Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
Suniel Shetty बोले: Asia Cup 2025 में India-Pak clash का नया ट्विस्ट
SSSanjay Sharma
Sept 14, 2025 08:34:06
Noida, Uttar Pradesh
ANI MORN R47...........ANI DEL SUNIEL SHETTY BYTE DELHI: SUNIEL SHETTY (ACTOR) ON ASIA CUP 2025 INDIA VS PAKISTAN MATCH
6
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RBRajneesh Bansal
Sept 14, 2025 09:37:06
Jagraon, Punjab:ਐਂਕਰ --- ਜਗਰਾਓਂ ਦੇ ਸਿਵਿਲ ਹਸਪਤਾਲ ਵਿੱਚ ਹੁੰਦੇ ਡੋਪ ਟੈਸਟ ਨੂੰ ਲੈਂ ਕੇ ਹਸਪਤਾਲ ਦੇ SMO ਤੇ ਆਪ ਆਗੂ ਆਹਮਣੇ ਸਾਹਮਣੇ ਹੋ ਗਏ,ਕਿਉਂਕਿ SMO ਦੇ ਕਹਿਣ ਮੁਤਾਬਿਕ ਆਪ ਆਗੂ ਨੇ ਕਿਸੇ ਵਿਅਕਤੀ ਦਾ ਡੋਪ ਟੈਸਟ ਨੇਗਟਿਵ ਕਰਨ ਦਾ ਦਬਾਅ ਪਾਇਆ ਸੀ।ਜਦਕਿ ਇਹ ਵਿਅਕਤੀ ਅਫੀਮ ਖਾਂਦਾ ਸੀ ਤੇ ਇਸੇ ਦੇ ਚਲਦੇ ਉਸ ਆਪ ਆਗੂ ਨੇ ਉਸਨੂੰ ਹਲਕਾ ਵਿਧਾਇਕ ਬੀਬੀ ਮਾਣੂੰਕੇ ਦੇ ਪਤੀ ਦਾ ਨਾਮ ਲੈਂ ਕੇ ਠੋਕਣ ਦੀਆਂ ਧਮਕੀਆਂ ਵੀ ਦਿੱਤੀਆਂ। ਜਦਕਿ ਆਪ ਆਗੂ ਨੇ ਇਨਾ ਸਾਰੀਆਂ ਗੱਲਾਂ ਨੂੰ ਸਿਰੇ ਤੋ ਨਕਾਰਿਆ ਹੈ ਤੇ ਬਣਦੀ ਜਾਂਚ ਕਰਨ ਦੀ ਗੱਲ ਕਹੀ ਹੈ। ਜਦਕਿ ਦੂਜੇ ਪਾਸੇ SMO ਹਰਜੀਤ ਸਿੰਘ ਨੇ ਇਸ ਸਬੰਧੀ ਆਪਣੇ ਵਿਭਾਗ ਦੇ ਨਾਲ ਨਾਲ ਜਗਰਾਓਂ ਪੁਲਿਸ ਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਚਿੱਠੀ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ। ਇਸ ਬਾਰੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਸਾਫ ਕਿਹਾਕਿ ਓਨਾਂ ਨੇ ਜਾਂ ਉਨਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ SMO ਨੂੰ ਕਦੇ ਫੋਨ ਕਰਕੇ ਕੋਈ ਗਲਤ ਕੰਮ ਕਰਨ ਲਈ ਹੋਵੇ ਤਾਂ ਉਹ ਗੁਨਾਹਗਾਰ ਹੋਣਗੇ। ਜੇਕਰ ਸਾਡਾ ਕੋਈ ਵਲੰਟੀਅਰ ਕਿਸੇ ਆਮ ਬੰਦੇ ਦਾ ਕੰਮ ਕਰਵਾਉਣ SMO ਕੋਲ ਚਲਾ ਜਾਂਦਾ ਹੈ ਤਾਂ ਦੋਵਾਂ ਦੀ ਆਪਸ ਜੇਕਰ ਕੋਈ ਗੱਲ ਹੋ ਜਾਂਦੀ ਹੈ ਤਾਂ SMO ਸਾਹਿਬ ਉਸ ਬਾਰੇ ਮੇਰੇ ਨਾਲ ਗੱਲ ਕਰ ਸਕਦੇ ਸੀ। ਓਨਾਂ ਨੇ ਇਸ ਡੋਪ ਟੈਸਟ ਬਾਰੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਇਸ ਬਾਰੇ ਜਦੋਂ ਆਪ ਵਲੰਟੀਅਰ ਸਾਜਨ ਮਲਹੋਤਰਾ ਨਾਲ ਗੱਲ ਕੀਤੀ ਤਾਂ ਓਨਾ ਕਿਹਾਕਿ ਓਨਾ ਕੋਲ ਓਨਾ ਦੇ ਵਾਰਡ ਦਾ ਇਕ ਵਿਅਕਤੀ ਆਇਆ ਸੀ ਤੇ ਉਸਨੇ ਦੱਸਿਆ ਕਿ ਡੋਪ ਟੈਸਟ ਕਰਵਾਉਣ ਲਈ ਸਿਵਲ ਹਸਪਤਾਲ ਵਿਚ ਕੋਈ ਸੁਣਵਾਈ ਨਹੀਂ ਹੁੰਦੀ।ਜਿਸ ਕਰਕੇ ਉਹ ਉਸ ਵਿਅਕਤੀ ਦੇ ਨਾਲ SMO ਕੋਲ ਗਏ ਸਨ,ਜਿੱਥੇ SMO ਨੇ ਉਨ੍ਹਾਂ ਨਾਲ ਵੀ ਮਿਸਬਿਹੇਵ ਕੀਤਾ ਤੇ ਇਸ ਸਬੰਧੀ ਓਨਾਂ ਜਾਂਚ ਕਰਵਾਉਣ ਦੀ ਗੱਲ ਕੀਤੀ ਹੈ। ਇਸ ਪੂਰੇ ਮਾਮਲੇ ਬਾਰੇ ਜਦੋਂ ਸਿਵਿਲ ਹਸਪਤਾਲ ਦੇ SMO ਡਾਕਟਰ ਹਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਓਨਾ ਕਿਹਾਕਿ ਓਨਾਂ ਨਾਲ ਜੌ ਕੁਝ ਹੋਇਆ,ਉਸ ਬਾਰੇ ਓਨਾ ਨੇ ਆਪਣੇ ਵਿਭਾਗ ਦੇ ਨਾਲ ਨਾਲ ਜਗਰਾਓਂ ਪੁਲਿਸ ਤੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ। ਬਹਿਰਹਾਲ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਪੂਰੇ ਮਾਮਲੇ ਦੀ ਕਦੋਂ ਜਾਂਚ ਹੁੰਦੀ ਹੈ ਤੇ ਕਿਸੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਜਾਂ ਇਹ ਮਾਮਲਾ ਕੁੱਝ ਦਿਨਾਂ ਵਿਚ ਠੰਡੇ ਬਸਤੇ ਵਿੱਚ ਚਲਾ ਜਾਵੇਗਾ।ਇਹ ਦੇਖਣਾ ਬਾਕੀ ਰਹੇਗਾ। ਬਾਈਟ -- ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਬਾਈਟ --SMO ਡਾਕਟਰ ਹਰਜੀਤ ਸਿੰਘ ਬਾਈਟ -- ਆਪ ਆਗੂ ਸਾਜਨ ਮਲਹੋਤਰਾ ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
2
comment0
Report
KBKulbir Beera
Sept 14, 2025 09:36:58
Bathinda, Punjab:ਸ਼ਾਟ ਅਤੇ ਬਾਈਟ ਬਠਿੰਡਾ ਵਿਖੇ ਸਪਾ ਸੈਂਟਰ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਜੋਰਾਂ ਤੇ ਪੁਲਿਸ ਨੇ ਰੇੜ ਕਰਕੇ ਮਾਲਕ ਅਤੇ ਮੈਨੇਜਰ ਤੇ ਕੀਤਾ ਪਰਚਾ ਪੁਲਿਸ ਨੇ ਬਠਿੰਡਾ ਦੇ ਪੁੱਡਾ ਮਾਰਕੀਟ ਵਿੱਚ ਇੱਕ ਸਪਾ ਸੈਂਟਰ ਤੇ ਕੀਤੀ ਛਾਪਾਮਾਰੀ ਕਈ ਫੜੇ ਸਪਾ ਸੈਂਟਰ ਵਿੱਚ ਦੇਹ ਵਪਾਰ ਦਾ ਧੰਦਾ ਕਰਨ ਦੀਆਂ ਪੁਲਿਸ ਨੂੰ ਮਿਲ ਰਹੀਆਂ ਸਨ ਲਗਾਤਾਰ ਸ਼ਿਕਾਇਤਾਂ ਪੁਲਿਸ ਨੇ ਦੋ ਔਰਤਾਂ ਸਮੇਤ ਇੱਕ ਮੈਨੇਜਰ ਅਤੇ ਮਾਲਕ ਨੂੰ ਮੌਕੇ ਤੇ ਕੀਤਾ ਕਾਬੂ ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਪੁਲਿਸ ਨੇ ਇਸ ਤੋਂ ਪਹਿਲਾਂ ਵੀ ਕਈ ਸਪਾ ਸੈਂਟਰਾਂ ਵਿੱਚ ਛਾਪਾਮਾਰੀ ਕਰਕੇ ਕੀਤੇ ਸਨ ਮਾਮਲੇ ਦਰਜ। ਐਸਐਚ ਓ ਸਿਵਿਲ ਲਾਈਨ ਬਠਿੰਡਾ ਦੇ ਇੰਸਪੈਕਟਰ ਹਰਜੋਤ ਸਿੰਘ ਮਾਨ ਨੇ ਦੱਸਿਆ ਕਿ ਸਾਡੇ ਕੋਲ ਲਗਾਤਾਰ ਇਨਾ ਖਿਲਾਫ ਸ਼ਿਕਾਇਤਾਂ ਆ ਰਹੀਆਂ ਸਨ ਕਿ ਪਾਸ ਸੈਂਟਰ ਦੀ ਆੜ ਵਿੱਚ ਗਲਤ ਧੰਦਾ ਕਰਵਾਇਆ ਜਾ ਰਿਹਾ ਹੈ ਜਦੋਂ ਅਸੀਂ ਪੁਲਿਸ ਪਾਰਟੀ ਨਾਲ ਰੇੜ ਕੀਤੀ ਤਾਂ ਸਾਨੂੰ ਮੌਕੇ ਤੇ ਦੋ ਲੜਕੀਆਂ ਜੋ ਵਿਕਟਮ ਸਨ ਅਤੇ ਸਪਾ ਸੈਂਟਰ ਦਾ ਮੈਨੇਜਰ ਮਿਲਿਆ ਜਿਸ ਤੋਂ ਬਾਅਦ ਅਸੀਂ ਵਿਕਟਮ ਲੜਕੀਆਂ ਦੇ ਬਿਆਨਾਂ ਦੇ ਉੱਪਰ ਸਪਾ ਸੈਂਟਰ ਦੇ ਮੈਨੇਜਰ ਰਾਮ ਕ੍ਰਿਸ਼ਨ ਅਤੇ ਮਾਲਕ ਰਮਨਦੀਪ ਕੌਰ ਉੱਪਰ ਵੱਖ ਵੱਖ ਧਾਰਾ ਅਧੀਨ ਮਾਮਲਾ ਦਰਜ ਕਰ ਲਿਆ ਹੈ। ਅਸੀਂ ਲਗਾਤਾਰ ਛਾਪੇਮਾਰੀ ਵੀ ਕਰ ਰਹੇ ਹਾਂ ਅਤੇ ਚੇਤਾਵਣੀ ਵੀ ਦਿੱਤੀ ਸੀ ਕਿ ਲਾਈਸੰਸ ਹਦਾਇਤਾਂ ਅਨੁਸਾਰ ਹੀ ਕੰਮ ਕੀਤਾ ਜਾਵੇ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਬਾਈਟ ਇੰਸਪੈਕਟਰ ਹਰਜੋਤ ਸਿੰਘ ਮਾਨ ਐਸਐਚਓ ਥਾਣਾ ਸਿਵਲ ਲਾਈਨ ਬਠਿੰਡਾ। ਰਿਪੋਰਟ ਕੁਲਬੀਰ ਬੀਰਾ।
3
comment0
Report
ASARVINDER SINGH
Sept 14, 2025 09:19:04
