Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160035
रेशम अनमोल के परिवार से मिलने के बाद राजवीर जवंधा की सेहत सुधरी
KSKamaldeep Singh
Sept 28, 2025 07:16:29
Chandigarh, Chandigarh
ਰੇਸ਼ਮ ਅਨਮੋਲ ਰਾਜਵੀਰ ਜਵੰਧਾ ਦੇ ਪਰਿਵਾਰ ਨੂੰ ਮਿਲ ਕੇ ਬਾਹਰ ਆਏ , ਰਾਜਵੀਰ ਜਵੰਧਾ ਦੀ ਸਿਹਤ ਵਿੱਚ ਕਾਫੀ ਸੁਧਾਰ ਹੈ , ਉਨਾਂ ਦਾ ਬਲੱਡ ਪਰੈਸ਼ਰ ਸਹੀ ਹੋ ਰਿਹਾ ਹੈ, ਹੁਣ ਆਕਸੀਜਨ ਦੀ ਸਪਲਾਈ ਵੀ ਘੱਟ ਕਰ ਦਿੱਤੀ ਹੈ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
HSHarmeet Singh Maan
Sept 28, 2025 09:52:43
Nabha, Punjab:ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਹਰਮੇਲ ਸਿੰਘ ਟੌਹੜਾ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਕਰਵਾਇਆ ਗਿਆ ਸਮਾਗਮ - ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜੱਦੀ ਪਿੰਡ ਪਿੰਡ ਟੌਹੜਾ ਦੀ ਅਨਾਜ ਮੰਡੀ ਵਿਖੇ ਅੱਜ ਟੌਹੜਾ ਪਰਿਵਾਰ ਵੱਲੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਹਰਮੇਲ ਸਿੰਘ ਟੌਹੜਾ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਅਰਦਾਸ ਸਮਾਗਮ ਕਰਵਾਇਆ ਗਿਆ । ਇਸ ਸ਼ਰਧਾਂਜਲੀ ਸਮਾਗਮ ਵਿੱਚ ਵੱਡੀ ਗਿਣਤੀ 'ਚ ਕੇਂਦਰ ਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜ ਸੇਵੀ ਸ਼ਖ਼ਸੀਅਤਾਂ ਵੱਲੋਂ ਸ਼ਮੂਲਿਅਤ ਕਰਕੇ ਜਥੇਦਾਰ ਹਰਮੇਲ ਸਿੰਘ ਟੌਹੜਾ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਬੀਜੇਪੀ ਦੇ ਜਨਰਲ ਸੈਕਟਰੀ ਤਰੁਣ ਚੁੱਗ, ਅਰਵਿੰਦ ਖੰਨਾ, ਮਨੋਰੰਜਨ ਕਾਲੀਆ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ, ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਬਾਬਾ ਬਲਬੀਰ ਸਿੰਘ ਬੁੱਢਾ ਦਲ, ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ,ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਪ੍ਰੇਮ ਸਿੰਘ ਚੰਦੂਮਾਜਰਾ, ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ, ਅਜੀਤ ਪਾਲ ਸਿੰਘ ਕੋਹਲੀ,ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ,
0
comment0
Report
ADAnkush Dhobal
Sept 28, 2025 09:51:03
