Back
गुरदित सिंह सेखों ने दो स्टील पुलों का उद्घाटन किया
NSNaresh Sethi
Sept 24, 2025 05:34:25
Faridkot, Punjab
ਐਂਕਰ
ਫਰੀਦਕੋਟ - ਕੋਟਕਪੂਰਾ ਰੋਡ ਤੋਂ ਲੰਘਦੀਆਂ ਜੋੜੀਆ ਨਹਿਰਾਂ ਸਰਹੰਦ ਫੀਡਰ ਅਤੇ ਰਾਜਸਥਾਨ ਫੀਡਰ ਤੇ ਬਣੇ ਦੋ ਨਵੇਂ ਸਟੀਲ ਪੁਲਾ ਦਾ ਉਦਘਾਟਨ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਬਹੁਤ ਹੀ ਸਧਾਰਨ ਢੰਗ ਨਾਲ ਕਰ ਲੋਕ ਅਰਪਣ ਕੀਤਾ ਗਿਆ।ਕਰੀਬ ਡੇਡ ਸਾਲ ਪਹਿਲਾਂ ਇਨ੍ਹਾਂ ਦੋਹਰੇ ਪੁਲਾ ਦਾ ਨਿਰਮਾਣ ਸ਼ੁਰੂ ਹੋਇਆ ਸੀ ਜੋ ਹੁਣ ਪੂਰੀ ਤਰਾਂ ਬਣ ਕੇ ਤਿਆਰ ਹੋ ਚੁੱਕੇ ਹਨ ਜਿਨ੍ਹਾਂ ਦਾ ਉਦਘਾਟਨ ਕਲ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੂਰਬ ਮੌੱਕੇ ਕੱਢੇ ਜਾਂਦੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆ ਤੋਂ ਅਰਦਾਸ ਕਰਵਾ ਉਨ੍ਹਾਂ ਹੱਥੋਂ ਕਰਵਾਇਆ ਗਿਆ ਜੋ ਲੋਕ ਅਰਪਣ ਕੀਤਾ ਗਿਆ ।ਇਸ ਮੋਕੇ ਨਗਰ ਕੀਰਤਨ ਦੀ ਆਮਦ ਤੋਂ ਪਹਿਲਾਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਖੁਦ ਝਾੜੂ ਲੈਕੇ ਪੁਲਾ ਦੀ ਸਫਾਈ ਕੀਤੀ ਗਈ।ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਇਸ ਤੋਂ ਵੱਡਾ ਮੌਕਾ ਨਹੀਂ ਮਿਲ ਸਕਦਾ ਸੀ ਜਦੋਂ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੂਰਵ ਮਨਾ ਰਿਹਾ ਹੈ ਅਤੇ ਬਾਬਾ ਫਰੀਦ ਜੀ ਦੀ ਅਪਾਰ ਕਿਰਪਾ ਫਰੀਦਕੋਟ ਸ਼ਹਿਰ ਤੇ ਰਹੀ ਹੈ Jਇਸ ਲਈ ਅਸੀਂ ਫੈਸਲਾ ਲਿਆ ਸੀ ਕਿ ਇਨ੍ਹਾਂ ਪੁਲਾ ਦਾ ਉਦਘਾਟਨ ਪੰਜ ਪਿਆਰਿਆ ਹੱਥੋਂ ਕਰਵਾਇਆ ਜਾਵੇ।ਇਸ ਮੌਕੇ ਸਰਬਤ ਦੇ ਭਲੇ ਦੀ ਅਰਦਾਸ ਉਪਰੰਤ ਲੋਕ ਅਰਪਣ ਕਰ ਦਿੱਤਾ ਗਿਆ ਹੈ।
ਬਾਈਟ- ਗੁਰਦਿੱਤ ਸਿੰਘ ਸੇਖੋਂ MLA
2
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowSept 24, 2025 07:06:120
Report
SSSanjay Sharma
FollowSept 24, 2025 06:52:074
Report
MJManoj Joshi
FollowSept 24, 2025 06:51:320
Report
MJManoj Joshi
FollowSept 24, 2025 06:51:230
Report
SSSandeep Singh
FollowSept 24, 2025 06:50:570
Report
SSSanjay Sharma
FollowSept 24, 2025 06:30:08Noida, Uttar Pradesh:ANI MORN R20-- -- ANI PTN CONG MEET REX 0940
ANI MORN R21-- -- ANI PTN CONG MEET REX 0950
PATNA (BIHAR): AMARINDER SINGH RAJA WARRING (PUNJAB CONGRESS PRESIDENT) ON CWC MEETING IN BIHAR
0
Report
NSNavdeep Singh
FollowSept 24, 2025 06:07:360
Report
MSManish Shanker
FollowSept 24, 2025 06:07:220
Report
NSNavdeep Singh
FollowSept 24, 2025 06:07:050
Report
AAAsrar Ahmad
FollowSept 24, 2025 05:47:403
Report
BSBHARAT SHARMA
FollowSept 24, 2025 04:30:140
Report
AAAsrar Ahmad
FollowSept 24, 2025 04:18:212
Report
AAAsrar Ahmad
FollowSept 24, 2025 04:00:180
Report
SPSomi Prakash Bhuveta
FollowSept 24, 2025 03:45:56Chamba, Himachal Pradesh:चंबा में रामलीला के मंचन के दौरान कलाकार की मौत
राजा दशरथ का किरदार निभा रहे अमरेश महाजन उर्फ शिबू
0
Report