Hamirpur, Himachal Pradesh: हिमाचल प्रदेश के जिला हमीरपुर के उपमंडल सुजानपुर की ग्राम पंचायत खैरी में रविवार करीब 3 बजे सुबह भारी बारिश ने कहर बरपाया। अचानक उफान पर आए नाले की जद में तीन मकान आ गए। इनमें से किशोरी लाल पुत्र दंजु राम का मकान सबसे अधिक प्रभावित हुआ, जहां रात को नाले का मलबा सीधे घर में घुस गया। हालांकि गनीमत यह रही कि समय रहते परिवार सुरक्षित स्थान पर चला गया और कोई जनहानि नहीं हुई।ग्रामीणों ने बताया कि तेज शोर सुनते ही लोग नींद से जागे और बाहर निकल आए। मकान के भीतर रखा सामान मलबे में दबकर क्षतिग्रस्त हो गया। वहीं, घर के बाहर खड़ी कार पूरी तरह से मलबे में दबकर कबाड़ बन गई। अन्य दो मकानों में भी दरारें आ गई हैं, जिससे परिवारों में दहशत का माहौल है। स्थानीय लोग रातभर राहत कार्य में लगे रहे और सुबह तक मलबा हटाने की कोशिश करते रहे। घटना की जानकारी मिलते ही हल्का पटवारी मौके पर पहुंचे और स्थिति का जायजा लिया। प्रशासन ने नुकसान का आकलन करने के बाद प्रभावित परिवारों को मदद का भरोसा दिया है। ग्रामीणों का कहना है कि लगातार हो रही बारिश से लोग सहमे हुए हैं और कई परिवार रात को भी घरों में चैन की नींद नहीं सो पा रहे हैं। हर साल यह नाला बरसात में खतरा बन जाता है, लेकिन इस बार पानी का दबाव इतना अधिक था कि मकान और वाहन उसकी चपेट में आ गए। ग्रामीणों ने प्रशासन से नाले के किनारे मजबूत सुरक्षा दीवार बनाने की मांग की है, ताकि भविष्य में इस तरह की घटनाओं से बचा जा सके।
2
comment0
Report
SPSomi Prakash Bhuveta
Sept 14, 2025 09:18:04
Chamba, Himachal Pradesh:एंकर भटियात विस क्षेत्र की चिलामा और घटासनी पंचायतों में मूसलाधार बारिश से भारी नुकसान यहां कई लोगों के घरों में घुसा पानी और मलबा तो वहीं गौशालाएं क्षतिग्रस्त होने से दब गए कुछ मवेशी भी वीओ चंबा। भटियात विधानसभा क्षेत्र की चिलामा पंचायत और घटासनी पंचायत में मूसलाधार बारिश से काफी नुकसान हुआ है। बारिश के चलते हुए भारी भूस्खलन के कारण दोनों पंचायत के काफी लोगों के घरों और गौशालाओ में मलबा घुसने से तबाही का मंजर दिखा। गौशाला क्षतिग्रस्त होने से कुछ मवेशियों के यहां दबकर मरने की सूचना है। फिलहाल राहत कार्य जारी है। Element...नुकसान से संबंधित शॉट Byte...पंचायत प्रतिनिधि की बाइट
6
comment0
Report
SSSanjay Sharma
Sept 14, 2025 09:17:07
Noida, Uttar Pradesh:ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਰਾਹਤ ਕਾਰਜਾਂ ਅਤੇ ਨੁਕਸਾਨ ਦੇ ਮੁਲਾਂਕਣ ''ਚ ਸਹਿਯੋਗ ਲਈ ਨੋਡਲ ਚੇਅਰਮੈਨ ਤੇ ਮੈਂਬਰ ਨਿਯੁਕਤ ਕੀਤੇ: ਹਰਦੀਪ ਸਿੰਘ ਮੁੰਡੀਆਂ ਸ਼ਨਾਖ਼ਤ ਕੀਤੇ ਗਏ 2303 ਪਿੰਡਾਂ ਵਿੱਚ ਰਾਹਤ ਤੇ ਮੁੜ-ਵਸੇਬੇ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਕਦਮ ਮਾਲ ਮੰਤਰੀ ਵੱਲੋਂ ਡਿਪਟੀ ਕਮਿਸ਼ਨਰਾਂ ਅਤੇ ਐਸ.ਡੀ.ਐਮਜ਼ ਨੂੰ ਨੋਡਲ ਪ੍ਰਤੀਨਿਧਾਂ ਨੂੰ ਸਹਿਯੋਗ ਕਰਨ ਦੇ ਨਿਰਦੇਸ਼ ਚੰਡੀਗੜ੍ਹ, 14 ਸਤੰਬਰ: ਪੰਜਾਬ ਦੇ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜਾਂ ਅਤੇ ਨੁਕਸਾਨ ਦੇ ਮੁਲਾਂਕਣ ਨੂੰ ਸੁਚਾਰੂ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਨੋਡਲ ਚੇਅਰਮੈਨ ਅਤੇ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਰਾਜ ਵਿੱਚ ਆਏ ਭਿਆਨਕ ਹੜ੍ਹਾਂ ਨੇ ਵੱਡਾ ਨੁਕਸਾਨ ਕੀਤਾ ਹੈ। ਇਸ ਸਥਿਤੀ ਦੇ ਮੱਦੇਨਜ਼ਰ ਸਰਕਾਰ ਵੱਲੋਂ 2303 ਅਜਿਹੇ ਪਿੰਡਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਜਿੱਥੇ ਬੁਨਿਆਦੀ ਸਹਾਇਤਾ ਅਤੇ ਮੁੜ-ਵਸੇਬੇ ਲਈ ਤੁਰੰਤ ਉਪਰਾਲੇ ਕਰਨੇ ਜ਼ਰੂਰੀ ਹਨ। ਇਸ ਲਈ ਨਿਯੁਕਤ ਨੋਡਲ ਪ੍ਰਤੀਨਿਧ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਿਯੁਕਤ ਗਜ਼ਟਿਡ ਅਫ਼ਸਰਾਂ ਨਾਲ ਤਾਲਮੇਲ ਕਰਦੇ ਹੋਏ ਆਪਣੀਆਂ ਡਿਊਟੀਆਂ ਨਿਭਾਉਣਗੇ। ਸ. ਮੁੰਡੀਆਂ ਨੇ ਦੱਸਿਆ ਕਿ ਇਹ ਪ੍ਰਤੀਨਿਧ ਰਾਹਤ ਸਮੱਗਰੀ ਦੀ ਵੰਡ ਦੀ ਨਿਗਰਾਨੀ ਕਰਨਗੇ, ਫ਼ਸਲਾਂ, ਮਕਾਨਾਂ ਅਤੇ ਪਸ਼ੂਧਨ ਨੂੰ ਹੋਏ ਨੁਕਸਾਨ ਦੇ ਮੁਲਾਂਕਣ ਵਿੱਚ ਸਹਾਇਤਾ ਕਰਨਗੇ ਅਤੇ ਹੜ੍ਹ ਪੀੜਤਾਂ ਦੇ ਕਲੇਮ ਸਮਾਂਬੱਧ ਤਰੀਕੇ ਨਾਲ ਫੈਸੀਲੀਟੇਟ ਕਰਨਗੇ ਤਾਂ ਜੋ ਪ੍ਰਭਾਵਿਤ ਵਿਅਕਤੀਆਂ ਨੂੰ ਮੁਆਵਜ਼ਾ ਅਤੇ ਸਹਾਇਤਾ ਬਿਨਾਂ ਕਿਸੇ ਦੇਰੀ ਤੋਂ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਿਰਫ਼ ਤੁਰੰਤ ਰਾਹਤ ਹੀ ਨਹੀਂ, ਸਗੋਂ ਸਿਹਤ ਕੈਂਪਾਂ ਦੀ ਉਪਲਬਧਤਾ, ਗੁਜਰ-ਬਸਰ ਦੇ ਵਸੀਲੇ ਅਤੇ ਮੁੜ-ਵਸੇਬੇ ਦੀ ਬਹੁਤ ਲੋੜ ਹੁੰਦੀ ਹੈ। ਇਸ ਲਈ ਨਿਯੁਕਤ ਨੋਡਲ ਚੇਅਰਮੈਨ ਅਤੇ ਮੈਂਬਰ ਸੂਬਾ ਸਰਕਾਰ ਦੇ ਸਹਾਇਕ ਅੰਗ ਵਜੋਂ ਪਿੰਡ ਪੱਧਰ ''ਤੇ ਕੰਮ ਕਰਦੇ ਹੋਏ ਮੈਡੀਕਲ ਸਹਾਇਤਾ, ਸਾਫ਼-ਸਫ਼ਾਈ ਦੇ ਉਪਰਾਲੇ ਅਤੇ ਜ਼ਰੂਰੀ ਸੇਵਾਵਾਂ ਦੀ ਤੁਰੰਤ ਬਹਾਲੀ ਯਕੀਨੀ ਬਣਾਉਣਗੇ। ਸ. ਮੁੰਡੀਆਂ ਨੇ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਸਬ-ਡਿਵੀਜ਼ਨਲ ਅਥਾਰਟੀਜ਼ ਨੂੰ ਨਿਰਦੇਸ਼ ਦਿੱਤੇ ਕਿ ਉਹ ਨੋਡਲ ਪ੍ਰਤੀਨਿਧਾਂ ਨੂੰ ਪੂਰਨ ਸਹਿਯੋਗ ਦੇਣ, ਲੋੜੀਂਦਾ ਡਾਟਾ ਅਤੇ ਸਾਧਨ ਉਪਲਬਧ ਕਰਵਾਉਣ ਅਤੇ ਪਿੰਡ ਪੱਧਰ ''ਤੇ ਤਾਲਮੇਲ ਯਕੀਨੀ ਬਣਾਉਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਨਿਯੁਕਤੀਆਂ ਇਸ ਦ੍ਰਿੜ੍ਹ ਨਿਸ਼ਚੇ ਨਾਲ ਕੀਤੀਆਂ ਗਈਆਂ ਹਨ ਕਿ ਪੰਜਾਬ ਸਰਕਾਰ ਇਸ ਚੁਣੌਤੀਪੂਰਨ ਘੜੀ ਵਿੱਚ ਹਰ ਇੱਕ ਨਾਗਰਿਕ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਹਰ ਉਪਰਾਲਾ ਕਰਕੇ ਹਰ ਇੱਕ ਹੜ੍ਹ ਪ੍ਰਭਾਵਿਤ ਵਿਅਕਤੀ ਦਾ ਮੁੜ-ਵਸੇਬਾ ਯਕੀਨੀ ਬਣਾਇਆ ਜਾਵੇਗਾ।
3
comment0
Report
DSDEVINDER SHARMA
Sept 14, 2025 09:16:22
