Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar150059

ਮੋਹਾਲੀ ਅੱਗ 'ਚ 9 ਮਹੀਨੇ ਦੀ ਬੱਚੀ ਦੀ ਮੌਤ, ਫਾਇਰ ਸੇਫਟੀ 'ਤੇ ਸਵਾਲ!

Manish Shanker
Jun 30, 2025 09:32:39
Sahibzada Ajit Singh Nagar, Punjab
Breaking Manish Shanker Mohali ਮੋਹਾਲੀ ਦੇ ਉਦਿੋਗਿਕ ਖੇਤਰ ਫੇਸ ਪੰਜ ਪਲਾਟ ਨੰਬਰ ਡੀ 39 ਵਿਖੇ ਲੱਗੀ ਭਿਆਨਕ ਅੱਗ ਦੌਰਾਨ ਨੌ ਮਹੀਨੇ ਦੀ ਬੱਚੀ ਦੀ ਝੁਲਸਣ ਕਾਰਨ ਹੋਈ ਮੌਤ। ਮਹਿਲਾ ਸਮੇਤ ਦੋ ਵਿਅਕਤੀ ਗੰਭੀਰ ਝੁਲਸੇ ਇਲਾਜ ਲਈ ਕਰਵਾਇਆ ਗਿਆ ਜ਼ਿਲ੍ਾ ਹਸਪਤਾਲ ਭਰਤੀ। ਫਾਇਰ ਵਿਭਾਗ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲੀਆਂ ਨਿਸ਼ਾਨ ਉਹਨਾਂ ਵੱਲੋਂ ਸਮੇਂ ਰਹਿੰਦੇ ਨਹੀਂ ਕੀਤੀ ਗਈ ਫਾਇਰ ਸੇਫਟੀ ਉਪਕਰਨਾ ਦੀ ਕਿਸੇ ਵੀ ਤਰੀਕੇ ਦੀ ਚੈਕਿੰਗ। ਬਿਜਲੀ ਵਿਭਾਗ ਦੀ ਵੀ ਨਲੈਕੀ ਆਈ ਸਾਹਮਣੇ ਸਰੇਆਮ ਬੋਰਡ ਦੇ ਉੱਪਰ ਨੰਗੀਆਂ ਤਾਰਾਂ ਲਗਾ ਕੇ ਵਰਤੀ ਜਾ ਰਹੀ ਸੀ ਬਿਜਲੀ ਜਿਸ ਕਾਰਨ ਸ਼ਾਰਟ ਸਰਕਟ ਹੋਇਆ ਤੇ ਅੱਗ ਲੱਗੀ। ਜੇਕਰ ਸੰਬੰਧਿਤ ਵਿਭਾਗਾਂ ਵੱਲੋਂ ਸਮੇਂ ਰਹਿੰਦੇ ਕੀਤੀ ਹੁੰਦੀ ਜਾਂਚ ਜਾਂ ਕਾਰਵਾਈ ਤਾਂ ਰੁਕ ਸਕਦਾ ਸੀ ਵੱਡਾ ਹਾਦਸਾ। WT Shorts Byte-Fire officer
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement