Back
फाज़िलका की स्लेमशाह रोड पर युवाओं ने दुकान पर हमला, शीशे टूटे
SNSUNIL NAGPAL
Sept 12, 2025 03:47:45
Fazilka, Punjab
ਫਾਜ਼ਿਲਕਾ ਦੇ ਸਲੇਮਸ਼ਾਹ ਰੋਡ ਤੇ ਇੱਕ ਦੁਕਾਨ ਤੇ ਕੁਝ ਨੌਜਵਾਨਾਂ ਵੱਲੋਂ ਹਮਲਾ ਕਰਦੇ ਹੋਏ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਦੇਸ਼ ਦਾ ਹਥਿਆਰ ਲੈ ਕੇ ਆਏ ਨੌਜਵਾਨਾਂ ਨੇ ਦੁਕਾਨ ਦੇ ਸ਼ੀਸ਼ੇ ਤੇ ਹੋਰ ਸਮਾਨ ਦੀ ਤੋੜ ਫੋੜ ਕੀਤੀ । ਜਦ ਕਿ ਦੁਕਾਨਦਾਰ ਸਾਜਨ ਨੇ ਦੱਸਿਆ ਕਿ ਉਸਦੇ ਨਾਲ ਕਿਸੇ ਪੁਰਾਣੇ ਮਾਮਲੇ ਨੂੰ ਲੈ ਕੇ ਵਿਵਾਦ ਹੋਇਆ ਹੈ । ਜਿਸ ਕਰਕੇ ਕੁਝ ਨੌਜਵਾਨ ਆਏ ਜਿਨਾਂ ਨੇ ਦੁਕਾਨ ਚ ਦਾਖਲ ਹੋ ਕੇ ਦੁਕਾਨ ਦੀ ਕਾਫੀ ਭੰਨਤੋੜ ਕਰ ਦਿੱਤੀ । ਹਾਲਾਂਕਿ ਉਸਨੇ ਪਿੱਛੇ ਬਣੇ ਕੈਬਿਨ ਦੇ ਵਿੱਚ ਖੁਦ ਨੂੰ Lock ਕਰ ਲਿਆ ਤੇ ਆਪਣੀ ਜਾਨ ਬਚਾਈ । ਸੂਚਨਾ ਪੁਲਿਸ ਨੂੰ ਦਿੱਤੀ ਤੇ ਮੌਕੇ ਤੇ ਪੁਲਿਸ ਪਹੁੰਚੀ ਹੈ ਜਿਨਾਂ ਵੱਲੋਂ ਮਾਮਲੇ ਚ ਜਾਂਚ ਕੀਤੀ ਜਾ ਰਹੀ ਹੈ । ਹਾਲਾਂਕਿ ਹਮਲਾਵਰ ਫਰਾਰ ਦੱਸੇ ਜਾ ਰਹੇ ਨੇ ।
11
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowSept 12, 2025 07:21:190
Report
RKRAMAN KHOSLA
FollowSept 12, 2025 07:01:304
Report
HSHarmeet Singh Maan
FollowSept 12, 2025 06:49:0610
Report
AAAsrar Ahmad
FollowSept 12, 2025 06:48:406
Report
KSKamaldeep Singh
FollowSept 12, 2025 06:32:0812
Report
KDKuldeep Dhaliwal
FollowSept 12, 2025 06:17:3810
Report
MSManish Shanker
FollowSept 12, 2025 05:48:0612
Report
AAAsrar Ahmad
FollowSept 12, 2025 05:47:55Noida, Uttar Pradesh:MORE VISUALS FOR SPECIAL PROGRAMME
12
Report
AAAsrar Ahmad
FollowSept 12, 2025 05:47:3913
Report
BSBHARAT SHARMA
FollowSept 12, 2025 05:46:2713
Report
AAAsrar Ahmad
FollowSept 12, 2025 05:18:2712
Report
MJManoj Joshi
FollowSept 12, 2025 05:16:2214
Report
RKRAMAN KHOSLA
FollowSept 12, 2025 05:03:1912
Report
TBTarsem Bhardwaj
FollowSept 12, 2025 04:50:5612
Report
SBSANJEEV BHANDARI
FollowSept 12, 2025 04:16:4613
Report