Become a News Creator

Your local stories, Your voice

Follow us on
Download App fromplay-storeapp-store
Advertisement
Back
Patiala147001

ਪਟਿਆਲਾ ਦੇ ਰਾਜਿੰਦਰਾ ਹੋਸਪੀਟਲ 'ਚ AC ਖਰਾਬ, ਮਰੀਜਾਂ ਦੀਆਂ ਤਸਵੀਰਾਂ ਚਰਚਾ ਦਾ ਵਿਸ਼ਾ!

BALINDER SINGH
Jul 05, 2025 08:30:57
Patiala, Punjab
STORY IDEA STATION PATIALA ਪਟਿਆਲਾ ਦੇ ਰਾਜਿੰਦਰਾ ਹੋਸਪੀਟਲ ਦੇ ਕੁਝ ਵਾਰਡਾ ਚ AC ਖਰਾਬ ਹੋ ਚੁਕੇ ਹਨ ਜਿਸ ਕਾਰਨ ਗਰਮੀ ਨਾਲ ਹੋ ਰਿਹਾ ਹੈ ਬੂਰਾਹਾਲ, ਇਨਾ ਹੀ ਨਹੀਂ ਕਈ ਮਰੀਜ ਆਪਣੇ ਨਾਲ ਆਪਣਾ ਪੱਖਾਂ ਨਾਲ ਲੈਕੇ ਹਵਾ ਲੈਂਦੇ ਹੋਏ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਰਾਜਿੰਦਰਾ ਦੇ MS ਨੇ ਸਾਨੂੰ ਫੋਨ ਤੇ ਦਿਤੀ ਜਾਣਕਾਰੀ ਕਿਹਾ, ਠੇਕੇਦਾਰ ਨੂੰ ਸੂਚਿਤ ਕਰ ਦਿਤਾ 1 ਹਫਤੇ ਚ ਖਰਾਬ AC ਠੀਕ ਹੋ ਜਾਣਗੇ ਲੇਕਿਨ ਐਮਰਜੈਂਸੀ ਵਾਰਡ ਚ ਸਾਰੇ AC ਕੱਮ ਕਰ ਰਹੇ ਹਨ ,ਮਰੀਜਾਂ ਦੇ ਰਿਸ਼ਤੇਦਾਰਾਂ ਨੇ ਸੰਤੁਸ਼ਟੀ ਜਤਾਈ ਦੱਸ ਦੀਏ ਕੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਪਟਿਆਲਾ ਦੇ ਰਹਿਣ ਵਾਲੇ ਹਨ ,ਇਸ ਦੇ ਬਾਵਜੂਦ ਵੀ ਹੋਸਪੀਟਲ ਕਿਸੇ ਨਾ ਕਿਸੇ ਕਾਰਨਾਂ ਕਰਕੇ ਮੀਡਿਆ ਦੀ ਸੁਰਖ਼ੀਆਂ ਬਣਿਆ ਰਹਿੰਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ Ac ਵਾਸਤਵ ਚ 1 ਹਫਤੇ ਚ ਠੀਕ ਹੋ ਜਾਣਗੇ ਜਾ ਨਹੀਂ ਬਾਈਟ ਮਰੀਜ ਦੇ ਰਿਸ਼ਤੇਦਾਰ,( ਦੁਖੀ ) WT ਬਾਈਟ ਮਰੀਜ ਦੇ ਰਿਸ਼ਤੇਦਾਰ (ਸੰਤੁਸ਼ਟ)
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement