Back
अमृतसर से 10 एम्बुलैंस रवाना: स्वास्थ्य मंत्री का बड़ा दावा
BSBHARAT SHARMA
Sept 12, 2025 05:46:27
Amritsar, Punjab
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਦੇ ਵੱਲੋਂ ਅੱਜ ਅੰਮ੍ਰਿਤਸਰ ਤੋਂ 10 ਐਂਬੂਲੈਂਸ ਨੂੰ ਕੀਤਾ ਗਿਆ ਰਵਾਨਾ ਹੜ ਪ੍ਰਭਾਵਿਤ ਇਲਾਕਿਆਂ ਦੇ ਲਈ
ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਵਿਖੇ ਅਫਰੀਕਨ ਸਵਾਈਨ ਫੀਵਰ ਬਿਮਾਰੀ ਦੀ ਹੋਈ ਪੁਸ਼ਟੀ.. ਸਿਹਤ ਮੰਤਰੀ ਨੇ ਕਿਹਾ ਕਿ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ।
ਅਜਨਾਲਾ ਦੇ ਪਿੰਡ ਤਲਵੰਡੀ ਦੇ ਵਿੱਚ ਅੱਠ ਸਾਲਾ ਬੱਚਾ ਅਵਜੋਤ ਨੂੰ ਗੰਭੀਰ ਗੁਰਤੇ ਦੀ ਬਿਮਾਰੀ ਸੀ ਉਸ ਦਾ ਵੀ ਹਾਲ ਜਾਨਿਆ ਸਿਹਤ ਮੰਤਰੀ ਨੇ।
ਪੰਜਾਬ ਸਰਕਾਰ ਦੇ ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕੈਂਪ ਲਗਾਏ ਜਾਣਗੇ ਅਤੇ ਹਰ ਇੱਕ ਸੰਭਵ ਮਦਦ ਕੀਤੀ ਜਾਵੇਗੀ ਲੋਕਾਂ ਦੀ ... ਸਿਹਤ ਮੰਤਰੀ
ਪੂਰੇ ਪੰਜਾਬ ਭਰ ਦੇ ਵਿੱਚ ਹੜਾਂ ਦੇ ਨਾਲ ਕਾਫੀ ਨੁਕਸਾਨ ਹੋਇਆ ਹੈ। 2000 ਤੋਂ ਵੱਧ ਪਿੰਡ ਪ੍ਰਭਾਵਿਤ ਹੋ ਚੁੱਕੇ ਹਨ 50 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅੱਜ ਅੰਮ੍ਰਿਤਸਰ ਪਹੁੰਚੇ ਅਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਤੋਂ 10 ਐਂਬੂਲੈਂਸ ਨੂੰ ਕੀਤਾ ਰਵਾਨਾ ਹੜ ਪ੍ਰਭਾਵਿਤ ਇਲਾਕਿਆਂ ਦੇ ਲਈ।
ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹੈ। ਹੜ ਪ੍ਰਭਾਵਿਤ ਲੋਕਾਂ ਦੀ ਹਰ ਇੱਕ ਸੰਭਵ ਮਦਦ ਕੀਤੀ ਜਾ ਰਹੀ ਜਿਸ ਦੀ ਲੜੀ ਦੇ ਤਹਿਤ ਅੱਜ ਪੰਜਾਬ ਸਰਕਾਰ ਦੇ ਵੱਲੋਂ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਤੋਂ 10 ਐਂਬੂਲੈਂਸ ਨੂੰ ਕੀਤਾ ਗਿਆ ਰਵਾਨਾ ਹੜ ਪ੍ਰਭਾਵਿਤ ਇਲਾਕਿਆਂ ਦੇ ਲਈ , ਉਹਨਾਂ ਨੇ ਕਿਹਾ ਕਿ ਪਿੰਡ ਪਿੰਡ ਦੇ ਵਿੱਚ ਸਿਹਤ ਕੈਂਪ ਲਗਾਈ ਗਏ ਹਨ , ਅਤੇ ਉੱਥੇ ਮਾਹਿਰ ਡਾਕਟਰਾਂ ਦੀ ਡਿਊਟੀ ਲਗਾਈਆਂ ਗਈਆਂ ਹਨ, ਅਤੇ ਜੇਕਰ ਕਿਸੇ ਕਿਸੇ ਨੂੰ ਵੀ ਕੋਈ ਵੀ ਦਿੱਕਤ ਆਉਂਦੀ ਹੈ ਉਹ ਇਸ ਕੈਂਪ ਵਿੱਚ ਆ ਕੇ ਆਪਣਾ ਇਲਾਜ ਕਰਵਾ ਸਕਦਾ, ਅਜਨਾਲਾ ਦੇ ਪਿੰਡ ਤਲਵੰਡੀ ਦੇ ਵਿੱਚ ਇੱਕ ਅੱਠ ਸਾਲਾ ਬੱਚਾ ਅਵਜੋਤ ਨੂੰ ਗੰਭੀਰ ਗੁਰਦੇ ਦੀ ਬਿਮਾਰੀ ਦੇ ਨਾਲ ਉਹ ਗ੍ਰਸਤ ਸੀ , ਜਿਸ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਕਰਾਇਆ ਜਾ ਰਿਹਾ ਹੈ।