Become a News Creator

Your local stories, Your voice

Follow us on
Download App fromplay-storeapp-store
Advertisement
Back
Mandi175002

मंडी में रैली से पहले सडकें धूल-धूसर, अस्थायी मरम्मत जारी

NSNitesh Saini
Dec 07, 2025 04:21:05
Sundar Nagar, Himachal Pradesh
सुक्खू सरकार के जश्न की तैयारी, मिट्टी से भर दी सड़क सारी, लोग परेशान बजरी और मिट्टी डालकर की जा रही मंडी शहर तक जाने वाले पुराने नेशनल हाईवे की मुरम्मत मंडी शहर के साथ लगते पुलघराट से लेकर फायर स्टेशन तक मिट्टी डालकर की गयी है हाईवे की मरम्मत स्थानीय लोगों ने जताया एतराज, कहा- धूल-मिट्टी से जीना हो गया है दूभर विभाग बोला- गर्मियों का मौसम आने पर ही होगी पक्की टारिंग एंकर - आने वाली 11 दिसंबर को मंडी में प्रदेश सरकार के तीन वर्ष पूरा होने के उपलक्ष पर जन संकल्प रैली का आयोजन किया जा रहा है। शासन और प्रशासन इस रैली की तैयारियों में जुटा हुआ है। इसी के तहत शहर के आस पास की सड़कों की दशा को भी सुधारा जा रहा है। लेकिन सड़कों की दशा को सुधारने की व्यवस्था टेंपरेरी तौर पर ही की जा रही है। मंडी शहर तक आने वाले पुराने नेशनल हाईवे की बात करें तो पुलघराट से लेकर फायर स्टेशन तक सिर्फ बजरी और मिट्टी डालकर ही हाईवे की मुरम्मत की जा रही है। इस बात को लेकर स्थानीय लोगों में खासा रोष और आक्रोश देखने को मिल रहा है। स्थानीय निवासी सतनाम कौर, सन्नी और संगीत भूषण ने बताया कि उनके यहां हाईवे की दशा बरसात के बाद से लगातार बद्दतर बनी हुई है। बरसात के बााद हाईवे पर बड़े-बड़े गढ्डे पड़े हुए हैं जिनकी किसी ने कोई सुध नहीं ली। अब अचानक यहां बजरी और मिट्टी डालकर इन्हें भरा गया है। पहले ही लोग यहां धूल-मिट्टी से परेशान थे अब और ज्यादा परेशानी झेलनी पड़ रही है। इन्होंने प्रदेश सरकार, जिला प्रशासन और लोक निर्माण विभाग से आग्रह किया है कि यहां पर सड़क की स्थाई मुरम्मत की जाए, ताकि इन्हें इस प्रकार की परेशानी से न जूझना पड़े। बाइट - सतनाम कौर, स्थानीय निवासी बाइट - सन्नी, स्थानीय निवासी बाइट - संगीत भूषण, स्थानीय निवासी फरवरी से बाद होगी स्थाई मरम्मत वहीं, जब इस बारे में लोक निर्माण विभाग नेरचौक मंडल के अधिशासी अभियंता डी.