Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141001

लुधियाना: जीजा पर 16 वर्षीय साली से रेप, पत्नी ने पुलिस को दी शिकायत

TBTarsem Bhardwaj
Sept 12, 2025 04:50:56
Ludhiana, Punjab
लुधियाना के कैलाश नगर इलाके में जीजा ने नाबालिग साली से किया रेप पत्नी ने ही पुलिस को दी शिकायत बोली-अढ़ाई वर्ष से बहन को दे रहा ड्रग, गर्भपात भी करवाया; पुलिस जांच में जुटी लुधियाना में 16 साल की नाबालिक बच्ची के साथ रेप करने की घटना सामने आई है। घटना लुधियाना के कुंदन पूरी इलाके की है जहाँ एक किराए के घर में सुरिंदर और उसकी दो सालिया और बीबी रहती है। आरोपी सुरिंदर पर उसकी घर वाली ने आरोप लगाये की मेरे पति सुरिंदर ने मेरी बहन यानी अपनी साली के साथ रेप किया है।महिला ने बताया की सुरिंदर के साथ उसकी 13 साल पहले शादी हुए थी।आरोपी सुरिंदर रिश्ते में नाबालिक लड़की का जीजा लगता है ।महिला ने बताया की आज शाम जब मेरी बहन कम से घर आकर अपने कमरे में आराम करने गई और नीचे नहीं आई ।महिला ने बताया की जब उसका पति उसके कमरे से बाहर निकल नीचे आया तो उसे अपने पति सुरिंदर पर शक हुआ और तभी उसकी बहन नीचे आकर रोने लगीं और उसने सारी बात बताई उसने आरोप लगाये है की सुरिंदर पिछले दो साल से मेरी बहन को नशीली गोली खिला रेप कर रहा था।महिला ने बताया की उसकी बहन की उमर 16 साल है जो की नोवी कक्षा की छात्र है ।महिला ने पुलिस को गुहार लागी की सुरिंदर को फाँसी की सजा दी जाए।इस घटना की जानकारी पुलिस को दी गई ।मामले की जानकारी मिलते कैलाश चोंकी की पुलिस हरकत में आयी आरोपी सुरिंदर की 13 साल पहले शादी होई लंबे समय से वह लुधियाना के कुंदन पुरी इलाके में रह रहा है।सुरिंदर के 3बच्चे है ।उसके साथ उसकी दो सालिया भी रहती है ।वह एक कारीगर है ।जो की कढ़ाई की मशीने चलने का कम करता है। इस मामले में कैलाश चोंकी इंचार्ज भजन सिंह ने बताया की उने एक कंप्लेंट आई है ।की किसी सुरिंदर ने अपनी ही नाबालिक साली का रेप किया है।फिलहाल मामले की जाँच चल रही है। जल्द ही आरोपी को पकड़ कर कानूनी कारवाही की जाएगी । Byte पुलिस Byte दोषी की पत्नी बाइट काउंसलर