, ਅੱਜ ਪੰਜਾਬ ਦੇ ਸਿਹਤ ਮੰਤਰੀ ਉਸ ਬੱਚੇ ਅਵਜੋਤ ਨੂੰ ਵੀ ਮਿਲੇ, ਉਸ ਦਾ ਹਾਲ ਜਾਨਿਆ, ਸਿਹਤ ਮੰਤਰੀ ਨੇ ਕਿਹਾ ਕਿ ਨਵਜੋਤ ਗੁਰਦੇ ਦੀ ਬਿਮਾਰੀ ਦੇ ਨਾਲ ਗ੍ਰਸਤ ਹੈ , ਅਤੇ ਪੰਜਾਬ ਸਰਕਾਰ ਦੇ ਵੱਲੋਂ ਇਸ ਬੱਚੇ ਦਾ ਮੁਫਤ ਇਲਾਜ ਕਰਵਾਇਆ ਜਾਵੇਗਾ। ਅਤੇ ਇਸ ਪਰਿਵਾਰ ਦੀ ਹਰ ਇੱਕ ਸੰਭਵ ਮਦਦ ਕੀਤੀ ਜਾਵੇਗੀ।, ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਵਿਖੇ ਅਫਰੀਕਨ ਸਵਾਈਨ ਫੀਵਰ ਬਿਮਾਰ ਦੀ ਨਾਂ ਦੀ ਹੋਈ ਪੁਸ਼ਟੀ , ਜਿਸ ਨੂੰ ਲੈ ਕੇ ਸਿਹਤ ਮੰਤਰੀ ਨੇ ਕਿਹਾ ਕਿ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। , ਅਤੇ ਸੂਅਰ ਦੀ ਬਿਕਰੀ ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ, ਉਨਾਂ ਨੇ ਕਿਹਾ ਕਿ ਇਸ ਬਿਮਾਰੀ ਦਾ ਮਨੁੱਖੀ ਜੀਵਨ ਦੇ ਨਾਲ ਕੋਈ ਵੀ ਲਿੰਕ ਨਹੀਂ ਹੈ ਉਹਨਾਂ ਨੇ ਕਿਹਾ ਕਿ ਇਹ ਬਿਮਾਰੀ ਸੂਅਰ ਤੋਂ ਸੂਰ ਤੱਕ ਹੀ ਹੋਵੇਗੀ ਅਤੇ ਸੁਰ ਤੋਂ ਕਿਸੇ ਵੀ ਹੋਰ ਜਾਨਵਰ ਤੱਕ ਨਹੀਂ ਹੋਵੇਗੀ। ਉਹਨਾਂ ਨੇ ਕਿਹਾ ਕਿ ਪੂਰੇ ਪੰਜਾਬ ਭਰ ਦੇ ਪਿੱਗ ਫਾਰਮ ਮੁਰਗੀ ਫਾਰਮ ਦੇ ਸੈਂਪਲ ਲਿੱਤੇ ਜਾ ਰਹੇ ਹਨ। ਪੰਜਾਬ ਵਾਸੀਆਂ ਨੂੰ ਬਿਲਕੁਲ ਵੀ ਘਬਰਾਉਣ ਦੀ ਜਰੂਰਤ ਨਹੀਂ ਹੈ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਬਚਣਬੰਦ ਹੈ ਹਰ ਇੱਕ ਪੰਜਾਬ ਵਾਸੀਆਂ ਦੀ ਸੇਵਾ ਕਰਨ ਦੇ ਲਈ
ਬਾਈਟ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowSept 12, 2025 09:34:10Noida, Uttar Pradesh:1209ZP_ANI LIVE 1400
PLAYOUT ALERT: LUCKNOW (UP): AKHILESH YADAV (SAMAJWADI PARTY CHIEF) PRESS CONFERENCE
0
Report
AAAsrar Ahmad
FollowSept 12, 2025 09:30:070
Report
RBRohit Bansal
FollowSept 12, 2025 09:21:303
Report
MJManoj Joshi
FollowSept 12, 2025 09:20:444
Report
SNSUNIL NAGPAL
FollowSept 12, 2025 08:40:124
Report
MJManoj Joshi
FollowSept 12, 2025 08:39:3210
Report
MJManoj Joshi
FollowSept 12, 2025 08:22:1311
Report
RBRohit Bansal
FollowSept 12, 2025 08:20:3310
Report
MTManish Thakur
FollowSept 12, 2025 08:15:5912
Report
KSKamaldeep Singh
FollowSept 12, 2025 08:06:4412
Report
KSKamaldeep Singh
FollowSept 12, 2025 08:04:4613
Report
AAAsrar Ahmad
FollowSept 12, 2025 08:04:3213
Report
AAAsrar Ahmad
FollowSept 12, 2025 08:03:0011
Report
BSBHARAT SHARMA
FollowSept 12, 2025 08:01:5313
Report