Shimla, Himachal Pradesh: शिक्षा महाकुंभ अभियान का पांचवां संस्करण 31 अक्तूबर से 2 नवम्बर तक मोहाली में आयोजित किया जाएगा। इस बार “क्लासरूम टू सोसाइटी: बिल्डिंग अ हेल्थियर वर्ल्ड थ्रू एजुकेशन” इसका विषय होगा। शिक्षा महाकुंह अभियान के इस संस्करण का उदघाटन पंजाब के राज्यपाल गुलाब चंद कटारिया करेंगे। इस आयोजन में अकादमिक जगत, शोध, उद्योग और नीति निर्माण से जुड़े अग्रणी व्यक्तित्व एक साथ शामिल होंगे और भारत में शिक्षा के भविष्य को नए दृष्टिकोण से परिभाषित करेंगे। इससे पहले शिक्षा महाकुंभ के चार संस्करण आयोजित किए जा चुके हैं। शिमला प्रेस क्लब में आयोजित एक प्रेस कॉन्फ्रेंस में बोलते हुए विद्या भारती के अध्यक्ष मोहन केष्टा ने कहा कि शिक्षा महाकुंभ 2025 शिक्षा की सोच को समाज की जरूरतों के साथ जोड़ने वाला एक सशक्त मंच होगा। विद्या भारती में हमारा दृढ़ विश्वास है कि शिक्षा केवल कक्षाओं तक सीमित नहीं रहनी चाहिए, बल्कि एक स्वस्थ और अधिक सशक्त दुनिया के निर्माण में योगदान करना चाहिए। NIPER मोहाली के द्वारा इस संस्करण की मेजबानी करना गर्व की बात है और इससे वैश्विक सहयोग और ठोस परिणामों की अपेक्षा बढ़ेगी। केस्टा जी ने आगे कहा कि शिक्षा महाकुंभ एक राष्ट्रीय आंदोलन के रूप में उभरा है, जो शिक्षा को नवाचार, मूल्यों और सांस्कृतिक भावनाओं से जोड़ता है। शिक्षा महाकुंभ अभियान हर हितधारक—छात्र, शिक्षक, संस्थान, उद्योग और नीति-निर्माता—के लिए भारत की शैक्षिक पुनर्जागरण यात्रा में योगदान देने का आमंत्रण है, जो भारत@2047 की परिकल्पना के अनुरूप है।
0
comment0
Report
MSManish Shanker
Sept 28, 2025 09:50:56
Sahibzada Ajit Singh Nagar, Punjab:Manish Shanker Mohali ਪੰਜਾਬ ਸਰਕਾਰ ਵੱਲੋਂ ਐਸਮਾ ਲਾਗੂ ਹੋਣ ਦੇ ਬਾਵਜੂਦ ਵੀ ਪੰਜਾਬ ਭਰ ਵਿੱਚ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਤੈਨਾਤ ਨਰਸਿੰਗ ਸਟਾਫ ਵੱਲੋਂ ਹੜਤਾਲ ਜਾਰੀ। ਉਨਾਂ ਵੱਲੋਂ ਕਿਹਾ ਗਿਆ ਕਿ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਬਹਾਲ ਲੇਕਿਨ ਓਪੀਡੀ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ। ਮੋਹਾਲੀ ਪਟਿਆਲਾ ਬਠਿੰਡਾ ਸਮੇਤ ਕਈ ਸ਼ਹਿਰਾਂ ਵਿੱਚ ਨਰਸਿੰਗ ਸਟਾਫ ਵੱਲੋਂ ਸਟਰਾਈਕ ਜਾਰੀ। 700 ਦੇ ਕਰੀਬ ਨਰਸਿੰਗ ਸਟਾਫ ਵੱਲੋਂ ਪਿਛਲੇ ਦੋ ਦਿਨਾਂ ਤੋਂ ਹੜਤਾਲ ਕੀਤੀ ਹੋਈ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਹੈਲਥ ਵਿਭਾਗ 'ਚ ਨਿਯੁਕਤੀ ਪੱਤਰ ਦੇਣ ਸਮੇਂ 44,900 ਰੁਪਏ ਤਨਖਾਹ ਦਰਸਾਈ ਗਈ ਸੀ ,ਪਰ 2020 ਵਿੱਚ, ਉਨ੍ਹਾਂ ਨੇ ਸਿਰਫ 29,200 ਰੁਪਏ ਹੀ ਦਿੱਤੇ। ਪਿਛਲੇ ਪੰਜ ਸਾਲਾਂ ਤੋਂ, ਅਸੀਂ ਪੰਜਾਬ ਵਿੱਤ ਵਿਭਾਗ ਅਤੇ ਸਰਕਾਰ ਨੂੰ ਸ਼ਾਂਤੀਪੂਰਵਕ ਲਿਖ ਰਹੇ ਹਾਂ, ਪਰ ਅੱਜ ਤੱਕ ਕੋਈ ਹੱਲ ਨਹੀਂ ਹੋਇਆ। ਪ੍ਰਦਰਸ਼ਨ ਦੌਰਾਨ ਨਰਸਿੰਗ ਸਟਾਫ ਦੇ ਨੁਮਾਇੰਦਿਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਕਿ ਪੰਜਾਬ ਸਰਕਾਰ ਵੱਲੋਂ ਐਸਮਾ ਲਗਾ ਦਿੱਤਾ ਗਿਆ ਹੈ। ਉਸਦੇ ਬਾਵਜੂਦ ਵੀ ਤੁਹਾਡੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਐਸਮਾ ਅੱਜ ਲਗਾਇਆ ਗਿਆ ਹੈ ਲੇਕਿਨ ਪ੍ਰਦਰਸ਼ਨ ਸਾਡਾ ਪਹਿਲਾਂ ਤੋਂ ਹੀ ਚੱਲ ਰਿਹਾ ਹੈ ਇਸ ਲਈ ਇਹ ਸਾਡੇ ਤੇ ਲਾਗੂ ਨਹੀਂ ਹੁੰਦਾl Shorts of Protest
0
comment0
Report
KSKamaldeep Singh
Sept 28, 2025 09:50:23
Chandigarh, Chandigarh: ਮੁੱਖ ਮੰਤਰੀ ਭਗਵੰਤ ਮਾਨ ਬਾਹਰ ਆ ਰਹੇ ਨੇ ਪ੍ਰੈਸ ਨੂੰ ਸੰਬੋਧਨ ਕਰਨਗੇ ਸ਼ਾਇਦ ਪੰਜਾਬੀ ਮਾਂ ਬੋਲੀ ਦੇ ਨੋਜਵਾਨ ਬਹੁਤ ਵੱਡੇ ਜਜ਼ਬੇ ਵਾਲੇ ਰਾਜਵੀਰ ਜਵੰਧਾ ਜੀ ਇਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਕੱਲ੍ਹ ਤੋਂ ਪੂਰੀਆਂ ਦੁਨੀਆਂ ਵਿੱਚ ਉਨਾਂ ਦੇ ਚਹੇਤੇ ਉਨਾਂ ਦੀ ਸਿਹਤਯਾਬੀ ਨੂੰ ਲੈ ਕੇ ਅਰਦਾਸਾਂ ਕਰ ਰਹੇ ਨੇ ਕੱਲ੍ਹ ਨਾਲੋਂ ਉਨਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਦਿਖਾਈ ਦੇ ਰਿਹਾ ਹੈ ਇਕ ਸਿਰ ਉਪਰ ਸੱਟ ਹੈ ਹੋਰ ਵੀ ਤਜਰਬੇਕਾਰ ਡਾਕਟਰਾਂ ਤੋਂ ਸੁਲਾਹ ਲਈ ਜਾ ਰਹੀ ਹੈ ਬਹੁਤ ਸਾਰੇ ਕਲਾਕਾਰ ਇੱਥੇ ਪਹੁੰਚ ਰਹੇ ਨੇ ਉਨਾਂ ਦੀ ਮਾਤਾ ਅਤੇ ਪਤਨੀ ਨੂੰ ਮੈਂ ਮਿਲ ਕੇ ਆਇਆ ਹਾਂ ਸੋਸ਼ਲ ਮੀਡੀਆ ਉਪਰ ਕੁਝ ਲੋਕੀਂ ਅਫਵਾਹਾਂ ਫੈਲਾ ਰਹੇ ਨੇ ਉਨਾਂ ਤੋਂ ਗ਼ੁਰੇਜ਼ ਕੀਤਾ ਜਾਵੇ, ਡਾਕਟਰਾਂ ਵੱਲੋਂ ਬੁਲੇਟਿਨ ਜਾਰੀ ਕੀਤਾ ਜਾ ਰਿਹਾ ਹੈ ਦਿਲ ਵਿੱਚ ਕਾਫੀ ਸੁਧਾਰ ਆ ਰਿਹਾ ਹੈ ਆਵਾਰਾ ਪਸ਼ੂਆਂ ਨੂੰ ਲੈ ਕੇ ਸਾਡੇ ਵੱਲੋਂ ਕਾਫੀ ਪ੍ਰਬੰਧ ਕੀਤੇ ਜਾ ਰਹੇ ਹਨ, ਸੜਕੀ ਹਾਦਸਾ ਕਦੇ ਇਹ ਨਹੀਂ ਵੇਖਦਾ ਕੀ ਗੱਡੀ ਵਿੱਚ ਕੌਣ ਬੈਠਾ ਹੈ
0
comment0
Report
SSSanjay Sharma
Sept 28, 2025 09:33:54
Noida, Uttar Pradesh:Bhagwant Mann - ਅੱਜ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਉਹਨਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਹੀਦ ਭਗਤ ਸਿੰਘ ਜੀ ਨੂੰ ਸਿਜਦਾ ਕੀਤਾ ਅਤੇ ਉਹਨਾਂ ਦੇ ਦਰਸਾਏ ਮਾਰਗ 'ਤੇ ਪਹਿਰਾ ਦਿੰਦੇ ਰਹਿਣ ਦਾ ਅਹਿਦ ਲਿਆ। ਨਾਲ ਹੀ 'ਸ਼ਹੀਦ ਭਗਤ ਸਿੰਘ ਵਿਰਾਸਤੀ ਕੰਪਲੈਕਸ' ਦੀ ਉਸਾਰੀ ਦੇ ਚੱਲ ਰਹੇ ਕਾਰਜਾਂ ਦਾ ਨਿਰੀਖਣ ਕੀਤਾ। ਸ਼ਹੀਦ ਸਾਡੇ ਦੇਸ਼ ਦਾ ਸਰਮਾਇਆ ਨੇ, ਉਹਨਾਂ ਦੀ ਵਿਰਾਸਤ ਨੂੰ ਸੰਭਾਲਣਾ ਸਾਡਾ ਫ਼ਰਜ਼ ਹੈ। ਸਾਡੀ ਕੌਮ ਦੇ ਸੂਰਮੇ ਸਾਡੇ ਦਿਲਾਂ 'ਚ ਹਮੇਸ਼ਾ ਜਿਉਂਦੇ ਰਹਿਣਗੇ। ਇਨਕਲਾਬ ਜ਼ਿੰਦਾਬਾਦ --- आज शहीद-ए-आज़म सरदार भगत सिंह जी के जन्म दिवस के अवसर पर उनके पुश्तैनी गाँव खटकड़ कलां पहुँचकर श्रद्धा के फूल अर्पित किए। शहीद भगत सिंह जी को नमन किया और उनके दिखाए मार्ग पर चलते रहने का संकल्प लिया। साथ ही 'शहीद भगत सिंह विरासती कॉम्प्लेक्स' के निर्माण कार्यों का निरीक्षण किया। शहीद हमारे देश की धरोहर हैं, उनकी विरासत को सँभालना हमारा फ़र्ज़ है। हमारी क़ौम के ये वीर हमारे दिलों में हमेशा ज़िंदा रहेंगे।
