Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar150059

ਮੋਹਾਲੀ 'ਚ ਕੂੜੇ ਦੀ ਸਮੱਸਿਆ: ਸਿਆਸੀ ਪ੍ਰਦਰਸ਼ਨ ਨੇ ਚੁੱਕਿਆ ਹੰਗਾਮਾ!

Manish Shanker
Jun 30, 2025 10:37:57
Sahibzada Ajit Singh Nagar, Punjab
Manish Shanker Mohali ਕੂੜੇ ਦੀ ਸਮੱਸਿਆ ਨੂੰ ਲੈ ਕੇ ਅੱਜ ਮੋਹਾਲੀ ਵਿੱਚ ਸਿਆਸੀ ਪਾਰਾ ਚੜਿਆ। ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਵਿਸ਼ਿਸ਼ਟ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵੱਲੋਂ ਆਰਐਮਸੀ ਪੁਆਇੰਟ ਅੱਗੇ ਰੋਸ਼ ਪ੍ਰਦਰਸ਼ਨ। ਪ੍ਰਦਰਸ਼ਨ ਦੌਰਾਨ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਆਰਐਮਸੀ ਪੁਆਇੰਟ ਆਣ ਵਾਲੇ ਸਮੇਂ ਵਿੱਚ ਵੱਡੀ ਮਹਾਂਮਾਰੀ ਦਾ ਕਾਰਨ ਬਣ ਸਕਦਾ ਹੈ ਜੇਕਰ ਨਗਰ ਨਿਗਮ ਰਹਿੰਦੇ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ। ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵੱਲੋਂ ਨਗਰ ਨਿਗਮ ਮੋਹਾਲੀ ਦੇ ਮੇਅਰ ਤੇ ਲਗਾਏ ਭਰਸ਼ਟਾਚਾਰ ਦੇ ਆਰੋਪ। ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵੱਲੋਂ ਝਾੜੂ ਹੱਥ ਚ ਫੜ ਕੇ ਦੀ ਕੀਤੀ ਸਫਾਈ। WT Shorts Byte-Sanjiv Vashisht District President BJP
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement