Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

ग्राम पंचायत ने नशे से दूर युवाओं को खेल से जोड़ा—कैसे जानें

HSHarmeet Singh Maan
Sept 28, 2025 04:04:24
Nabha, Punjab
ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਦਲ ਦਲ ਚੋਂ ਕੱਢਣ ਦੇ ਲਈ ਗ੍ਰਾਮ ਪੰਚਾਇਤ ਪਿੰਡ ਅਚਲ ਦਾ ਨੌਜਵਾਨਾਂ ਨੂੰ ਖੇਡਣ ਦੇ ਨਾਲ ਜੋੜਨ ਦਾ ਵੱਡਾ ਉਪਰਾਲਾ ਗ੍ਰਾਮ ਪੰਚਾਇਤ ਵੱਲੋਂ ਨੌਜਵਾਨਾਂ ਨੂੰ ਪਿੰਡ ਵਿੱਚ ਗਰਾਊਂਡ ਦੇ ਲਈ ਕਿੱਟਾਂ ਦਿੱਤੀਆਂ ਗਈਆਂ ਮੌਜੂਦਾ ਸਰਪੰਚ ਨੇ ਕਿਹਾ ਕਿ ਅਸੀਂ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰ ਰਹੇ ਹਾਂ ਕਿ ਮਾੜੇ ਕੰਮਾਂ ਤੋਂ ਨੌਜਵਾਨ ਦੂਰ ਰਹਿਣ ਨੌਜਵਾਨਾਂ ਨੇ ਪਿੰਡ ਦੀ ਪੰਚਾਇਤ ਦੀ ਸਲਾਘਾ ਕੀਤੀ ਕਿਹਾ ਕਿ ਸਾਨੂੰ ਸਮੇਂ-ਸਮੇਂ ਤੇ ਪੰਚਾਇਤ ਵੱਲੋਂ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ।
3
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VKVarun Kaushal
Sept 28, 2025 05:37:44
Samrala, Punjab:Varun Kaushal Samrala ਸ਼ਹੀਦ ਭਗਤ ਸਿੰਘ ਦੇ 118ਵੇਂ ਜਨਮ ਦਿਨ ਦਿਹਾੜੇ ਤੇ ਸਮਰਾਲਾ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਸਾਈਕਲ ਰੈਲੀ ਕੱਢੀ ਗਈ ਜਿਸ ਵਿੱਚ ਹਰ ਵਰਗ ਦੇ ਵਿਅਕਤੀਆਂ ਨੇ ਭਾਗ ਲਿਆ । ਸ਼ਹੀਦੇ ਆਜ਼ਮ ਭਗਤ ਸਿੰਘ ਦੇ 118ਵੇਂ ਜਨਮ ਦਿਹਾੜੇ ਤੇ ਸਮਰਾਲਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਇੱਕ ਸਾਈਕਲ ਰੈਲੀ ਕੱਢੀ ਗਈ ਜਿਸ ਦੀ ਅਗਵਾਈ ਨੀਸ਼ੂ ਚਹਿਲਾਂ ਵੱਲੋਂ ਕੀਤੀ ਗਈ । ਇਸ ਰੈਲੀ ਵਿੱਚ ਹਰ ਵਰਗ ਦੇ ਲੋਕ ਸ਼ਾਮਿਲ ਹੋਏ । ਇਹ ਸਾਈਕਲ ਰੈਲੀ ਸਮਰਾਲਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਕੱਢੀ ਗਈ ਲਗਭਗ 10 ਕਿਲੋਮੀਟਰ ਦੇ ਕਰੀਬ ਇਹ ਰੈਲੀ ਕੱਢੀ ਗਈ । ਇਸ ਰੈਲੀ ਦੀ ਅਗਵਾਈ ਕਰ ਰਹੇ ਨੀਸ਼ੂ ਚਹਿਲਾਂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਰੈਲੀ ਨੌਜਵਾਨ ਅਤੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਮੋਬਾਇਲਾਂ ਦੀਆਂ ਗੇਮਾਂ ਵਿੱਚੋਂ ਬਾਹਰ ਕੱਢਣ ਅਤੇ ਗਰਾਊਂਡ ਦੇ ਵਿੱਚ ਖੇਡਾਂ ਖੇਡਣ ਲਈ ਅਤੇ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਪੂਰਨਿਆਂ ਤੇ ਚੱਲਣ ਚੱਲਣ ਲਈ ਨੌਜਵਾਨ ਵਰਗ ਨੂੰ ਪ੍ਰੇਰਿਤ ਕੀਤਾ ਗਿਆ । Byte :- ਨੀਸ਼ੂ ਚਹਿਲਾਂ ਨੌਜਵਾਨ
0
comment0
Report
MSManish Shanker
Sept 28, 2025 05:37:24
Sahibzada Ajit Singh Nagar, Punjab:Manish Shanker Mohali ਚੰਡੀਗੜ੍ਹ ਦੇ ਹੋਟਲ ਮਾਲਕ ਅਤੇ ਮੋਹਾਲੀ'ਚ ਜਿਮ ਮਾਲਕ ਤੇ ਫਾਇਰਿੰਗ ਦੇ ਮਾਮਲੇ ਚ ਵਿਕਾਸ ਤੇ ਸੂਰਜ ਨੂੰ ਮੋਹਾਲੀ ਪੁਲਿਸ ਨੇ ਲਿਆਂਦਾ ਪ੍ਰੋਡਕਸ਼ਨ ਵਾਰੰਟਾਂ ਤੇ ਜਿਮ ਮਾਲਕ ਵਿੱਕੀ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਮੋਹਾਲੀ ਪੁਲਸ ਬੁੜੈਲ ਜੇਲ੍ਹ 'ਚ ਬੰਦ ਵਿਕਾਸ ਤੇ ਸੂਰਜ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਪੁੱਛਗਿੱਛ ਲਈ ਲਿਆਈ ਹੈ। ਜਦੋਂ ਫਾਇਰਿਗ ਕੀਤੀ ਗਈ ਤਾਂ ਪਰਿਵਾਰ ਨੇ ਵਿਕਾਸ ਤੇ ਸੂਰਜ 'ਤੇ ਦੋਸ਼ ਲਾਏ ਸਨ । ਉੱਧਰ, ਜ਼ਖ਼ਮੀ ਵਿੱਕੀ ਦਾ ਕਹਿਣਾ ਹੈ ਕਿ ਚੰਡੀਗੜ੍ਹ ਪੁਲਸ ਵੀਡੀਓ 'ਚ ਜ਼ਿੰਮੇਵਾਰੀ ਲੈਣ ਵਾਲੇ ਰਿਤਿਕ ਤੇ ਅਮਨ ਨੂੰ ਮੁਲਜ਼ਮ ਮੰਨ੍ਹ ਰਹੀ ਹੈ। ਅਸਲ 'ਚ ਉਹ ਗੁਨਾਹਗਾਰ ਨਹੀਂ ਹਨ । ਗੋਲ਼ੀ ਚਲਾਉਣ ਵਾਲਿਆਂ ਨੂੰ ਉਹ ਪਛਾਣਦਾ ਹੈ। ਵਿਕਾਸ ਤੇ ਸੂਰਜ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲਿਆਂ ਦੀ ਉਸ ਨਾਲ ਕਦੇ ਵੀ ਮੁਲਾਕਾਤ ਨਹੀਂ ਹੋਈ। ਵੀਰਵਾਰ ਤੜਕੇ 4:54 'ਤੇ ਵਿੱਕੀ 'ਤੇ ਤਾਬੜਤੋੜ 5 ਗੋਲੀਆਂ ਚਲਾਈਆਂ, ਜਿਨ੍ਹਾਂ 'ਚੋਂ ਤਿੰਨ ਗੋਲ਼ੀਆਂ ਸੱਜੀ ਲੱਤ 'ਚ ਵੱਜੀਆਂ ਜਦਕਿ ਇਕ ਗੋਲੀ ਗੱਡੀ 'ਚ ਵੱਜੀ। ਜ਼ਖ਼ਮੀ ਨੂੰ ਤੁਰੰਤ ਸਿਵਲ ਹਸਪਤਾਲਲਿਜਾਇਆ, ਜਿੱਥੋਂ ਪੀ.ਜੀ.ਆਈ. ਰੈਫਰ ਕਰ ਦਿੱਤਾ। ਘਟਨਾ ਤੋਂ ਤੁਰੰਤ ਬਾਅਦ ਕਜਹੇੜੀ ਦੇ ਹੋਟਲ ਬਾਹਰ ਫਾਇਰਿੰਗ ਹੋਈ। ਹੋਟਲ ਵਿੱਕੀ ਦੇ ਦੋਸਤ ਤੇ ਪਾਰਟਨਰ ਵੀਰੂ ਦਾ ਹੈ। File Shorts of spot