0
comment0
Report
NSNaresh Sethi
Sept 28, 2025 09:31:29
Faridkot, Punjab:ਐਂਕਰ ਇੰਨੀ ਦਿਨੀ ਫਰੀਦਕੋਟ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਨਾਲ ਸੰਬੰਧਿਤ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ ਜਿੱਥੇ ਕੱਲ ਰਾਤ ਰਖਸ਼ਸੀ ਤਾੜਕਾ ਵਧ ਦਾ ਸੀਨ ਪੇਸ਼ ਕੀਤਾ ਜਾਣਾ ਸੀ ਜਿਸ ਤੋਂ ਪਹਿਲਾਂ ਰਾਮਲੀਲਾ ਦੇ ਮੰਚ ਤੇ ਕੁਝ ਪਾਤਰਾਂ ਵੱਲੋਂ ਇੱਕ ਹਿੰਦੀ ਗਾਣੇ ਜਿਸ ਵਿੱਚ ਵਾਰ ਵਾਰ ਸ਼ਰਾਬ ਦਾ ਜ਼ਿਕਰ ਆ ਰਿਹਾ ਸੀ ਉਸ ਤੇ ਨੱਚਦੇ ਹੋਏ ਦਿਖਾਇਆ ਗਿਆ ਜੋ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਸੀਨ ਦਿਖਾਣ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ ਇਸ ਨੂੰ ਲੈ ਕੇ ਜਦ ਰਾਮਲੀਲਾ ਮੰਚਨ ਦੇ ਪ੍ਰਬੰਧਕਾਂ ਨਾਲ ਉਹਨਾਂ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡੇ ਵੱਲੋਂ ਕਿਸੇ ਵਰਗ ਦੀ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਈ ਮੰਸ਼ਾ ਨਾਲ ਅਜਿਹਾ ਨਹੀਂ ਕੀਤਾ ਗਿਆ। ਉਹਨਾਂ ਦੱਸਿਆ ਕਿ ਰਮਾਇਣ ਦੇ ਪਾਤਰ ਰਾਖਸ਼ਸਾ ਦੇ ਜੀਵਨ ਨੂੰ ਪ੍ਰਸਤੁਤ ਕਰਨ ਲਈ ਅਜਿਹੇ ਦ੍ਰਿਸ਼ ਦਿਖਾਏ ਗਏ ਕੀ ਰਾਖਸ਼ਸ ਕਿਸ ਪ੍ਰਵਿਰਤੀ ਦੇ ਲੋਕ ਸਨ ਪਰ ਉਹਨਾਂ ਨੇ ਨਾਲ ਹੀ ਮੰਨਿਆ ਕਿ ਜਿਸ ਹਿੰਦੀ ਗਾਣੇ ਤੇ ਜਿਸ ਵਿੱਚ ਵਾਰ ਵਾਰ ਸ਼ਰਾਬ ਦਾ ਜ਼ਿਕਰ ਆ ਰਿਹਾ ਸੀ ਉਹ ਉਸ ਤੇ ਆਹ ਸੀਨ ਦਿਖਉਨਾ ਉਹਨਾਂ ਦੀ ਗਲਤੀ ਸੀ। ਉਨਾ ਕਿਹਾ ਕਿ ਅੱਗੇ ਤੋਂ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇਗਾ ਕਿ ਰਾਮਲੀਲਾ ਮੰਚਨ ਦੌਰਾਨ ਕੋਈ ਅਜਿਹਾ  ਦ੍ਰਿਸ਼ ਨਾ ਦਿਖਾਇਆ ਜਾਵੇ ਜਿਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਆਹਤ ਹੋਣ ਉਹਨਾਂ ਇਹ ਵੀ ਕਿਹਾ ਕਿ ਰਾਮ ਲੀਲਾ ਦੇ ਮੰਚਨ ਦੇ ਅੰਤ ਵਿੱਚ ਹਿੰਦੂ ਸਮਾਜ ਦੇ ਹਰ ਵਰਗ ਨਾਲ ਇੱਕ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਵਾਰ-ਵਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਉਚੇਚੇ ਕਦਮ ਚੱਕੇ ਜਾਣਗੇ ਤਾਂ ਜੋ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ ਨਾ ਕੀ ਮਾੜੀਆਂ ਕਰੀਤੀਆਂ ਨੂੰ ਪ੍ਰਮੋਟ ਕੀਤਾ ਜਾਵੇ ਬਾਈਟ- ਰਾਜ ਕੁਮਾਰ ਗੁਪਤਾ ਪ੍ਰਬੰਧਕ ਬਾਈਟ- ਡਾ ਸ਼ੰਕਰ ਸ਼ਰਮਾ ਸ਼ਹਿਰ ਵਾਸੀ
0
comment0
Report
DSDEVINDER SHARMA
Sept 28, 2025 09:31:14
