Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar150059

मोहाली गोलीकांड: होटल मालिक विक्की से पुलिस ने पूछताछ शुरू की

MSManish Shanker
Sept 28, 2025 05:37:24
Sahibzada Ajit Singh Nagar, Punjab
Manish Shanker Mohali ਚੰਡੀਗੜ੍ਹ ਦੇ ਹੋਟਲ ਮਾਲਕ ਅਤੇ ਮੋਹਾਲੀ'ਚ ਜਿਮ ਮਾਲਕ ਤੇ ਫਾਇਰਿੰਗ ਦੇ ਮਾਮਲੇ ਚ ਵਿਕਾਸ ਤੇ ਸੂਰਜ ਨੂੰ ਮੋਹਾਲੀ ਪੁਲਿਸ ਨੇ ਲਿਆਂਦਾ ਪ੍ਰੋਡਕਸ਼ਨ ਵਾਰੰਟਾਂ ਤੇ ਜਿਮ ਮਾਲਕ ਵਿੱਕੀ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਮੋਹਾਲੀ ਪੁਲਸ ਬੁੜੈਲ ਜੇਲ੍ਹ 'ਚ ਬੰਦ ਵਿਕਾਸ ਤੇ ਸੂਰਜ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਪੁੱਛਗਿੱਛ ਲਈ ਲਿਆਈ ਹੈ। ਜਦੋਂ ਫਾਇਰਿਗ ਕੀਤੀ ਗਈ ਤਾਂ ਪਰਿਵਾਰ ਨੇ ਵਿਕਾਸ ਤੇ ਸੂਰਜ 'ਤੇ ਦੋਸ਼ ਲਾਏ ਸਨ । ਉੱਧਰ, ਜ਼ਖ਼ਮੀ ਵਿੱਕੀ ਦਾ ਕਹਿਣਾ ਹੈ ਕਿ ਚੰਡੀਗੜ੍ਹ ਪੁਲਸ ਵੀਡੀਓ 'ਚ ਜ਼ਿੰਮੇਵਾਰੀ ਲੈਣ ਵਾਲੇ ਰਿਤਿਕ ਤੇ ਅਮਨ ਨੂੰ ਮੁਲਜ਼ਮ ਮੰਨ੍ਹ ਰਹੀ ਹੈ। ਅਸਲ 'ਚ ਉਹ ਗੁਨਾਹਗਾਰ ਨਹੀਂ ਹਨ । ਗੋਲ਼ੀ ਚਲਾਉਣ ਵਾਲਿਆਂ ਨੂੰ ਉਹ ਪਛਾਣਦਾ ਹੈ। ਵਿਕਾਸ ਤੇ ਸੂਰਜ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲਿਆਂ ਦੀ ਉਸ ਨਾਲ ਕਦੇ ਵੀ ਮੁਲਾਕਾਤ ਨਹੀਂ ਹੋਈ। ਵੀਰਵਾਰ ਤੜਕੇ 4:54 'ਤੇ ਵਿੱਕੀ 'ਤੇ ਤਾਬੜਤੋੜ 5 ਗੋਲੀਆਂ ਚਲਾਈਆਂ, ਜਿਨ੍ਹਾਂ 'ਚੋਂ ਤਿੰਨ ਗੋਲ਼ੀਆਂ ਸੱਜੀ ਲੱਤ 'ਚ ਵੱਜੀਆਂ ਜਦਕਿ ਇਕ ਗੋਲੀ ਗੱਡੀ 'ਚ ਵੱਜੀ। ਜ਼ਖ਼ਮੀ ਨੂੰ ਤੁਰੰਤ ਸਿਵਲ ਹਸਪਤਾਲਲਿਜਾਇਆ, ਜਿੱਥੋਂ ਪੀ.ਜੀ.ਆਈ. ਰੈਫਰ ਕਰ ਦਿੱਤਾ। ਘਟਨਾ ਤੋਂ ਤੁਰੰਤ ਬਾਅਦ ਕਜਹੇੜੀ ਦੇ ਹੋਟਲ ਬਾਹਰ ਫਾਇਰਿੰਗ ਹੋਈ। ਹੋਟਲ ਵਿੱਕੀ ਦੇ ਦੋਸਤ ਤੇ ਪਾਰਟਨਰ ਵੀਰੂ ਦਾ ਹੈ। File Shorts of spot
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KCKhem Chand
Sept 28, 2025 06:56:14
Kot Kapura, Punjab:ਥਾਣਾ ਸਦਰ ਪੁਲਸ ਕੋਟਕਪੂਰਾ ਦੀ ਵੱਡੀ ਕਾਰਵਾਈ ਲੁੱਟਾਂ-ਖੋਹਾਂ ਕਰਨ ਦੇ ਆਦੀ ਪੰਜ ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ ਕੋਟਕਪੂਰਾ ਜਿਲਾ ਪੁਲਸ ਮੁਖੀ ਡਾ.ਪ੍ਰਗਿਆ ਜੈਨ ਵੱਲੋਂ ਬੁਰੇ ਅਨਸਰਾਂ ਅਤੇ ਨਸ਼ਿਆਂ ਦੀ ਵਿਕਰੀ ਤੇ ਵਰਤੋਂ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ 'ਤੇ ਥਾਣਾ ਸਦਰ ਪੁਲਸ ਕੋਟਕਪੂਰਾ ਵੱਲੋਂ ਨਸ਼ਾ ਕਰਨ ਤੇ ਵੇਚਣ ਅਤੇ ਲੁੱਟਾਂ-ਖੋਹਾਂ ਕਰਨ ਦੇ ਆਦੀ ਪੰਜ ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਇੰਸ.ਗੁਰਾਂਦਿੱਤਾ ਸਿੰਘ ਐਸ.ਐਚ.ਓ. ਥਾਣਾ ਸਦਰ ਕੋਟਕਪੂਰਾ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਦੇਵੀਵਾਲਾ ਤੋਂ ਸਿਰਸੜੀ ਨੂੰ ਜਾ ਰਹੇ ਸਨ ਤਾਂ ਨੈਸ਼ਨਲ ਹਾਈਵੇ-54 'ਤੇ ਪੈਂਦੇ ਕੱਟ ਕੋਲ ਸ਼ਾਮ 7:30 ਵਜੇ ਦੇ ਕਰੀਬ ਮੁਖਬਰ ਨੇ ਪੁਲਸ ਟੀਮ ਨੂੰ ਇਤਲਾਹ ਦਿੱਤੀ ਕਿ ਨਸ਼ਾ ਕਰਨ ਤੇ ਵੇਚਣ ਅਤੇ ਲੁੱਟਾਂ-ਖੋਹਾਂ ਕਰਨ ਦੇ ਆਦਿ ਕੁੱਝ ਵਿਅਕਤੀ ਪਿੰਡ ਦੇਵੀਵਾਲਾ ਰੋਡ 'ਤੇ ਬੰਦ ਪਏ ਸਾਂਝ ਕੇਂਦਰ ਦੀ ਇਮਾਰਤ ਕੋਲ ਲੁੱਕ-ਛਿਪ ਕੇ ਰਾਹਗੀਰਾਂ ਤੋਂ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਜੇਕਰ ਹੁਣੇ ਕਾਰਵਾਈ ਕੀਤੀ ਜਾਵੇ ਤਾਂ ਇੰਨ੍ਹਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮਿਲੀ ਸੂਚਨਾ ਤੋਂ ਬਾਅਦ ਪੁਲਸ ਟੀਮ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਉਕਤ ਸਥਾਨ ਤੋਂ ਜਤਿੰਦਰ ਸਿੰਘ ਵਾਸੀ ਪਿੰਡ ਹਰੀਨੌਂ, ਫੀਨਾ ਵਾਸੀ ਕੋਟਕਪੂਰਾ ਅਤੇ ਅਭਿਸ਼ੇਕ, ਸੰਜੂ ਤੇ ਦੇਬੂ ਵਾਸੀਆਨ ਸੰਧਵਾਂ ਨੂੰ ਲਕੜ ਦੀਆਂ ਦਸਤੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਥਾਣਾ ਸਦਰ ਪੁਲਸ ਕੋਟਕਪੂਰਾ ਵਿਖੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਬਾਈਟ ਗੁਰਦਿੱਤਾ ਸਿੰਘ ਐਸ ਐਚ ਓ ਥਾਣਾ ਸਦਰ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
MSManish Shanker
Sept 28, 2025 06:52:01
Sahibzada Ajit Singh Nagar, Punjab:Manish Shanker Mohali ਮੋਹਾਲੀ ਦੇ ਵਿੱਚ ਵਿਦੇਸ਼ ਭੇਜਣ ਦੇ ਨਾਮ ਤੇ ਵੱਖ ਵੱਖ ਵਿਅਕਤੀਆਂ ਤੋਂ 23 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਆਇਆ ਸਾਹਮਣੇ। ਪ੍ਰਾਪਤ ਜਾਣਕਾਰੀ ਅਨੁਸਾਰ ਲੋਕਾਂ ਦੇ ਸੁਪਨਿਆਂ ਨਾਲ ਖਿਲਵਾੜ ਕਰਨ ਵਾਲੇ ਇਮੀਗਰੇਸ਼ਨ ਠੱਗ ਟਰੈਵਲ ਏਜੰਟਾਂ ਵੱਲੋਂ ਹੁਣ ਮੋਹਾਲੀ ਦੇ ਨਿਜੀ ਮਾਲਾ ਵਿੱਚ ਆਪੋ ਆਪਣੇ ਦਫਤਰ ਖੋਲ ਕੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਉਨਾਂ ਵੱਲੋਂ ਲਗਾਤਾਰ ਇਮੀਗਰੇਸ਼ਨ ਕੰਪਨੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਲੇਕਿਨ ਇਸ ਦੇ ਬਾਵਜੂਦ ਵੀ ਮੁਹਾਲੀ ਦੇ ਵਿੱਚ ਕਈ ਟਰੈਵਲ ਏਜੰਟਾਂ ਵੱਲੋਂ ਬਿਨਾਂ ਲਾਈਸਂਸ ਦੇ ਦਫਤਰ ਖੋਲ ਕੇ ਆਮ ਜਨਤਾ ਨਾਲ ਧੋਖਾਧੜੀ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਦਫਤਰ ਬੰਦ ਕਰਕੇ ਉਧਰੋਂ ਰਫੂ ਚੱਕਰ ਹੋ ਜਾਂਦੇ ਹਨ। ਜਿਸ ਦੀ ਤਾਜ਼ਾ ਉਦਾਹਰਨ ਉਸ ਵਕਤ ਵੇਖਣ ਨੂੰ ਮਿਲੀ ਜਦੋਂ ਮੋਹਾਲੀ ਦੇ ਸੈਕਟਰ 70 ਸਥਿਤ ਜੁਬਲੀ ਵਾਕ ਨਾਮ ਦੇ ਮੌਲ ਵਿੱਚ ਅਸਪਾਇਰ ਇਮੀਗਰੇਸ਼ਨ ਨਾਮ ਦੀ ਕੰਪਨੀ ਮਾਲਕ ਪ੍ਰਭਜੋਤ ਸਿੰਘ ਅਤੇ ਕਰਨ ਵੱਲੋਂ ਮਜਾਤ ਦੀ ਰਹਿਣ ਵਾਲੀ ਸੰਦੀਪ ਕੌਰ ਅਤੇ ਹਰਿਆਣਾ ਦੇ ਯਮੁਨਾ ਨਗਰ ਵਾਸੀ ਨੂੰ ਫਰਜੀ ਨਿਊਜੀਲੈਂਡ ਦੇ ਵਰਕ ਪਰਮਿਟ ਅਤੇ ਵਿਜੇ ਦੇ ਕੇ ਸੰਦੀਪ ਕੌਰ ਦੇ ਭਰਾ ਕੋਲੋਂ 8 ਲੱਖ 25 ਹਜਾਰ ਅਤੇ ਯਮੁਨਾ ਨਗਰ ਦੇ ਰਹਿਣ ਵਾਲੇ ਵਿਅਕਤੀ ਤੋਂ 14 ਲੱਖ 32 ਹਜਾਰ ਰੁਪਏ ਦੀ ਠੱਗੀ ਨੂੰ ਅੰਜਾਮ ਦਿੱਤਾ ਗਿਆ ਤੇ ਦਫਤਰ ਬੰਦ ਕਰ ਉਧਰੋਂ ਗਾਇਬ ਹੋ ਗਏ। ਲੇਕਿਨ ਜਿਸ ਤਰ੍ਹਾਂ ਹੀ ਪੀੜਤ ਵਿਅਕਤੀਆਂ ਨੇ ਟਰੈਵਲ ਏਜੰਟ ਨੂੰ ਐਕਟੀਵਾ ਤੇ ਜਾਂਦੇ ਵੇਖਿਆ ਤਾਂ ਉਸ ਨੂੰ ਘੇਰ ਕੇ ਪੁਲਿਸ ਬੁਲਾ ਲਈ। ਜਿਸ ਦੇ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀਆਂ ਵੱਲੋਂ ਦੋਵਾਂ ਧਿਰਾਂ ਤੇ ਲੜਾਈ ਝਗੜੇ ਦੀ ਧਾਰਾਵਾਂ ਹੇਠ ਮੁਕਦਮਾ ਦਰਜ ਕਰ ਲਿਆ। Shorts of spot 1-2-1 Victim Byte-Inspector Amandeep Singh SHO Police station Mattur
0
comment0
Report
ASAvtar Singh
Sept 28, 2025 06:49:54
Gurdaspur, Punjab:Gurdaspur ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾਨਗਰ ਦੀ ਬਰਿਆਰ ਪੁਲਿਸ ਚੌਂਕੀ ਉੱਪਰ ਗਰਨੇਡ ਹਮਲਾ ਕਰਨ ਦੀ ਪੋਸਟ ਵਾਇਰਲ ਹੋਣ ਤੋਂ ਬਾਅਦ ਪੁਲਿਸ ਹੋਈ ਮੁਸਤੈਦ ਬਰਿਆਰ ਪੁਲਿਸ ਚੌਂਕੀ ਦੇ ਇਨਚਾਰਜ ਜਸਵਿੰਦਰ ਸਿੰਘ ਨੇ ਕਿਹਾ ਕਿ ਐਸੀ ਕੋਈ ਗੱਲ ਸਾਹਮਣੇ ਨਹੀਂ ਆਈ ਉਹਨਾਂ ਦੇ ਕੋਲੋਂ ਵੀ ਸਿਰਫ ਇੱਕ ਪੋਸਟ ਉੱਚ ਅਧਿਕਾਰੀਆਂ ਵੱਲੋਂ ਭੇਜੀ ਗਈ ਪਰ ਫਿਰ ਵੀ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਵਾਇਰਲ ਪੋਸਟ ਵਿੱਚ ਲਿਖਿਆ ਹੈ ਕਿ ਜੋ ਬਰਿਆਰ ਚੌਂਕੀ ਉੱਪਰ ਬੰਬ ਬਲਾਸਟ ਕੀਤਾ ਗਿਆ ਹੈ ਉਸ ਦੀ ਜਿੰਮੇਵਾਰੀ ਨਿਸ਼ਾਨ ਜੋੜੀ ਆ ਅਤੇ ਕੁਲਬੀਰ ਸਿੱਧੂ ਲੈਂਦੇ ਹਾਂ। ਜਿਹੜਾ ਕਿ ਭਾਈ ਸੰਦੀਪ ਸਿੰਘ ਸੰਨੀ ਤੇ ਤਸ਼ੱਦਦ ਹੋਇਆ ਹੈ ਤੁਸੀਂ ਆਪਣੀ ਵਾਹ ਲਾ ਲਈ ਹੁਣ ਸਾਡੀ ਵਾਰੀ ਹੈ ਕਿਉਂਕਿ ਲਗਾਤਾਰ ਸਿੱਖਾਂ ਦੇ ਉੱਪਰ ਤਸ਼ੱਦਦ ਕੀਤਾ ਜਾ ਰਿਹਾ ਹੈ ਉਸ ਦਾ ਬਦਲਾ ਹੈ
1
comment0
Report
MSManish Sharma
Sept 28, 2025 06:41:07
Tarn Taran Sahib, Punjab:BREAKING 1ST ON ZEEPHH तरन तारन पुलिस की बड़ी लापरवाही गैंगस्टर की निशानदही पर उससे हथियार रिकवर करवाने पहुंची पुलिस आरोपी ने पिस्टल रिकवर करवाया तो उसी से पुलिस पर चला दी गोली पुलिस की जवाबी गोली में गैंगस्टर राजदीप सिंह निवासी बुह हवेलियां घायल पुलिस ने उसे एक दिन पहले एक पिस्टल के साथ किया था गिरफ्तार और केस दर्ज के बाद दूसरी रिकवरी के लिए उसे पट्टी स्थित एक पैलेस के नजदीक लेकर पहुंची थी पुलिस इस तरह की घटना पहले भी कई बाहर हो चुकी है लेकिन पुलिस ने सबक नहीं लिया, जा सकती थी किसी की जान विदेश में बैठे गैंगस्टर प्रभ दासूवाल गैंग से संबंधित है राजदीप सिंह फिरौती के लिए गोली चलाने का करता था काम
0
comment0
Report
ASARVINDER SINGH
Sept 28, 2025 06:39:13
Hamirpur, Himachal Pradesh:हमीरपुर देवभूमि कहे जाने वाले पहाड़ी राज्य हिमाचल के जिला हमीरपुर (लंबलू) स्थित ऐतिहासिक शनिमंदिर का स्वरूप आने वाले समय में पूरी तरह बदल जाएगा। इस मंदिर का पहाड़ी शैली जीर्णोद्धार किया जाएगा जिसके लिए प्रोसेस शुरू हो चुका है। मंदिर की कायाकल्प के लिए 1 करोड़ 25 लाख रुपए स्वीकृत हो चुके हैं। अभी मंदिर की मूर्तियों में पेंट इत्यादि का काम चला हुआ है। इसके अलावा आने वाले समय में मंदिर की आकृति पूरी तरह से पहाड़ी शैली में होगी जोकि श्रद्धालुओं को दूर से ही आकर्षित करेगी। मंदिर में सीसीटीवी कैमरे लगाए जाने प्रस्तावित हैं जिनमें से 9 कैमरे लग चुके हैं और अभी दो लगाए जाने शेष हैं। इसके अलावा पूरे मंदिर में भव्य लाइटिंग लगाई गई है जिससे रात को मंदिर जगमगा उठता है। मंदिर के आसपास खतरा बने पेड़ों को हटाया गया है। मंदिर में लंगर भवन का निर्माण भी प्रस्तावित है। मंदिर का पहाड़ी शैली में जीर्णोद्धार करने के लिए शिमला से पीडब्ल्यूडी के चीफ आर्किटेक्चर राजीव शर्मा से इसका डिजाइन तैयार करवाया गया है। उसी डिजाइन के अनुरूप मंदिर का जीर्णोद्धार किया जाएगा। बाइट डीसी हमीरपुर अमरजीत सिंह के अनुसार वर्षों से इस मंदिर का मुरम्मत कार्य नहीं हो पाया था। ऐसे में इसकी मुर मत और जीर्णोद्धार का खाका तैयार किया गया। मंदिर को पहाड़ीनुमा शैली में बनाया जाएगा और तमाम सुविधाएं आने वाले समय में श्रद्धालुओं को यहां मिलेंगी। हमीरपुर से 10 किलोमीटर की दूरी लंबलू के सरलीं में शनि देव का मंदिर बना हुआ है। इस मंदिर का निर्माण स्थानीय लोगों के सहयोग से वर्ष 1996 में हुआ था। अब यह मंदिर हिमाचल सरकार के अधीन है। इस मंदिर में भगवान शनिदेव की काफी बड़ी मूर्ति विद्यमान है। बाइट उपायुक्त हमीरपुर अमरजीत सिंह
0
comment0
Report
SGSatpal Garg
Sept 28, 2025 06:31:50
Patran, Punjab:पातड़ां से सतपाल गर्ग स्टोरी। महंगाई की मार झेल रहे रावण पुतला कारोबारी पातड़ां में 70 फुट ऊंचा रावण, 60 फुट मेघनाथ और 55 फुट कुंभकर्ण के पुतले तैयार ऐकर। दशहरा नजदीक आते ही शहर के अलग-अलग इलाकों में रामलीला मंचन शुरू हो चुका है। परंपरा के अनुसार इस बार भी पातड़ांं में रावण, कुंभकर्ण और मेघनाथ के विशाल पुतले तैयार किए जाते हैं। मुजफ्फरनगर से आए मुस्लिम कारीगरों की और से 70 फुट ऊंचा रावण, 60 फुट का मेघनाथ और 55 फुट ऊंचा कुंभकर्ण का पुतला बनाया है। लेकिन इस बार कारीगरों के चेहरे पर पहले जैसी चमक नहीं दिख रही। वजह है महंगाई की मार। पुतला बनाने के लिए जरूरी बांस, कागज और लोहे के तार के दाम पिछले साल की तुलना में लगभग दोगुने हो गए हैं। खर्च बढ़ने से लागत बढ़ गई है, जबकि खरीदार उतनी कीमत देने को तैयार नहीं। "अब सिर्फ मजदूरी ही निकल पाती है" करीब 30 साल से पुतला बनाने का काम कर रहे मुजफ्फरनगर के एक कारीगर कारीगर मुहम्मद इफ्तखार अने बताया– "पहले दशहरे से 2-3 महीने पहले ही हमें ऑर्डर मिल जाते थे। काम बड़े पैमाने पर होता था और अच्छी कमाई भी हो जाती थी। अब हालात बदल गए हैं। सिर्फ एक महीने पहले बुलाया जाता है। इतने में तो सिर्फ मजदूरी भर निकल पाती है।"कारीगरों का कहना है कि पहले उनके पिता और दादा बड़े स्तर पर इस काम को करते थे, लेकिन अब यह परंपरा धीरे-धीरे कमजोर हो रही है।कारीगरों ने बताया कि इस बार उम्मीद से कम ऑर्डर मिले। दशहरे पर पुतला दहन की परंपरा भले ही जारी है, लेकिन बढ़ती महंगाई और घटती मांग ने इसे संकट में डाल दिया है। आने वाले सालों में यह उत्सव कारीगरों के लिए महज श्रद्धा तक सीमित न रह जाए, यही सबसे बड़ी चिंता है। बाईट पुतला कारीगर मुहम्मद इफ्तखार
0
comment0
Report
VKVarun Kaushal
Sept 28, 2025 05:37:44
Samrala, Punjab:Varun Kaushal Samrala ਸ਼ਹੀਦ ਭਗਤ ਸਿੰਘ ਦੇ 118ਵੇਂ ਜਨਮ ਦਿਨ ਦਿਹਾੜੇ ਤੇ ਸਮਰਾਲਾ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਸਾਈਕਲ ਰੈਲੀ ਕੱਢੀ ਗਈ ਜਿਸ ਵਿੱਚ ਹਰ ਵਰਗ ਦੇ ਵਿਅਕਤੀਆਂ ਨੇ ਭਾਗ ਲਿਆ । ਸ਼ਹੀਦੇ ਆਜ਼ਮ ਭਗਤ ਸਿੰਘ ਦੇ 118ਵੇਂ ਜਨਮ ਦਿਹਾੜੇ ਤੇ ਸਮਰਾਲਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਇੱਕ ਸਾਈਕਲ ਰੈਲੀ ਕੱਢੀ ਗਈ ਜਿਸ ਦੀ ਅਗਵਾਈ ਨੀਸ਼ੂ ਚਹਿਲਾਂ ਵੱਲੋਂ ਕੀਤੀ ਗਈ । ਇਸ ਰੈਲੀ ਵਿੱਚ ਹਰ ਵਰਗ ਦੇ ਲੋਕ ਸ਼ਾਮਿਲ ਹੋਏ । ਇਹ ਸਾਈਕਲ ਰੈਲੀ ਸਮਰਾਲਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਕੱਢੀ ਗਈ ਲਗਭਗ 10 ਕਿਲੋਮੀਟਰ ਦੇ ਕਰੀਬ ਇਹ ਰੈਲੀ ਕੱਢੀ ਗਈ । ਇਸ ਰੈਲੀ ਦੀ ਅਗਵਾਈ ਕਰ ਰਹੇ ਨੀਸ਼ੂ ਚਹਿਲਾਂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਰੈਲੀ ਨੌਜਵਾਨ ਅਤੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਮੋਬਾਇਲਾਂ ਦੀਆਂ ਗੇਮਾਂ ਵਿੱਚੋਂ ਬਾਹਰ ਕੱਢਣ ਅਤੇ ਗਰਾਊਂਡ ਦੇ ਵਿੱਚ ਖੇਡਾਂ ਖੇਡਣ ਲਈ ਅਤੇ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਪੂਰਨਿਆਂ ਤੇ ਚੱਲਣ ਚੱਲਣ ਲਈ ਨੌਜਵਾਨ ਵਰਗ ਨੂੰ ਪ੍ਰੇਰਿਤ ਕੀਤਾ ਗਿਆ । Byte :- ਨੀਸ਼ੂ ਚਹਿਲਾਂ ਨੌਜਵਾਨ
0
comment0
Report
Navaratri 2025
Advertisement
Back to top