Barnala, Punjab:Approval by..Assignment Desk  ( स्पेशल पॉजिटिव स्टोरी) Date...14-09-2023  Send  2C app File..   1Visual File /File Shot/ 6 Bytes Station ..Barnala  Story slug..... 1409ZP_BNL_INSPECTOR_R REPORTER....Devinder Sharma A/L-- जिला बरनाला के  बजीदके कला गांव की एक गरीब परिवार टैक्सी ड्राइवर की बेटी संदीप कौर बनी "लेबर इंस्पेक्टर" पूरे गांव में खुशी की लहर, महलकला AAP हलका विधायक कुलवंत सिंह पंडोरी संदीप कौर को इस नियुक्ति पर बधाई देने के लिए उसके गांव विशेष तौर पर पहुंचे, संदीप कौर इंटरनेशनल (किशती नौका) वाटर स्पोर्ट्स (कईकिंग) खिलाड़ी है स्टेट लेवल और नेशनल लेवल पर बड़ी गिनती में मेडल हासिल कर चुकी है और फिलीपीन में वर्ल्ड चैंपियनशिप खेल कर आई है,   नेशनल गोल्ड मेडलिस्ट है संदीप कौर, पंजाब सरकार की तरफ इस संदीप कौर को उसकी काबिलियत और मेरिट के आधार पर लेबर इंस्पेक्टर की नौकरी से नवाजा, संदीप कौर को गांव की तरफ से ढेरो शगुन, गिफ्ट और मुंह मीठा करा कर उसका भव्य स्वागत किया गया संदीप का पूरा परिवार गांव वासी पंच सरपंच पंजाब सरकार का विशेष धन्यवाद करते नजर आए, गांव के सरकारी स्कूल अध्यापक संदीप कौर की मेहनत और लगन की प्रशंसा की और नौकरी के लिए पंजाब सरकार का धन्यवाद किया ELEMENTS.... Visual Byte details.... संदीप कौर का भव्य स्वागत करने के शॉट, किशती नौका स्पोर्ट्स कंपटीशन के फाइल शॉट, विधायक कुलवंत सिंह भंडारी द्वारा स्वागत करने के शॉट, मुंह मीठा करने के शॉट, सम्मान करने के शॉट, नियुक्ति पत्र प्रदान करने के शॉट, MLA कुलवंत सिंह पंडोरी की बाइट माता-पिता की बाइट, गांव के बुजुर्ग पंचों की बाइट, VO--  पंजाब सरकार एजुकेशन और खेलों में अब्बल रहने वाले खिलाड़ियों के लिए नौकरियां प्रदान कर करने का काम बड़े स्तर पर कर रही है मैरिट के आधार पर नौजवानों को नौकरियां दी जा रही है इसी के चलते जिला बरनाला की विधानसभा महलकला के गांव बजीदके कला की एक गरीब परिवार टैक्सी ड्राइवर की बेटी संदीप कौर जिसने नौका कंपटीशन में अंतरराष्ट्रीय अवार्ड जीत कर अपने गांव का नाम रोशन किया संदीप कौर इंटरनेशनल वाटर स्पोर्ट्स (कईकिंग) खिलाड़ी है और फिलीपीन में वर्ल्ड चैंपियनशिप खेल कर आई है नेशनल गोल्ड मेडलिस्ट है  जिसके चलते पंजाब सरकार की तरफ संदीप कौर को उसकी काबिलियत और मेरिट के आधार पर लेबर इंस्पेक्टर की नौकरी से नवाजा गया है जिसको लेकर संदीप कौर के पैतृक