Back
बरसात में बीमारियों का खतरा: जानें कैसे बचें!
BSBhushan Sharma
FollowJul 09, 2025 07:34:22
Nurpur, Himachal Pradesh
लोकेशन नूरपुर भूषण शर्मा
बरसात में बीमारियों का बढ़ा खतरा
चिकित्सक ने सावधान रहने की दी सलाह
बचाव के दिए टिप्स
एंकर- बरसात के मौसम में संक्रामक रोगों की आशंका बढ़ जाती है। बदलते तापमान और नमी के कारण वायरल बुखार, डायरिया, सर्दी-जुकाम जैसी बीमारियां तेजी से फैलती हैं। इसको लेकर चिकित्सकों ने लोगों को सतर्क रहने की सलाह दी है।
विओ ० जिला कांगडा के नूरपुर विधानसभा के अन्तर्गत आते राजकीय आयुर्वेदिक चिकित्सालय सुल्याली के आयुवेदिक चित्सक अधिकारी डा० सन्नी जरियाल ने कहा कि बरसात में बीमारियों का प्रकोप बढ़ जाता है। उन्होंने बताया बरसात का मौसम सिर्फ बारिश लेकर नही आती है!अगर आयुर्वेद को समझे तो यह वात और दोष को भी बढाता है और शरीर मे पित को इकट्ठा करना शुरु कर देता है! जिससे हमारी जठ अग्नि है पाचन अग्नि है उसको कम कर देता है । वरसात मे वातावरण की नमी मे फंगस,बैकटिरिया,मच्छर ,किट पंतगे के लिए अनकुल प्रस्तियां वन जाती है जिस से बीमारिया बढ़ जाती है । इस मौसम मे दूषित जल के कारण पीलिया, हैपेटाइटिस, टाइफाइड ,मलेरिया ,डेंगू आदि जैसे रोग बढ़ जाते है! उन्होंने कहा कि नागरिक उबालकर या फिल्टर किया हुआ पानी पिएं। ताजा और घर का बना भोजन करें। खुले स्थानों पर बिकने वाले खाद्य पदार्थों से परहेज करें। उन्होंने कहा कि अधिकतर वायरल संक्रमण इस मौसम में नमी और गंदगी से पनपते हैं, ऐसे में साफ-सफाई जरूरी है। उन्होंने बताया कि बारिश के मौसम में बच्चों की रोग प्रतिरोधक क्षमता कमजोर हो जाती है। जिससे वे जल्दी संक्रमण की चपेट में आ जाते हैं। उन्होंने कहा कि बच्चों को गीले कपड़े पहनने से बचाएं और यदि भीग जाएं तो तुरंत कपड़े बदलें। बच्चों को बाहर के खाने से दूर रखें और घर में हाइजीन का विशेष ध्यान रखें। खांसी, जुकाम, दस्त या बुखार की स्थिति में तुरंत चिकित्सक से संपर्क करें।
बाइट -सुल्याली आयुवेदिक चित्सक अधिकारी डा० सन्नी जरियाल
14
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DKDevinder Kumar Kheepal
FollowJul 09, 2025 13:10:46Dhuri, Punjab:
ਧੂਰੀ ਦੇ ਮਾਲੇਰਕੋਟਲਾ ਬਾਈ ਪਾਸ ਤੇ ਨਿਹੰਗਾ ਦੀ ਹੋਈ ਆਪਸ ਚ ਲੜਾਈ ......
ਧੂਰੀਮਾਲੇਰਕੋਟਲਾਬਾਈ ਪਾਸ ਤੇਲੋਕਾ ਦਾ ਹੋਇਆ ਭਾਰੀ ਟਿੱਕਠ
ਜਖਮੀ ਕਰਨ ਵਾਲੇ ਨਿਹੰਗ ਹੋਏ ਫਰਾਰ ......
ਪੁਲਿਸ ਨੇ ਮੋਕੇ ਤੁੇ ਪੁਜ ਕੇ ਛਾਨਬੀਨ ਕਰਨੀ ਕੀਤੀ ਸੁਰੂ
ਟਰੈਫਿਕ ਪੁਲਿਸ ਦੇ ਇੰਚਾਰਜ ਨੇ ਸੰਜੇ ਸਿੰਘ ਨੇ ਆਪਣੀ ਜੌਸ ਨਾਲ ਜਖਮੀ ਨਿਹੰਗ ਨੂੰ ਆਪਣੀ ਪੁਲਿਸ ਗਡੀ ਚ ਬਿਠਾ ਕੇ ਸਿਵਲ ਹਸਪਤਾਲ ਵਿੱਚ ਕਰਵਾਇਆ ਭਰਤੀ ;
ਨਿੰਗ ਦੀ ਹਾਲਤ ਦਸੀ ਜਾ ਰਹੀ ਹੈ ਨਾਜੂਕ ....
4
Share
Report
RKRAJESH KATARIA
FollowJul 09, 2025 13:09:52Firozpur, Punjab:
ਫਿਰੋਜ਼ਪੁਰ ਹੋਈ ਮੁਸਲਾਧਾਰ ਬਾਰਿਸ਼ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ ਸੜਕਾਂ ਤੇ ਖੜਿਆਂ ਪਾਣੀ
ਐਂਂਕਰ) ਫਿਰੋਜ਼ਪੁਰ ਵਿੱਚ ਪਿਛਲੇ ਇੱਕ ਘੰਟੇ ਤੋਂ ਪੈ ਰਹੀ ਮੁਸਲੇਧਾਰ ਬਾਰਿਸ਼ ਸੜਕਾਂ ਤੇ ਖੜਿਆ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ ਪਾਣੀ ਗੱਲਬਾਤ ਦੌਰਾਨ ਕਿਸਾਨਾਂ ਨੇ ਕਿਹਾ ਕਿ ਅੱਜ ਸਵੇਰ ਤੋਂ ਭਾਰੀ ਮੀਂਹ ਪੈ ਰਿਹਾ ਜੋ ਹੱਦੋਂ ਵੱਧ ਪੈ ਚੁੱਕਾ ਹੈ। ਕਿਸਾਨਾਂ ਨੇ ਕਿਹਾ ਕਿ ਇਸ ਭਾਰੀ ਮੀਂਹ ਨਾਲ ਜਿਥੇ ਝੋਨੇ ਦੀ ਫਸਲ ਨੂੰ ਫਾਇਦਾ ਹੋਵੇਗਾ ਉਥੇ ਹੀ ਜਿਥੇ ਵਾਹਨ ਨੀਵੇਂ ਨੇ ਉਸ ਝੋਨੇ ਨੂੰ ਨੁਕਸਾਨ ਵੀ ਹੋਵੇਗਾ ਉਨ੍ਹਾਂ ਕਿਹਾ ਬਰਸਾਤ ਨਾਲ ਸਤਲੁਜ ਦਰਿਆ ਦਾ ਵੀ ਪੱਧਰ ਵਧ ਚੁੱਕਿਆ ਹੈ। ਅਤੇ ਬੰਨਾ ਨੂੰ ਵੀ ਨੁਕਸਾਨ ਹੋਵੇਗਾ ਜਿਸ ਵੱਲ ਪ੍ਰਸਾਸਨ ਨੂੰ ਧਿਆਨ ਦੇਣ ਦੀ ਲੋੜ ਹੈ।
ਬਾਈਟ) ਕਿਸਾਨ
5
Share
Report
NSNaresh Sethi
FollowJul 09, 2025 13:08:00Faridkot, Punjab:
ਐਂਕਰ
ਇਨੀ ਦਿਨੀ ਫਰੀਦਕੋਟ ਦੇ ਵਿੱਚ ਕ਼ਤਲ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ,ਪਿਛਲੇ ਲਗਾਤਾਰ ਤਿੰਨ ਦਿਨਾਂ ਅੰਦਰ ਤਿੰਨ ਕਤਲਾਂ ਦੀਆ ਘਟਨਾਵਾਂ ਵਾਪਰੀਆਂ।ਪਹਿਲੀ ਘਟਨਾ ਫਰੀਦਕੋਟ ਦੇ ਪਿੰਡ ਸੰਧਵਾ ਜਿੱਥੇ ਇੱਕ ਵਿਅਕਤੀ ਦੀ ਹਤਿਆ ਉਸ ਵੇਲੇ ਕਰ ਦਿੱਤੀ ਗਈ ਜਦ ਉਹ ਖੇਤ ਨੂੰ ਪਾਣੀ ਲਾਉਣ ਗਿਆ ਸੀ,ਦੂਜੀ ਘਟਨਾ ਪਿੰਡ ਕਮਿਆਣਾ ਤੋਂ ਸਾਹਮਣੇ ਆਈ ਸੀ ਜਦੋਂ ਘਰ ਚ ਸੁੱਤੇ ਪਏ ਵਿਅਕਤੀ ਦੀ ਤੇਜ਼ਧਾਰ ਹਥਿਆਰ ਨਾਲ ਹਤਿਆ ਕਰ ਦਿੱਤੀ ਗਈ।
ਤੀਜਾ ਮਾਮਲਾ ਫਰੀਦਕੋਟ ਦੇ ਫਿਰੋਜ਼ਪੁਰ ਰੋਡ ਤੇ ਨਾਨਕਸਰ ਬਸਤੀ ਵਿੱਚ ਸਾਹਮਣੇ ਆਇਆ ਜਿੱਥੇ ਇੱਕ ਪਤੀ ਵੱਲੋਂ ਆਪਣੀ ਪਤਨੀ ਉੱਪਰ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਸਾਹਮਣੇ ਆਈ ਹੈ ਕਿ ਮਹਿਲਾ ਘਰੋਂ ਬਾਹਰ ਰਹਿੰਦੀ ਸੀ ਜਿਸ ਕਾਰਨ ਇਹਨਾਂ ਦੇ ਵਿੱਚ ਲੜਾਈ ਰਹਿੰਦੀ ਸੀ ਜਿਸ ਕਾਰਨ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਇਸ ਮਾਮਲੇ ਦੇ ਵਿੱਚ ਫਰੀਦਕੋਟ ਪੁਲਿਸ ਵੱਲੋਂ ਬਿਆਨਾ ਅਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਸੂਤਰਾਂ ਤੋਂ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕੇ ਕਾਤਿਲ ਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ ਹੈ ਪਰ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਵੀ ਓ
ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੀ ਸੱਸ ਨੇ ਦੱਸਿਆ ਕਿ ਉਹਨਾਂ ਦਾ ਸੱਤ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਦੋ ਬੱਚੇ ਹਨ। ਪਰ ਉਹ ਪਿਛਲੇ ਦੋ ਸਾਲਾਂ ਤੋਂ ਅਕਸਰ ਘਰੋਂ ਬਾਹਰ ਜਾਂਦੀ ਰਹਿੰਦੀ ਸੀ ਅਤੇ ਉਹਨਾਂ ਦੀ ਕੋਈ ਵੀ ਗੱਲ ਨਹੀਂ ਮੰਨਦੀ ਸੀ ਜਿਸ ਕਰਕੇ ਇਹਨਾਂ ਦੇ ਵਿੱਚ ਅਕਸਰ ਲੜਾਈ ਰਹਿੰਦੀ ਸੀ। ਕੱਲ ਰਾਤ ਸਮੇਂ ਵੀ ਉਸ ਵੱਲੋਂ ਕਿਹਾ ਗਿਆ ਕਿ ਉਹ ਦਿੱਲੀ ਜਾ ਰਹੀ ਹੈ ਪਰ ਉਹਨਾਂ ਦੇ ਲੜਕੇ ਵੱਲੋਂ ਉਸਨੂੰ ਰੋਕਿਆ ਗਿਆ ਸੀ ਕਿ ਤੂੰ ਹੁਣ ਘਰ ਰਹਿ ਕੇ ਬੱਚਿਆਂ ਦੀ ਦੇਖ ਰੇਖ ਕਰ ਪਰ ਉਹ ਆਪਣੀ ਮਰਜ਼ੀ ਨਾਲ ਬਾਹਰ ਰਹਿੰਦੀ ਸੀ। ਜਿਸ ਦੇ ਚਲਦਿਆਂ ਅੱਜ ਸੁਬਹਾ ਜਦੋਂ ਉਹ ਦਿੱਲੀ ਵੱਲ ਨੂੰ ਜਾਣ ਲੱਗੀ ਤਾਂ ਉਹਨਾਂ ਦੋਹਾਂ ਦੇ ਵਿੱਚ ਲੜਾਈ ਹੋ ਗਈ ਜਿਸ ਦੌਰਾਨ ਲੜਕੀ ਦੀ ਮੌਤ ਹੋ ਗਈ।ਉਨ੍ਹਾਂ ਮੰਨਿਆ ਕਿ ਉਨ੍ਹਾਂ ਦੀ ਨੂੰਹ ਦਾ ਕ਼ਤਲ ਉਹਨਾਂ ਦੇ ਪੁੱਤਰ ਹੱਥੋਂ ਹੋਇਆ ਹੈ ।
ਬਾਈਟ- ਮ੍ਰਿਤਕ ਮਹਿਲਾ ਦੀ ਸੱਸ
ਵੀ ਓ
ਇਸ ਸਬੰਧ ਦੇ ਵਿੱਚ ਗੱਲਬਾਤ ਕਰਦਿਆਂ ਹੋਇਆਂ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਫਿਰੋਜਪੁਰ ਰੋਡ ਦੇ ਉੱਪਰ ਨਾਨਕਸਰ ਬਸਤੀ ਦੇ ਵਿੱਚ ਇੱਕ ਮਹਿਲਾ ਦਾ ਉਸਦੇ ਪਤੀ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਅਤੇ ਉਹਨਾਂ ਨੂੰ ਮੁੱਢਲੀ ਜਾਣਕਾਰੀ ਚ ਪਤਾ ਲੱਗਾ ਕਿ ਇਹਨਾਂ ਦਾ ਆਪਸੀ ਝਗੜਾ ਰਹਿੰਦਾ ਸੀ ਜਿਸ ਦੇ ਕਾਰਨ ਇਸ ਵੱਲੋਂ ਇਹ ਕਤਲ ਕੀਤਾ ਗਿਆ ਫਿਲਹਾਲ ਇਸ ਮਾਮਲੇ ਦੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਬਾਈਟ - ਡੀਐਸਪੀ ਤਰਲੋਚਨ ਸਿੰਘ
3
Share
Report
KCKhem Chand
FollowJul 09, 2025 13:05:06Kot Kapura, Punjab:
ਕੋਟਕਪੂਰਾ ਸ਼ਹਿਰ ਵਿੱਚ ਮਾਨਸੂਨ ਦੀ ਬਰਸਾਤ ਤੋਂ ਬਾਅਦ ਇੱਥੋਂ ਦੇ ਕਈ ਇਲਾਕਿਆਂ ਵਿੱਚ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਮਨਾ ਕਰਨਾ ਪਿਆ। ਜਾਣਕਾਰੀ ਅਨੁਸਾਰ ਪਾਣੀ ਦੀ ਨਿਕਾਸੀ ਹੀ ਸ਼ਹਿਰ ਦੀ ਇਕ ਵੱਡੀ ਸਮੱਸਿਆ ਬਣ ਚੁੱਕੀ ਹੈ। ਲੋਕ ਪਿਛਲੇ ਲੰਮੇ ਸਮੇਂ ਤੋਂ ਹੀ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਨੂੰ ਝਲ ਰਹੇ ਹਨ ਅਤੇ ਇਸ ਵੱਲ ਸਮੇਂ ਦੀਆਂ ਸਰਕਾਰਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਮੁਤਾਬਕ ਇਸ ਇਲਾਕੇ ਦੇ ਜਾਇਦਾਤਰ ਛੱਪੜ ਗੰਦਗੀ ਦੇ ਨਾਲ ਭਰੇ ਪਏ ਹਨ ਅਤੇ ਉਨਾਂ ਦੀ ਸਮੇਂ ਸਿਰ ਸਾਫ ਸਫਾਈ ਨਹੀਂ ਕਰਵਾਈ ਜਾਂਦੀ ਅਤੇ ਇਸੇ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਅੱਜ ਸਵੇਰੇ ਇਲਾਕੇ ਵਿੱਚ ਹੋਈ ਮਾਨਸੂਨ ਦੀ ਬਰਸਾਤ ਤੋਂ ਬਾਅਦ ਪੁਰਾਣੇ ਸ਼ਹਿਰ ਦੇ ਇਸ ਇਲਾਕੇ ਵਿੱਚ ਕਾਫੀ ਪਾਣੀ ਭਰ ਗਿਆ ਜਿਸ ਕਾਰਨ ਵਹੀਕਲ ਚਾਲਕਾਂ ਸਮੇਤ ਹੋਰ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਇਸ ਮੌਕੇ ਤੇ ਲੋਕਾਂ ਨੇ ਕਿਹਾ ਕਿ ਇਹ ਇਸ ਮਸਲੇ ਨੂੰ ਲੈ ਕੇ ਕਈ ਵਾਰ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ ਪਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਕਿਹਾ ਕਿ ਜੇਕਰ ਇਹ ਸਵਾਲ ਧਿਆਨ ਨਾ ਦਿੱਤਾ ਗਿਆ ਤਾਂ ਮਾਨਸੂਨ ਸੀਜ਼ਨ ਦੇ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਜਾਣਗੀਆਂ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਲੋਕਾਂ ਨੇ ਦੱਸਿਆ ਕਿ ਪਾਣੀ ਨਿਕਾਸੀ ਦੇ ਮਸਲੇ ਕਾਫੀ ਸਮੇਂ ਤੋਂ ਇਕ ਸਮੱਸਿਆ ਬਣੀ ਹੋਈ ਹੈ ਜਿਸ ਕਾਰਨ ਬਰਸਾਤਾਂ ਵਿਚ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਭਾਰੀ ਤਦਾਦ ਦੇ ਵਿੱਚ ਪਾਣੀ ਖੜ ਜਾਂਦਾ ਹੈ । ਇਸ ਮੌਕੇ ਉਨਾਂ ਨਗਰ ਕੌਂਸਲ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਲਾਕੇ ਦੇ ਛੱਪੜਾਂ ਨਾਲਿਆਂ ਦੀ ਸਾਫ ਸਫਾਈ ਕਰਵਾਈ ਜਾਵੇ ਤਾਂ ਜੋ ਆਉਣ ਵਾਲੇ ਮਾਨਸੂਨ ਦੇ ਸੀਜਨ ਵਿੱਚ ਹੋਣ ਵਾਲੀ ਭਾਰੀ ਬਰਸਾਤ ਦੇ ਦੌਰਾਨ ਲੋਕਾਂ ਦਾ ਨੁਕਸਾਨ ਨਾ ਹੋਵੇ।
ਬਾਈਟ ਸ਼ਹਿਰ ਨਿਵਾਸੀ 3
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Share
Report
NSNitesh Saini
FollowJul 09, 2025 13:04:53Sundar Nagar, Himachal Pradesh:
लोकेशन - मंडी
स्लग -
प्रशासन के कहने पर ही प्रभावितों को अस्थाई क्वार्टर देगा बीबीएमबी प्रबंधन
बीबीएमबी प्रबंधन के अधीक्षण अभियंता ई. अजय पाल सिंह ने किया स्पष्ट
कहा- हमारे अपने हाथ में कुछ नहीं, उच्चाधिकारियों के निर्देशों पर होगी अलॉटमेंट
लेकिन उसके लिए प्रशासन की तरफ से लिखित में आना जरूरी, ऐसे नहीं दे सकेंगे
2023 की आपदा में बीबीएमबी ने दिया था प्रस्ताव, लेकिन अब ऐसे हालात नहीं
पंडोह डैम से पानी छोड़ना प्रबंधन की मजबूरी, यह कोई स्टोरेज डैम नहीं।
मंडी (नितेश सैनी) :
एंकर - बीबीएमबी प्रबंधन ने स्पष्ट कर दिया है कि अगर किसी प्रभावित को उनकी कालोनी में अस्थाई क्वार्टर देने की बात आएगी तो यह तभी दिए जाएंगे जब जिला प्रशासन बीबीएमबी से इस विषय पर लिखित में कहेगा। उसके बाद प्रशासन की इस बात उच्चाधिकारियों के समक्ष रखा जाएगा, जहां से मिलने वाले आदेशों पर ही आगामी कार्रवाई होगी। बीबीएमबी के अधीक्षण अभियंता ई. अजय पाल सिंह ने कहा कि 2023 की आपदा बड़ी आपदा था जिस वक्त बीबीएमबी ने जिला प्रशासन को यह प्रस्ताव दिया था। लेकिन अभी ऐसे हालात नहीं है। फिर भी यदि कोई घर से बेघर हो गया है और उसे अस्थाई क्वार्टर देना है तो यह तभी दिया जाएगा जब जिला प्रशासन इस संदर्भ में लिखित में देगा।
बाइट - ई. अजय पाल सिंह, अधीक्षण अभियंता, बीबीएमबी
पंडोह डैम से पानी छोड़ना हमारी मजबूरी, यह कोई स्टोरेज डैम नहीं
अजय पाल सिंह ने स्पष्ट किया कि बहुत से निर्णय उनके स्तर पर नहीं लिए जाते और इसके लिए उच्चाधिकारियों के आदेशों पर ही कार्य किया जाता है। किसी को अस्थाई कवार्टर देने का निर्णय लेना भी उनके स्तर पर संभव नहीं है। हमारा मुख्य उद्देश्य डैम का सही संचालन करना और इसके उचित रखरखाव से है। उन्होंने कहा कि पंडोह डैम से जो भी पानी छोड़ा जाता है उसे छोड़ना प्रबंधन की मजबूरी है। क्योंकि यह कोई स्टोरेज डैम नहीं बल्कि डायवर्सन डैम है। यहां से डैहर पावर हाउस के लिए जरूरत के हिसाब से पानी भेजा जाता है और जो पानी शेष बचता है उसे ब्यास नदी में ही छोड़ना पड़ता है।
बाइट - ई. अजय पाल सिंह, अधीक्षण अभियंता, बीबीएमबी
पंडोह बाजार के लोग चाहते हैं बरसात में अस्थाई क्वार्टर
बता दें कि 2023 की आपदा में पंडोह बाजार पूरी तरह से जलमग्न हो गया था जिससे लोगों का भारी नुकसान हुआ था। इस बार भी भारी बारिश के कारण पंडोह बाजार में जलभराव हो गया था, जिससे फिर से लोगों का नुकसान हुआ है। ऐसे में पंडोह बाजार के लोग चाह रहे हैं कि उन्हें बरसात के दौरान दो महीनों के बीबीएमबी के खाली पड़े क्वार्टरों में रहने दिया जाए, ताकि वे बरसात के कारण होने वाले सामान के नुकसान से बच सकें और इस दौरान सुरक्षित रह सकें। लेकिन बीबीएमबी प्रबंधन ने पंडोह वासियों की इस मांग को एक तरह से खारिज ही कर दिया है।
2
Share
Report
KDKuldeep Dhaliwal
FollowJul 09, 2025 12:39:13Mansa, Punjab:
ਮਾਨਸਾ ਪ੍ਰੋਪਰਟੀ ਡੀਲਰਾਂ ਵੱਲੋਂ ਤਹਿਸੀਲਦਾਰ ਦਫਤਰ ਦੇ ਬਾਹਰ ਨਾਅਰੇਬਾਜ਼ੀ
ਤਹਿਸੀਲਦਾਰ ਨੇ ਕਿਹਾ ਗਲਤ ਅਸਟਾਮ ਤੇ ਬਿਆਨੇ ਲਗਾ ਕੇ ਕਰਵਾਉਣਾ ਚਾਹੁੰਦੇ ਨੇ ਰਜਿਸਟਰੀ
ਐਂਕਰ : ਮਾਨਸਾ ਤਹਿਸੀਲਦਾਰ ਦਫਤਰ ਦੇ ਬਾਹਰ ਰਜਿਸਟਰੀ ਨਾ ਕਰਨ ਨੂੰ ਲੈ ਪ੍ਰਾਪਰਟੀ ਡੀਲਰਾਂ ਵੱਲੋਂ ਹੰਗਾਮਾ ਕੀਤਾ ਗਿਆ ਉਹਨਾਂ ਦੋਸ਼ ਲਾਇਆ ਕਿ ਤਹਿਸੀਲਦਾਰ ਵੱਲੋਂ ਆਪਣੇ ਚਹੇਤਿਆਂ ਰਾਂਹੀ ਰਜਿਸਟਰੀਆਂ ਕਰਦੇ ਨੇ ਉਧਰ ਤਹਿਸੀਲਦਾਰ ਨੇ ਪ੍ਰੋਪਰਟੀ ਡੀਲਰਾਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਜਿਸਟਰੀਆਂ ਕਰ ਰਹੇ ਨੇ ।
ਵੀਓ_ ਮਾਨਸਾ ਤਹਿਸੀਲ ਵਿਚ ਤਹਿਸੀਲਦਾਰ ਵੱਲੋਂ ਰਜਿਸਟਰੀਆਂ ਨਾ ਕੀਤੇ ਜਾਣ ਨੂੰ ਲੈ ਕੇ ਪ੍ਰਾਪਰਟੀ ਡੀਲਰਾਂ ਵੱਲੋਂ ਤਹਿਸੀਲਦਾਰ ਦਫਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ ਪ੍ਰਦਰਸ਼ਨਕਾਰੀਆਂ ਨੇ ਤਹਿਸੀਲਦਾਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਤਹਿਸੀਲਦਾਰ ਵੱਲੋਂ ਆਪਣੇ ਚਹੇਤਿਆਂ ਦੀਆਂ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਨੇ ਜਦੋਂ ਕਿ ਸਰਕਾਰ ਵੱਲੋਂ ਜਾਰੀ ਕੀਤੀਆਂ ਹਿਦਾਇਤਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਅਤੇ ਦੂਸਰੇ ਲੋਕਾਂ ਨੂੰ ਬਿਨਾਂ ਵਜਹਾ ਖੱਜਲ ਖਵਾਰ ਕੀਤਾ ਜਾ ਰਿਹਾ ਹੈ ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮਾਨਸਾ ਤਹਿਸੀਲ ਵਿੱਚ ਹੋਈਆਂ ਰਜਿਸਟਰੀਆਂ ਦੀ ਜਾਂਚ ਕੀਤੀ ਜਾਵੇ ਅਤੇ ਰਜਿਸਟਰੀਆਂ ਕਰਵਾਉਣ ਦੇ ਲਈ ਖੱਜਲ ਖੁਆਰ ਹੋ ਰਹੇ ਲੋਕਾਂ ਦੀ ਇਸ ਪਰੇਸ਼ਾਨੀ ਦਾ ਤੁਰੰਤ ਹੱਲ ਕੀਤਾ ਜਾਵੇ
ਬਾਈਟ ਮਨੀਸ਼ ਗਰਗ ਪ੍ਰਾਪਰਟੀ ਡੀਲਰ
ਬਾਈਟ ਪਾਲੀ ਠੇਕੇਦਾਰ
ਉਧਰ ਤਹਿਸੀਲਦਾਰ ਮਾਨਸਾ ਅਮਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਅਨੁਸਾਰ ਹੀ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਆਨਲਾਈਨ ਰਜਿਸਟਰੀਆਂ ਹੋ ਰਹੀਆਂ ਨੇ ਪਰ ਕੁਝ ਪ੍ਰੋਪਰਟੀ ਡੀਲਰ ਜਾਲੀ ਬਿਆਨੇ ਅਤੇ ਅਸਟਾਮ ਲਗਾ ਕੇ ਗਲਤ ਰਜਿਸਟਰੀਆਂ ਕਰਵਾਉਣਾ ਚਾਹੁੰਦੇ ਨੇ ਉਹਨਾਂ ਦੋਸ਼ ਲਾਇਆ ਕਿ ਕੁਝ ਪੱਤਰਕਾਰ ਵੀ ਇਹਨਾਂ ਪ੍ਰਾਪਰਟੀ ਡੀਲਰਾਂ ਦੇ ਨਾਲ ਮਿਲੇ ਹੋਏ ਨੇ ਜੋ ਕਿ ਗਲਤ ਕੰਮ ਕਰਵਾਉਣਾ ਚਾਹੁੰਦੇ ਨੇ ਪਰ ਉਹ ਅਜਿਹਾ ਨਹੀਂ ਕਰਨਗੇ।
ਬਾਈਟ ਅਮਰਜੀਤ ਸਿੰਘ ਤਹਿਸੀਲਦਾਰ ਮਾਨਸਾ
12
Share
Report
VKVipan Kumar
FollowJul 09, 2025 12:38:49Dharamshala, Himachal Pradesh:
उड़ाने की धमकी के बाद खाली करवाया न्यायालय परिसर
करीब साढ़े तीन घंटे तक जांच में जुटी रही टीमें
तीन बजे से पहले परिसर के अंदर भेजे गए वकील
एंकर : जिला मुख्यालय धर्मशाला स्थित न्यायालय परिसर को उड़ाने की धमकी ईमेल के माध्यम से बुधवार सुबह मिली। जिस पर सूचना मिलने पर पुलिस टीम ने मौका पर पहुंचकर न्यायालय परिसर को एहतियातन खाली करवा दिया। करीब साढ़े तीन धंटे तक न्यायालय परिसर में बम और डॉग स्क्वायड की टीमें जांच में जुटी रही। दो बजकर पच्चपन मिनट पर जांच में जुटी टीम ने बाहर आकर वकीलों व न्यायालय स्टाफ को कुछ भी न मिलने की बात कहते हुए अंदर जाने की बात कही। साथ ही कुछ भी संदिगध वस्तु नजर आने पर तुरंत पुलिस को सूचित करने को कहा गया। जिला एवं सत्र न्यायाधीश की अधिकारिक ईमेल पर मिली धमकी के बाद हरकत में आते हुए पुलिस को सूचित किया गया। जिसके बाद डॉग स्क्वायड तथा बम निरोधक दस्ते को सूचित किया तथा इसके बाद पूरे परिसर की जांच करने से पहले बम निरोधक दस्ते ने भवन को पहले खाली करवाया और कई घंटों तक तलाश के बाद भवन में बम जैसी कोई सामग्री न मिलने से सुरक्षा एजेंसियों ने चैन की सांस ली। हालांकि टीम को कुछ नहीं मिला।
