Back
डेराबंसी रोड हादसे में एक मोटरसाइकिल सवार की मौत, दूसरा घायल
SBSANJEEV BHANDARI
Sept 12, 2025 04:16:46
Dera Bassi, Punjab
ਡੇਰਾਬੱਸੀ
ਬੀਤੀ ਰਾਤ ਡੇਰਾਬੱਸੀ ਦੇ ਹੈਬਤਪੁਰ ਰੋਡ ਤੇ ਦਰਦਨਾਕ ਖਾਲਸਾ ਵਾਪਰਿਆ ਜਿੱਥੇ ਦੋ ਮੋਟਰਸਾਈਕਲਾਂ ਵਿਚਾਲੇ ਆਮਨੇ ਸਾਹਮਣੇ ਹੋਈ ਜਬਰਦਸਤ ਟੱਕਰ ਤੋਂ ਬਾਅਦ ਇੱਕ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਸਰੇ ਮੋਟਰਸਾਈਕਲ ਸਵਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜੋ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਵਿੱਚ ਜੇਰੇ ਇਲਾਜ ਹੈ। ਮ੍ਰਿਤਕ ਦੀ ਪਹਿਚਾਣ 42 ਸਾਲਾ ਰਣਜੀਤ ਸਿੰਘ ਵਜੋਂ ਹੋਈ ਹੈ ਜੋ ਹਾਲ ਵਾਸੀ ਮੁਬਾਰਕਪੁਰ ਦਾ ਰਹਿਣ ਵਾਲਾ ਹੈ , ਹਾਦਸੇ ਦੇ ਵਕਤ ਮ੍ਰਿਤਕ ਰਣਜੀਤ ਸਿੰਘ ਕੰਮ ਤੋਂ ਛੁੱਟੀ ਕਰ ਆਪਣੇ ਘਰ ਵਾਪਸ ਪਤਰ ਰਿਹਾ ਸੀ ।
VISUALS
13
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowSept 12, 2025 07:21:190
Report
RKRAMAN KHOSLA
FollowSept 12, 2025 07:01:304
Report
HSHarmeet Singh Maan
FollowSept 12, 2025 06:49:0610
Report
AAAsrar Ahmad
FollowSept 12, 2025 06:48:406
Report
KSKamaldeep Singh
FollowSept 12, 2025 06:32:0812
Report
KDKuldeep Dhaliwal
FollowSept 12, 2025 06:17:388
Report
MSManish Shanker
FollowSept 12, 2025 05:48:0612
Report
AAAsrar Ahmad
FollowSept 12, 2025 05:47:55Noida, Uttar Pradesh:MORE VISUALS FOR SPECIAL PROGRAMME
12
Report
AAAsrar Ahmad
FollowSept 12, 2025 05:47:3913
Report
BSBHARAT SHARMA
FollowSept 12, 2025 05:46:2713
Report
AAAsrar Ahmad
FollowSept 12, 2025 05:18:2712
Report
MJManoj Joshi
FollowSept 12, 2025 05:16:2213
Report
RKRAMAN KHOSLA
FollowSept 12, 2025 05:03:1912
Report
TBTarsem Bhardwaj
FollowSept 12, 2025 04:50:5612
Report