Back
कोटकपूरा थाना सदार की बड़ी कार्रवाई: पांच शख्स गिरफ्तार, नशा व लूट के आरोप
KCKhem Chand
Sept 28, 2025 06:56:14
Kot Kapura, Punjab
ਥਾਣਾ ਸਦਰ ਪੁਲਸ ਕੋਟਕਪੂਰਾ ਦੀ ਵੱਡੀ ਕਾਰਵਾਈ
ਲੁੱਟਾਂ-ਖੋਹਾਂ ਕਰਨ ਦੇ ਆਦੀ ਪੰਜ ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ
ਕੋਟਕਪੂਰਾ ਜਿਲਾ ਪੁਲਸ ਮੁਖੀ ਡਾ.ਪ੍ਰਗਿਆ ਜੈਨ ਵੱਲੋਂ ਬੁਰੇ ਅਨਸਰਾਂ ਅਤੇ ਨਸ਼ਿਆਂ ਦੀ ਵਿਕਰੀ ਤੇ ਵਰਤੋਂ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ 'ਤੇ ਥਾਣਾ ਸਦਰ ਪੁਲਸ ਕੋਟਕਪੂਰਾ ਵੱਲੋਂ ਨਸ਼ਾ ਕਰਨ ਤੇ ਵੇਚਣ ਅਤੇ ਲੁੱਟਾਂ-ਖੋਹਾਂ ਕਰਨ ਦੇ ਆਦੀ ਪੰਜ ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਇੰਸ.ਗੁਰਾਂਦਿੱਤਾ ਸਿੰਘ ਐਸ.ਐਚ.ਓ. ਥਾਣਾ ਸਦਰ ਕੋਟਕਪੂਰਾ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਦੇਵੀਵਾਲਾ ਤੋਂ ਸਿਰਸੜੀ ਨੂੰ ਜਾ ਰਹੇ ਸਨ ਤਾਂ ਨੈਸ਼ਨਲ ਹਾਈਵੇ-54 'ਤੇ ਪੈਂਦੇ ਕੱਟ ਕੋਲ ਸ਼ਾਮ 7:30 ਵਜੇ ਦੇ ਕਰੀਬ ਮੁਖਬਰ ਨੇ ਪੁਲਸ ਟੀਮ ਨੂੰ ਇਤਲਾਹ ਦਿੱਤੀ ਕਿ ਨਸ਼ਾ ਕਰਨ ਤੇ ਵੇਚਣ ਅਤੇ ਲੁੱਟਾਂ-ਖੋਹਾਂ ਕਰਨ ਦੇ ਆਦਿ ਕੁੱਝ ਵਿਅਕਤੀ ਪਿੰਡ ਦੇਵੀਵਾਲਾ ਰੋਡ 'ਤੇ ਬੰਦ ਪਏ ਸਾਂਝ ਕੇਂਦਰ ਦੀ ਇਮਾਰਤ ਕੋਲ ਲੁੱਕ-ਛਿਪ ਕੇ ਰਾਹਗੀਰਾਂ ਤੋਂ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਜੇਕਰ ਹੁਣੇ ਕਾਰਵਾਈ ਕੀਤੀ ਜਾਵੇ ਤਾਂ ਇੰਨ੍ਹਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮਿਲੀ ਸੂਚਨਾ ਤੋਂ ਬਾਅਦ ਪੁਲਸ ਟੀਮ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਉਕਤ ਸਥਾਨ ਤੋਂ ਜਤਿੰਦਰ ਸਿੰਘ ਵਾਸੀ ਪਿੰਡ ਹਰੀਨੌਂ, ਫੀਨਾ ਵਾਸੀ ਕੋਟਕਪੂਰਾ ਅਤੇ ਅਭਿਸ਼ੇਕ, ਸੰਜੂ ਤੇ ਦੇਬੂ ਵਾਸੀਆਨ ਸੰਧਵਾਂ ਨੂੰ ਲਕੜ ਦੀਆਂ ਦਸਤੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਥਾਣਾ ਸਦਰ ਪੁਲਸ ਕੋਟਕਪੂਰਾ ਵਿਖੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਬਾਈਟ ਗੁਰਦਿੱਤਾ ਸਿੰਘ ਐਸ ਐਚ ਓ ਥਾਣਾ ਸਦਰ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
GPGYAN PRAKASH
FollowSept 28, 2025 08:50:280
Report
ASAvtar Singh
FollowSept 28, 2025 08:46:070
Report
KSKamaldeep Singh
FollowSept 28, 2025 08:45:500
Report
BSBhushan Sharma
FollowSept 28, 2025 08:16:520
Report
MJManoj Joshi
FollowSept 28, 2025 08:16:260
Report
MJManoj Joshi
FollowSept 28, 2025 08:15:48Chandigarh, Chandigarh:स्वास्थ विभाग की ओर से हड़ताली नर्सिंग स्टाफ़ पर ESMA लगा कर तुरंत प्रभाव से ड्यूटी ज्वाइन करने के लिए कहा गया
0
Report
SSSanjay Sharma
FollowSept 28, 2025 07:49:262
Report
ASAnmol Singh Warring
FollowSept 28, 2025 07:47:270
Report
KSKamaldeep Singh
FollowSept 28, 2025 07:46:05Chandigarh, Chandigarh:
ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਬੋਲ ਰਹੇ ਨੇ,
ਰਾਜਵੀਰ ਸਿੰਘ ਜਵੰਧਾ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਡਾਕਟਰਾਂ ਵੱਲੋਂ ਦੱਸਿਆ ਗਿਆ ਹੈ,
0
Report
MJManoj Joshi
FollowSept 28, 2025 07:45:48Chandigarh, Chandigarh:Manmohan sharma
SBS GROUP of Companies Khara
0
Report
KSKamaldeep Singh
FollowSept 28, 2025 07:33:410
Report
KSKamaldeep Singh
FollowSept 28, 2025 07:16:29Chandigarh, Chandigarh:ਰੇਸ਼ਮ ਅਨਮੋਲ ਰਾਜਵੀਰ ਜਵੰਧਾ ਦੇ ਪਰਿਵਾਰ ਨੂੰ ਮਿਲ ਕੇ ਬਾਹਰ ਆਏ , ਰਾਜਵੀਰ ਜਵੰਧਾ ਦੀ ਸਿਹਤ ਵਿੱਚ ਕਾਫੀ ਸੁਧਾਰ ਹੈ , ਉਨਾਂ ਦਾ ਬਲੱਡ ਪਰੈਸ਼ਰ ਸਹੀ ਹੋ ਰਿਹਾ ਹੈ, ਹੁਣ ਆਕਸੀਜਨ ਦੀ ਸਪਲਾਈ ਵੀ ਘੱਟ ਕਰ ਦਿੱਤੀ ਹੈ
0
Report
SSSanjay Sharma
FollowSept 28, 2025 07:00:32Noida, Uttar Pradesh:ANI MORN R31...ANI DEL SARANDEEP BYTE
DELHI: SARANDEEP SINGH (FORMER INDIAN CRICKETER) ON INDIA VS PAKISTAN MATCH IN ASIA CUP FINAL 2025
0
Report
SSSanjay Sharma
FollowSept 28, 2025 07:00:21Noida, Uttar Pradesh:ANI MORN R30...ANI DUBAI ASIA CUP VP 1135
DUBAI (UAE): ASIA CUP FINAL 2025, INDIA VS PAKISTAN MATCH/ VOX-POP
0
Report