जिला बार एसोसिएशन धर्मशाला के पूर्व अध्यक्ष तरुण शर्मा ने बताया कि जिला एवं सत्र न्यायाधीश के अधिकारिक ईमेल पर एक मेल आई थी कि कुछ वस्तु यहां पर रखी गई है, जिस पर डीसी और एसपी कांगड़ा से संपर्क किया। तत्काल बम स्क्वायड को बुलाया गया और उसी पर कार्रवाई करते हुए न्यायालय परिसर को खाली करवाकर पूरी तरह से जांच करवाई गई। सुबह दस बजे के लगभग ईमेल पर सूचना आई थी, उसके उपरांत करीब साढ़े 11 बजे तक न्यायालय परिसर को खाली करवा दिया गया था। सूचना मिली है कि कुछ अन्य जिलों में भी इस तरह की ईमेल आई हैं। एएसपी जिला कांगड़ा हितेश लखनपाल ने बताया किएक ईमेल प्राप्त हुई थी, जो कि अन्य जिलों को भी प्राप्त हुई थी, जिसमें न्यायालय परिसर को उड़ाने के बारे में लिखा गया था, जिस पर एहतियातन धर्मशाला स्थित न्यायालय परिसर को खाली करवाया गया। बम स्क्वायड, डॉग स्क्वायड की टीम द्वारा न्यायालय परिसर को खाली करवाकर चेक किया गया है, लेकिन अभी तक कुछ भी नहीं मिला है। जो ईमेल आई थी, उस संबंध में भी जांच की जा रही है कि ईमेल कहां से भेजी गई थी और आगामी कार्रवाई की जा रही है। मार्च-अप्रैल से इस तरह की ईमेल का सिलसिला चल रहा है, जो कि न केवल हिमाचल, बल्कि पूरे देश में ऐसी ई-मेल फर्जी पाई गई हैं। पुलिस जांच कर इस मामले से जुड़ी कडिय़ों को जोडऩे की कोशिश में लगी है।
बाईट : तरुण शर्मा पूर्व अध्यक्ष जिला बार एसोसिएशन कांगड़ा
बाईट : हितेश लखनपाल अतिरिक्त पुलिस अधीक्षक कांगड़ा
11
Share
Report
VKVipan Kumar
FollowJul 09, 2025 12:38:35Dharamshala, Himachal Pradesh:
धर्मशाला में विद्युत कर्मियों की जिला महापंचायत
43 हजार से 13 हजार तक सिमटे विद्युत बोर्ड के नियमित कर्मी
सरकार की गलत नीतियों से संकट में बिजली बोर्ड
एंकर : जिला कांगड़ा मुख्यालय धर्मशाला में विद्युत कर्मियों, पेंशनर्स, इंजीनियर्स व आउटसोर्स कर्मियों की जॉइंट एक्शन कमेटी द्वारा सातवीं जिला पंचायत का आयोजन किया गया। धर्मशाला कालेज के ऑडिटोरियम में आयोजित महापंचायत उपरांत विशाल रैली का आयोजन डीसी कार्यालय तक किया गया। जहां जिला प्रशासन के माध्यम से प्रदेश सरकार को ज्ञापन भेजा गया। इससे पहले प्रदेश के छह जिलों में इस तरह की पंचायतों का आयोजन किया जा चुका है। जॉइंट एक्शन कमेटी के सयोंजक ई लोकेश ठाकुर व सह संयोजक हीरा लाल वर्मा ने कहा कि जिला बिजली पंचायतों का आयोजन बिजली बोर्ड के अस्तित्व को बचाए रखने के साथ-साथ कर्मचारियों से जुड़ी विभिन्न मांगों को लेकर किया जा रहा है। उन्होंने कहा कि केंद्र सरकार की ऊर्जा क्षेत्र के निजीकरण की नीतियों के खिलाफ आज पूरे देश मे बिजली कर्मचारी व अभियंता हड़ताल पर हैं। बिजली कंपनियों के निजी हाथों में जाने से जहां कर्मचारियों, पेंशनर्स की सेवा शर्तें, सामाजिक सुरक्षा बुरी तरह से प्रभावित होग, वहीं प्रदेश के बिजली उपभोक्ताओं की विद्युत दरों में कई गुणा बढ़ोतरी के साथ-साथ उनको दी जा रही बिजली सेवाएं पर भी विपरीत असर पड़ेगा। उन्होंने कहा कि हिमाचल प्रदेश बिजली बोर्ड कर्मचारियों के अभाव से बुरी तरह से जुझ रहा है और बोर्ड में मात्र 13000 नियमित कर्मचारी रह गए हैं जो कभी 43000 हुआ करते थे । उन्होंने हैरानी जताई कि ऐसे में बोर्ड प्रवंधन कर्मचारियों को सरप्लस कर दूसरे महकमों में भेजने में लगा है। उन्होंने आरोप लगाया कि सरकार की गलत नीतियों के कारण बिजली बोर्ड भारी वितिय संकट में है जिसके चलते कर्मचारियों व पेंशनर्स के वितिय लाभ वर्षो से लम्बित पड़े हैं।
खाली पदों पर की जाए नियमित