Barnala, Punjab:Approval by.......Assignment Desk   Date......28-09-2023  Send  2C app File..  ....2. File   Station .....Barnala  Story slug..... 2809ZP_BNL_RAIDS_R REPORTER....Devinder Sharma A/L--- त्योहारों के मद्देनजर स्वास्थ्य विभाग सक्रिय, बरनाला में बड़ी संख्या में दुकानों से दूध, पनीर और खाद्य तेल के नमूने भरे गए फूड सेफ्टी अधिकारी के नेतृत्व में बरनाला के हंडियाया रोड और धनौला कस्बे की विभिन्न दूध की डेयरियों पर छापेमारी की गई धनौला कस्बे की एक प्रसिद्ध दूध से समान बनाने वाले फार्म पर भारी मात्रा में रिफाइंड तेल और पनीर सील किया गया रिफाइंड तेल के सात खाली टीन, एक भरा टीन और 50 किलो पनीर सील किया गया खाद्य सुरक्षा अधिकारी ने पनीर और अन्य वस्तुओं के नकली होने का संदेह व्यक्त किया अधिकारी ने दावा किया कि विभिन्न वस्तुओं के नमूने भरे गए हैं और उनकी रिपोर्ट आने के बाद आगे की कार्रवाई की जाएगी त्योहारों के मद्देनजर नकली दूध, घी, पनीर, खोया और मिठाइयाँ बनाने और बेचने वालों को चेतावनी दी गई वहीं लोगों से अपील की गई कि वे सस्ती मिठाइयों के चक्कर से बाहर निकलें और केवल अच्छी संतुष्टि देने वाली दुकानों से ही खरीदारी करें Visual and Elements - एक प्रसिद्ध दूध से समान बनाने वाले फार्म पर सैंपलिंग करके सैंपलिंग करते हुए सेहत विभाग की अधिकारी, फूड सेफ्टी अधिकारी चरणजीत सिंह की बाइट। V/o - इस अवसर पर खाद्य सुरक्षा अधिकारी चरणजीत सिंह ने कहा कि त्योहारों के मद्देनजर स्वास्थ्य विभाग के निर्देशों के अनुसार वे लगातार जांच कर रहे हैं, जिसके तहत उन्होंने दूध व इसके उत्पाद बनाने वाली दुकानों में जांच के लिए नमूने लिए हैं। बरनाला शहर के हंडियाया रोड पर दूध और अन्य विभिन्न वस्तुएं की सैंपलिंग की। इसी तरह, धनौला में एक प्रसिद्ध दूध और दूध उत्पादों की दुकान पर नमूने लिये गये है। उन्होंने कहा कि इस दुकान का सामान चंडीगढ़ और विभिन्न अन्य शहरों में सप्लाई  किया जाता है। इस दुकान से संदिग्ध परिस्थितियों में पनीर और रिफाइंड तेल बरामद किया गया। उन्होंने कहा कि मौके पर बरामद पनीर और रिफाइंड तेल को विभाग ने जब्त कर लिया है। उन्होंने कहा कि इन वस्तुओं