Back
बलकौर सिंह: मेरे बेटे के सपने को सच करूँगा, विधानसभा की सीढ़ियाँ चढ़ूँगा
KDKuldeep Dhaliwal
Sept 28, 2025 04:20:57
Mansa, Punjab
ਐਂਕਰ : ਮੇਰੇ ਪੁੱਤ ਦਾ ਸੁਪਨਾ ਵਿਧਾਨ ਸਭਾ ਦੀਆਂ ਪੌੜੀਆਂ ਚੜਨਾ ਸੀ ਅਤੇ ਉਹ ਸੁਪਨੇ ਨੂੰ ਮੈਂ ਜਰੂਰ ਪੂਰਾ ਕਰੂੰਗਾ ਅਤੇ ਉਸ ਦੀ ਫੋਟੋ ਜੇਬ ਤੇ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਕਾਂਗਰਸ ਦੁਆਰਾ ਕੀਤੇ ਜਾ ਰਹੇ ਸੰਗਠਨ ਸਿਰਜਣ ਅਭਿਆਨ ਤਹਿਤ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ।
ਵੀਓ _ ਆਲ ਇੰਡੀਆ ਕਾਂਗਰਸ ਵੱਲੋਂ ਦੇਸ਼ ਭਰ ਦੇ ਵਿੱਚ ਸੰਗਠਨ ਸਿਰਜਣ ਅਭਿਆਨ ਦੇ ਤਹਿਤ ਜ਼ਿਲ ਪ੍ਰਧਾਨਾਂ ਦੀ ਚੋਣ ਕੀਤੀ ਜਾ ਰਹੀ ਹੈ ਅਤੇ ਪੰਜਾਬ ਦੇ ਵਿੱਚ ਵੀ ਹੁਣ ਅਬਜਰਵਰ ਅਨਿਲ ਚੌਧਰੀ ਵੱਲੋਂ ਸੰਗਠਨ ਸਿਰਜਨ ਅਭਿਆਨ ਤਹਿਤ ਮਾਨਸਾ ਜ਼ਿਲ੍ਹੇ ਦੇ ਵਿੱਚ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਮੀਟਿੰਗਾਂ ਕਰਕੇ ਉਹਨਾਂ ਦੇ ਵਿਚਾਰ ਲਏ ਜਾ ਰਹੇ ਨੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਮਾਨਸਾ ਵਿਖੇ ਰੱਖੇ ਇੱਕ ਸਮਾਗਮ ਦੇ ਦੌਰਾਨ ਕਾਂਗਰਸੀ ਲੀਡਰਾਂ ਤੇ ਆਪਣੇ ਤਿੱਖੇ ਤੇਵਰ ਦਿਖਾਉਂਦੇ ਹੋਏ ਕਿਹਾ ਕਿ ਅੱਜ ਕੁਝ ਲੀਡਰ ਆਪਣੇ ਆਪ ਨੂੰ ਵੱਡਾ ਦਿਖਾਉਣ ਦੇ ਲਈ ਵੱਖ-ਵੱਖ ਥਾਵਾਂ ਤੇ ਸ਼ਕਤੀ ਪ੍ਰਦਰਸ਼ਨ ਕਰ ਰਹੇ ਨੇ ਜਦੋਂ ਕਿ ਰਾਹੁਲ ਗਾਂਧੀ ਦੀ ਟੀਮ ਵੱਲੋਂ ਇੱਕ ਕਾਬਿਲ ਅਤੇ ਪੜੇ ਲਿਖੇ ਵਿਅਕਤੀ ਨੂੰ ਜਿਲਾ ਪ੍ਰਧਾਨ ਦੀ ਜਿੰਮੇਵਾਰੀ ਸੌਂਪਣ ਦਾ ਅਭਿਆਨ ਜੋ ਸ਼ੁਰੂ ਕੀਤਾ ਗਿਆ ਹੈ ਉਸ ਤਹਿਤ ਜਿਲਾ ਪ੍ਰਧਾਨ ਦੀ ਚੋਣ ਹੋ ਰਹੀ ਹੈ ਇਸ ਦੌਰਾਨ ਉਹਨਾਂ ਕਿਹਾ ਕਿ ਮੇਰੇ ਪੁੱਤ ਦੇ ਇਸ ਦੁਨੀਆਂ ਤੋਂ ਚਲੇ ਜਾਣ ਦੇ ਬਾਵਜੂਦ ਵੀ ਲੋਕਾਂ ਨੇ ਮੇਰਾ ਸਾਥ ਦਿੱਤਾ ਤੇ ਅੱਜ ਵੀ ਮੇਰੇ ਨਾਲ ਖੜੇ ਹਨ ਉਨ੍ਹਾਂ ਕਿਹਾ ਕਿ ਮੈਂ ਮੇਰੇ ਪੁੱਤ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਾਂਗਾ ਉਹਨਾਂ ਕਿਹਾ ਕਿ ਆਪਾਂ ਚੋਣ ਵੀ ਜਰੂਰ ਲੜਾਂਗੇ ਅਤੇ ਜਿੱਤਾਂਗੇ ਵੀ ਅਤੇ ਆਪਣੇ ਪੁੱਤ ਦੀ ਫੋਟੋ ਨੂੰ ਜੇਬ ਤੇ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗਾ ਅਤੇ ਜੋ ਉਸਨੇ ਆਪਣੇ ਹਲਕੇ ਦੇ ਲਈ ਸੁਪਨੇ ਸੋਚੇ ਸਨ ਉਹਨਾਂ ਸੁਪਨਿਆਂ ਨੂੰ ਮੈਂ ਜਰੂਰ ਪੂਰਾ ਕਰੂਗਾ।