उन्होंने बिजली बोर्ड में पैरा टीमेट भर्ती का विरोध किया और बिजली बोर्ड में खाली पदों पर नियमित भर्ती करने की मांग की गई, वहीं मई, 2003 के बाद भर्ती बिजली कर्मचारियों के लिए पुरानी पेंशन प्रणाली को लागू करने की मांग को भी उठाया। उन्होंने पिछले दो वर्षों से लंबित पेंशनरों के पेंशन बकाया राशि, लीव ईन्केशमेंट और ग्रेच्युटी की शीघ्र अदायगी के साथ साथ बिजली बोर्ड में कार्यरत आउटसोर्स कर्मियों को स्थायी बनाने की भी मांग उठाई। उन्होंने बिजली बोर्ड के ढांचे जैसे संचार व सिस्टम प्लानिंग विंगों के साथ छेड़छाड़ का कड़ा विरोध किया है। उन्होंने कहा बिजली बोर्ड के विद्युत उपकेंद्रों का रखरखाव किसी भी स्थिति में संचार विंग को नहीं दिया जा सकता। उन्होंने सरकार द्वारा उर्जा क्षेत्र के लिए गठित कैबिनेट सब कमेटी की बिजली बोर्ड के कर्मचारियों को केंद्र के वेतनमान लागू करने की सिफारिशों का भी विरोध किया और कहा इससे बोडऱ् कर्मचारियों के वेतनमान बहुत नीचे आ जाएंगे।
बाईट : हीरा लाल वर्मा जॉइंट सह संयोजक एक्शन कमेटी
11
Share
Report
RKRAJESH KATARIA
FollowJul 09, 2025 12:38:07Firozpur, Punjab:
ਯੁੱਧ ਨਸ਼ੇ ਵਿਰੁੱਧ ਮੁਹਿਮ ਦੇ ਤਹਿਤ ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
ਦੋ ਕਿਲੋ ਹੈਰੋਇਨ ਅਤੇ ਦੋ ਪਿਸਟਲ ਅਤੇ 52 ਜਿੰਦਾ ਕਾਰਤੂਸ ਬਰਾਮਦ ਹੋਏ
ਮਾਂ ਪੁੱਤਰ ਗਿਰਫਤਾਰ ਅਤੇ ਮਾਮੇ ਦੀ ਗ੍ਰਿਫਤਾਰੀ ਬਾਕੀ
ਫਿਰੋਜ਼ਪੁਰ ਦੇ ਹਲਕਾ ਜੀਰਾ ਪੁਲਿਸ ਨੇ ਇੱਕ ਪੁਰਾਣੇ ਮੁਕਦਮੇ ਵਿੱਚ ਬੈਕਵਰਡ ਅਤੇ ਫਾਰਵਰਡ ਲਿੰਕ ਖੰਗਾਲ ਦਿਆ ਆਰੌਪੀਆ ਨੂੰ ਨਾਕਾਕਾਬੰਦੀ ਦੌਰਾਨ ਕੀਤਾ ਗ੍ਰਿਫਤਾਰ ਫੜੇ ਗਏ ਮਾਮੇ ਉੱਪਰ ਪਹਿਲਾਂ ਵੀ ਪਹਿਲਾਂ ਵੀ ਹਨ ਐਨਡੀਪੀਸੀ ਐਕਟ ਦੇ ਕਈ ਮੁਕਦਮੇ ਦਰਜ
ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦਿੱਤੀ ਜਾਣਕਾਰੀ
ਫਿਰੋਜ਼ਪੁਰ ਪੁਲਿਸ ਲਗਾਤਾਰ ਨਸ਼ੇ ਨੂੰ ਠੱਲ ਪਾਉਣ ਲਈ ਇੱਕ ਤੋਂ ਬਾਅਦ ਇੱਕ ਹੈਰੋਇਨ ਦੀ ਖੇਪ ਬਰਾਮਦ ਕਰ ਰਹੀ ਹੈ। ਇੱਕ ਵਾਰ ਫਿਰ ਫਿਰੋਜ਼ਪੁਰ ਪੁਲਿਸ ਨੂੰ ਉਸ ਵੇਲੇ ਸਫਲਤਾ ਹੱਥ ਲੱਗੀ ਜਦ ਇੱਕ ਪੁਰਾਣੇ ਮੁਕਦਮੇ ਵਿੱਚ ਫਾਰਵਰਡ ਅਤੇ ਬੈਕਵਰਡ ਲਿੰਕ ਖੰਗਾਲ ਦੇ ਹੋਏ ਮਾਂ ਪੁੱਤਰਾਂ ਨੂੰ ਦੋ ਕਿਲੋ ਹੈਰੋਇਨ ਦੋ ਪਿਸਟਲ ਅਤੇ ਜਿੰਦਾ ਕਾਰ ਤੁਸਾਂ ਸਨੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਅਤੇ ਮਾਮੇ ਦੀ ਗ੍ਰਿਫਤਾਰੀ ਬਾਕੀ ਹੈ
ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਇੱਕ ਹੈਰੋਇਨ ਦਾ ਮੁਕਦਮਾ ਫਿਰੋਜਪੁਰ ਪੁਲਿਸ ਵੱਲੋਂ ਦਰਜ ਕੀਤਾ ਗਿਆ ਸੀ ਜਿਸ ਵਿੱਚ ਨਸ਼ੇ ਦੀ ਵਪਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦੀ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਦ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਸਰਬਜੀਤ ਕੌਰ ਨਾਂ ਦੀ ਮਹਿਲਾ ਆਪਣੇ ਭਰਾ ਅਤੇ ਆਪਣੇ ਪੁੱਤਰ ਨਾਲ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੀ ਹੈ ਅਤੇ ਜੀਰਾ ਸੀਆਈਏ ਸਟਾਫ ਅਤੇ ਜੀਰਾ ਸਿਟੀ ਦੀ ਪੁਲਿਸ ਵੱਲੋਂ ਸਾਂਝੇ ਤੌਰ ਤੇ ਆਪਰੇਸ਼ਨ ਚਲਾ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਇਹਨਾਂ ਪਾਸੋਂ ਦੋ ਕਿਲੋ ਹੈਰੋਇਨ ਅਤੇ ਦੋ ਪਿਸਟਲ ਅਤੇ 52 ਜਿੰਦਾ ਕਾਰਤੂਸ ਬਰਾਮਦ ਹੋਏ ਹਨ ਫੜੇ ਗਏ ਆਰੋਪੀਆਂ ਵਿੱਚ ਇੱਕ ਲਿਆਕਤ ਨਾਂ ਦਾ ਵਿਅਕਤੀ ਵੀ ਹੈ ਜੋ ਮਹਿਲਾ ਦਾ ਭਰਾ ਹੈ ਇਸ ਉੱਪਰ ਪਹਿਲਾਂ ਵੀ ਕਈ ਹੈਰੋਇਨ ਦੇ ਮੁਕਦਮੇ ਦਰਜ ਹਨ
ਬਾਈਟ = ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ
12
Share
Report
NSNavdeep Singh
FollowJul 09, 2025 12:37:57Moga, Punjab:
ਮੋਗਾ ਪੁਲਿਸ ਵੱਲੋ 03 ਨਜਾਇਜ ਅਸਲਿਆਂ , 12 ਜਿੰਦਾ ਕਾਰਤੂਸ , 4 ਮੈਗ਼ਜ਼ੀਨ ਸਮੇਤ 01 ਮੁਲਜ਼ਮ ਗ੍ਰਿਫ਼ਤਾਰ ।
ਇਸ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਕੀਤਾ ਨਾਮਜ਼ਦ, ਇੱਕ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ।
ਇਸ ਸਬੰਧੀ ਡੀਐਸਪੀ ਡੀ ਸੁੱਖਅੰਮ੍ਰਿਤ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਣਕਾਰੀ।
ਡੀਐਸਪੀ ਨੇ ਦੱਸਿਆ ਕਿ ਮੁਖਬਰ ਖਾਸ ਨੇ ਪੁਲਿਸ ਨੂੰ ਇਤਲਾਅ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਸ਼ਮਿੰਦਰ ਸਿੰਘ ਵਾਸੀ ਰਾਊਕੇ ਕਲਾਂ ਤੋਂ ਇੱਕ ਪਿਸਟਲ 30 ਬੋਰ ਸਮੇਤ 02 ਜਿੰਦਾ ਰੋਂਦ 30 ਬੋਰ ਸਮੇਤ 02 ਮੈਗਜ਼ੀਨ, ਇੱਕ ਪਿਸਟਲ 32 ਬੋਰ ਸਮੇਤ 02 ਰੋਂਦ 32 ਬੋਰ ਸਮੇਤ 02 ਮੈਗਜ਼ੀਨ ਅਤੇ ਇੱਕ ਰਾਈਫਲ 315 ਬੋਰ ਸਮੇਤ 08 ਰੋਂਦ 315 ਬੋਰ, ਇੱਕ ਮਿੱਸ ਰੋਂਦ ਅਤੇ ਇੱਕ ਖੋਲ 315 ਬੋਰ ਸਮੇਤ ਸ਼ਮਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ।