आर. चौहान से बात की गई तो उन्होंने बताया कि अभी हाईवे की अस्थाई मरम्मत की गई है। सर्दियों का मौसम है और ऐसे में टारिंग का कार्य संभव नहीं हो पाता है। इसलिए हाईवे को बजरी डालकर अस्थाई तौर पर ठीक कर दिया गया है। पक्की टारिंग का कार्य फरवरी महीने के बाद या उससे पहले मौसम की अनुकूलता के अनुसार किया जाएगा।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Dec 07, 2025 07:31:50
Ludhiana, Punjab:ਕਾਂਗਰਸ ਜਿਲਾ ਪਰਸ਼ਿਦ ਅਤੇ ਬਲਾਕ ਸੰਮਤੀ ਦੇ ਇਲੈਕਸ਼ਨ ਲੜਨ ਤੋਂ ਭੱਜੀ, ਧੱਕੇਸ਼ਾਹੀ ਦੇ ਦੋਸ਼ ਬੇਬੁਨਿਆਦ — ਕੁਲਦੀਪ ਧਾਲੀਵਾਲ ਨਵਜੋਤ ਕੌਰ ਸਿੱਧੂ ਦਾ 500 ਕਰੋੜ ਵਾਲਾ ਬਿਆਨ ਕਾਂਗਰਸ ਦੀ ਅੰਦਰੂਨੀ ਕਰਪਸ਼ਨ ਦਾ ਸਪਸ਼ਟ ਸਬੂਤ — ਧਾਲੀਵਾਲ ਆਮ ਆਦਮੀ ਪਾਰਟੀ ਵਿਕਾਸ ਦੇ नਾਂ ‘ਤੇ ਚੋਣ ਲੜੇਗੀ — ਅੰਮ੍ਰਿਤਸਰ ਵਿੱਚ ਪ੍ਰੈਸ ਵਾਰਤਾ ਕਾਂਗਰਸ ਪਾਰਟੀ ਦੇਸ਼ ਦੀ ਸਭ ਤੋਂ ਭ੍ਰਿਸ਼ਟ ਪਾਰਟੀ... ਧਾਲੀਵਾਲ ਰਵਨੀਤ ਸਿੰਘ ਬਿੱਟੂ ਨੇ ਜੋ ਬਿਆਨ ਦਿੱਤਾ ਹੈ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਉਹ ਅਸੀਂ ਪਹਿਲਾਂ ਹੀ ਬੋਲ ਚੁੱਕੇ ਹੋਏ ਹਾਂ। ਫਿਰ ਅਮਰੀਤ ਸਿੰਘ ਬਿੱਟੂ ਜਦ ਕਾਂਗਰਸ ਪਾਰਟੀ ਤੇ ਸੀ ਤਦ ਉਹ ਬਿਆਨ ਦਿੰਦੇ ਤਾਂ ਗੱਲ ਵੱਖ ਹੋਣੀ ਸੀ.... ਧਾਲੀਵਾਲ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਵਾਰਤਾ ਦੌਰਾਨ ਕਾਂਗਰਸ ਉੱਤੇ ਸਖ਼ਤ ਹਮਲੇ ਕਰਦੇ ਹੋਏ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਕਾਂਗਰਸ ਵੱਲੋਂ ਲਗਾਏ ਧੱਕੇਸ਼ਾਹੀ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਨ੍ਹਾਂ ਦੱਸਿਆ ਕਿ ਅਸਲ ਗੱਲ ਇਹ ਹੈ ਕਿ ਕਾਂਗਰਸ ਲੋਕਾਂ ਦੀ ਹਮਾਇਤ ਗੁਆ ਚੁੱਕੀ ਹੈ ਅਤੇ ਇਸ ਲਈ ਚੋਣਾਂ ਤੋਂ ਭੱਜ ਰਹੀ ਹੈ। ਧਾਲੀਵਾਲ ਨੇ ਚੈਲੰਜ ਕਰਦੇ ਕਿਹਾ ਕਿ ਕਾਂਗਰਸ ਦੱਸੇ ਕਿ ਬਾਬਾ ਬਕਾਲਾ, ਜੰਡਿਆਲਾ, ਮਜੀਠਾ, ਅਟਾਰੀ ਜਾਂ ਰਾਜਾ ਸਾਂਸੀ ਖੇਤਰ ਵਿੱਚ ਕਿੱਥੇ ਧੱਕੇਸ਼ਾਹੀ ਹੋਈ ਹੈ। “ਜੇ ਕਿਤੇ ਵੀ ਸਾਡੀ ਪਾਰਟੀ, ਪੁਲਿਸ ਜਾਂ ਪ੍ਰਸ਼ਾਸਨ ਵੱਲੋਂ ਕਿਸੇ ਨਾਲ ਜ਼ਬਰਦਸਤੀ ਕੀਤੀ ਗਈ ਹੋਵੇ, ਤਾਂ ਸਪਸ਼ਟ ਸਬੂਤ ਪੇਸ਼ ਕੀਤੇ ਜਾਣ। ਅਸੀਂ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ ਭਿੰਡੀ ਸੈਦਾ ਵਿੱਚ ਹੋਈ ਝੜਪ ਬਾਰੇ ਧਾਲੀਵਾਲ ਨੇ ਕਿਹਾ ਕਿ ਉਥੇ ਲੜਾਈ ਕਾਂਗਰਸ ਵਰਕਰਾਂ ਵੱਲੋਂ ਕੀਤੀ ਗਈ ਸੀ, ਜਿਸ ਵਿੱਚ ਕਈ ਲੋਕ ਜ਼ਖ਼ਮੀ ਹੋ ਕੇ ਹਸਪਤਾਲ ਪਹੁੰਚੇ। ਪਰ ਇਸ ਇੱਕ ਘਟਨਾ ਨੂੰ ਬਹਾਨਾ ਬਣਾ ਕੇ ਪੂਰੀ ਚੋਣ ਪ੍ਰਕਿਰਿਆ ਨੂੰ ਰੱਦ ਕਰਨਾ ਠੀਕ ਨਹੀਂ। ਉਨ੍ਹਾਂ ਕਾਂਗਰਸ ਦੀ ਅੰਦਰੂਨੀ ਸਥਿਤੀ ਉੱਤੇ ਤਿੱਖਾ ਤੰਜ ਕੱਸਦੇ ਕਿਹਾ ਕਿ ਪਾਰਟੀ ਧੜਿਆਂ ਵਿੱਚ ਵੰਡੀ ਹੋਈ ਹੈ ਅਤੇ ਆਪਣੇ ਹੀ ਆਗੂ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਹਨ। ਧਾਲੀਵਾਲ ਨੇ ਨਵਜੋਤ ਕੌਰ ਸਿੱਧੂ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੀਐਮ ਦਾ ਚਿਹਰਾ ਬਣਨ ਲਈ 500 ਕਰੋਰ ਰੁਪਏ ਚਾਹੀਦੇ ਹਨ ਉਹਨਾਂ ਕਿਹਾ ਕਿ ਇਹ ਬਿਆਨ ਕਾਂਗਰਸ ਵਿੱਚ ਫੈਲੀ ਕਰਪਸ਼ਨ ਦੀ ਸਭ ਤੋਂ ਵੱਡੀ ਗਵਾਹੀ ਹੈ। ਧਾਲੀਵਾਲ ਨੇ ਦਾਅਵਾ ਕੀਤਾ ਕਿ ਮਾਝਾ ਖੇਤਰ ਵਿੱਚ ਕਾਂਗਰਸ ਦਾ ਅਧਾਰ ਮੁਕ ਚੁੱਕਾ ਹੈ ਅਤੇ ਕਾਂਗਰਸੀ ਉਮੀਦਵਾਰ ਲੱਭਣ ਤੱਕ ਮੁਸ਼ਕਲ ਵਿੱਚ ਹਨ। ਲੋਕਾਂ ਨੇ ਕਾਂਗਰਸ ਦੀ 75 ਸਾਲਾਂ ਦੀ ਗੁੰਡਾਗਰਦੀ, ਧੋਖੇਬਾਜ਼ੀ ਅਤੇ ਫੁੱਟਬਾਜ਼ੀ ਤੋਂ ਤੰਗ ਆ ਕੇ ਉਸਨੂੰ ਨਕਾਰ ਦਿੱਤਾ ਹੈ ਆਮ ਆਦਮੀ ਪਾਰਟੀ ਬਾਰੇ ਗੱਲ ਕਰਦਿਆਂ, ਧਾਲੀਵਾਲ ਨੇ ਕਿਹਾ ਕਿ ਪਾਰਟੀ ਵਿਕਾਸ ਦੇ ਨਾਂ ‘ਤੇ ਚੋਣ ਲੜੇਗੀ ਅਤੇ ਸਰਕਾਰ ਵੱਲੋਂ ਕੀਤੇ ਕੰਮ ਲੋਕਾਂ ਅੱਗੇ ਰੱਖੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਵੋਟ ਪਾ ਕੇ ਲੋਕਤੰਤਰ ਨੂੰ ਮਜ਼ਬੂਤ ਬਣਾਇਆ ਜਾਵੇ। ਪ੍ਰੈਸ ਵਾਰਤਾ ਦੇ ਅੰਤ ਵਿੱਚ ਧਾਲੀਵਾਲ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਸੱਚੀ ਨੀਅਤ ਨਾਲ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ ਹੈ, ਉਸ ਲਈ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ਹਨ। ਉਨ੍ਹਾਂ ਜੋਰ ਦਿੱਤਾ ਕਿ ਪੰਜਾਬ ਵਿੱਚ ਇਸ ਵਾਰ ਸਾਫ਼-ਸੁਥਰੀ ਤੇ ਨਿਰਪੱਖ ਚੋਣ ਹੋ ਰਹੀ ਹੈ ਅਤੇ ਕਾਂਗਰਸ ਦੇ ਝੂਠੇ ਦੋਸ਼ ਲੋਕਾਂ ਨੂੰ ਭਟਕਾਣ ਦੀ ਕੋਸ਼ਿਸ਼ ਮਾਤਰ ਹਨ। ਬਾਈਟ : ਕੁਲਦੀਪ ਸਿੰਘ ਧਾਲੀਵਾਲ ( ਮੁੱਖ ਬੁਲਾਰਾ ਆਮ ਆਦਮੀ ਪਾਰਟੀ ਪੰਜਾਬ)
0
comment0
Report
ASARVINDER SINGH
Dec 07, 2025 06:04:22
Hamirpur, Himachal Pradesh:हमीरपुर नगर निगम के चार नए संयोजित वार्डों में विकास कार्यों को गति देने के लिए नई रूपरेखा तैयार की जा रही है। नगर निगम प्रशासन शहर के समग्र विकास को लेकर विस्तृत प्लान पर काम कर रहा है। इसी को लेकर नगर निगम कमिश्नर ने परियोजना से जुड़ी जानकारी साझा की।हमीरपुर शहर और यहां की इमारतों को अधिक सुरक्षित और आधुनिक बनाने के लिए नगर निगम ने 150 करोड़ रुपये का एक बड़ा प्रोजेक्ट केंद्र सरकार को मंजूरी हेतु भेजा है। इस प्रोजेक्ट के तहत शहर की सभी इमारतों की डिजिटल मैपिंग की गई है। मैपिंग रिपोर्ट के आधार पर उन भवनों की पहचान की गई है जिनमें सुधार या मजबूती की जरूरत है। नगर निगम के अनुसार, कमजोर संरचनाओं को मजबूत करने और नए भवनों के निर्माण में आधुनिक तकनीक का उपयोग सुनिश्चित किया जाएगा।