गांव बजीदके कला हल्का महलकला में एक स्वागत समारोह रखा गया है पूरे गांव की तरफ से संदीप कौर का भव्य स्वागत किया गया और इस मौके हलका विधायक कुलवंत सिंह पंडोरी विशेष तौर पर इस बच्ची का सम्मान करने के लिए पहुंचे VO---- मौके पर हलका विधायक कुलवंत सिंह पंडोरी ने कहा कि पंजाब सरकार हमेशा पंजाब के नौजवानों को मेरिट के आधार पर नौकरियां दे रही हैं मुख्यमंत्री भगवतं सिंह मान द्वारा पंजाब में 60 हजार से ज्यादा नौकरियां दी जा चुकी हैं और वह सारी नौकरियां बच्चों को काबिलियत और मेरिट के आधार पर मिली है कोई भी उच्च नीच का फर्क नहीं देखा गया और पिछली सरकारों में ऐसा नहीं होता था और आज संदीप कौर को भी उसकी काबिलियत के आधार पर नौकरी दी गई है और उसे लेबर इंस्पेक्टर नियुक्त किया गया है Byte... कुलवंत सिंह पंडोरी (हलका विधायक महल कला) VO--- इस मौके नवनियुक्त लेबर इंस्पेक्टर संदीप कौर ने पंजाब सरकार का विशेष धन्यवाद करते कहा कि वह 2019 से लगातार वॉटर स्पोर्ट्स कंपटीशन में भाग ले रही थी और उसने बड़ी गिनती में स्टेट लेवल, नेशनल लेवल, और इंटरनेशनल लेवल पर कंपटीशन लड़े और वह मेडल जीत कर लाई और वह नेशनल गोल्ड मेडलिस्ट भी है और पिछले दिनों फिलिपींस वॉटर स्पोर्ट्स वर्ल्ड चैंपियनशिप में भी वह जीत कर आई है उसकी मेरिट के आधार पर आज पंजाब सरकार ने उन्हें इतना सम्मान दिया है उन्हें सरकारी नौकरी दी है वह उसके लिए पंजाब सरकार मुख्यमंत्री भगवान सिंह मां का विशेष तौर पर धन्यवाद करती है उसे उम्मीद नहीं थी कि वह एक टैक्सी ड्राइवर की बेटी इस बड़े मुकाम को हासिल कर सकती है लेकिन पंजाब सरकार की साफ सुथरी नीतियों के आधार पर आज उसे यह नौकरी मिल पाई है Byte.... संदीप कौर (नवनियुक्त लेबर इंस्पेक्टर) VO--- इस खुशी के मौके पर संदीप कौर के माता-पिता और पंच सरपंचों ने भी पंजाब सरकार का विशेष धन्यवाद करते कहा कि की संदीप कौर के पिता एक टैक्सी ड्राइवर हैं और वह बहुत गरीब परिवार से संबंध रखते हैं उन्हें यह कभी उम्मीद नहीं थी कि उनकी बेटी इस बड़े मुकाम को हासिल कर पाएगी परंतु पंजाब के नौजवानों को मेरिट के आधार पर नौकरियां मिल रही हैं उनके गांव में पहले भी कई बच्चों को नौकरियां मिल चुकी हैं और आज संदीप कौर को भी लेबर इंस्पेक्टर कि इस बड़ी नौकरी देकर नवाजा गया है उसके लिए वह पंजाब सरकार और हलका विधायक