Become a News Creator

Your local stories, Your voice

Follow us on
Download App fromplay-storeapp-store
Advertisement
Back
Kangra176215

ड्राईस्पेल से पेयजल संकट मार्च में, जल शक्ति विभाग तैयारी में

VKVipan Kumar
Feb 26, 2026 06:49:14
Dharamshala, Himachal Pradesh
लंबे ड्राई स्पेल ने बढ़ाई जल शक्ति विभाग की चिंता अप्रैल के बजाय मार्च में शुरू हो सकती है पेयजल समस्या हर स्थिति से निपटने की प्लानिंग में जुटा विभाग
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Feb 26, 2026 08:20:39
Amritsar, Punjab:ਗੁਰੂਨਗਰੀ ਅੰਮ੍ਰਿਤਸਰ ਦੇ ਗੋਲਡਨ ਐਵਨਿਊ ‘ਚ ਗੱਡੀ ਖੜੀ ਕਰਨ ਨੂੰ ਲੈ ਕੇ ਹੋਇਆਂ ਝਗੜੇ। ਗੁਰੂਨਗਰੀ Amritsar ਦੇ ਇਲਾਕਾ ਗੋਲਡਨ ਐਵਨਿਊ ਵਿੱਚ ਗੱਡੀ ਖੜੀ ਕਰਨ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਤਕਰਾਰ ਹੋ ਗਈ, ਜੋ ਬਾਅਦ ਵਿੱਚ ਝਗੜੇ ਵਿੱਚ ਤਬਦੀਲ ਹੋ ਗਈ। ਇਸ ਸਾਰੀ ਘਟਨਾ ਦੀ ਵੀਡੀਓ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਧਿਰਾਂ ਇੱਕੋ ਹੀ ਮਹੱਲੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਗੱਡੀ ਪਾਰਕਿੰਗ ਨੂੰ ਲੈ ਕੇ ਪਹਿਲਾਂ ਬਹਿਸ ਹੋਈ, ਜਿਸ ਤੋਂ ਬਾਅਦ ਮਾਮਲਾ ਗੰਭੀਰ ਹੋ ਗਿਆ। ਘਟਨਾ ਦੌਰਾਨ ਮੌਕੇ ‘ਤੇ ਹਲਚਲ ਮਚ ਗਈ ਅਤੇ ਇਲਾਕੇ ਦੇ ਲੋਕ ਇਕੱਠੇ ਹੋ ਗਏ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਵਿੱਚ ਕੀਤਾ। ਪੁਲਿਸ ਵੱਲੋਂ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ ਤਾਂ ਜੋ ਉਹ ਆਪਣੇ ਬਿਆਨ ਦਰਜ ਕਰਵਾ ਸਕਣ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਦੇ ਆਧਾਰ ‘ਤੇ ਕਾਰਵਾਈ ਕੀਤੀ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜੋ ਵੀ ਪੱਖ ਦੋਸ਼ੀ ਪਾਇਆ ਗਿਆ, ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ。
0
comment0
Report
RBRohit Bansal
Feb 26, 2026 08:15:26
Chandigarh, Chandigarh:14 मार्च को मोगा के अंदर भारतीय जनता पार्टी की तरफ से बदलाव रैली की जा रही है, और उसके अंदर पार्टी के बड़े नेता देश के गृह मंत्री श्री अमित शाह जी संबोधन करने जा रहे हैं, पार्टी ने 14 मार्च इसलिए डेट चुनी है क्योंकि 16 मार्च 2026 को पंजाब में रिमोट से चलने वाली सरकार के निकम्मे साल पूरे होंगे ये वो 4साल हैं जिसके अंदर लोग पूरी तरह त्रस्त हैं, आज पंजाब के अंदर कानून का राज नहीं है, आज पंजाब में नशा आगे बढ़ता जा रहा है, पंजाब में माफिया धंधाना रहा है, और ये सरकार अपनी कोई भी कमिटमेंट पूरी करने में सफल नहीं रही निकम्मे 4 साल, कंगले 4 साल, धोखा देने वाले 4 साल के बारे में हर पंजाबी को जानकारी मिले इसके लिए देश के गृह मंत्री पंजाब में आके बीजेपी द्वारा 14 मार्च को राखी गई रैली को संबोधित करेंगे, मोगा में इसलिए रैली राखी गई क्योंकि मोगा पंजाब के मिडिल में पड़ता है इसलिए 2 जिलों को छोड़कर बाकियों को बराबर की दूरी पड़ती है
0
comment0
Report
RBRohit Bansal
Feb 26, 2026 08:15:14
Chandigarh, Chandigarh:14 मार्च को मोगा के अंदर भारतीय जानता पार्टी की तरफ से बदलाव रैली की जा रही है, और उसके अंदर पार्टी के बड़े नेता देश के गृह मंत्री श्री अमित शाह जी संबोधन करने जा रहे हैं, पार्टी ने 14 मार्च इसलिए डेट चुनी है क्योंकि 16 मार्च 2026 को पंजाब में रिमोट से चलने वाली सरकार के निकम्मे साल पूरे होंगे ये वो 4साल हैं जिसके अंदर लोग पूरी तरह त्रस्त हैं, आज पंजाब के अंदर कानून का राज नहीं है, आज पंजाब में नशा आगे बढ़ता जा रहा है, पंजाब में माफिया धंधाना रहा है, और ये सरकार अपनी कोई भी कमिटमेंट पूरी करने में सफल नहीं रही निकम्मे 4 साल, कंगले 4 साल, धोखा देने वाले 4 साल के बारे में हर पंजाबी को जानकारी मिले इसके लिए देश के गृह मंत्री पंजाब में आके बीजेपी द्वारा 14 मार्च को राखी गई रैली को संबोधित करेंगे,मोगा में इसलिए रैली राखी गई क्योंकि मोगा पंजाब के मिडिल में पड़ता है इसलिए 2 जिलों को छोड़कर बाकियों को बराबर की दूरी पड़ती है
0
comment0
Report
NLNitin Luthra
Feb 26, 2026 08:06:19
Batala, Punjab:ਬੀਤੇ ਦਿਨ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਬਟਾਲਾ ਤੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਮਾਣਿਕ ਮਹਿਤਾ ਦੇ ਪ੍ਰੀ ਵੈਡਿੰਗ ਸ਼ੂਟ ਦੀ ਵੀਡੀਓ ਸੋਸ਼ਲ ਮੀਡੀਆ ਤੇ ਜਿੱਦਾਂ ਹੀ ਵਾਇਰਲ ਹੁੰਦੀ ਹੈ ਤਾਂ ਸਿਆਸੀ ਗਲਿਆਂ ਵਿੱਚ ਭਵਾਲ ਮੱਚ ਗਿਆ ਸਭ ਤੋਂ ਪਹਿਲਾਂ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਮੈਂਟ ਕੀਤਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਹੋਰ ਕਈ ਵੱਖ-ਵੱਖ ਸਿਆਸੀ ਲੀਡਰਾਂ ਨੇ ਇਸ ਤੇ ਤੰਜ ਕੱਸਿਆ ਅੱਜ ਮਾਰਕੀਟ ਕਮੇਟੀ ਦੇ ਚੇਅਰਮੈਨ ਮਾਣਿਕ ਮਹਿਤਾ ਦੇ ਹੱਕ ਵਿੱਚ ਉਤਰੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਯਸ਼ਪਾਲ ਚੌਹਾਨ ਜਿਨਾਂ ਨੇ ਇਹ ਗੱਲ ਆਖ ਕੇ ਆਪਣਾ ਪੱਲਾ ਝਾੜਿਆ ਕਿ ਕਿਸੇ ਗਰੀਬ ਦੇ ਬੱਚੇ ਦਾ ਅਗਰ ਵਿਆਹ ਹੋ ਗਿਆ ਤੇ ਸਿਆਸੀ ਲੀਡਰਾਂ ਨੂੰ ਇਹ ਗੱਲ ਬਰਦਾਸ਼ਤ ਨਹੀਂ ਪਰ ਜਦੋਂ ਇਹ ਗੱਲ ਉਹਨਾਂ ਨੂੰ ਪੁੱਛੀ ਗਈ ਕਿ ਆਖਿਰ ਇਸ ਪ੍ਰੀ ਵੈਡਿੰਗ ਸ਼ੂਟ ਦੇ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀ ਸਰਕਾਰੀ ਦਸਤਾਵੇਜ ਜਾਂ ਫਿਰ ਸਰਕਾਰੀ ਜਿਪਸੀ ਕੀ ਕਰ ਰਹੀ ਹੈ ਤਾਂ ਉਹਨਾਂ ਕਿਹਾ ਕਿ ਇਸ ਤੇ ਪੰਜਾਬ ਪੁਲਿਸ ਜਾਂਚ ਕਰ ਰਹੀ ਹੈ ਜਾਂਚ ਤੋਂ ਬਾਅਦ ਸਾਬਤ ਹੋ ਜਾਏਗਾ ਕਿ ਆਖਿਰ ਟਰੈਫਿਕ ਪੁਲਿਸ ਦੇ ਅਧਿਕਾਰੀ ਉਥੇ ਕੀ ਕਰ ਰਹੇ ਸਨ
0
comment0
Report
RKRAMAN KHOSLA
Feb 26, 2026 08:05:19
Hoshiarpur, Punjab:ਗੜ੍ਹਸ਼ੰਕਰ ਨੰਗਲ ਰੋਡ਼ ਪਿੰਡ ਸ਼ਾਹਪੁਰ ਦੇ ਘਾਟੇ ਤੇ ਓਵਰਲੋਡ ਟਿੱਪਰ ਨੇ ਪਿੰਡ ਅਚਲਪੁਰ ਦੇ ਸਾਬਕਾ ਸਰਪੰਚ ਨੂੰ ਦਰੜਿਆ, ਮੌਕੇ ਤੇ ਹੋਈ ਮੌਤ ਗੜ੍ਹਸ਼ੰਕਰ ਨੰਗਲ ਰੋਡ਼ ਪਿੰਡ ਸ਼ਾਹਪੁਰ ਦੇ ਘਾਟੇ ਤੇ ਪਿੰਡ ਅਚਲਪੁਰ ਦੇ ਸਾਬਕਾ ਸਰਪੰਚ ਨੂੰ ਓਵਰਲੋਡ ਟਿੱਪਰ ਨੇ ਦਰੜਕੇ ਮੌਤ ਤੇ ਘਾਟ ਉਤਾਰ ਦਿੱਤਾ। ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਚੂਹੜ ਸਿੰਘ ਸ਼ਹਿਰ ਗੜ੍ਹਸ਼ੰਕਰ ਤੋਂ ਮੋਟਰਸਾਈਕਲ ਤੇ ਸਵਾਰ ਹੋਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਜਦੋਂ ਉਕਤ ਥਾਂ ਤੇ ਪੂਜਾ ਤਾਂ ਪਿੱਛਿਓਂ ਆ ਰਹੇ ਓਵਰਲੋਡ ਟਿੱਪਰ ਨੇ ਦਰੜ ਦਿਤਾ ਜਿਸਦੇ ਕਾਰਨ ਉਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ। ਹਾਦਸੇ ਉਪਰੰਤ ਅਮਰਪ੍ਰੀਤ ਸਿੰਘ ਲਾਲੀ ਹਲਕਾ ਇੰਚਾਰਜ ਕਾਂਗਰਸ, ਦਰਸ਼ਨ ਸਿੰਘ ਮੱਟੂ ਸੂਬਾਈ ਆਗੂ ਕੰਢੀ ਸੰਗਰਸ਼ ਕਮੇਟੀ, ਜਸਵੀਰ ਔਲਖ ਕਾਂਗਰਸ ਆਗੂ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਲਿਆਂਦਾ ਗਿਆ। ਟਿੱਪਰ ਚਾਲਕ ਨੂੰ ਗਿਰਫ਼ਤਾਰ ਕਰ ਲਿਆ ਹੈ। ਹਾਦਸੇ ਉਪਰੰਤ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮੌਕੇ ਡੀਐਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਪੁਲਿਸ ਪਾਰਟੀ ਨੇ ਪਹੁੰਚਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ。
0
comment0
Report
ADAnkush Dhobal
Feb 26, 2026 07:49:54
Shimla, Himachal Pradesh:हimachal police बनाम दिल्ली police मामले में CM मीडिया एडवाइजर का बड़ा बयान नरेश चौहान बोले- शिमला पुलिस ने किया अच्छा काम, उनकी किसी क्रिमिनल को बचाने की मंशा नहीं हिमाचल प्रदेश में 25-26 फरवरी की दरमियानी रात दिल्ली पुलिस और हिमाचल पुलिस के बीच हुए टकराव को लेकर अब राज्य सरकार का पक्ष सामने आया है. मुख्यमंत्री सुखविंदर सिंह सुक्खू के प्रधान मीडिया सलाहकार नरेश चौहान ने कहा कि शिमला पुलिस ने बेहतर काम किया है. इस पूरे मामले पर हिमाचल सरकार ने अच्छा स्टैंड लिया. उन्होंने कहा कि हिमाचल प्रदेश में सभी को कानून का पालन करना होगा. उनकी किसी क्रिमिनल को बचाने की कोई मंशा नहीं है. मुख्यमंत्री के प्रधान मीडिया सलाहकार नरेश चौहान ने दिल्ली पुलिस की कार्रवाई पर सवाल उठाए. नरेश चौहान ने कहा कि दिल्ली पुलिस ने हिमाचल प्रदेश में कानून का पालन नहीं किया. उन्होंने कहा कि नियमों के अनुसार किसी दूसरे राज्य के पुलिस को प्रदेश में इस तरह के कार्रवाई करने से पहले राज्य पुलिस को सूचित करना बेहद जरूरी है, लेकिन दिल्ली पुलिस ने नियमों का पालन नहीं किया. नियमों के अनुसार पुलिस को FIR लेकर स्थानीय मजिस्ट्रेट से वारंट जारी करना और स्थानीय पुलिस को इस बारे में सूचित करना होता है. लेकिन दिल्ली पुलिस ने इन नियमों का पालन नहीं किया. नरेश चौहान ने कहा कि हिमाचल प्रदेश पर्यटन राज्य है कई बार अपराधी हिमाचल पहुँचते हैं और दूसरे राज्यों की पुलिस थाने पुलिस को सूचित कर अपराधियों को पड़ती है. उन्होंने कहा कि यह हिमाचल के नागरिकों की सुरक्षा का मामला है, ऐसे में बिना पूर्व सूचना और नियमों का पालन किए बिना कोई प्रदेश में इस तरह की कार्रवाई नहीं कर सकता. इधर नरेश चौहान ने शिमला पुलिस की पीठ थपथपाते हुए कहा कि शिमला पुलिस ने पूरे मामले पर अच्छा काम किया. राज्य सरकार का इस मामले में अच्छा स्टैंड है. उन्होंने कहा कि किसी भी राज्य की पुलिस कानून के दायरे में रहकर नियमों का पालन करे. राज्य सरकार की किसी अपराधी को बचाने की कोई मंशा नहीं है. बाइट — नरेश चौहान, प्रधान मीडिया सलाहकार CM CM के मीडिया सलाहकार नरेश चौहान इस दौरान भाजपा पर भी निशाना सदा उन्होंने नेता प्रतिपक्ष जयराम ठाकुर को निशाने पर लिया. नरेश चौहान ने कहा कि RDG के मुद्दे पर नेता प्रतिपक्ष हिमाचल की जनता के हितों के विरुद्ध केंद्र को डिफेंड करते नजर आए. अब उनके पास अब कोई मुद्दा नहीं है. ऐसे में इस मामले पर बयानबाजी कर रहे हैं जो दुर्भाग्यपूर्ण है. उन्होंने दोहराया कि दिल्ली पुलिस को प्रोसीजर का पालन करना चाहिए था.
0
comment0
Report
VBVIJAY BHARDWAJ
Feb 26, 2026 07:49:33
Masanganj, Chhattisgarh:बिलासपुर, हिमाचल प्रदेश में अवैध वन तस्करी के मामले में वन विभाग द्वारा बड़ी कार्रवाई की गई है. राष्ट्रीय राजमार्ग स्थित भराड़ी पुल के समीप एक पिकअप गाड़ी रोककर उसकी तलाशी ली गई, जिसमें खेर के पेड़ों के लगभग 50 मोछे बरामद हुए. चालक और अन्य दोनों लोग बिलासपुर जिले के हैं—अजय कुमार (भगेड़), मनीष कुमार (औहर) और मुकेश (कंदरौर)—जिन्हें हिरासत में लिया गया. डीएफओ राजीव कुमार ने बताया कि इस पिकअप को भराड़ी पुल के समीप कुड्डी की ओर से रोका गया था; मामला थाना पुलिस में दर्ज किया गया है और गाड़ी रेंज कार्यालय में लाया गया है, जहां आगे जांच हो रही है. लोगों से अपील है कि अवैध कटान की जानकारी दें ताकि दोषियों को सलाखों के पीछे पहुँचाया जा सके और पर्यावरण संरक्षित रहे.
0
comment0
Report
RBRohit Bansal
Feb 26, 2026 07:46:31
Chandigarh, Chandigarh:ਪੰਜਾਬ ਸਿੱਖਿਆ ਕ੍ਰਾਂਤੀ ਲਗਾਤਾਰ ਅੱਗੇ ਜਾ ਰਹੀ ਹੈ ਸਕੂਲ ਵਿੱਚ ਸੁਧਾਰ ਨੂੰ ਲੈ ਕੇ ਕੰਮ ਹੋ ਰਿਹਾ ਹੈ 305 ਬੱਚੇ jee main clear ਕੀਤਾ ਹੈ ਅਤੇ ਹੋਰ ਕਿਸੇ ਸਟੇਟ ਕੋਲ ਇਹ ਡਾਟਾ ਨਹੀਂ ਹੈ ਹੁਣ ਅਸੀ ਡਿਜੀਟਲ ਨੂੰ ਲੈਕੇ ਕੰਮ ਕਰ ਰਹੇ ਹਾਂ 400 ਕਰੋੜ 38649 ਕੰਪਿਊਟਰ ਸਕੂਲ ਵਿੱਚ ਭੇਜ ਰਹੇ ਹਾਂ 8268 ਪੈਨਲ ਕਲਾਸ ਰੂਮ ਲਈ ਭੇਜ ਰਹੇ ਹਾਂ ਸਮਾਰਟ ਬੋਰਡ ਵੀ ਇਸਦਾ ਹਿੱਸਾ ਹੋਵੇਗਾ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਵਿੱਚ AI ਤਕਨੀਕ ਨਾਲ ਸਟੱਡੀ ਸ਼ਰੂ ਕਰਨ ਜਾ ਰਿਹਾ ਹੈ ਸਕੂਲ ਦੀ ਕਮੇਟੀ, ਪਿੰਡ ਦੀ ਕਮੇਟੀ ਅਤੇ ਹੋਰ ਪਤਵੰਤੇ ਸੱਜਣ ਨੂੰ ਬੁਲਾਇਆ ਜਾਵੇ ਜਦੋਂ ਵੀ ਕੋਈ ਨਵੀਂ ਤਕਨੀਕ ਸਕੂਲ ਵਿੱਚ ਅਵੇ Jee ਦੀ coaching ਲਈ ਵੱਡੀ ਕੰਪਨੀ ਪੰਜਾਬ ਲਈ ਅੱਗੇ ਆ ਰਹੀਆ ਨੇ ਪੰਜਾਬ ਦੇ ਕਿਸੇ बੱਚੇ ਲਈ ਕਿਸੇ ਲੀਡਰ ਨੇ ਟਵੀਟ ਨਹੀਂ ਕੀਤਾ ਜੌ ਬਚਿਆ ਨੇ JEE ਕਲੀਅਰ ਕੀਤਾ ਪੰਜਾਬ ਦੇ ਅੰਦਰ ਕਈ ਟੀਚਰ ਅਜਿਹੇ ਨੇ ਜਿਨਾਂ ਨੂੰ TET ਪਾਸ ਕਰਨ ਲਈ ਕਿਹਾ ਜਾ ਰਹਿ ਅਤੇ ਕਈ ਟੀਚਰ ਦੀ ਰਿਟਾਇਰਮੈਂਟ ਵਿੱਚ ਕੁਝ ਮਹੀਨੇ ਬਾਕੀ ਹੈ ਪਰ ਕਿਸੇ ਨੂੰ ਅਸੀਂ ਨੌਕਰੀ ਦਾ ਨੁਕਸਾਨ ਨਹੀਂ ਹੋਣ ਦੇ ਅਸੀ ਪ੍ਰੋਫੈਸਰ ਦੇ ਮਾਮਲੇ ਵਿੱਚ ppsc ਨੂੰ ਵਾਰ ਵਾਰ ਚਿੱਠੀ ਲਿਖੀ ਹੋਈ ਹੈ ਅਤੇ ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ ਅਸੀ ਨਹੀਂ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਚੈਲੰੰਜ ਕਰਨ ਲਈ ਵਿਚਾਰ ਕਰ ਰਹੇ ਹਾਂ ਜਿਨਾ ਲੋਕਾ ਨੂੰ ਕੋਈ ਗੰਭੀਰ ਬਿਮਾਰੀ ਹੈ ਉਸ ਲਈ ਹੁਣ ਹਰ ਮਹੀਨੇ ਬਦਲੀ ਖੋਲੀਂ ਜਾਵੇਗੀ ਅਸੀ TET ਦੇ ਟੈਸਟ ਲਈ ਤਿਆਰ ਹা, ਪਰ ਅਸੀ ਟੀਚਰ ਨਾਲ ਗੱਲ ਕਰ ਰਹੇ ਹਾਂ ਅਤੇ ਮਾਰਚ ਮਹੀਨੇ ਵਿੱਚ ਹੋ ਸਕਦਾ ਹੈ