प्राकृतिक आपदाओं से सुरक्षा को ध्यान में रखते हुए परियोजना में रेट्रोफिटिंग जैसी अत्याधुनिक तकनीकों को शामिल किया गया है। नगर निगम का कहना है कि इससे भवनों की मजबूती बढ़ेगी और आपदाओं के जोखिम को कम किया जा सकेगा। साथ ही शहर के नए विकसित हो रहे क्षेत्रों में भी व्यवस्थित विकास के लिए प्रॉपर प्लानिंग की जाएगी, ताकि नागरिकों को सभी आवश्यक सुविधाएं समय पर उपलब्ध हो सकें। नगर निगम कमिश्नर राकेश शर्मा ने बताया कि इस बड़े प्रोजेक्ट की प्लानिंग के लिए राष्ट्रीय प्रौद्योगिकी संस्थान (NIT) हमीरपुर को तकनीकी एजेंसी के रूप में शामिल किया गया है। निगम क्षेत्र में जो नए इलाके जोड़े गए हैं, उनमें भी बुनियादी ढांचे के विकास को प्राथमिकता दी जाएगी।नगर निगम का कहना है कि प्रस्तावित 150 करोड़ रुपये की इस परियोजना के मंजूर होते ही शहर में विकास कार्य तेज़ी से शुरू किए जाएंगे, जिससे हमीरपुर को एक सुव्यवस्थित, सुरक्षित और आधुनिक शहर के रूप में विकसित किया जा सकेगा।
126
comment0
Report
NLNitin Luthra
Dec 07, 2025 05:00:50
Batala, Punjab:ਬੀਤੇ ਦਿਨ ਜੋ ਬਟਾਲਾ ਪੁਲਿਸ ਕੋਲੋਂ ਦੁਰਾਨੇ ਇਲਾਜ ਗੇੰਗਸਟਰ ਫਰਾਰ ਹੋ ਗਿਆ ਸੀ ਉਸ ਮਗਰੋਂ ਤੁਰੰਤ ਕਾਰਵਾਈ ਕਰਦੇ ਹੋਏ ਬਟਾਲਾ ਪੁਲਿਸ ਨੇ ਮਾਮਲਾ ਦਰਜ ਕਰਕੇ ਤਿੰਨ ਲੋਕਾਂ ਨੂੰ ਨਾਮਜਦ ਕੀਤਾ ਹੈ ਜਿਸ ਵਿੱਚ ਕਵਲਜੀਤ ਸਿੰਘ ਜੋ ਕਿ ਜਖਮੀ ਹਾਲਾਤ ਦੇ ਵਿੱਚ ਸੀ ਅਤੇ ਇੱਕ ਬੀਏਪੀ ਦਾ ਥਾਣੇਦਾਰ ਅਤੇ ਇੱਕ ਹੈਡ ਕਾਂਸਟੇਬਲ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਐਸਆਈ ਸੁਖਦੇਵ ਸਿੰਘ 2452/ਬੀਟੀਐਲ ਥਾਣਾ ਸਿਟੀ ਬਟਾਲਾ ਦੀ ਸ਼ਿਕਾਇਤ 'ਤੇ ਐਫਆਈਆਰ ਨੰਬਰ 229 ਮਿਤੀ 06-12-2025 ਅਧੀਨ 261,262 ਬੀਐਨਐਸ ਥਾਣਾ ਸਿਟੀ ਬਟਾਲਾ ਵਿੱਚ 1. ਲਵਜੀਤ ਸਿੰਘ@ਕਵਲਜੀਤ ਸਿੰਘ ਪੁੱਤਰ ਜੱਸਾ ਸਿੰਘ ਵਾਸੀ ਵੈਰੋਵਾਲ, 2. ਏਐਸਆਈ ਵਿਜੇ ਕੁਮਾਰ 2177/ਪੀਏਪੀ 3. ਐਚਸੀ ਚਮਕੌਰ ਸਿੰਘ 2ਸੀ/732 4. ਐਚਸੀ ਹਰਪਾਲ ਸਿੰਘ 2ਸੀ/508, 5. ਸੀਟੀ ਗੁਰਨਾਮ ਸਿੰਘ 4ਸੀ/740 ਦਰਜ ਕੀਤੀ ਗਈ ਹੈ ਕਿਉਂਕਿ ਉਪਰੋਕਤ ਮੁਲਜ਼ਮ ਕਵਲਜੀਤ ਸਿੰਘ ਜਿਸਨੂੰ ਹਾਲ ਹੀ ਵਿੱਚ ਡੇਰਾ ਬਾਬਾ ਨਾਨਕ ਦੀ ਪੁਲਿਸ ਦੁਆਰਾ ਐਫਆਈਆਰ ਨੰਬਰ 209/2025 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਇਲਾਜ ਦੌਰਾਨ ਸਿਵਲ ਹਸਪਤਾਲ ਬਟਾਲਾ ਤੋਂ ਭੱਜ ਗਿਆ ਸੀ.