0
comment0
Report
ASAvtar Singh
Sept 28, 2025 05:19:42
Gurdaspur, Punjab:Gurdaspur ਕੇਂਦਰੀ ਮੰਤਰੀ ਬੀਐੱਲ ਵਰਮਾ ਵਲੋ 1600 ਕਰੋੜ ਰੁਪਏ ਨੂੰ ਲੈਕੇ ਦਿੱਤੇ ਗਏ ਬਿਆਨ ਤੇ ਪਲਟੇ ਕੇਂਦਰੀ ਮੰਤਰੀ,,,ਕਿਹਾ ਇਹ ਲੋਕਾਂ ਦਾ ਕਹਿਣਾ ਹੈ ਕਿ ਇਹ ਪੈਸੇ ਪੰਜਾਬ ਸਰਕਾਰ ਨੂੰ ਨਾ ਦੇਕੇ ਕਿਸਾਨਾਂ ਦੇ ਸਿੱਧੇ ਖਾਤਿਆਂ ਵਿੱਚ ਪਾਏ ਜਾਣ ਰਿਪੋਰਟਰ -- ਅਵਤਾਰ ਸਿੰਘ ਗੁਰਦਾਸਪੁਰ ਐਂਕਰ -- ਗੁਰਦਾਸਪੁਰ ਵਿੱਚ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਪਹੁੰਚੇ ਕੇਂਦਰੀ ਮੰਤਰੀ ਬੀਐੱਲ ਵਰਮਾ ਵਲੋ ਕੱਲ ਇਕ ਵੱਡਾ ਬਿਆਨ ਦਿੱਤਾ ਗਿਆ ਸੀ ਕਿ ਪੰਜਾਬ ਸਰਕਾਰ ਨੂੰ ਕੇਂਦਰ ਵੱਲੋਂ ਜਾਰੀ ਕੀਤਾ ਰਾਹਤ ਫੰਡ 1600 ਕਰੋੜ ਰੁਪਏ ਨਹੀਂ ਦਿੱਤੇ ਜਾਣਗੇ। ਜਿਸ ਤੇ ਅੱਜ ਬੋਲਦੇ ਹੋਏ ਬੀਐੱਲ ਵਰਮਾ ਨੇ ਕਿਹਾ ਕਿ ਇਹ ਲੋਕਾਂ ਦਾ ਕਹਿਣਾ ਹੈ 1600 ਕਰੋੜ ਰੁਪਏ ਜੋ ਰਾਹਤ ਫੰਡ ਕੇਂਦਰ ਸਰਕਾਰ ਵੱਲੋਂ ਆਇਆ ਹੈ ਉਹ ਸਿੱਧਾ ਕਿਸਾਨਾਂ ਅਤੇ ਹੜ ਪੀੜਤਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਹੇਰਾ ਫੇਰੀ ਨਾ ਹੋ ਸਕੇ ਅਤੇ ਕਿਸਾਨਾਂ ਤੇ ਹੜ ਪੀੜਤਾਂ ਨੂੰ ਇਸ ਰਾਹਤ ਫੰਡ ਦਾ ਪੂਰਾ ਲਾਭ ਮਿਲ ਸਕੇ 121__ ਕੇਂਦਰੀ ਮੰਤਰੀ
2
comment0
Report
SSSanjay Sharma
Sept 28, 2025 04:47:30
Noida, Uttar Pradesh:Breaking चंडीगढ़ के धनास में फायरिंग मामले में मौके पर जांच करती हुई चंडीगढ़ पुलिस अमरजीत उर्फ तोता पर हमला चंडीगढ़ धनास इलाके में फायरिंग की घटना सामने आई है। जानकारी के अनुसार, धनास निवासी अमरजीत उर्फ तोता पर अज्ञात हमलावरों हमला किया अमरजीत उर्फ तोता के साथी के पैर पर लगी गोली जिसको अस्पताल पहुंचाया गया हमलावर वारदात को अंजाम देने के बाद मौके से फरार हो गए। सूचना मिलते ही पुलिस के आला अधिकारी मौके पर पहुंची और जांच शुरू कर दी है। फिलहाल पुलिस हमलावरों की तलाश में छापेमारी कर रही है और पूरे मामले की गहनता से जांच की जा रही है। फॉरेंसिक टीमे मे बी मौके पर जांच कर रही हैअमरजीत उर्फ तोता का कहना है हमलावर तीन चार गाड़ियों में आए थे जिन्होंने फायरिंग की घटना को अंजाम दिया
0
comment0
Report
HKHARI KISHOR SAH
Sept 28, 2025 04:45:34
Delhi, Delhi:आज भारत और पाकिस्तान का एशिया कप के फाइनल टूर्नामेंट में मैच है वहीं भारत-पाकिस्तान के मैच को देखते हुए क्रिकेट प्रेमियों में उत्साह देखा जा रहा है जो तस्वीर आप देख रहे हैं यह तस्वीर तुगलकाबाद के डीडीए ग्राउंड की है जहां सुबह से ही युथ क्रिकेट खेलने के लिए पहुंच जाती है वही क्रिकेट प्रेमियों में भारत-पाकिस्तान के मैच को लेकर उत्साह देखा जा रहा है जब जी मीडिया की टीम इसे भारत-पाकिस्तान मैच को लेकर सवाल किया तो उनका एक्साइटमेंट देखने लायक था और उन्होंने कहा कि भारत और पाकिस्तान के बीच आज जो फाइनल मैच है उसमें भारत एक तरफ जीत दर्ज करेगी दूर-दूर तक पाकिस्तान का जीतने का कोई चांस नहीं क्योंकि भारत के पास बैटिंग लाइनअप और बोलिंग लाइनअप बहुत ही कसी हुई है भारत आसानी से इस मैच को जीत दर्ज करेगा क्योंकि पाकिस्तान के पास ना तो बोलिंग अटैकिंग दिखा दूसरे माचो में और ना ही बोलिंग. भारत के तरफ से एक बार फिर से अभिषेक शर्मा रन बनेंगे और हो सकता है इस बार शतक मार दे. one to one
0
comment0
Report
KSKuldeep Singh