के नमूने आगे की जांच के लिए भेजे जा रहे हैं और इसकी रिपोर्ट के बाद ही सच्चाई सामने आएगी। उनके द्वारा यह कार्रवाई संदिग्ध आधार पर की गई है। उन्होंने कहा कि इस दौरान रिफाइंड तेल के सात खाली टीन और 15 लीटर रिफाइंड तेल का भरा हुआ टीन और 50 किलो पनीर बरामद किया गया है। उन्होंने कहा कि हो सकता है कि पनीर में तेल की मिलावट की गई हो, जो लैब रिपोर्ट के बाद ही पता चलेगा। उन्होंने कहा कि उक्त दुकान का फूड सेफ्टी लाइसेंस भी चेक किया गया है, जो नियमानुसार है। उन्होंने कहा कि दुकान मालिकों को बताया गया है कि वे इतनी बड़ी मात्रा में रिफाइंड तेल नहीं रख सकते, जिसके कारण उनके खिलाफ कार्रवाई की जाएगी। उन्होंने कहा कि अब जबकि त्योहारों का मौसम शुरू हो गया है, स्वास्थ्य विभाग दुकानदारों से अपील करता है कि वे किसी भी प्रकार की मिलावटी मिठाइयां या रंगीन मिठाइयां न बनाएं। लोगों के स्वास्थ्य के साथ ऐसा खिलवाड़ बर्दाश्त नहीं किया जाएगा। उन्होंने लोगों से अपील की कि वे सस्ती मिठाइयों के लालच में नकली मिठाइयां खरीदने से बचें। बाइट - चरणजीत सिंह (फूड सेफ्टी अधिकारी)
0
comment0
Report
DVDEVENDER VERMA
Sept 28, 2025 09:04:14
Nahan, Himachal Pradesh:लोकेशन नाहन सौहार्द के रंग भर रहे मुस्लिम कारीगर, नाहन में कई सालों से मुस्लिम कारीगर बना रहे पुतले, रावण मेघनाथ और कुंभकरण का पुतला बनाने में जुटे कारीगर, अतिशबाजी का प्रदर्शन भी करता है मुस्लिम समुदाय, नगर परिषद की ओर से चौगान मैदान में मनाया जाता है दशहरा पर्व. एंकर- दशहरा पर्व को लेकर ऐतिहासिक शहर नाहन में नगर परिषद द्वारा चौगान मैदान में रावण कुंभकरण और मेघनाथ के पुतले तैयार किया जा रहे हैं। खास बात यह है कि नाहन में मुस्लिम कारीगरों द्वारा ही दशकों से यह पुतले बनाए जा रहे हैं जो शहर में आपसी सौहार्द के भी रंग भर रहे है वीओ 1 हर वर्ष की भांति इस वर्ष भी दशहरे के दिन चौगान मैदान में रावण कुंभकरण और मेघनाथ के पुतलों के दहन के बाद आतिशबाजी का कार्यक्रम होगा। उत्तर प्रदेश के शामली से यहां पहुंचे कारीगरों ने बताया कि पिछले 10 - 11 वर्षों से वह लोग लगातार नाहन में रावण कुंभकरण और मेघनाथ के पुतले बनाने का कार्य कर रहे है