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Sept 12, 2025 08:01:53
Amritsar, Punjab:अमृतसर बॉर्डर के बाढ़ग्रस्त गाँवों में पहुँचे केंद्रीय रक्षा राज्यमंत्री संजे सेठ गाँव के लोगो किसानो से की मुलाक़ात, गाँव का जाना हाल अमृतसर: भारत–पाकिस्तान सीमा से लगते पंजाब के अमृतसर जिले के बाढ़ प्रभावित गाँव मोतला, निपाल और भिंडीसैदा का आज केंद्रीय रक्षा राज्यमंत्री संजे सेठ ने दौरा किया, इस मौके उनके साथ अमृतसर भाजपा रूरल के जिला प्रधान अमपाल सिंह बोनी अजनाला मौजूद रहे, राजासांसी हलके के इन गाँवों में मंत्री सेठ ने बोट में बैठकर हालात का जायजा लिया और सीधे किसानों व ग्रामीणों से उनकी मुश्किलें सुनीं। उन्होंने कहा कि—“प्रधानमंत्री मोदी का नारा है पंजाब में खुशहाली लाना। राहत व पुनर्वास के लिए पैसों की कोई कमी नहीं होगी।”, संजे सेठ ने बाढ़ के दौरान लगातार डटे सेना और BSF के जवानों को भी सलाम किया। उन्होंने कहा—“140 करोड़ देशवासियों की तरफ से भारतीय सेना को सैल्यूट है। जिस दिन से बाढ़ आई है, सेना के जवान दिन-रात लोगों की सेवा में लगे हैं।”,मंत्री ने सीमा पर मौजूद BSF की उन चौकियों का भी जायजा लेने की बात कही जिनमें बाढ़ से नुकसान हुआ है। बाईट :- केंद्रीय रक्षा राज मंत्री संजे सेठ
0
comment0
Report
SBSANJEEV BHANDARI
Sept 12, 2025 08:01:23
Zirakpur, Punjab:ਜੀਰਕਪੁਰ ਢਕੋਲੀ ਦੇ ਵਾਰਡ ਨੰਬਰ 13 ਵਿਖੇ ਖਸਤਾ ਹਾਲ ਸੜਕ ਨੂੰ ਬਣਾਉਣ ਵਾਸਤੇ ਨੇੜੇ ਤੇੜੇ ਦੀਆਂ ਸੋਸਾਇਟੀਆਂ ਅਤੇ ਗੁਰੂ ਗੋਬਿੰਦ ਸਿੰਘ ਨਗਰ ਦੇ ਵਸਨੀਕਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਜਦੋਂ ਜਹਿਦ ਕਰ ਸੜਕ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ ਜੋ ਕੁਝ ਮਹੀਨੇ ਪਹਿਲਾਂ ਨਗਰ ਕੌਂਸਲ ਜ਼ੀਰਕਪੁਰ ਵੱਲੋਂ ਸੜਕ ਨੂੰ ਬਣਾਇਆ ਗਿਆ ਜੋ ਹੁਣ ਨਵੀਂ ਬਣੀ ਸੜਕ ਪਹਿਲੀ ਬਰਸਾਤ ਵੀ ਨਹੀਂ ਝੇਲ ਪਾਈ ਅਤੇ ਥਾਂ ਥਾਂ ਤੋਂ ਟੁੱਟ ਚੁੱਕੀ ਹੈ । ਬੁਰੀ ਤਰ੍ਹਾਂ ਟੁੱਟੀ ਸੜਕ ਕਾਰਨ ਹਾਦਸੇ ਵੀ ਹੋ ਰਹੇ ਹਨ ਜਦ ਕਿ ਲੋਕਾਂ ਨਗਰ ਕੌਂਸਲ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਜਦੋਂ ਸੜਕ ਬਣਾਈ ਜਾ ਰਹੀ ਸੀ ਉਦੋਂ ਕੋਈ ਵੀ ਅਧਿਕਾਰੀ ਕਰਮਚਾਰੀ ਵੱਲੋਂ ਸੜਕ ਦੀ ਜਾਂਚ ਨਹੀਂ ਕੀਤੀ ਗਈ ਜੋ ਹੁਣ ਲੋਕਾਂ ਨੂੰ ਖਾਸੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਡੇਰਾ ਬੱਸੀ ਦੇ ਠੇਕੇਦਾਰ ਵੱਲੌ ਘਟੀਆ ਸਮੱਗਰੀ ਵਰਤਣ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਗਿਆ ਹੈ ਹਲਕਾ ਐਸਡੀਐਮ ਅਮਿਤ ਗੁਪਤਾ ਨੇ ਕਿਹਾ ਕਿ ਸੜਕ ਦਾ ਨਿਰੀਖਣ ਕੀਤਾ ਜਾਏਗਾ ਅਤੇ ਕਿਸੀ ਅਧਿਕਾਰੀ ਯਾ ਠੇਕੇਦਾਰ ਦੀ ਲਾਪਰਵਾਹੀ ਸਾਹਮਣੇ ਆਉਣ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ PUBLIC BYTES BYTE- SDM DERABASSI VISUALS
0
comment0
Report
RKRAMAN KHOSLA
Sept 12, 2025 07:01:30
Hoshiarpur, Punjab:मुकेरियां में बाढ़ का पानी उतरने के बाद सेहत विभाग अलर्ट। महामारी ना फैल इसलिए लोगों को कर रहे जागृत। होशियारपुर मुकेरियां के कस्बा हाजीपुर नजदीक बाढ़ का पानी कम होना शुरू हो गया है वहीं इलाके में महामारी ना फैल इसके लिए सेहत विभाग भी पूरी तरह से अलर्ट मोड पर है और लोगों को इसके प्रति जागरूक किया जा रहा है। वहीं सीनियर मेडिकल अफसर डॉ हरमिंदर सिंह ने बताया कि बारिश और बाढ़ के पानी से कई तरह की बीमारियां फैल जाती है जैसे चमड़ी रोग, आंखों में इन्फेक्शन, डायरिया, डेंग इत्यादि। इन सब बीमारियों से बचाव के लिए हमारी मेडिकल टीमें गांव गांव जाकर लोगों की जांच कर रही है। वहीं डॉ हरमिंदर ने बताया कि 10 गांवों के वाटर सप्लाई के पानी का सेंपल जांच के लिए भेजा गया है क्योंकि बारिश और बाढ़ कारण भूमिगत जल दूषित होने की संभावनाएं बढ़ जाती है। इसलिए लोगों से अपील की जाती है के पानी को उबाल कर पीएं। बच्चों को गंदे पानी में ना जान दें । घरों में पानी जमा ना होने दें और यदि किसी भी तरह की समस्या किसी को सेहत संबंधी आती है तो तुरंत मेडिकल कैंप में जाएं और जांच करवाएं। One to one
8
comment0
Report
HSHarmeet Singh Maan
Sept 12, 2025 06:49:06
Nabha, Punjab:ਏਸ਼ੀਆ ਦੀ ਦੂਸਰੇ ਨੰਬਰ ਤੇ ਜਾਣੀ ਜਾਂਦੀ ਨਾਭਾ ਦੀ ਅਨਾਜ ਮੰਡੀ ਵਿੱਚ ਬਾਸਪਤੀ ਝੋਨੇ ਦੀ ਆਮਦ ਹੋਈ ਸ਼ੁਰੂ, ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਨੇ ਨਾਭਾ ਮੰਡੀ ਦਾ ਦੌਰਾ ਕੀਤਾ ਅਤੇ ਆੜਤੀਆਂ ਨਾਲ ਕੀਤੀ ਮੀਟਿੰਗ, ਵਿਧਾਇਕ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਵੇਂ ਕਿ ਪਿਛਲੇ ਸਾਲ ਇੱਕ ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋਣੀ ਸੀ ਪਰ ਇਸ ਵਾਰ ਸਰਕਾਰ ਨੇ 16 ਸਤੰਬਰ ਤੋਂ ਸਰਕਾਰੀ ਖਰੀਦ ਸ਼ੁਰੂ ਕਰ ਦੇਣੀ ਹੈ।, ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ, ਬਾਸਪਤੀ ਝੋਨੇ ਦੀ ਹੁਣ ਤੱਕ 50 ਤੋਂ 60 ਹਜਾਰ ਬੋਰੀ ਪਹੁੰਚ ਚੁੱਕੀ ਹੈ, ਇਸ ਵਾਰ ਕਿਸਾਨਾਂ ਨੂੰ ਰੇਟ 2800 ਤੋਂ ਲੈ ਕੇ 3300 ਤੱਕ ਮਿਲ ਰਿਹਾ ਹੈ।, ਕਿਸਾਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਵਧੀਆ ਪ੍ਰਬੰਧ ਨੇ ਮੰਡੀ ਦੇ ਵਿੱਚ ਕੀਤੇ ਗਏ ਨੇ ਕਿਸਾਨਾਂ ਦੇ ਆੜਤੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ। ਉਹਨਾਂ ਸਰਕਾਰ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਮਾਰਕੀਟ ਕਮੇਟੀ ਨਾਭਾ ਦੇ ਸੁਪਰਵਾਈਜਰ ਦਲਵੀਰ ਸਿੰਘ ਨੇ ਦੱਸਿਆ ਕਿ ਸਾਰੇ ਪ੍ਰਬੰਧ ਮੰਡੀ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਕਰ ਲਏ
14
comment0
Report
BSBHARAT SHARMA
Sept 12, 2025 05:46:27
Amritsar, Punjab:ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਦੇ ਵੱਲੋਂ ਅੱਜ ਅੰਮ੍ਰਿਤਸਰ ਤੋਂ 10 ਐਂਬੂਲੈਂਸ ਨੂੰ ਕੀਤਾ ਗਿਆ ਰਵਾਨਾ ਹੜ ਪ੍ਰਭਾਵਿਤ ਇਲਾਕਿਆਂ ਦੇ ਲਈ ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਵਿਖੇ ਅਫਰੀਕਨ ਸਵਾਈਨ ਫੀਵਰ ਬਿਮਾਰੀ ਦੀ ਹੋਈ ਪੁਸ਼ਟੀ.. ਸਿਹਤ ਮੰਤਰੀ ਨੇ ਕਿਹਾ ਕਿ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ। ਅਜਨਾਲਾ ਦੇ ਪਿੰਡ ਤਲਵੰਡੀ ਦੇ ਵਿੱਚ ਅੱਠ ਸਾਲਾ ਬੱਚਾ ਅਵਜੋਤ ਨੂੰ ਗੰਭੀਰ ਗੁਰਤੇ ਦੀ ਬਿਮਾਰੀ ਸੀ ਉਸ ਦਾ ਵੀ ਹਾਲ ਜਾਨਿਆ ਸਿਹਤ ਮੰਤਰੀ ਨੇ। ਪੰਜਾਬ ਸਰਕਾਰ ਦੇ ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕੈਂਪ ਲਗਾਏ ਜਾਣਗੇ ਅਤੇ ਹਰ ਇੱਕ ਸੰਭਵ ਮਦਦ ਕੀਤੀ ਜਾਵੇਗੀ ਲੋਕਾਂ ਦੀ ... ਸਿਹਤ ਮੰਤਰੀ ਪੂਰੇ ਪੰਜਾਬ ਭਰ ਦੇ ਵਿੱਚ ਹੜਾਂ ਦੇ ਨਾਲ ਕਾਫੀ ਨੁਕਸਾਨ ਹੋਇਆ ਹੈ। 