149
comment0
Report
AAAsrar Ahmad
Dec 07, 2025 04:45:20
146
comment0
Report
MTManish Thakur
Dec 07, 2025 04:21:31
Kullu, Himachal Pradesh:हिमाचल प्रदेश सरकार ने प्रदेश भर में इलेक्ट्रिक ऑटो की परमिशन जारी की है। जिसको लेकर परिवहन विभाग ने भी आदेश जारी कर दिए है। और बेरोजगारों के लिए आय के नए साधन जुटने वाले है। लेकिन कुल्लू में ऑटो रिक्शा चालकों ने इलेक्ट्रिक ऑटो का विरोध किया है। ऑटो रिक्शा चालकों का कहना है कि बिना सुविधा के घाटी में नए ऑटो की परमिशन दी जा रही है। जिसके चलते ऑटो रिक्शा संचालकों ने इसका विरोध किया है। उनका कहना है की घाटी में अभी तक ना ही चार्जिंग स्टेशन की सुविधा है और ना ही घाटी में ऐसे हालात है जहा सड़क सुविधा भी हर जगह तक नही पहुंच पाई है। और चार्जिंग स्टेशन भी नही बन पाए है। ऐसे में बिना किसी सुविधा के नए ऑटो की परमिशन देना गलत है। ऑटो यूनियन का कहना है कि अगर प्रदेश में इलेक्ट्रॉनिक ऑटो की परमिशन जारी की गई तो वह कोर्ट का दरवाजा खटखटाने से पीछे नही हटेंगे। ऑटो चालक पहले से ही नुकसान झेल रहे है ऐसे में उन पर यह फैसला थोपना गलत है। अगर बिना किसी सुविधा के ई रिक्शा घाटी में जारी किए गए तो उनका विरोध किया जाएगा। ऑटो चालको का कहना है कि इस नोटिफिकेशन को जल्द रद्द किया जाए।
148
comment0
Report
TBTarsem Bhardwaj
Dec 07, 2025 04:20:27
Ludhiana, Punjab:ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ 'ਤੇ ਗੋਲੀਬਾਰੀ: ਟੋਲ ਕਰਮਚਾਰੀਆਂ ਦਾ ਦਾਅਵਾ ਹੈ ਕਿ ਉਹ ਚੇਅਰਮੈਨ ਹੋਣ ਦਾ ਦਾਅਵਾ ਕਰਦੇ ਹੋਏ ਵੀਆਈਪੀ ਲਾਈਨ ਵਿੱਚ ਦਾਖਲ ਹੋਏ ਸਨ ਅਤੇ ਪਛਾਣ ਪੱਤਰ ਮੰਗਣ 'ਤੇ ਗੋਲੀਆਂ ਚਲਾ ਦਿੱਤੀਆਂ। ਲੁਧਿਆਣਾ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ, ਲਾਡੋਵਾਲ 'ਤੇ ਰਾਤ 10:30 ਵਜੇ ਦੇ ਕਰੀਬ ਗੋਲੀਬਾਰੀ ਦੀ ਘਟਨਾ ਵਾਪਰੀ। ਟੋਲ ਪਲਾਜ਼ਾ 'ਤੇ ਹਫੜਾ-ਦਫੜੀ ਦਾ ਮਾਹੌਲ ਸੀ। ਇੱਕ XUV ਕਾਰ ਵਿੱਚ ਸਵਾਰ ਕੁਝ ਲੋਕਾਂ ਨੇ ਵੀਆਈਪੀ ਲਾਈਨ ਵਿੱਚੋਂ ਲੰਘਣ ਦੀ ਜ਼ਿੱਦ ਕੀਤੀ। ਉਨ੍ਹਾਂ ਨੇ ਇੱਕ ਵਿਭਾਗ ਦੇ ਚੇਅਰਮੈਨ ਹੋਣ ਦਾ ਦਾਅਵਾ ਕੀਤਾ। ਜਦੋਂ ਟੋਲ ਕਰਮਚਾਰੀ ਨੇ ਆਪਣੇ ਪਛਾਣ ਪੱਤਰ ਮੰਗੇ ਤਾਂ ਉਹ ਗੁੱਸੇ ਵਿੱਚ ਆ ਗਏ ਅਤੇ ਟੋਲ ਕਰਮਚਾਰੀਆਂ 'ਤੇ ਗੋਲੀਬਾਰੀ ਕਰ ਦਿੱਤੀ। ਖੁਸ਼ਕਿਸਮਤੀ ਨਾਲ, ਕੋਈ ਵੀ ਟੋਲ ਕਰਮਚਾਰੀ ਜ਼ਖਮੀ ਨਹੀਂ ਹੋਇਆ ਅਤੇ ਬਚ ਗਿਆ। ਟੋਲ ਕਰਮਚਾਰੀਆਂ ਨੇ ਵੀ ਬਚਾਅ ਲਈ ਆਪਣੇ ਡੰਡੇ ਚੁੱਕੇ। ਜਦੋਂ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ ਤਾਂ ਟੋਲ ਬੂਥਾਂ ਦੇ ਅੰਦਰ ਹੋਰ ਕਰਮਚਾਰੀ ਮੌਕੇ 'ਤੇ ਆ ਗਏ, ਤਾਂ ਕਾਰ ਸਵਾਰ ਮੌਕੇ ਤੋਂ ਭੱਜ ਗਏ। ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ। ਟੋਲ ਕਰਮਚਾਰੀਆਂ ਨੇ ਤੁਰੰਤ ਲਾਡੋਵਾਲ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ। ਟੋਲ ਵਰਕਰ ਕੁਲਜੀਤ ਸਿੰਘ ਨੇ ਦੱਸਿਆ ਕਿ ਇੱਕ SUV ਲੁਧਿਆਣਾ ਤੋਂ ਫਿਲੋਰ ਵਿੱਚ VIP ਲਾਈਨ ਵਿੱਚ ਆਈ। ਸਵਾਰਾਂ ਨੇ ਟੋਲ ਟੈਕਸ ਅਦਾ ਕੀਤੇ ਬਿਨਾਂ ਜਾਣ ਦੀ ਜ਼ਿੱਦ ਕੀਤੀ। ਅੰਦਰ ਸੱਤ ਤੋਂ ਅੱਠ ਲੋਕ ਸਨ। ਜਦੋਂ ਉਨ੍ਹਾਂ ਤੋਂ VIP ਕਾਰਡ ਮੰਗਿਆ ਗਿਆ ਤਾਂ ਉਨ੍ਹਾਂ ਨੇ ਕਾਰਡ ਦਿਖਾਉਣ ਤੋਂ ਇਨਕਾਰ ਕਰ ਦਿੱਤਾ। ਕੁਲਜੀਤ ਸਿੰਘ ਨੇ ਕਿਹਾ ਕਿ ਦੋਸ਼ੀ ਇੱਕ ਵਿਭਾਗ ਦੇ ਚੇਅਰਮੈਨ ਹੋਣ ਦਾ ਦਾਅਵਾ ਕਰ ਰਹੇ ਸਨ। ਜਦੋਂ ਉਨ੍ਹਾਂ ਦੇ ਸਾਥੀਆਂ ਨੇ ਗੇਟ ਖੋਲ੍ਹਣ ਅਤੇ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਰੋਕ ਲਿਆ ਗਿਆ। ਗੁੱਸੇ ਵਿੱਚ ਆ ਕੇ ਹਮਲਾਵਰਾਂ ਨੇ ਉਨ੍ਹਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਹਮਲਾਵਰਾਂ ਨੇ ਟੋਲ ਕਰਮਚਾਰੀਆਂ 'ਤੇ ਸਿੱਧੀਆਂ ਗੋਲੀਆਂ ਚਲਾਈਆਂ, ਚਾਰ ਤੋਂ ਪੰਜ ਗੋਲੀਆਂ ਚਲਾਈਆਂ। ਅਸੀਂ ਕਿਸੇ ਤਰ੍ਹਾਂ ਭੱਜਣ ਵਿੱਚ ਕਾਮਯਾਬ ਹੋ ਗਏ ਅਤੇ ਆਪਣੀ ਜਾਨ ਬਚਾਈ। ਇਸ ਘਟਨਾ ਤੋਂ ਬਾਅਦ, ਟੋਲ ਕਰਮਚਾਰੀ ਹੁਣ ਆਪਣੀ ਸੁਰੱਖਿਆ ਲਈ ਡਰੇ ਹੋਏ ਹਨ। ਕਾਰਾਂ ਲਗਾਤਾਰ ਹਾਈਵੇਅ 'ਤੇ ਚੱਲਦੀਆਂ ਰਹਿੰਦੀਆਂ ਹਨ, ਜਿਸ ਕਾਰਨ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਜਦੋਂ ਉਨ੍ਹਾਂ ਨੇ ਹਮਲਾਵਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕਾਰ ਵਿੱਚ ਸਾਊਥ ਸਿਟੀ ਬ੍ਰਿਜ ਵੱਲ ਭੱਜ ਗਏ। ਅਸੀਂ ਤੁਰੰਤ ਲਾਡੋਵਾਲ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਦੋਸ਼ੀਆਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ。
76
comment0
Report
NSNaresh Sethi
Dec 07, 2025 03:47:47
Kot Kapura, Punjab:ਜਲੰਧਰ ਵਿਖੇ ਮਾਡਲ ਟਾਊਨ ਭਾਨਾ ਸਿੱਧੂ ਦੀ ਟੀਮ ਵੱਲੋਂ ਪਾਸਟਰ ਅੰਕੁਰ ਯੂਸਫ ਨਰੂਲਾ ਅਤੇ ਪਾਸਟਰ ਸੋਨੀਆ ਨਰੂਲਾ ਦੇ ਪੁਤਲੇ ਬਣਾ ਕੇ ਸਾੜ ਦਿੱਤੇ ਗਏ ਜਿਨ੍ਹਾਂ ਨਾਲ ਕੁਝ नਿਹੰਗ ਸਿੰਘ ਜਥੇਬੰਦੀਆਂ ਵੀ ਸਨ ਅਤੇ ਪਾਸਟਰਾਂ ਦੇ ਪ੍ਰਤੀ ਮੰਦੀ ਸ਼ਬਦਾਵਲੀ ਵਰਤੀ ਜਿਸਤੇ ਪੂਰੇ ਵਿਸ਼ਵ ਵਿਚ ਮਸੀਹੀ ਭਾਈਚਾਰੇ ਚ ਰੋਸ ਅਤੇ ਗੁੱਸੇ ਦੀ ਲਹਿਰ ਚੱਲ ਰਹੀ ਹੈ। ਇਸੇ ਦੇ ਚੱਲਦੇ ਅੱਜ ਵੱਡੀ ਗਿਣਤੀ ਚ 이ਾਈ ਭਾਈਚਾਰੇ ਦੇ ਲੋਕਾਂ ਵੱਲੋਂ ਇਕੱਠੇ ਹੋੱਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਕੇ ਇਸਾਈ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖੇਡਣ ਵਾਲਿਆ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਈਸਾਈ ਭਾਈਚਾਰੇ ਨਾਲ ਸਬੰਧਤ ਆਗੂਆਂ ਨੇ ਕਿਹਾ ਕਿ ਕ੍ਰਿਸਮਿਸ ਦੇ ਮਹੀਨੇ ਦਸੰਬਰ ਵਿੱਚ ਇਹਨਾਂ ਵੱਲੋਂ ਮਸੀਹੀ ਭਾਈਚਾਰੇ ਦੇ ਵਿਰੁੱਧ ਦੰਗੇ ਕਰਵਾਉਣ ਅਤੇ ਮਸੀਹੀ ਭਾਈਚਾਰੇ ਦਾ ਨੁਕਸਾਨ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ ਅਤੇ ਜਾਣਬੂਝ ਕੇ ਬਦਨਾਮ kar ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੋਹਚਾਈ ਜਾ ਰਹੀ ਹੈ ਜਿਸ ਨੂੰ ਉਹ ਬਰਦਾਸ਼ਤ ਨਹੀ ਕਰਨਗੇ। ਉਨ੍ਹਾਂ ਕਹਿੰਦੇ ਹਨ ਕਿ ਭਾਨਾ ਸਿੱਧੂ ਵਰਗੇ ਲੋਕ ਧਰਮਾਂ ਚ ਫੁਟ ਪਾਂ ਕੇ ਮਹੌਲ ਨੂੰ ਖਰਾਬ ਕਰ ਆਪਸੀ ਭਾਈਚਾਰੇ ਖਤਮ ਕਰ ਰਹੇ ਹਨ ਜਿਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਬਾਈਟ-ਮਸੀਹ ਭਾਈਚਾਰਾ
219
comment0
Report
AAAsrar Ahmad
Dec 07, 2025 02:00:16
184
comment0
Report
NSNitesh Saini
Dec 06, 2025 18:16:44
Sundar Nagar, Himachal Pradesh:लोकेशन मंडी : स्लग- आईना दिखाने पर अक्सर भड़क जाते हैं नेता प्रतिपक्ष जयराम ठाकुर मंडी दौरे के दौरान बोले प्रदेश राजस्व मंत्री जगत सिंह नेगी कहा- भारतीय जनता पार्टी के कहे अनुसार कार्य नहीं करेगी प्रदेश सरकार कहा- कांग्रेस सरकार जनता के हित में कर रही है काम, कहा- 11 दिसंबर को पड्डल मैदान में होगा भव्य कार्यक्रम का आयोजन। मंडी (नितेश सैनी) : यह बात आज हिमाचल प्रदेश सरकार में राजस्व, बागवानी एवं जनजातीय विकास मंत्री जगत सिंह नेगी ने मंडी जिला मुख्यालय दौरे के दौरान कही। इस अवसर पर उन्होंने 11 दिसंबर को पड्डल मैदान में होने वाले आत्मनिर्भर हिमाचल जन संकल्प सम्मेलन के कार्यक्रम स्थल का दौरा कर अधिकारियों के साथ तैयारियों की समीक्षा की। मीडिया से संवाद के दौरान जगत सिंह नेगी ने कहा कि प्रदेश सरकार भाजपा के अनुसार काम नहीं करेगी। प्रदेश में सरकार कांग्रेस की है और जनता भी सरकार की है। इसलिए जनता के हित के लिए बेहतर तरीके से कार्य किया जाएगा। आत्मनिर्भर हिमाचल जन संकल्प