0
comment0
Report
BSBHARAT SHARMA
Feb 26, 2026 07:46:11
Amritsar, Punjab:ਸ਼੍ਰੋਮਣੀ ਕਮੇਟੀ ਦਫ਼ਤਰਾਂ ਵਿੱਚ ਪੈਂਟ-ਸ਼ਰਟ ‘ਤੇ ਪਾਬੰਦੀ, ਹੁਣ ਮੁਲਾਜ਼ਮ ਪਜਾਮਾ-ਕੁਰਤਾ ‘ਚ ਆਉਣਗੇ ਸਿੱਖ ਮਰਿਆਦਾ ਦੀ ਪਾਲਣਾ ਲਈ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਖ਼ਤ ਹੁਕਮ ਹਦਾਇਤਾਂ ਨਾ ਮੰਨਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਹੋ ਸਕਦੀ ਹੈ ਕਾਰਵਾਈ – ਦਰਬਾਰ ਸਾਹਿਬ ਮੈਨੇਜਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਕਮੇਟੀ ਦੇ ਸਾਰੇ ਮੁਲਾਜ਼ਮਾਂ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਅਨੁਸਾਰ ਹੁਣ ਸ਼੍ਰੋਮਣੀ ਕਮੇਟੀ ਦੇ ਦਫ਼ਤਰਾਂ ਵਿੱਚ ਕੋਈ ਵੀ ਮੁਲਾਜ਼ਮ ਪੈਂਟ-ਸ਼ਰਟ ਪਾ ਕੇ ਡਿਊਟੀ ‘ਤੇ ਹਾਜ਼ਰ ਨਹੀਂ ਹੋ ਸਕੇਗਾ। ਨਵੇਂ ਹੁਕਮਾਂ ਮੁਤਾਬਕ ਸਾਰੇ ਮੁਲਾਜ਼ਮਾਂ ਲਈ ਰਵਾਇਤੀ ਸਿੱਖ ਪਹਿਰਾਵਾ — ਪਜਾਮਾ-ਕੁਰਤਾ — ਪਾ ਕੇ ਦਫ਼ਤਰ ਆਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਪ੍ਰਧਾਨ ਵੱਲੋਂ ਦਿੱਤੀਆਂ ਹਦਾਇਤਾਂ ਦਾ ਮਕਸਦ ਸਿੱਖ ਮਰਿਆਦਾ ਅਤੇ ਪਰੰਪਰਾਵਾਂ ਦੀ ਪੂਰੀ ਤਰ੍ਹਾਂ ਪਾਲਣਾ YC਼ਕੀਨੀ ਬਣਾਉਣਾ ਹੈ, ਤਾਂ ਜੋ ਸ਼੍ਰੋਮਣੀ ਕਮੇਟੀ ਦੇ ਦਫ਼ਤਰਾਂ ਵਿੱਚ ਸਿੱਖੀ ਰਵਾਇਤਾਂ ਦੀ ਸਾਫ਼ ਝਲਕ ਨਜ਼ਰ ਆ ਸਕੇ। ਇਸ ਮਾਮਲੇ ‘ਤੇ ਰਾਜਿੰਦਰ ਸਿੱਘ ਰੂਬੀ ਜੋ ਕਿ ਦਰਬਾਰ ਸਾਹਿਬ ਦੇ ਮੈਨੇਜਰ ਹਨ, ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ SGPC ਪ੍ਰਧਾਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਕੋਈ ਮੁਲਾਜ਼ਮ ਇਨ੍ਹਾਂ ਹੁਕਮਾਂ ਦੀ ਅਣਗਹਿਲੀ ਕਰਦਾ ਹੈ ਤਾਂ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। SGPC ਪ੍ਰਧਾਨ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਸਿੱਖ ਧਾਰਮਿਕ ਸੰਸਥਾ ਦੀ ਸ਼ਾਨ ਅਤੇ ਮਰਿਆਦਾ ਨੂੰ ਕਾਇਮ ਰੱਖਣ ਲਈ ਲਿਆ ਗਿਆ ਹੈ, ਤਾਂ ਜੋ ਸੰਗਤ ਅਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਹਰ ਪੱਖੋਂ ਸਿੱਖੀ ਸੰਸਕਾਰਾਂ ਦੀ ਝਲਕ ਮਿਲੇ。
0
comment0
Report
ASARVINDER SINGH
Feb 26, 2026 07:45:48