उन्होंने बताया कि यह पुतले बनाने का कार्य उनके दादा के समय से चला आ रहा है और आज भी उनके परिवार के सदस्य यह कार्य कर रहे हैं। उन्होंने कहा कि इस पावन पर्व में सहयोग करना उन्हें अच्छा लगता है इसलिए वह पिछले कई वर्षों से लगातार यहां आ रहे है। बाईट: कारीगर वीओ 2 मुस्लिम कारीगरों ने बताया कि यह पुतले बनाने का कार्य उनका पुश्तैनी कार्य है जो लगातार जारी है। उन्होंने बताया कि वह लोग लगातार पिछले कई वर्षों से नाहन ,पोंटा साहिब ,हरबर्टपुर डाकपत्थर हरियाणा के इस्माईलाबाद आदि विभिन्न स्थानों पर उनके परिवार के सदस्य इन पुतलों को बनाने का कार्य कर रहे हैं। बाईट : कारीगर नाहन में दशहरा पर्व धूमधाम से मनाया जाता है और इस दिन यहां पर आतिशबाजी विशेष रूप से आकर्षण का केंद्र रहती है ।इसमें भी खास बात यह है कि यहां होने वाली आतिशबाजी का प्रदर्शन भी मुस्लिम समुदाय द्वारा किया जाता है
2
comment0
Report
KCKhem Chand
Sept 28, 2025 09:03:35
Kot Kapura, Punjab:ਕੋਟਕਪੂਰਾ ਰੇਲਵੇ ਸਟੇਸ਼ਨ ਨੇੜੇ ਟ੍ਰੇਨ ਹੇਠਾਂ ਆਏ ਨੌਜਵਾਨ ਦੀ ਮੌਤ ਕੋਟਕਪੂਰਾ ਰੇਲਵੇ ਸਟੇਸ਼ਨ ਦੇ ਨੇੜੇ ਐਤਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ ਟ੍ਰੇਨ ਦੀ ਚਪੇਟ ‘ਚ ਆਉਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜੂ ਸਿੰਘ ਨਿਵਾਸੀ ਵਾੜਾ ਵਰੀਆਮ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ ਨੌਜਵਾਨ ਕਿਸੇ ਕੰਮ ਲਈ ਰੇਲਵੇ ਟਰੈਕ ਦੇ ਕੋਲ ਗਿਆ ਹੋਇਆ ਸੀ ਕਿ ਅਚਾਨਕ ਲੰਘ ਰਹੀ ਟ੍ਰੇਨ ਦੀ ਚਪੇਟ ‘ਚ ਆ ਗਿਆ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਉਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ, ਜਿੱਥੇ ਡਿਊਟੀ ‘ਤੇ ਮੌਜੂਦ ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਉਨ੍ਹਾਂ ਨੇ ਮਾਮਲੇ ਦੀ ਜਾਣਕਾਰੀ ਜੀ.ਆਰ.ਪੀ. ਨੂੰ ਭੇਜ ਦਿੱਤੀ ਹੈ। ਬਾਈਟ ਡਾਕਟਰ ਪੁਖ਼ਰਾਜ ਸਿਵਲ ਹਸਪਤਾਲ ਦੂਜੇ ਪਾਸੇ ਜੀ.ਆਰ.ਪੀ. ਅਧਿਕਾਰੀਆਂ ਨੇ ਕਿਹਾ ਕਿ ਘਟਨਾ ਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਨੂੰ ਦੇ ਦਿੱਤੀ ਗਈ ਹੈ। ਅਗਲੀ ਕਾਰਵਾਈ ਪਰਿਵਾਰ ਦੇ ਬਿਆਨ ਦੇ ਅਧਾਰ ‘ਤੇ ਕੀਤੀ ਜਾਵੇਗੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਭੇਜ ਦਿੱਤਾ ਹੈ। ਬਾਈਟ ਜਸਵੀਰ ਕੌਰ ਇੰਸਪੈਕਟਰ ਜੀ ਆਰ ਪੀ ਰੇਲਵੇ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
Navaratri 2025
Advertisement
Back to top