सम्मेलन के आयोजन को लेकर जगत सिंह नेगी ने कहा कि इस कार्यक्रम का भव्य आयोजन मंडी के पड्डल मैदान में 11 दिसंबर को किया जाएगा। इस कार्यक्रम के दौरान‌ प्रदेश पर से आने वाले लोगों के लिए सुविधा और सुरक्षा का इंतजाम किए जा रहे हैं। कार्यक्रम स्थल का निरीक्षण किया गया है और अधिकारियों से भी फीडबैक ली गई है।
202
comment0
Report
TBTarsem Bhardwaj
Dec 06, 2025 16:31:44
Ludhiana, Punjab:ਲੁਧਿਆਣਾ ਦੇ ਪੱਖੋਂਵਾਲ ਰੋਡ ਮੈਰਿਜ ਪੈਲੇਸ ਵਿੱਚ ਗੋਲੀਆਂ ਲੱਗਣ ਨਾਲ ਲੁਧਿਆਣਾ ਦੇ ਬਾਸੂ ਚੋਪੜਾ ਮੌਤ ਤੇ ਪਰਿਵਾਰ ਨਾਲ ਸਾਂਝਾ ਕਰਨ ਪਹੁੰਚੇ ਪੰਜਾਬ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਨੇ ਕਿਹਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਖਰਾਬ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਅਤੇ ਪੁਲਿਸ ਕਮਿਸ਼ਨਰ ਨੂੰ ਚੇਤਾਵਨੀ ਦਿਤੀ ਜੇਕਰ ਦੋ ਦਿਨ ਵਿੱਚ ਸਾਰੇ ਦੋਸ਼ੀ ਨਾ ਕਾਬੂ ਕੀਤੇ ਗਏ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਦੇਣਗੇ ਧਰਨਾ ਬਦਮਾਸ਼ਾਂ ਦਾ ਸਾਥ ਦੇਣ ਵਾਲੇ ਸਿਆਸੀ ਲੀਡਰਾਂ ਨੂੰ ਵੀ ਕੀਤੀ ਤਾੜਨਾ ਲੁਧਿਆਣਾ ਦੇ ਪੱਖੋਵਾਲ ਰੋਡ ਬਾਥ ਕੈਸਲ ਪੈਲੇਸ ਵਿੱਚ ਸੱਤ ਦਿਨ ਪਹਿਲਾਂ ਵਿਆਹ ਦੇ ਸਮਾਗਮ ਵਿੱਚ ਦੋ ਧਿਰਾਂ ਦੀ ਲੜਾਈ ਦੌਰਾਨ 40 ਤੋਂ ਵੱਧ ਗੋਲੀਆਂ ਚੱਲੀਆ ਸਨ। ਇਕ ਔਰਤ ਅਤੇ ਇਕ ਵਿਆਕਤੀ ਦੀ ਗੋਲੀ ਲੱਗਣ ਨਾਲ ਮੌਤ ਹੋਈ ਸੀ। ਇਸ ਘਟਨਾ ਵਿਚ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ । ਪਰਿਵਾਰ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਨੂੰ ਮਿਲਣ ਲਈ ਪੰਜਾਬ ਕਾਂਗਰਸ ਤੇ ਪ੍ਰਧਾਨ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਬੜਿੰਗ ਮ੍ਰਿਤਕ ਬਾਸੂ ਚੋਪੜਾ ਦੇ ਪਰਿਵਾਰ ਨਾਲ ਹਮਦਰਦੀ ਕਰਨ ਤੇ ਕਿ ਉਹਨਾਂ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਇਸ ਮੌਕੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਤਰਾਂ ਦੀ ਗੁੰਡਾਗਰਦੀ ਦੀ ਘਟਨਾ ਨੇ ਪੰਜਾਬ ਦੀ ਸਰਕਾਰ ਅਤੇ ਪੰਜਾਬ ਪੁਲਿਸ ਤੇ ਕਈ ਤਰ੍ਹਾਂ ਦੇ ਉਹਨਾਂ ਨੇ ਕਿਹਾ ਜੇਕਰ ਆਉਣ ਵਾਲੇ ਦਿਨਾਂ ਵਿੱਚ ਜੋ ਦੋਸ਼ੀ ਰਹਿੰਦੇ ਨਾ ਫੜੇ ਗਏ ਤਾਂ ਉਹਨਾਂ ਵੱਲੋਂ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ ਰਾਜਾ ਵੜਿੰਗ ਨੇ ਕਿਹਾ ਕਿ ਜਿਹੜੇ ਸਿਆਸੀ ਲੀਡਰ ਇਨਾ ਬਦਮਾਸ਼ਾਂ ਦੀ ਮਦਦ ਕਰ ਰਹੇ ਹਨ ਉਹ ਬਹੁਤ ਗਲਤ ਹੈ।
122
comment0
Report
Advertisement
Back to top