Hamirpur, Himachal Pradesh:हमीरपुर - जिला में जारी हुई जिला परिषद वार्डों की सूची के उपरांत हमीरपुर ब्लॉक में बनाए गए दो वार्डों को लेकर लोगों ने आपत्ति जाहिर की है। लोगों ने इस बारे में एक ज्ञापन एडीसी हमीरपुर को सौंपा है। लोगों का कहना है कि ताल वार्ड में 21 पंचायतों को शामिल कर दिया गया है तथा यह सबसे बड़ा जिला परिषद वार्ड बनाया गया है। पुनर्गठन के उपरांत हमीरपुर जिला में 18 जिला परिषद वार्ड बनाए गए हैं जिनमें यह वार्ड सबसे बड़ा है। चार विधानसभा क्षेत्रों में चार-चार जिला परिषद वार्ड हैं जबकि हमीरपुर विधानसभा में दो ही बनाए गए हैं। इनमें जंगलरोपा तथा ताल वार्ड बनाया गया है। जंगल रोपा वार्ड में 12 पंचायतों को शामिल किया गया है जबकि ताल में 21 पंचायतें डाल दी गई है। ऐसे में भूगौलिक, जनसंख्या तथा विकास की दृष्टि से यह सही नहीं है। ताल वार्ड को विभाजित कर चमनेड को अलग वार्ड बना दिया जाए। एक वार्ड में 11 जबकि दूसरे में 10 पंचायतों को डाला जाए। लोगोंने बताया कि वर्ष 2011 की जनगणना के अनुसार ताल वार्ड में शामिल 21 पंचायतों की जनसंख्या 32775 है। इतनी जनसंख्या जिला परिषद के किसी भी वार्ड की नहीं है। हर वार्ड में नौ से लेकर 15 तक पंचायतें शामिल हैं तथा जनसंख्या भी 12 से 18 हजार के बीच में है। लोगों ने कहा कि विकास की दृष्टि से देखा जाए तो जो बजट जिला परिषद वार्ड को मिलता है वह 21 पंचायतों में बंटेगा। ऐसे में विकास के कार्य में विसंगति पैदा हो गई। लोगों ने प्रदेश सरकार से भी आग्रह किया है कि जिला में 18 जिला परिषद वार्ड की जगह 19 वार्ड कर दिए जाएं। हमीरपुर विधानसभा में जंगल रोपा, ताल व चमनेड वार्ड बनाया जाए। उन्होंने कहा कि यदि प्रशासन ने कोई ठोस कदम नहीं उठाया जो जनता कोई दूसरा रुख इख्तियार करेगी।
0
comment0
Report
ASAnmol Singh Warring
Feb 26, 2026 07:36:54
Sri Muktsar Sahib, Punjab:*30 ਤੋਂ ਵੱਧ ਪਿੰਡਾਂ ਨੂੰ ਲੱਗਣ ਵਾਲਾ ਐਮੀਨੈਂਸ ਸਕੂਲ ਅਧਿਆਪਕਾਂ ਤੋਂ ਵਾਂਝਾ *ਅੱਧੀਆਂ ਪੋਸਟਾਂ ਤੇ ਨਹੀਂ ਹਨ ਅਧਿਆਪਕ *800 ਵਿਦਿਆਰਥਨਾਂ ਦਾ ਭਵਿੱਖ ਖਤਰੇ ਵਿੱਚ *ਅਧਿਆਪਕਾਂ ਦੀ ਘਾਟ ਨੂੰ ਕੈਬਨਿਟ ਮੰਤਰੀ ਨੇ ਮੰਨਿਆ ਤੇ ਦਿੱਤਾ ਜਲਦ ਹੀ ਸਟਾਫ ਪੂਰਾ ਕਰਨ ਦਾ ਭਰੋਸਾ ਬੇਸ਼ੱਕ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਸਿੱਖਿਆ ਨੀਤੀ ਨੂੰ ਹੋਰ ਮਜਬੂਤ ਕਰਨ ਦੇ ਦਾਅਵੇ ਕਰਦਿਆਂ ਇਸ ਪਾਸੇ ਵੱਲ ਚੰਗੇ ਕਦਮ ਵੀ ਪੁੱਟੇ ਪਰ ਅਜੇ ਤੱਕ ਵੀ ਸਕੂਲਾਂ ਵਿੱਚ ਅਧਿਆਪਕਾਂ ਦੀ ਵੱਡੀ ਘਾਟ ਕਰਕੇ ਜਿੱਥੇ ਖੁਦ ਅਧਿਆਪਕ ਹੀ ਮੁਸ਼ਕਿਲ ਵਿੱਚ ਜਾਪਦੇ ਹਨ ਉਥੇ ਵਿਦਿਆਰਥੀਆਂ ਦਾ ਸੁਨਹਿਰੀ ਭਵਿੱਖ ਨਹੀਂ ਕਿਹਾ ਜਾ ਸਕਦਾ, ਇਸੇ ਤਰ੍ਹਾਂ ਅਧਿਆਪਕਾਂ ਦੀ ਘਾਟ ਝਲ ਰਹੇ ਸਕੂਲ ਆਫ ਐਮੀਨੈਂਸ ਫਾਰ ਗਰਲਜ ਅਬੂਲ ਖੁਰਾਣਾ ਦੇ ਪੰਜਾਬੀ ਲੈਕਚਰਾ ਖੁਸ਼ਵਿੰਦਰ ਸਿੰਘ ਨੇ ਦੱਸਿਆ ਕਿ ਉੱਥੇ 19 ਅਧਿਆਪਕ ਹੋਰ ਚਾਹੀਦੇ ਹਨ ਦੱਸਿਆ ਕਿ ਸਕੂਲ ਆਫ ਐਮੀਨੈਂਸ ਫਾਰ ਗਰਲਜ ਅਬੂਲਖੁਰਾਣਾ ਇਲਾਕੇ ਦਾ ਨਾਮਵਰ ਸਕੂਲ ਹੈ ਤੇ ਇਥੇ 30,35 ਪਿੰਡਾਂ ਦੀਆਂ ਲੜਕੀਆਂ ਛੇਵੀਂ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਵਿਦਿਆ ਪ੍ਰਾਪਤ ਕਰਦੀਆਂ ਹਨ ਸਕੂਲ ਦਾ ਨਾਮ ਇਲਾਕੇ ਵਿੱਚ ਵੱਡਾ ਨਾਮ ਹੈ ਪਰ ਹੁਣ ਇੰਨੀ ਦਿਨੀ ਅਧਿਆਪਕਾਂ ਦੀ ਵੱਡੀ ਘਾਟ ਚੱਲ ਰਹੇ ਇਸ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੱਸਿਆ ਕਿ 800 ਤੋਂ ਵੱਧ ਵਿਦਿਆਰਥਨਾ ਸਕੂਲ ਵਿੱਚ ਵਿਦਿਆ ਪ੍ਰਾਪਤ ਕਰ ਰਹੀਆਂ ਹਨ ਅਤੇ ਮੁੱਖ ਸਟਰੀਮ ਮੈਡੀਕਲ, ਨੋਨ ਮੈਡੀਕਲ, ਕਮਰਸ ਤੋਂ ਇਲਾਵਾ ਹੋਰ ਵੀ ਲਗਭਗ ਸਾਰੇ ਹੀ ਸਟ੍ਰੀਮਾ ਵਿੱਚ ਵਿਦਿਆ ਪੜਾਈ ਕਰਵਾਈ ਜਾ ਰਹੀ ਹੈ ਉਹਨਾਂ ਦੱਸਿਆ ਕਿ ਸਕੂਲ ਵਿੱਚ ਪ੍ਰਿੰਸੀਪਲ ਹੀ ਨਹੀਂ ਹੈ ਅਜਿਹੇ ਵੱਡੇ ਸਕੂਲ ਵਿੱਚ ਪ੍ਰਿੰਸੀਪਲ ਦਾ ਨਾ ਹੋਣਾ ਚੰਗੀ ਵਿੱਦਿਆ ਲਈ ਸ਼ੁਭ ਸੰਕੇਤ ਨਹੀਂ ਹੈ 19 ਪੋਸਟਾਂ ਵਿੱਚ ਲੈਕਚਰਾਰ ਪੰਜਾਬੀ ਇੰਗਲਿਸ਼ ਦੇ ਦੋ ਲੈਕਚਰਾਰ ਕੈਮਿਸਟਰੀ ਦੇ ਦੋ ਲੈਕਚਰਾਰ ਮਾਸਟਰ ਕਾਡਰ ਵਿੱਚ ਦੋ ਸਾਇੰਸ ਦੋ ਮੈਚ ਐਸਐਸਟੀ ਡੀਪੀਈ ਪੀਟੀਏ ਆਟ ਕਰਾਫਟ ਟੀਚਰਾਂ ਤੋਂ ਇਲਾਵਾ ਨਾਨ ਟੀਚਰ ਸਟਾਫ ਦੀਆਂ ਪੋਸਟਾਂ ਵੀ ਖਾਲੀ ਹਨ ਇਸ ਕਰਕੇ ਪੜ੍ਹਾਈ ਤੇ ਬੁਰਾ ਅਸਰ ਪੈਣਾ ਪੈ ਰਿਹਾ है ਉਹਨਾਂ ਦੱਸਿਆ ਕਿ ਆਨਲਾਈਨ ਟੀਚਰਾਂ ਦੀ ਬਦਲੀ ਹੋਣ ਕਰਕੇ ਇਕਦਮ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀ ਬਦਲੀ ਹੋ ਗਈ ਪਰ ਉਧਰ ਇਮਤਿਹਾਨ ਸਿਰ ਤੇ ਹੋਣ ਕਰਕੇ ਅਧਿਆਪਕਾਂ ਦੀ ਘਾਟ ਵੱਡੀ ਸਮੱਸਿਆ ਬਣੀ ਹੋਈ ਹੈ ਪਰ ਫਿਰ ਵੀ ਜਿੰਨੇ ਕੁ ਅਧਿਆਪਕ ਹਨ ਉਹ ਖੁਦ ਸਮੇਂ ਦੀ ਵੰਡ ਕਰਕੇ ਬੱਚਿਆਂ ਨੂੰ ਪੜਾਉਣ ਦੇ ਯਤਨ ਕਰ ਰਹੇ ਹਨ ਨਾ ਕਿਹਾ ਕਿ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਨਾ ਦੀ ਗਿਣਤੀ ਕਾਫੀ ਹੈ । ਉਧਰ ਹਲਕੇ ਦੀ ਵਿਧਾਇਕ ਤੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਇਸ সਬੰਧੀ ਕਿਹਾ ਕਿ ਉਹ ਇਸ ਸਬੰਧੀ ਸਕੂਲ ਦੇ ਅਧਿਆਪਕਾਂ ਨੂੰ ਮਿਲ ਕੇ ਵੀ ਆਏ ਹਨ ਉਹਨਾਂ ਦੱਸਿਆ ਕਿ ਪਿਛਲੇ ਦਿਨੀ ਪੋਰਟਲ ਤੇ ਅਪਲਾਈ ਕਰਨ ਕਰਕੇ ਮੈਰਿਟ ਦੇ ਅਧਾਰ ਤੇ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਹੋਈਆਂ ਹਨ ਇਸ ਕਰਕੇ ਇਸ ਸਕੂਲ ਵਿੱਚੋਂ ਇਕਦਮ ਅਧਿਆਪਕ ਬਦਲੀ ਕਰਵਾ ਗਏ ਪਰ ਫਿਰ ਵੀ ਇਸ ਸਕੂਲ ਵਿੱਚ ਅਧਿਆਪਕਾਂ ਦੀ ਗਿਣਤੀ ਨੂੰ ਪੂਰਾ ਕਰਕੇ ਵਿਦਿਆਰਥਨਾਂ ਦੀਆਂ ਪੜਹਾਈ ਦਾ ਪੂਰਾ ਖਿਆਲ ਰੱਖਿਆ ਜਾਵੇਗਾ ਤੇ ਜਲਦ ਹੀ ਅਧਿਆਪਕਾਂ ਦੀ ਗਿਣਤੀ ਪੂਰੀ ਹੋ ਜਾਵੇਗੀ。
0
comment0
Report
Advertisement
Back to top