Back
बठिंडा के जीदा गांव में ब्लास्ट: पिता-पुत्र घायल, पुलिस जांच तेज
KBKulbir Beera
Sept 12, 2025 09:48:52
Bathinda, Punjab
ਬਠਿੰਡਾ ਦੇ ਪਿੰਡ ਜੀਦਾ ਵਿਖ਼ੇ ਹੋਏ ਬਲਾਸਟ ਦਾ ਮਾਮਲਾ
ਜਖ਼ਮੀ ਪਿਤਾ ਜਗਤਾਰ ਸਿੰਘ ਅਤੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਇਲਾਜ਼ ਲਈ ਏਮਜ਼ ਹਸਪਤਾਲ਼ ਵਿਖ਼ੇ ਕਰਵਾਇਆ ਭਰਤੀ
ਬਠਿੰਡਾ ਦੇ ਜ਼ਿਲ੍ਹਾ ਪੁਲਿਸ ਮੁਖੀ ਅਵਨੀਤ ਕੋਂਡਲ ਨੇ ਇਸ ਮਾਮਲੇ ਵਿੱਚ ਵੱਡੇ ਖੁਲਾਸੇ ਕੀਤੇ ਹਨ
ਬਠਿੰਡਾ ਪੁਲਿਸ ਨੇ ਪਿੰਡ ਜੀਦਾ ਦੇ ਨੌਜਵਾਨ ਗੁਰਪ੍ਰੀਤ ਸਿੰਘ ਖਿਲਾਫ ਕੀਤਾ ਮਾਮਲਾ ਦਰਜ
ਜੇਕਰ ਇਸ ਮਾਮਲੇ ਵਿੱਚ ਹੋਰ ਵੀ ਕਿਸੇ ਦੀ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਉਸਨੂੰ ਵੀ ਸ਼ਾਮਿਲ ਕੀਤਾ ਜਾਵੇਗਾ
ਪੁਲਿਸ ਨੇ ਘਟਨਾ ਵਾਲੀ ਜਗ੍ਹਾ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਬੰਬ ਡਿਸਪੋਜਲ ਟੀਮਾਂ ਨੂੰ ਉਹਨਾਂ ਦੇ ਘਰ ਵਿੱਚ ਤੈਨਾਤ ਕੀਤਾ ਹੋਇਆ, ਬਠਿੰਡਾ ਪੁਲਿਸ ਨੂੰ ROP ਮਿਲ ਗਿਆ ਹੈ ਰਿਮੋਟ ਆਪਰੇਟਰ ਵਹਿਕਲ ਕੰਮ ਕਰ ਰਹੇ ਹਨ,
ਪੁਲਿਸ ਨੇ ਲੜਕੇ ਆਪਣੇ ਕਬਜ਼ੇ ਵਿੱਚ ਲੈ ਕੇ ਉਸ ਦੀ ਫੈਂਸਿਕ ਜਾਂਚ ਕੀਤੀ ਜਾ ਰਹੀ, ਲੜਕੇ ਦੇ ਫੋਨ ਵਿੱਚੋਂ ਮੁਸਲਿਮ ਗਰਮ ਖਿਆਲੀਆਂ ਦੇ ਵੀਡੀਓ ਉਸਦੇ ਫੋਨ ਵਿੱਚੋਂ ਬਰਾਮਦ ਕੀਤੇ ਗਏ, ਕੈਮੀਕਲ ਤੋਂ ਵਸਪੋਟਕ ਬਣਾਉਣ ਦੇ ਵੀਡੀਓ ਵੀ ਕਥਿਤ ਆਰੋਪੀ ਦੇ ਫੋਨ ਵਿੱਚੋਂ ਮਿਲੇ ਹਨ, ਕਈ ਇਤਰਾਜਯੋਗ ਚੀਜ਼ਾਂ ਗੁਰਪ੍ਰੀਤ ਸਿੰਘ ਦੇ ਫੋਨ ਵਿੱਚੋਂ ਬਰਾਮਦ ਹੋਈਆਂ ਹਨ,
ਜਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਕਥਿਤ ਆਰੋਪੀ ਵੱਲੋਂ ਮੰਗਾਈ ਗਈ ਸਮੱਗਰੀ ਦੀ ਰਿਪੋਰਟ ਫਰਾਂਸਿਕ ਵੱਲੋਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗੀ,
ਜਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਕਥਿਤ ਆਰੋਪੀ ਨੇ ਪਹਿਲੀ ਪੁੱਛ ਗਿੱਛ ਕਈ ਇਤਰਾਜ ਯੋਗ ਗੱਲਾਂ ਦੱਸੀਆਂ ਹਨ,
ਉਸ ਦੇ ਫੋਨ ਵਿੱਚੋਂ ਇੱਕ ਟਿਕਟ ਬੁੱਕ ਹੋਈ ਹੈ ਜਿਸਦੀ ਜਾਂਚ ਕੀਤੀ ਜਾ ਰਹੀ,
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਕਥਿਤ ਆਰੋਪੀ ਲੜਕਾ ਗੁਰਪ੍ਰੀਤ ਸਿੰਘ ਨੇ ਬਾਰਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ BA, LLB ਪਹਿਲੇ ਸਮੈਸਟਰ ਵਿੱਚ ਕਰ ਰਿਹਾ, ਪਿੰਡ ਵਾਲੇ ਅਤੇ ਪਰਿਵਾਰਿਕ ਮੈਂਬਰ ਇਸ ਨੂੰ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਦੱਸ ਰਹੇ ਹਨ। ਜਿਸਨੇ ਬਾਰਵੀਂ ਵਿੱਚੋਂ ਚੰਗੇ ਨੰਬਰ ਹਾਸਲ ਕੀਤੇ ਸਨ, ਗੁਰਪ੍ਰੀਤ ਸਿੰਘ ਬਹੁਤਾ ਕਿਸੇ ਨਾਲ ਬੋਲਦਾ ਵੀ ਨਹੀਂ ਅਤੇ ਜਿਆਦਾ ਫੋਨ ਦਿਖਦਾ ਰਹਿੰਦਾ ਸੀ।
ਬਾਈਟ 01 ਅਵਨੀਤ ਕੋਂਡਲ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ।
12
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SNSUNIL NAGPAL
FollowSept 12, 2025 12:31:000
Report
BSBHARAT SHARMA
FollowSept 12, 2025 12:21:352
Report
NSNavdeep Singh
FollowSept 12, 2025 12:20:594
Report
MSManish Sharma
FollowSept 12, 2025 12:19:114
Report
ASARVINDER SINGH
FollowSept 12, 2025 12:15:310
Report
HSHarmeet Singh Maan
FollowSept 12, 2025 12:03:272
Report
SSSanjay Sharma
FollowSept 12, 2025 12:02:113
Report
SSSanjay Sharma
FollowSept 12, 2025 12:01:321
Report
SBSANJEEV BHANDARI
FollowSept 12, 2025 12:00:544
Report
KSKamaldeep Singh
FollowSept 12, 2025 12:00:341
Report
ASARVINDER SINGH
FollowSept 12, 2025 11:47:196
Report
ASAvtar Singh
FollowSept 12, 2025 11:35:197
Report
SNSUNIL NAGPAL
FollowSept 12, 2025 11:16:118
Report
JSJagmeet Singh
FollowSept 12, 2025 11:15:5413
Report
DVDEVENDER VERMA
FollowSept 12, 2025 11:04:469
Report