Back
हड़ के बाद किसानों की फसलें बर्बाद, BSF ने कांड़िया तार पार गेट खोला
BSBHARAT SHARMA
Sept 14, 2025 07:34:52
Amritsar, Punjab
ਹੜ੍ਹ ਤੋਂ ਬਾਅਦ ਕੰਡਿਆਲੀ ਤਾਰ ਤੋਂ ਪਾਰ ਖੇਤਾਂ ਚ ਜਾਣ ਲਈ ਬੀ. ਐਸ. ਐਫ ਨੇ ਖੋਲਿਆ ਗੇਟ
ਭਾਰਤ ਪਾਕਿਸਤਾਨ ਸਰਹੱਦ ਤੇ ਕੰਡਿਆਲੀ ਤਾਰ ਤੋਂ ਪਾਰ ਕਿਸਾਨਾਂ ਦੀ ਫਸਲ ਹੋਈ ਤਬਾਹ
ਸਾਬਕਾ ਕੈਬਿਨੇਟ ਮੰਤਰੀ ਅਤੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਕਿਸਾਨਾਂ ਦੀਆਂ ਫਸਲਾਂ ਦਾ ਲਿਆ ਜਾਇਜ਼ਾ
ਅੰਮ੍ਰਿਤਸਰ ਦੀ ਭਾਰਤ ਪਾਕਿਸਤਾਨ ਸਰਹੱਦ ਨੇੜੇ ਬੀ.ਓ.ਪੀ ਮਾਝੀਮੀਆਂ ਤੇ ਬੀ.ਐਸ.ਐਫ ਨੇ ਖੋਲ੍ਹੇ ਗੇਟ
ਅੰਮ੍ਰਿਤਸਰ ਚ ਭਾਰਤ ਪਾਕਿਸਤਾਨ ਸਰਹੱਦ ਨੇੜੇ ਵਗਦੇ ਰਾਵੀ ਦਰਿਆ ਨੇ ਵੱਡੇ ਪੱਧਰ ਤੇ ਕਿਸਾਨਾਂ ਦਾ ਨੁਕਸਾਨ ਕੀਤਾ ਹੈ ਉੱਥੇ ਹੀ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ, ਭਾਰਤ ਪਾਕਿਸਤਾਨ ਸਰਹੱਦ ਨੇੜੇ ਬੀ.ਓ.ਪੀ ਮਾਝੀਮੀਆਂ ਦਾ ਅੱਜ ਸਾਬਕਾ ਕੈਬਨਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕੰਡਿਆਲੀ ਤਾਰ ਤੋਂ ਪਾਰ ਜਾਕੇ ਕਿਸਾਨਾਂ ਦੀਆਂ ਫਸਲਾਂ ਦਾ ਜਾਇਜ਼ਾ ਲਿਆ
ਇਸ ਮੌਕੇ ਸਾਬਕਾ ਕੈਬਨਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹੜ ਨਾਲ ਵੱਡੇ ਪੱਧਰ ਤੇ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਹੋਇਆ ਹੈ। ਅਤੇ ਅੱਜ ਉਹਨਾਂ ਕੰਡਿਆਲੀ ਤਾਰ ਤੋਂ ਬਾਹਰ ਜਾ ਕੇ ਕਿਸਾਨਾਂ ਦੀਆਂ ਫਸਲਾਂ ਦਾ ਜਾਇਜ਼ਾ ਲਿਆ ਹੈ ਜਿੱਥੇ ਕਿਸਾਨਾਂ ਦੀ ਫਸਲ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕੀ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ ਉੱਥੇ ਹੀ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵਿਸ਼ੇਸ਼ ਮੁਲਾਕਾਤ ਕਰਨਗੇ ਤਾਂ ਜੋ ਅਜਨਾਲਾ ਹਲਕੇ ਵਿੱਚ ਹੜ ਨਾਲ ਹੋਈ ਤਬਾਹੀ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ
ਵਾਈਟ ਸਾਬਕਾ ਕੈਬਨਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ
ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਕੰਡਿਆਲੀ ਤਾਰ ਤੋਂ ਬਾਹਰ ਉਹ ਖੇਤੀ ਕਰਦੇ ਹਨ ਅਤੇ ਹੜ ਨਾਲ ਉਹਨਾਂ ਦੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕੀ ਹੈ। ਉਹਨਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਵਾਈਟ ਕਿਸਾਨ
3
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRajneesh Bansal
FollowSept 14, 2025 09:37:062
Report
KBKulbir Beera
FollowSept 14, 2025 09:36:583
Report
ASARVINDER SINGH
FollowSept 14, 2025 09:19:042
Report
SPSomi Prakash Bhuveta
FollowSept 14, 2025 09:18:046
Report
SSSanjay Sharma
FollowSept 14, 2025 09:17:070
Report
DSDEVINDER SHARMA
FollowSept 14, 2025 09:16:220
Report
SSSanjay Sharma
FollowSept 14, 2025 09:00:55Noida, Uttar Pradesh:
DUBAI (UAE): ASIA CUP 2025/ INDIA VS PAKISTAN MATCH/ OUTSIDE VISUALS FROM DUBAI INTERNATIONAL CRICKET STADIUM
0
Report
SSSanjay Sharma
FollowSept 14, 2025 08:51:280
Report
SSSanjay Sharma
FollowSept 14, 2025 08:47:42Noida, Uttar Pradesh:ANI MORN R38............ANI DEL SRI SRI RAVISHANKAR BYTE
DELHI: SRI SRI RAVI SHANKAR (SPIRITUAL LEADER) ON ASIA CUP 2025 INDIA VS PAKISTAN MATCH / PM NARENDRA MODI’S MANIPUR VISIT
2
Report
SSSanjay Sharma
FollowSept 14, 2025 08:34:06Noida, Uttar Pradesh:ANI MORN R47...........ANI DEL SUNIEL SHETTY BYTE
DELHI: SUNIEL SHETTY (ACTOR) ON ASIA CUP 2025 INDIA VS PAKISTAN MATCH
2
Report
SSSanjay Sharma
FollowSept 14, 2025 08:33:581
Report
SNSUNIL NAGPAL
FollowSept 14, 2025 08:33:142
Report
TSTEJINDER SINGH
FollowSept 14, 2025 08:17:293
Report
SSSanjay Sharma
FollowSept 14, 2025 08:00:180
Report
RBRohit Bansal
FollowSept 14, 2025 07:46:294
Report