Sept 28, 2025 04:30:57
Banur, Punjab:ਕੁਲਦੀਪ ਸਿੰਘ ਬਨੂੜ - ਬਨੂੜ ਦੇ ਵਾਰਡ ਨੰਬਰ 7 ਚ ਨਗਰ ਕੌਂਸਲ ਦੀ ਘਟੀਆ ਕਾਰਗੁਜ਼ਾਰੀ ਦੇ ਚਲਦਿਆਂ ਲੋਕਾਂ ਦੀਆਂ ਕਰੋੜਾਂ ਦੀਆਂ ਕੋਠੀਆਂ ਦੇ ਸਾਹਮਣੇ ਗੰਦਗੀ ਫੈਲੀ ਹੋਈ ਹੈ। ਵਾਰਡ ਨੰਬਰ ਸੱਤ ਦੇ ਵਸਨੀਕਾਂ ਨੇ ਦੱਸਿਆ ਕਿ ਸਾਡੇ ਘਰਾਂ ਦੇ ਸਾਹਮਣੇ ਸਥਿਤ ਪੁਰਾਣਾ ਹਸਪਤਾਲ ਦੀ ਖਾਲੀ ਪਈ ਇਮਾਰਤ ਦੇ ਗਰਾਊਂਡ ਵਿੱਚ ਲੋਕ ਗੰਦਗੀ ਸੁੱਟ ਰਹੇ ਹਨ। ਗੰਦਗੀ ਦੀ ਬਦਬੂ ਕਾਰਨ ਨੇੜਲੇ ਘਰਾਂ ਦੇ ਲੋਕਾਂ ਦਾ ਰਹਿਣਾ ਮੁਸ਼ਕਿਲ ਹੋਇਆ ਪਿਆ ਹੈ। ਲੋਕਾਂ ਨੇ ਕਿਹਾ ਕਿ ਜਿੱਥੇ *ਗੰਦਗੀ ਕਾਰਨ ਬਿਮਾਰੀ ਫੈਲਣ ਦਾ ਡਰ ਹੈ ਉੱਥੇ ਤੇਜ਼ ਹਵਾ ਦੇ ਨਾਲ ਗੰਦਗੀ ਉਹਨਾਂ ਦੇ ਘਰਾਂ ਤੱਕ ਪਹੁੰਚ* ਰਹੀ ਹੈ। ਮੌਕੇ ਤੇ ਮੌਜੂਦ ਮਹਿਲਾਵਾਂ ਨੇ ਦੱਸਿਆ ਕਿ ਗੰਦਗੀ ਦੇ ਢੇਰ ਸਾਫ ਕਰਵਾਉਣ ਲਈ ਹਲਕਾ ਵਿਧਾਇਕਾ ਨੂੰ ਕਈ ਵਾਰ ਕਿਹਾ ਗਿਆ ਹੈ। *ਪੁਰਾਣਾ ਹਸਪਤਾਲ ਦੇ ਗਰਾਊਂਡ ਵਿੱਚ ਲੱਗੇ ਗੰਦਗੀ ਦੇ ਢੇਰ ਹਟਵਾਉਣ ਲਈ ਬਕਾਇਦਾ ਹਲਕਾ ਵਿਧਾਇਕਾ ਨੂੰ ਮੈਸੇਜ ਵੀ ਕੀਤੇ ਗਏ ਹਨ ਪਰ ਸਮੱਸਿਆ ਜਸ ਦੀ ਤਸ ਹੈ।* ਮਹਿਲਾਵਾਂ ਨੇ ਕਿਹਾ ਕਿ ''ਭਾਈ ਜੇਕਰ ਤੁਸੀਂ ਵੋਟਾਂ ਲੈਣੀਆਂ ਨੇ ਤੇ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ''। ਵਾਰਡ ਵਾਸੀਆਂ ਨੇ ਦੱਸਿਆ ਕਿ ਪੁਰਾਣਾ ਹਸਪਤਾਲ ਦਾ ਗਰਾਊਂਡ *ਗੰਦਗੀ ਦਾ ਡੰਪ ਬਣਿਆ ਹੋਇਆ ਹੈ ਉੱਥੇ ਹੀ ਖਸਤਾ ਹੋਈ ਬਿਲਡਿੰਗ ਨਸ਼ੇੜੀਆਂ ਦਾ ਅੱਡਾ* ਬਣ ਚੁੱਕੀ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਸਮੱਸਿਆ ਦੇ ਹੱਲ ਦੀ ਗੁਹਾਰ ਲਗਾਈ ਹੈ। ਸ਼ਾਰਟ - ਬਾਈਟ - ਹਲਕਾ ਵਿਧਾਇਕਾ ਅਤੇ ਵਾਰਡ ਵਾਸੀ।
0
comment0
Report
KDKuldeep Dhaliwal
Sept 28, 2025 04:20:57