कुलवंत सिंह पंडोरी का विशेष तौर पर धन्यवाद करते हैं, Byte... दलजीत कौर (संदीप की माता) Byte.... निर्भय सिंह (संदीप कौर के पिता) Byte.... दलजीत कौर (संदीप कौर की अध्यापिका) Byte.... सुखविंदर सिंह (लंबरदार बुजुर्ग) VO--- यहां एक तरफ अभी भी समाज में भ्रूण हत्या जैसी कुरीतियों फैली हुई है लड़का लड़कियों में भेदभाव ज्यादातर गांव में देखने को मिलता है लेकिन वही संदीप कौर के परिवार की तरफ से एक बड़ी मिसाल देखने को मिली जिन्होंने अपनी बच्ची को गांव से उठाकर खेलों की तरफ प्रफुल्लित किया और पंजाब सरकार द्वारा चलाई जा रही शिक्षा और खेलों में बच्चों को मौका दिया जा रहा है जिसके चलते आज संदीप कौर ने स्टेट लेवल नेशनल लेवल इंटरनेशनल लेवल पर कामयाबी हासिल की है और पंजाब सरकार की एजुकेशन और खेलों के प्रति बनाई गई नीतियों का आज नौजवान लाभ उठा रहे हैं जिसकी बड़ी उदाहरण एक टैक्सी ड्राइवर की बेटी आज लेबर इंस्पेक्टर बनाकर एक सरकारी नौकरी पर पहुंच पाई है REPORTER.....Devinder Sharma Barnala 
5
comment0
Report
SNSUNIL NAGPAL
Sept 14, 2025 08:33:14
Fazilka, Punjab:जलालाबाद में पहुंचे केंद्रीय राज्य मंत्री रवनीत बिट्टू, बाढ़ प्रभावित गांवों का करेंगे दौरा, राहुल गांधी को लेकर उन्होंने कहा कि राहुल गांधी पठानकोट आ रहे है । जिनका प्रोग्राम के बारे ने उन्हें पता लगा । उन्होंने कहा कि राहुल गांधी हमेशा कहते है कि कांग्रेस पार्टी में जैसे घोड़े होते है उसमें शादी वाले घोड़े भी है रेस वाले घोड़े भी है । लंगड़े घोड़े भी है । उन्होंने कहा हमारे में बहुत लोग है जो बीजेपी के बैठे है जो उनकी मदद कर रहे है । उन्होंने कहा कि वह पंजाब के लीडरों को पूछना चाहते है कि राहुल गांधी अब कौन सा घोड़ा है । जब पंजाब डूब चुका है तो राहुल गांधी मलेशिया में ऐश कर रहे थे ।
2
comment0
Report
TSTEJINDER SINGH
Sept 14, 2025 08:17:29
Rupnagar, Punjab:Ropar ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਹੜਾਂ ਦੇ ਕਾਰਨ ਜਿੱਥੇ ਕਿ ਕਈ ਜਿਲ੍ਹਿਆਂ ਵਿੱਚ ਭਾਰੀ ਤਬਾਹੀ ਹੋਈ ਹੈ ਜਿਸ ਦੇ ਚਲਦਿਆਂ ਪਿਛਲੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੰਜਾਬ ਦਾ ਦੌਰਾ ਕੀਤਾ ਉੱਥੇ ਹੀ ਕੇਂਦਰ ਦੇ ਕੇਂਦਰੀ ਰਾਜ ਮੰਤਰੀ ਡਾਕਟਰ ਐਲ ਮਰੂਗਨ ਨੇ ਰੋਪੜ ਜਿਲੇ ਦੇ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਨਾਲ ਲੱਗਦੇ ਪਿੰਡਾਂ ਵਿੱਚ ਹੜਾਂ ਦੀ ਮਾਰ ਚੱਲ ਰਹੇ ਪਿੰਡਾਂ ਦਾ ਕੱਲ ਦੌਰਾ ਕੀਤਾ ਇਸ ਦੌਰੇ ਤੋਂ ਬਾਅਦ ਕੇਂਦਰੀ ਮੰਤਰੀ ਨੇ ਅੱਜ ਰੋਪੜ ਵਿਖੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਮੇਰੀ ਡਿਊਟੀ ਰੋਪੜ ਜਿਲੇ ਦੇ ਹੜਾਂ ਦੇ ਨਾਲ ਪ੍ਰਭਾਵਿਤ ਹੋਏ ਪਿੰਡਾਂ ਦੇ ਵਿੱਚ ਜਾਣ ਦੀ ਅਤੇ ਸਮੀਖਿਆ ਲੈਣ ਦੀ ਲੱਗੀ ਜਿਸ ਦੇ ਤਹਿਤ ਮੈਂ ਕੱਲ ਸ਼੍ਰੀ ਆਨੰਦਪੁਰ ਸਾਹਿਬ ਅਤੇ ਨੰਗਲ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਅਤੇ ਉੱਥੇ ਹੜ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ ਉਹਨਾਂ ਦੱਸਿਆ ਕਿ ਲੋਕਾਂ ਵੱਲੋਂ ਜਿੱਥੇ ਹੜ ਪ੍ਰਭਾਵਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਉੱਥੇ ਲੋਕਾਂ ਵੱਲੋਂ ਪੁਰਜ਼ੋਰ ਮੰਗ ਕੀਤੀ ਕਿ ਸਾਨੂੰ ਇਹਨਾਂ ਹੜਾਂ ਦਾ ਭਵਿੱਖ ਵਿੱਚ ਪੱਕਾ ਹੱਲ ਕੀਤਾ ਜਾਵੇ ਕੇਂਦਰੀ ਰਾਜ ਮੰਤਰੀ ਐਲ ਮੁਰਗਨਨੇ ਦੱਸਿਆ ਕਿ ਹੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਉਹਨਾਂ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਜਲਦ ਹੀ ਰਿਪੋਰਟ ਤਿਆਰ ਕਰਨ ਕਿ ਇਹਨਾਂ ਪਿੰਡਾਂ ਦੇ ਵਿੱਚ ਹੜਾਂ ਦੀ ਸਥਿਤੀ ਨਾ ਬਣੇ ਇਸ ਲਈ ਕੀ ਪੱਕੇ ਹੱਲ ਕੀਤੇ ਜਾ ਸਕਦੇ ਹਨ ਕੇਂਦਰੀ ਰਾਜ ਮੰਤਰੀ ਨੇ ਦੱਸਿਆ ਕਿ ਉਹ ਰਿਪੋਰਟ ਤਿਆਰ ਕਰਨਗੇ ਕਿ ਸਤਲੁਜ ਨੂੰ ਅਤੇ ਹੋਰ ਨਦੀਆਂ ਨੂੰ ਭਵਿੱਖ ਵਿੱਚ ਚੈਨਲਾਈਜ਼ ਕੀਤਾ ਜਾਵੇ ਕੇਂਦਰੀ ਰਾਜ ਮੰਤਰੀ ਡਾਕਟਰ ਐਲ ਮੁਰਗਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਵੀ ਆਪਣਾ ਗੁੱਸਾ ਜਾਹਿਰ ਕਰਦਿਆਂ ਕਿਹਾ ਕਿ ਜਿੱਥੇ ਪੰਜਾਬ ਦੇ ਲੋਕੀਂ ਭਾਰੀ ਤਬਾਹੀ ਦਾ ਸਾਹਮਣਾ ਕਰ ਰਹੇ ਸਨ ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਮਿਲਨਾਡੂ ਦੇ ਵਿੱਚ ਤਿੰਨ ਦਿਨ ਕੀ ਕਰ ਰਹੇ ਸਨ ਉਹਨਾਂ ਨੂੰ ਬਿਲਕੁਲ ਵੀ ਪੰਜਾਬ ਦੇ ਲੋਕਾਂ ਦੀ ਫਿਕਰ ਨਹੀਂ ਸੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਨੂੰ ਫੌਰੀ ਤੌਰ ਤੇ 16 ਕਰੋੜ ਰੁਪਏ ਦੀ ਮਦਦ ਕੀਤੀ ਗਈ ਹੈ ਜਦ ਕਿ ਪੰਜਾਬ ਸਰਕਾਰ ਕੋਲ ਪਹਿਲਾਂ ਹੀ 12 ਕਰੋੜ ਰੁਪਆ ਰਾਹਤ ਫੰਡ ਪਿਆ ਹੈ ਜਿਸ ਨੂੰ ਕਿ ਪੰਜਾਬ ਸਰਕਾਰ ਖਰਚਣ ਵਿੱਚ ਅਸਫਲ ਰਹੀ ਹੈ ਉਹਨਾਂ ਦੱਸਿਆ ਕਿ ਜਿੱਥੇ ਜਿੱਥੇ ਪੰਜਾਬ ਦੇ ਵਿੱਚ ਹੜਾਂ ਨਾਲ ਜਿਲੇ ਪ੍ਰਭਾਵਿਤ ਹੋਏ ਹਨ ਕੇਂਦਰ ਸਰਕਾਰ ਵੱਲੋਂ 16 ਮੰਤਰੀਆਂ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਹੜ ਪ੍ਰਭਾਵਿਤ ਜਿਲਿਆਂ ਦੀ ਨੁਕਸਾਨ ਦਆ ਵੇਰਵਾ ਬਣਾ ਕੇ ਕੇਂਦਰ ਸਰਕਾਰ ਨੂੰ ਦੇਣ ਤਾਂ ਜੋ ਪੰਜਾਬ ਦੇ ਲੋਕਾਂ ਦੀ ਹੋਰ ਮਦਦ ਕੀਤੀ ਜਾ ਸਕੇ ਕੇਂਦਰੀ ਮੰਤਰੀ ਨੇ ਦੱਸਿਆ ਕਿ ਇੱਥੇ ਹੀ ਬੱਸ ਨਹੀਂ ਕੇਂਦਰ ਸਰਕਾਰ ਵੱਲੋਂ ਹੜ ਪ੍ਰਭਾਵਿਤ ਜਿਲਿਆਂ ਵਿੱਚ ਅਲੱਗ ਅਲੱਗ ਟੀਮਾਂ ਵੀ ਭੇਜੀਆਂ ਗਈਆਂ ਹਨ ਤਾਂ ਜੋ ਨੁਕਸਾਨ ਦਾ ਸਹੀ ਰਿਪੋਰਟ ਬਣਾ ਕੇ ਕੇਂਦਰ ਸਰਕਾਰ ਨੂੰ ਭੇਜੀ ਜਾਵੇ Byte. Dr. L murugan Central State minister India
3
comment0
Report
Advertisement
Back to top