ਉਹਨਾਂ ਦੱਸਿਆ ਕਿ ਦੋਸ਼ੀ ਸ਼ਮਿੰਦਰ ਸਿੰਘ ਦੀ ਪੁੱਛਗਿੱਛ ਪਰ ਜਸਪ੍ਰੀਤ ਸਿੰਘ ਉਰਫ ਜੱਸਾ ਵਾਸੀ ਬੱਧਨੀ ਕਲਾਂ ਨੂੰ ਦੋਸ਼ੀ ਨਾਮਜਦ ਕਰਕੇ ਵਾਧਾ ਜੁਰਮ 25(6) 25(7) ਅਸਲਾ ਐਕਟ ਦਾ ਕੀਤਾ ਗਿਆ। ਦੋਸ਼ੀ ਸ਼ਮਿੰਦਰ ਸਿੰਘ ਉਕਤ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਜਸਪ੍ਰੀਤ ਸਿੰਘ ਉਰਫ ਜੱਸੇ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ ।
ਬ੍ਰਾਮਦਗੀ:
1) ਇੱਕ ਪਿਸਟਲ 30 ਬੌਰ ਸਮੇਤ 02 ਜਿੰਦਾ ਰੋਂਦ 30 ਬੋਰ ਸਮੇਤ 02 ਮੈਗਜ਼ੀਨ,
2) ਇੱਕ ਪਿਸਟਲ 32 ਬੋਰ ਸਮੇਤ 02 ਰੋਂਦ 32 ਬੋਰ ਸਮੇਤ 02 ਮੈਗਜ਼ੀਨ
3) ਇੱਕ ਰਾਈਫਲ 315 ਬੋਰ ਸਮੇਤ 08 ਰੋਂਦ 315 ਬੋਰ, ਇੱਕ ਮਿੱਸ ਰੋਂਦ ਅਤੇ ਇੱਕ ਖੇਲ 315 ਬੋਰ
14
Share
Report
KPKomlata Punjabi
FollowJul 09, 2025 12:11:43Mandi, bharatpur, Himachal Pradesh:
मंडी स्टोरी
आज मुख्यमंत्री इस राज्य के दौरे पर हैं इस दौरान उन्होंने आपदा से प्रभावित लोगों से मिले, और प्रभावित क्षेत्र का जायजा लिया, मुख्यमंत्री ने कहा कि राज्य में सड़के खुल चुकी है और आज भी मशीनरी अपना काम यहां पर कर रहे हैं, बीजेपी पर निशाना साधते हुए कहा कि अगर सोशल मीडिया पर राजनीति चमकानी है तो भारतीय जनता पार्टी आगे है, सुखविंदर सिंह सुखों ने कहा कि हम सिर्फ जनता की सेवा करना चाहते हैं, सेवा के लिए 2023 से 24 में भी सेवा की है और आज भी सेवा करेंगे
मुख्यमंत्री ने कहा इस यह वक्त राजनीति को चमकाने का नहीं है, राजनीति रोटियां सीखने के लिए सोशल मीडिया का ज्यादा इस्तेमाल किया जा रहा है इस वक्त राजनीति से ऊपर उठकर बात करनी चाहिए, मैं 24 * 7 एक्टिव रहता हूं, भारतीय जनता पार्टी के संसद सदस्य से उम्मीद है कि जिनकी भूमि नष्ट हो गई है उन्हें वन भूमि दिलाने पर भी विचार कर सकती है, कोई भी आ जाए लेकिन बीजेपी ने राजनीतिक बात करनी है शासनिक और प्रशासनिक बात नहीं करते, बीजेपी को सार्थक बात करनी चाहिए।।।
7
Share
Report
SGSatpal Garg
FollowJul 09, 2025 12:10:54Patran, Punjab:
पातडा़ं से सतपाल गर्ग
शीर्षक:
दोपहर बाद हुई बारिश से मौसम बना सुहावना, गर्मी से मिली राहत
उपशीर्षक:
रुक-रुक कर हुई बारिश से लोगों को मिली राहत, किसानों के चेहरे पर भी लौटी मुस्कान
ऐकर।
कई दिनों से पड़ रही तीखी गर्मी से आज लोगों को उस वक्त राहत मिली जब दोपहर बाद अचानक मौसम ने करवट ली और आसमान में काले बादल छा गए। इसके बाद हल्की बूंदाबांदी शुरू हुई जो कुछ ही देर में झमाझम बारिश में तब्दील हो गई।
शहर के अलग-अलग हिस्सों में रुक-रुक कर बारिश होती रही, जिससे तापमान में गिरावट दर्ज की गई और मौसम सुहावना हो गया। बारिश के कारण सड़कें भीगीं, लेकिन लोगों के चेहरों पर राहत के भाव नजर आए। गर्मी से बेहाल लोगों के लिए यह बारिश किसी संजीवनी से कम नहीं रही।
किसानों के लिए भी राहत भरी बारिश
लंबे समय से बारिश का इंतजार कर रहे किसानों के लिए यह बरसात खुशखबरी लेकर आई है। खेतों में नमी बढ़ने से बोवनी के कार्य में तेजी आएगी और खरीफ की फसल के लिए यह बारिश फायदेमंद साबित होगी।
जनजीवन पर असर
बारिश के चलते कुछ जगहों पर ट्रैफिक की रफ्तार धीमी हो गई, लेकिन लोगों ने राहत की सांस ली। वहीं, कई बच्चों और युवाओं को बारिश में भीगते हुए मस्ती करते भी देखा गया।
बाईट शहर वासी व्यापारी
बाईट शहर वासी
बाईट किसान
12
Share
Report
NSNavdeep Singh
FollowJul 09, 2025 12:02:13Moga, Punjab:
ਬੀਕੇਯੂ ਤੋਤੇ ਵਾਲਾ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਦੀ ਮੋਗਾ ਅਧੀਨ ਪੈਂਦੇ ਪਿੰਡ ਤੋਤੇਵਾਲ ਰਿਹਾਇਸ਼ ਵਿੱਖੇ ਸਵੇਰੇ 5:30 ਤੋਂ ਲੈਕੇ ਸ਼ਾਮ 4:30 ਤੱਕ ED ਦੀ ਰੇਡ ਜਾਰੀ ।
ਸੁੱਖ ਗਿੱਲ ਨੇ ਈਡੀ ਦੀ ਰੇਡ ਨੂੰ ਦੱਸਿਆ ਅਣ-ਐਲਾਨੀ ਐਮਰਜਂਸੀ ।
ਜੇ ਮੇਰੇ ਘਰ ਤੋਂ ਕੋਈ ਵੀ ਇਤਰਾਜ਼ਯੋਗ ਚੀਜ਼ ਮਿਲਦੀ ਹੈ ਤਾਂ ਮੈਂ ਆਪਣੀ ਧੌਣ ਕਟਵਾ ਦਵਾਂਗਾ ਅਤੇ ਮੈਂ ਅਪੀਲ ਕਰਦਾ ਹਾਂ ਕਿ ਮੇਰੇ ਤੇ ਕੋਈ ਨਜਾਇਜ਼ ਪਰਚਾ ਨਾ ਪਾਇਆ ਜਾਵੇ ।