Mansa, Punjab: ਐਂਕਰ : ਮੇਰੇ ਪੁੱਤ ਦਾ ਸੁਪਨਾ ਵਿਧਾਨ ਸਭਾ ਦੀਆਂ ਪੌੜੀਆਂ ਚੜਨਾ ਸੀ ਅਤੇ ਉਹ ਸੁਪਨੇ ਨੂੰ ਮੈਂ ਜਰੂਰ ਪੂਰਾ ਕਰੂੰਗਾ ਅਤੇ ਉਸ ਦੀ ਫੋਟੋ ਜੇਬ ਤੇ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਕਾਂਗਰਸ ਦੁਆਰਾ ਕੀਤੇ ਜਾ ਰਹੇ ਸੰਗਠਨ ਸਿਰਜਣ ਅਭਿਆਨ ਤਹਿਤ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਵੀਓ _ ਆਲ ਇੰਡੀਆ ਕਾਂਗਰਸ ਵੱਲੋਂ ਦੇਸ਼ ਭਰ ਦੇ ਵਿੱਚ ਸੰਗਠਨ ਸਿਰਜਣ ਅਭਿਆਨ ਦੇ ਤਹਿਤ ਜ਼ਿਲ ਪ੍ਰਧਾਨਾਂ ਦੀ ਚੋਣ ਕੀਤੀ ਜਾ ਰਹੀ ਹੈ ਅਤੇ ਪੰਜਾਬ ਦੇ ਵਿੱਚ ਵੀ ਹੁਣ ਅਬਜਰਵਰ ਅਨਿਲ ਚੌਧਰੀ ਵੱਲੋਂ ਸੰਗਠਨ ਸਿਰਜਨ ਅਭਿਆਨ ਤਹਿਤ ਮਾਨਸਾ ਜ਼ਿਲ੍ਹੇ ਦੇ ਵਿੱਚ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਮੀਟਿੰਗਾਂ ਕਰਕੇ ਉਹਨਾਂ ਦੇ ਵਿਚਾਰ ਲਏ ਜਾ ਰਹੇ ਨੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਮਾਨਸਾ ਵਿਖੇ ਰੱਖੇ ਇੱਕ ਸਮਾਗਮ ਦੇ ਦੌਰਾਨ ਕਾਂਗਰਸੀ ਲੀਡਰਾਂ ਤੇ ਆਪਣੇ ਤਿੱਖੇ ਤੇਵਰ ਦਿਖਾਉਂਦੇ ਹੋਏ ਕਿਹਾ ਕਿ ਅੱਜ ਕੁਝ ਲੀਡਰ ਆਪਣੇ ਆਪ ਨੂੰ ਵੱਡਾ ਦਿਖਾਉਣ ਦੇ ਲਈ ਵੱਖ-ਵੱਖ ਥਾਵਾਂ ਤੇ ਸ਼ਕਤੀ ਪ੍ਰਦਰਸ਼ਨ ਕਰ ਰਹੇ ਨੇ ਜਦੋਂ ਕਿ ਰਾਹੁਲ ਗਾਂਧੀ ਦੀ ਟੀਮ ਵੱਲੋਂ ਇੱਕ ਕਾਬਿਲ ਅਤੇ ਪੜੇ ਲਿਖੇ ਵਿਅਕਤੀ ਨੂੰ ਜਿਲਾ ਪ੍ਰਧਾਨ ਦੀ ਜਿੰਮੇਵਾਰੀ ਸੌਂਪਣ ਦਾ ਅਭਿਆਨ ਜੋ ਸ਼ੁਰੂ ਕੀਤਾ ਗਿਆ ਹੈ ਉਸ ਤਹਿਤ ਜਿਲਾ ਪ੍ਰਧਾਨ ਦੀ ਚੋਣ ਹੋ ਰਹੀ ਹੈ ਇਸ ਦੌਰਾਨ ਉਹਨਾਂ ਕਿਹਾ ਕਿ ਮੇਰੇ ਪੁੱਤ ਦੇ ਇਸ ਦੁਨੀਆਂ ਤੋਂ ਚਲੇ ਜਾਣ ਦੇ ਬਾਵਜੂਦ ਵੀ ਲੋਕਾਂ ਨੇ ਮੇਰਾ ਸਾਥ ਦਿੱਤਾ ਤੇ ਅੱਜ ਵੀ ਮੇਰੇ ਨਾਲ ਖੜੇ ਹਨ ਉਨ੍ਹਾਂ ਕਿਹਾ ਕਿ ਮੈਂ ਮੇਰੇ ਪੁੱਤ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਾਂਗਾ ਉਹਨਾਂ ਕਿਹਾ ਕਿ ਆਪਾਂ ਚੋਣ ਵੀ ਜਰੂਰ ਲੜਾਂਗੇ ਅਤੇ ਜਿੱਤਾਂਗੇ ਵੀ ਅਤੇ ਆਪਣੇ ਪੁੱਤ ਦੀ ਫੋਟੋ ਨੂੰ ਜੇਬ ਤੇ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗਾ ਅਤੇ ਜੋ ਉਸਨੇ ਆਪਣੇ ਹਲਕੇ ਦੇ ਲਈ ਸੁਪਨੇ ਸੋਚੇ ਸਨ ਉਹਨਾਂ ਸੁਪਨਿਆਂ ਨੂੰ ਮੈਂ ਜਰੂਰ ਪੂਰਾ ਕਰੂਗਾ। ਸਪੀਚ ਬਲਕੌਰ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ
0
comment0
Report
Navaratri 2025
Advertisement
Back to top