2000 ਤੋਂ ਵੱਧ ਪਿੰਡ ਪ੍ਰਭਾਵਿਤ ਹੋ ਚੁੱਕੇ ਹਨ 50 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅੱਜ ਅੰਮ੍ਰਿਤਸਰ ਪਹੁੰਚੇ ਅਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਤੋਂ 10 ਐਂਬੂਲੈਂਸ ਨੂੰ ਕੀਤਾ ਰਵਾਨਾ ਹੜ ਪ੍ਰਭਾਵਿਤ ਇਲਾਕਿਆਂ ਦੇ ਲਈ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹੈ। ਹੜ ਪ੍ਰਭਾਵਿਤ ਲੋਕਾਂ ਦੀ ਹਰ ਇੱਕ ਸੰਭਵ ਮਦਦ ਕੀਤੀ ਜਾ ਰਹੀ ਜਿਸ ਦੀ ਲੜੀ ਦੇ ਤਹਿਤ ਅੱਜ ਪੰਜਾਬ ਸਰਕਾਰ ਦੇ ਵੱਲੋਂ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਤੋਂ 10 ਐਂਬੂਲੈਂਸ ਨੂੰ ਕੀਤਾ ਗਿਆ ਰਵਾਨਾ ਹੜ ਪ੍ਰਭਾਵਿਤ ਇਲਾਕਿਆਂ ਦੇ ਲਈ , ਉਹਨਾਂ ਨੇ ਕਿਹਾ ਕਿ ਪਿੰਡ ਪਿੰਡ ਦੇ ਵਿੱਚ ਸਿਹਤ ਕੈਂਪ ਲਗਾਈ ਗਏ ਹਨ , ਅਤੇ ਉੱਥੇ ਮਾਹਿਰ ਡਾਕਟਰਾਂ ਦੀ ਡਿਊਟੀ ਲਗਾਈਆਂ ਗਈਆਂ ਹਨ, ਅਤੇ ਜੇਕਰ ਕਿਸੇ ਕਿਸੇ ਨੂੰ ਵੀ ਕੋਈ ਵੀ ਦਿੱਕਤ ਆਉਂਦੀ ਹੈ ਉਹ ਇਸ ਕੈਂਪ ਵਿੱਚ ਆ ਕੇ ਆਪਣਾ ਇਲਾਜ ਕਰਵਾ ਸਕਦਾ, ਅਜਨਾਲਾ ਦੇ ਪਿੰਡ ਤਲਵੰਡੀ ਦੇ ਵਿੱਚ ਇੱਕ ਅੱਠ ਸਾਲਾ ਬੱਚਾ ਅਵਜੋਤ ਨੂੰ ਗੰਭੀਰ ਗੁਰਦੇ ਦੀ ਬਿਮਾਰੀ ਦੇ ਨਾਲ ਉਹ ਗ੍ਰਸਤ ਸੀ , ਜਿਸ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਕਰਾਇਆ ਜਾ ਰਿਹਾ ਹੈ।, ਅੱਜ ਪੰਜਾਬ ਦੇ ਸਿਹਤ ਮੰਤਰੀ ਉਸ ਬੱਚੇ ਅਵਜੋਤ ਨੂੰ ਵੀ ਮਿਲੇ, ਉਸ ਦਾ ਹਾਲ ਜਾਨਿਆ, ਸਿਹਤ ਮੰਤਰੀ ਨੇ ਕਿਹਾ ਕਿ ਨਵਜੋਤ ਗੁਰਦੇ ਦੀ ਬਿਮਾਰੀ ਦੇ ਨਾਲ ਗ੍ਰਸਤ ਹੈ , ਅਤੇ ਪੰਜਾਬ ਸਰਕਾਰ ਦੇ ਵੱਲੋਂ ਇਸ ਬੱਚੇ ਦਾ ਮੁਫਤ ਇਲਾਜ ਕਰਵਾਇਆ ਜਾਵੇਗਾ। ਅਤੇ ਇਸ ਪਰਿਵਾਰ ਦੀ ਹਰ ਇੱਕ ਸੰਭਵ ਮਦਦ ਕੀਤੀ ਜਾਵੇਗੀ।, ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਵਿਖੇ ਅਫਰੀਕਨ ਸਵਾਈਨ ਫੀਵਰ ਬਿਮਾਰ ਦੀ ਨਾਂ ਦੀ ਹੋਈ ਪੁਸ਼ਟੀ , ਜਿਸ ਨੂੰ ਲੈ ਕੇ ਸਿਹਤ ਮੰਤਰੀ ਨੇ ਕਿਹਾ ਕਿ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। , ਅਤੇ ਸੂਅਰ ਦੀ ਬਿਕਰੀ ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ, ਉਨਾਂ ਨੇ ਕਿਹਾ ਕਿ ਇਸ ਬਿਮਾਰੀ ਦਾ ਮਨੁੱਖੀ ਜੀਵਨ ਦੇ ਨਾਲ ਕੋਈ ਵੀ ਲਿੰਕ ਨਹੀਂ ਹੈ ਉਹਨਾਂ ਨੇ ਕਿਹਾ ਕਿ ਇਹ ਬਿਮਾਰੀ ਸੂਅਰ ਤੋਂ ਸੂਰ ਤੱਕ ਹੀ ਹੋਵੇਗੀ ਅਤੇ ਸੁਰ ਤੋਂ ਕਿਸੇ ਵੀ ਹੋਰ ਜਾਨਵਰ ਤੱਕ ਨਹੀਂ ਹੋਵੇਗੀ। ਉਹਨਾਂ ਨੇ ਕਿਹਾ ਕਿ ਪੂਰੇ ਪੰਜਾਬ ਭਰ ਦੇ ਪਿੱਗ ਫਾਰਮ ਮੁਰਗੀ ਫਾਰਮ ਦੇ ਸੈਂਪਲ ਲਿੱਤੇ ਜਾ ਰਹੇ ਹਨ। ਪੰਜਾਬ ਵਾਸੀਆਂ ਨੂੰ ਬਿਲਕੁਲ ਵੀ ਘਬਰਾਉਣ ਦੀ ਜਰੂਰਤ ਨਹੀਂ ਹੈ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਬਚਣਬੰਦ ਹੈ ਹਰ ਇੱਕ ਪੰਜਾਬ ਵਾਸੀਆਂ ਦੀ ਸੇਵਾ ਕਰਨ ਦੇ ਲਈ ਬਾਈਟ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ
14
comment0
Report
Advertisement
Back to top