ਸਪੀਚ ਬਲਕੌਰ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKamaldeep Singh
FollowSept 28, 2025 07:16:29Chandigarh, Chandigarh:ਰੇਸ਼ਮ ਅਨਮੋਲ ਰਾਜਵੀਰ ਜਵੰਧਾ ਦੇ ਪਰਿਵਾਰ ਨੂੰ ਮਿਲ ਕੇ ਬਾਹਰ ਆਏ , ਰਾਜਵੀਰ ਜਵੰਧਾ ਦੀ ਸਿਹਤ ਵਿੱਚ ਕਾਫੀ ਸੁਧਾਰ ਹੈ , ਉਨਾਂ ਦਾ ਬਲੱਡ ਪਰੈਸ਼ਰ ਸਹੀ ਹੋ ਰਿਹਾ ਹੈ, ਹੁਣ ਆਕਸੀਜਨ ਦੀ ਸਪਲਾਈ ਵੀ ਘੱਟ ਕਰ ਦਿੱਤੀ ਹੈ
0
Report
SSSanjay Sharma
FollowSept 28, 2025 07:00:32Noida, Uttar Pradesh:ANI MORN R31...ANI DEL SARANDEEP BYTE
DELHI: SARANDEEP SINGH (FORMER INDIAN CRICKETER) ON INDIA VS PAKISTAN MATCH IN ASIA CUP FINAL 2025
0
Report
SSSanjay Sharma
FollowSept 28, 2025 07:00:21Noida, Uttar Pradesh:ANI MORN R30...ANI DUBAI ASIA CUP VP 1135
DUBAI (UAE): ASIA CUP FINAL 2025, INDIA VS PAKISTAN MATCH/ VOX-POP
0
Report
KCKhem Chand
FollowSept 28, 2025 06:56:140
Report
MSManish Shanker
FollowSept 28, 2025 06:52:010
Report
ASAvtar Singh
FollowSept 28, 2025 06:49:541
Report
SSSanjay Sharma
FollowSept 28, 2025 06:49:070
Report
MSManish Sharma
FollowSept 28, 2025 06:41:070
Report
SSSanjay Sharma
FollowSept 28, 2025 06:40:160
Report
ASARVINDER SINGH
FollowSept 28, 2025 06:39:130
Report
RBRohit Bansal
FollowSept 28, 2025 06:35:18Chandigarh, Chandigarh:Babbu Maan BYTE ON Punjabi singer Rajvir Jawanda - Baba Mehr Kre
0
Report
SGSatpal Garg
FollowSept 28, 2025 06:31:500
Report
SSSanjay Sharma
FollowSept 28, 2025 06:03:092
Report
KSKamaldeep Singh
FollowSept 28, 2025 05:48:27Chandigarh, Chandigarh:ਰਾਜਵੀਰ ਜਵੰਧਾ ਦਾ ਜਿਸ ਸਮੇਂ ਹਾਦਸਾ ਹੋਇਆ ਉਸ ਸਮੇਂ ਦੇ ਚਸ਼ਮਦੀਦ ਦੀ ਵੀਡੀਓ
0
Report
VKVarun Kaushal
FollowSept 28, 2025 05:37:440
Report