10
Share
Report
KDKuldeep Dhaliwal
FollowJul 09, 2025 12:00:54Mansa, Punjab:
ਮਾਨਸਾ ਕੌਂਸਲਰ ਦੇ ਘਰ ਤੇ ਨਗਰ ਕੌਂਸਲ ਦਾ ਚੱਲਿਆ ਪੀਲਾ ਪੰਜਾ
ਐਂਕਰ : ਮਾਨਸਾ ਵਿਖੇ ਨਗਰ ਕੌਂਸਲ ਦੀ ਜਮੀਨ ਤੇ ਕੌਂਸਲਰ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਦੇ ਤਹਿਤ ਬਲਡੋਜਰ ਕਾਰਵਾਈ ਕੀਤੀ ਗਈ ਹੈ ਇਸ ਕੌਂਸਲਰ ਤੇ ਐਨਡੀਪੀਐਸ ਐਕਟ ਦੇ ਕਈ ਮਾਮਲੇ ਦਰਜ ਨੇ ਇਸ ਤੋਂ ਪਹਿਲਾਂ ਵੀ ਇਸੇ ਕੌਂਸਲਰ ਦੇ ਘਰ ਤੇ ਬੁਲਡੋਜ਼ਰ ਕਾਰਵਾਈ ਕੀਤੀ ਗਈ ਸੀ ਤੇ ਅੱਜ ਦੂਸਰੀ ਵਾਰ ਫਿਰ ਕੌਂਸਲਰ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਪ੍ਰਸ਼ਾਸਨ ਵੱਲੋਂ ਹਟਾ ਦਿੱਤਾ ਗਿਆ ਹੈ।
ਵੀਓ_ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਲਗਾਤਾਰ ਕਾਰਵਾਈ ਜਾਰੀ ਹੈ ਜਿੱਥੇ ਨਸ਼ਾ ਤਸਕਰਾਂ ਦੇ ਘਰਾਂ ਨੂੰ ਬਲਡੋਜ਼ਰ ਦੇ ਨਾਲ ਢਹਿ ਢੇਰੀ ਕੀਤਾ ਜਾ ਰਿਹਾ ਉੱਥੇ ਨਸ਼ਾ ਤਸਕਰਾਂ ਨੂੰ ਫੜ ਕੇ ਜੇਲਾਂ ਵਿੱਚ ਵੀ ਸੁੱਟਿਆ ਜਾ ਰਿਹਾ ਮਾਨਸਾ ਵਿਖੇ ਅੱਜ ਨਗਰ ਕੌਂਸਲ ਦੀ ਜਮੀਨ ਤੇ ਮੌਜੂਦਾ ਕੌਂਸਲਰ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਪੁਲਿਸ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਬੁਲਡੋਜ਼ਰ ਕਾਰਵਾਈ ਕਰਦੇ ਹੋਏ ਹਟਾ ਦਿੱਤਾ ਗਿਆ ਹੈ। ਇੱਕ ਮਹੀਨਾ ਪਹਿਲਾਂ ਵੀ ਇਸੇ ਕੌਂਸਲਰ ਦੇ ਘਰ ਤੇ ਨਗਰ ਕੌਂਸਲ ਦਾ ਪੀਲਾ ਪੰਜਾ ਚੱਲਿਆ ਸੀ ਉਸ ਸਮੇਂ ਵੀ ਨਗਰ ਕੌਂਸਲ ਦੀ ਜਮੀਨ ਤੋਂ ਕਬਜੇ ਨੂੰ ਹਟਾਇਆ ਗਿਆ ਸੀ ਐਸਡੀਐਮ ਕਾਲਾ ਰਾਮ ਨੇ ਦੱਸਿਆ ਕਿ ਕੌਂਸਲਰ ਬੋਨੀ ਕੁਮਾਰ ਜੋ ਕਿ ਮੌਜੂਦਾ ਕੌਂਸਲਰ ਹਨ ਅਤੇ ਇਹਨਾਂ ਤੇ ਐਨਡੀਪੀਐਸ ਐਕਟ ਦੇ ਕਈ ਮਾਮਲੇ ਵੀ ਦਰਜ ਹਨ ਉਹਨਾਂ ਦੱਸਿਆ ਕਿ ਇਹਨਾਂ ਵੱਲੋਂ ਨਗਰ ਕੌਂਸਲ ਦੀ ਜਮੀਨ ਤੇ ਨਜਾਇਜ਼ ਕਬਜ਼ਾ ਕੀਤਾ ਗਿਆ ਸੀ ਜਿਸ ਸਬੰਧੀ ਨਗਰ ਕੌਂਸਲ ਵੱਲੋਂ ਕਬਜ਼ਾ ਹਟਾਉਣ ਦੇ ਲਈ ਇਹਨਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰ ਕਬਜ਼ਾ ਨਹੀਂ ਹਟਾਇਆ ਗਿਆ ਜਿਸ ਦੇ ਚਲਦਿਆਂ ਅੱਜ ਬੁਲਡੋਜ਼ਰ ਕਾਰਵਾਈ ਕਰਦੇ ਹੋਏ ਕਬਜ਼ੇ ਨੂੰ ਹਟਾਇਆ ਗਿਆ ਹੈ ਇਸ ਦੌਰਾਨ ਜਿਲ੍ਹੇ ਦੇ ਐਸਐਸਪੀ ਨੇ ਦੱਸਿਆ ਕਿ ਨਸ਼ਾ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਲਗਾਤਾਰ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਕੌਂਸਲਰ ਦੇ ਘਰ ਵੀ ਬਲਡੋਜ਼ਰ ਕਾਰਵਾਈ ਕੀਤੀ ਗਈ ਹੈ ਕਿਉਂਕਿ ਇਹਨਾਂ ਵੱਲੋਂ ਨਗਰ ਕੌਂਸਲ ਦੀ ਜਮੀਨ ਤੇ ਕਬਜ਼ਾ ਵੀ ਕੀਤਾ ਗਿਆ ਸੀ ਤੇ ਇਹਨਾਂ ਤੇ ਐਨਡੀਪੀਐਸ ਦੇ ਕਈ ਮਾਮਲੇ ਵੀ ਦਰਜ ਨੇ।
ਬਾਈਟ ਕਾਲਾ ਰਾਮ ਕਾਂਸਲ ਐਸ ਡੀ ਐਮ ਮਾਨਸਾ
ਬਾਈਟ ਭਗੀਰਥ ਸਿੰਘ ਮੀਨਾ ਐਸ ਐਸ ਪੀ ਮਾਨਸਾ
ਬਾਈਟ ਬਲਵਿੰਦਰ ਸਿੰਘ ਈਓ ਮਾਨਸਾ
8
Share
Report
TBTarsem Bhardwaj
FollowJul 09, 2025 10:41:26Ludhiana, Punjab:
ਲੁਧਿਆਣਾ ਵਿੱਚ ਸਾਬਕਾ ਮੰਤਰੀ ਕਾਂਗਰਸ ਦੇ ਜਨਰਲ ਸਕੱਤਰ ਗੁਰਕੀਰਤ ਕੋਟਲੀ ਨੇ ਵਰਕਰਾਂ ਨਾਲ ਕੀਤੀ ਮੀਟਿੰਗ ਅਤੇ 14 ਜੁਲਾਈ ਨੂੰ ਲੈਂਡ ਪੋਲਿੰਗ ਸਕੀਮ ਦੇ ਖਿਲਾਫ ਗਲਾਡਾ ਦੇ ਬਾਹਰ ਧਰਨਾ ਲਗਾਏ ਜਾਣ ਲਈ ਵਰਕਰਾਂ ਨੂੰ ਕੀਤਾ ਲਾਮਬੰਦ ਉਹਨਾਂ ਨੇ ਕਿਹਾ ਸਰਕਾਰ ਪੰਜਾਬ ਦੀ ਕਿਸਾਨੀ ਖਤਮ ਕਰਨਾ ਚਾਹੁੰਦੀ
ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਲਗਾਤਾਰ ਕਿਸਾਨ ਜਥੇਬੰਦੀਆਂ ਦੀ ਵਿਰੋਧੀ ਧਿਰਾਂ ਵੱਲੋਂ ਵਿਰੋਧ ਦਰਜ ਕਰਵਾਇਆ ਜਾ ਰਿਹਾ ਹੈ ਉਸੇ ਲੜੀ ਤਹਿਤ ਹੁਣ 14 ਜੁਲਾਈ ਨੂੰ ਲੁਧਿਆਣਾ ਫਿਰੋਜਪੁਰ ਰੋਡ ਤੇ ਸਥਿਤ ਗਲਾਡਾ ਦੇ ਦਫਤਰ ਦੇ ਬਾਹਰ ਕਾਂਗਰਸ ਵੱਲੋਂ ਲੈਂਡ ਪੋਲਿੰਗ ਸਕੀਮ ਦੇ ਖਿਲਾਫ ਵੱਡਾ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ ਜੇ ਸਬੰਧ ਦੇ ਵਿੱਚ ਪੰਜਾਬ ਕਾਂਗਰਸ ਦੀ ਜਨਰਲ ਸਕੱਤਰ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਵਿਸ਼ੇਸ਼ ਤੌਰ ਤੇ ਲੁਧਿਆਣਾ ਪਹੁੰਚੇ ਅਤੇ ਬਲਾਕ ਵਨ ਦੇ ਵਿੱਚ ਇੱਕ ਮੀਟਿੰਗ ਦਾ ਆਯੋਜਨ ਤਾ ਜਿੱਥੇ ਕਿ ਬਲਾਕ ਦੇ ਕਾਂਗਰਸੀ ਵਰਕਰ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਦੀ ਖੇਤੀ ਨੂੰ ਖਤਮ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੈਂਡ ਪੋਲਿੰਗ ਸਕੀਮ ਲਿਆ ਕੇ ਪੰਜਾਬ ਦੀ ਖੇਤੀ ਵਾਲੀ ਜਮੀਨ ਖਤਮ ਕੀਤੀ ਜਾ ਰਹੀ ਹੈ। ਜਿਸ ਦੇ ਵਿਰੋਧ ਵਿੱਚ 14 ਜੁਲਾਈ ਨੂੰ ਇੱਕ ਵੱਡਾ ਧਰਨਾ ਲਗਾ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
Byte ਗੁਰਕੀਰਤ ਕੋਟਲੀ ਸਾਬਕਾ ਮੰਤਰੀ ਜਨਰਲ ਸਕੱਤਰ ਪੰਜਾਬ ਕਾਂਗਰਸ
Byte ਬਲਾਕ ਕਾਂਗਰਸ ਦੇ ਵਰਕਰ
13
Share
Report