Back
Ward 7 के गंदी डंप ने बिल्डिंगों की सूरत बदली, लोग परेशान
KSKuldeep Singh
Sept 28, 2025 04:30:57
Banur, Punjab
ਕੁਲਦੀਪ ਸਿੰਘ
ਬਨੂੜ -
ਬਨੂੜ ਦੇ ਵਾਰਡ ਨੰਬਰ 7 ਚ ਨਗਰ ਕੌਂਸਲ ਦੀ ਘਟੀਆ ਕਾਰਗੁਜ਼ਾਰੀ ਦੇ ਚਲਦਿਆਂ ਲੋਕਾਂ ਦੀਆਂ ਕਰੋੜਾਂ ਦੀਆਂ ਕੋਠੀਆਂ ਦੇ ਸਾਹਮਣੇ ਗੰਦਗੀ ਫੈਲੀ ਹੋਈ ਹੈ। ਵਾਰਡ ਨੰਬਰ ਸੱਤ ਦੇ ਵਸਨੀਕਾਂ ਨੇ ਦੱਸਿਆ ਕਿ ਸਾਡੇ ਘਰਾਂ ਦੇ ਸਾਹਮਣੇ ਸਥਿਤ ਪੁਰਾਣਾ ਹਸਪਤਾਲ ਦੀ ਖਾਲੀ ਪਈ ਇਮਾਰਤ ਦੇ ਗਰਾਊਂਡ ਵਿੱਚ ਲੋਕ ਗੰਦਗੀ ਸੁੱਟ ਰਹੇ ਹਨ। ਗੰਦਗੀ ਦੀ ਬਦਬੂ ਕਾਰਨ ਨੇੜਲੇ ਘਰਾਂ ਦੇ ਲੋਕਾਂ ਦਾ ਰਹਿਣਾ ਮੁਸ਼ਕਿਲ ਹੋਇਆ ਪਿਆ ਹੈ। ਲੋਕਾਂ ਨੇ ਕਿਹਾ ਕਿ ਜਿੱਥੇ *ਗੰਦਗੀ ਕਾਰਨ ਬਿਮਾਰੀ ਫੈਲਣ ਦਾ ਡਰ ਹੈ ਉੱਥੇ ਤੇਜ਼ ਹਵਾ ਦੇ ਨਾਲ ਗੰਦਗੀ ਉਹਨਾਂ ਦੇ ਘਰਾਂ ਤੱਕ ਪਹੁੰਚ* ਰਹੀ ਹੈ।
ਮੌਕੇ ਤੇ ਮੌਜੂਦ ਮਹਿਲਾਵਾਂ ਨੇ ਦੱਸਿਆ ਕਿ ਗੰਦਗੀ ਦੇ ਢੇਰ ਸਾਫ ਕਰਵਾਉਣ ਲਈ ਹਲਕਾ ਵਿਧਾਇਕਾ ਨੂੰ ਕਈ ਵਾਰ ਕਿਹਾ ਗਿਆ ਹੈ। *ਪੁਰਾਣਾ ਹਸਪਤਾਲ ਦੇ ਗਰਾਊਂਡ ਵਿੱਚ ਲੱਗੇ ਗੰਦਗੀ ਦੇ ਢੇਰ ਹਟਵਾਉਣ ਲਈ ਬਕਾਇਦਾ ਹਲਕਾ ਵਿਧਾਇਕਾ ਨੂੰ ਮੈਸੇਜ ਵੀ ਕੀਤੇ ਗਏ ਹਨ ਪਰ ਸਮੱਸਿਆ ਜਸ ਦੀ ਤਸ ਹੈ।*
ਮਹਿਲਾਵਾਂ ਨੇ ਕਿਹਾ ਕਿ ''ਭਾਈ ਜੇਕਰ ਤੁਸੀਂ ਵੋਟਾਂ ਲੈਣੀਆਂ ਨੇ ਤੇ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ''।
ਵਾਰਡ ਵਾਸੀਆਂ ਨੇ ਦੱਸਿਆ ਕਿ ਪੁਰਾਣਾ ਹਸਪਤਾਲ ਦਾ ਗਰਾਊਂਡ *ਗੰਦਗੀ ਦਾ ਡੰਪ ਬਣਿਆ ਹੋਇਆ ਹੈ ਉੱਥੇ ਹੀ ਖਸਤਾ ਹੋਈ ਬਿਲਡਿੰਗ ਨਸ਼ੇੜੀਆਂ ਦਾ ਅੱਡਾ* ਬਣ ਚੁੱਕੀ ਹੈ।
ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਸਮੱਸਿਆ ਦੇ ਹੱਲ ਦੀ ਗੁਹਾਰ ਲਗਾਈ ਹੈ।
ਸ਼ਾਰਟ -
ਬਾਈਟ - ਹਲਕਾ ਵਿਧਾਇਕਾ ਅਤੇ ਵਾਰਡ ਵਾਸੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKamaldeep Singh
FollowSept 28, 2025 05:48:27Chandigarh, Chandigarh:ਰਾਜਵੀਰ ਜਵੰਧਾ ਦਾ ਜਿਸ ਸਮੇਂ ਹਾਦਸਾ ਹੋਇਆ ਉਸ ਸਮੇਂ ਦੇ ਚਸ਼ਮਦੀਦ ਦੀ ਵੀਡੀਓ
0
Report
VKVarun Kaushal
FollowSept 28, 2025 05:37:440
Report
MSManish Shanker
FollowSept 28, 2025 05:37:240
Report
ASAvtar Singh
FollowSept 28, 2025 05:19:422
Report
SSSanjay Sharma
FollowSept 28, 2025 04:47:37Noida, Uttar Pradesh:ANI MORN R15...ANI ANANTNAG ASIA CUP VP
ANANTNAG (J&K): ASIA CUP FINAL 2025, INDIA VS PAKISTAN MATCH/ VISUALS/ VOX-POP
0
Report
SSSanjay Sharma
FollowSept 28, 2025 04:47:300
Report
NSNaresh Sethi
FollowSept 28, 2025 04:47:220
Report
HKHARI KISHOR SAH
FollowSept 28, 2025 04:45:340
Report
KDKuldeep Dhaliwal
FollowSept 28, 2025 04:20:570
Report
SSSanjay Sharma
FollowSept 28, 2025 04:17:540
Report
HSHarmeet Singh Maan
FollowSept 28, 2025 04:04:243
Report
SSSanjay Sharma
FollowSept 28, 2025 04:03:01Noida, Uttar Pradesh:
MUMBAI: ASIA CUP FINAL 2025, INDIA VS PAKISTAN MATCH/ VISUALS/ VOX-POP
0
Report
SSSanjay Sharma
FollowSept 28, 2025 04:00:560
Report
SSSanjay Sharma
FollowSept 28, 2025 04:00:38Noida, Uttar Pradesh:inderjit nikku BYTE -
Waheguru ji Tandrusti bakhsheo chhote veer Rajvir Jawanda nu, jaldi theek ho k ghar vapis aave
0
Report