Become a News Creator

Your local stories, Your voice

Follow us on
Download App fromplay-storeapp-store
Advertisement
Back
Hamirpur177001

हमीरपुर जिला परिषद के 19 वार्डों का परिसीमन प्रकाशित, 18 से बढ़कर 19 वार्ड

ASARVINDER SINGH
Mar 06, 2026 07:35:42
Hamirpur, Himachal Pradesh
जिला परिषद हमीरपुर के कुल 19 वार्डों के परिसीमन को अंतिम रूप से प्रकाशित कर दिया गया है। इस संबंध में अधिसूचना जारी करते हुए अतिरिक्त उपायुक्त अभिषेक गर्ग ने बताया कि जिला परिषद के वार्डों के परिसीमन के प्रारूप के संबंध में आपत्तियां एवं सुझाव आमंत्रित किए गए थे। निर्धारित अवधि में प्राप्त विभिन्न आपत्तियों एवं सुझावों का निपटारा करने के बाद परिसीमन को अंतिम रूप से प्रकाशित कर दिया गया है। उन्होंने बताया कि जिला हमीरपुर की कुल 234 ग्राम पंचायतों को जिला परिषद के 19 वार्डों में बांटा गया है, जिनकी कुल जनसंख्या 3,85,158 है। उन्होंने बताया कि हमीरपुर ज़िला में कुल 19 होंगे है जबकि पूर्व में 18 वार्ड बनाए थे । उन्होंने बताया कि हमीरपुर ब्लॉक् समिति 2 वार्ड बनाए गए थे जिन्हें अब लोगों की आपत्ति और सुझाव के बाद बढ़ा कर 3 नर दिया गया है । उन्होंने बताया कि ज़िला हमीरपुर में अब ज़िला परिषद के बीड़ बगेहड़ा, करोट, दरोगण पत्ती कोट, उटपुर, जंगल रोपा, ताल, चमनेड, समीरपुर, धमरोल, जाहू, खरवाड़, करेर, बिझड़ी, झंझयाणी, दांदड़ू, लहड़ा, मालग, अमलैहड़ और सपड़ोह बनाए गए हैं । बाइट अभिषेक गर्ग एडीसी हमीरपुर
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASAnmol Singh Warring
Mar 06, 2026 10:06:27
Sri Muktsar Sahib, Punjab:ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਲੈ ਕੇ ਦੋ ਧਿਰਾਂ ਵਿੱਚ ਖੂਨੀ ਟਕਰਾਅ, ਫਾਇਰਿੰਗ ਵਿੱਚ 4 ਜ਼ਖ਼ਮੀ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੰਦੜ ਦੇ ਗੁਰਦੁਆਰਾ ਸਾਹਿਬ ਵਿਖੇ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਖੂਨੀ ਟਕਰਾਅ ਹੋ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਗੁਰੂ ਘਰ ਦੀ ਸੇਵਾ-ਸੰਭਾਲ ਨੂੰ ਲੈ ਕੇ ਇਹ ਵਿਵਾਦ ਕਾਫੀ ਸਮੇਂ ਤੋਂ ਚੱਲ ਰਿਹਾ ਸੀ。 ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੀ ਕਮੇਟੀ ਪਹਿਲਾਂ ਮਹਿੰਦਰ ਸਿੰਘ ਦੀ ਅਗਵਾਈ ਹੇਠ ਕੰਮ ਕਰ ਰਹੀ ਸੀ। ਇਸ ਦੌਰਾਨ ਪਿੰਡ ਦੇ ਕੁਝ ਹੋਰ ਵਿਅਕਤੀ ਗੁਰੂ ਘਰ ਦੀ ਸੇਵਾ-ਸੰਭਾਲ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦੇ ਸਨ। ਦੱਸਿਆ ਜਾਂਦਾ ਹੈ ਕਿ ਅੱਜ ਇਹ ਧਿਰ ਸਰਪੰਚ ਅਮਨਦੀਪ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਈ। ਮੌਕੇ ‘ਤੇ ਪਹੁੰਚਣ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਲੱਗੇ ਕੈਮਰੇ ਉਤਾਰ ਦਿੱਤੇ ਗਏ, ਜਿਸ ਤੋਂ ਬਾਅਦ ਦੋਨਾਂ ਧਿਰਾਂ ਵਿਚਕਾਰ ਤਣਾਅ ਵਧ ਗਿਆ。 ਦੋਨਾਂ ਧਿਰਾਂ ਵਿਚਕਾਰ ਬਹਿਸ ਬਾਅਦ ਮਾਮਲਾ ਹੱਥਾਪਾਈ ਅਤੇ ਫਿਰ ਫਾਇਰਿੰਗ ਤੱਕ ਪਹੁੰਚ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਸਾਬਕਾ ਸਰਪੰਚ ਸੁਖਦੇਵ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਗੋਲੀਆਂ ਚਲਾਈਆਂ ਗਈਆਂ। ਟਕਰਾਅ ਦੌਰਾਨ ਤਿੰਨ ਗੱਡੀਆਂ ਦੀ ਵੀ ਭੰਨਤੋੜ ਹੋਣ ਦੀ ਜਾਣਕਾਰੀ ਮਿਲੀ ਹੈ。 ਉੱਧਰ ਮੌਕੇ ‘ਤੇ ਪਹੁੰਚੇ ਥਾਣਾ ਕੋਟਭਾਈ ਦੇ ਐੱਸ.ਐੱਚ.ਓ. ਦੀਪਕ ਕੰਬੋਜ ਨੇ ਹਾਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਗੋਲਕ ਖੋਲ੍ਹਣ ਨੂੰ ਲੈ ਕੇ ਦੋਨਾਂ ਧਿਰਾਂ ਵਿਚਕਾਰ ਵਿਵਾਦ ਹੋ ਗਿਆ ਸੀ। ਇਕ ਧਿਰ ਦੀ ਅਗਵਾਈ ਮਹਿੰਦਰ ਸਿੰਘ ਕਰ ਰਹੇ ਸਨ ਜਦਕਿ ਦੂਜੀ ਧਿਰ ਦੀ ਅਗਵਾਈ ਸਰਪੰਚ ਅਮਨਦੀਪ ਸਿੰਘ ਕਰ ਰਹੇ ਸਨ。 ਐੱਸ.ਐੱਸ.ਐੱਚ.ਓ. ਨੇ ਦੱਸਿਆ ਕਿ ਫਾਇਰਿੰਗ ਦੌਰਾਨ ਸukhਦੇਵ ਸਿੰਘ ਪੁੱਤਰ Boਹੜ, ਬਲਵਿੰਦਰ ਸਿੰਘ ਪੁੱਤਰ ਸਲਵਿੰਦਰ ਸਿੰਘ, ਮਹਿੰਦਰ ਸਿੰਘ ਪੁੱਤਰ ਅੰਗਰੇਜ ਸਿੰਘ ਦੇ ਗੋਲੀ ਦੇ ਛਰਲੇ ਲੱਗੇ ਜਦਕਿ ਦੂਜੇ ਵਿਅਕਤੀ ਦੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਹਨ। ਜਿਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
0
comment0
Report
ASARVINDER SINGH
Mar 06, 2026 10:05:52
Hamirpur, Himachal Pradesh:हमीरपुर - डा. राधाकृष्णन मेडिकल कॉलेज हमीरपुर को देहदान दान कर स्व. सीता राम ने अनुकरणीय मिसाल पेश की है। उन्होंने जीवंतकाल में ही अपना देह को मेडिकल कालेज के लिए दान कर दिया था ताकि यह भावी एमबीबीएस प्रशिक्षुओं के प्रशिक्षण में काम आ सके। शुक्रवार को सुबह के समय उनका देहांत हो गया तथा पार्थिव देह का मेडिकल कालेज हमीरपुर पहुंचाया गया है। ग्रामीणों ने उनकी इस पहल का स्वागत करते हुए शव को लाने गए एंबुलेंस का रथ के मुताबिक खींच कर सम्मान दिया। बैंड बाजों के साथ उनकी पार्थिव देह को एंबुलेंस में डाला गया। नादौन के कोहला गांव निवासी 79 वर्षीय सीता राम पुत्र मुंशी राम ने देहदान करके एक अनुकरणीय उदहारण प्रस्तुत किया है। शुक्रवार सुबह करीब साढ़े चार बजे उनका निधन हो गया। इसके उपरांत घर पर सारे रस्मों रिवाज पूर्ण करने के बाद परिजनों ने पार्थिव देह को भावपूर्ण श्रद्धांजलि दी और नम आंखों से देह को हमीरपुर मेडिकल कॉलेज रवाना किया। गौर हो कि सीता राम बीएसएनल विभाग से सेवानिवृत्त हुए थे。 बाइट सीता राम के पुत्र एवं नादौन के प्रसिद्ध उद्यमी विनोद खावला ने बताया कि उनके पिता ने करीब दो वर्ष पहले ही अपने इस निर्णय की जानकारी परिजनों को दी थी। पहले तो परिजनों ने सामाजिक रीति रिवाजों सहित धर्म एवं संस्कृति का हवाला देकर उनसे इस निर्णय पर दोबारा विचार करने का आग्रह किया परंतु सीता राम की समाज के प्रति समर्पण की इस भावना के आगे पूरा परिवार नतमस्तक हो गया। बाइट मेडिकल कालेज के एनाटोमी विभाग के चिकित्सक डा. हरविंदर ने इस देहदान के लिए मृतक के परिजनों का आभार व्यक्त किया है। उन्होंने बताया कि यह बॉडी एमबीबीएस प्रथम वर्ष के प्रशिक्षुओं के अध्ययन में काम आएगी। उन्होंने कहा कि देहदान महादान है तथा एमबीबीएस प्रशिक्षु इसके माध्यम से अपनी डॉक्टरी की पढ़ाई करते हैं।
0
comment0
Report
TBTarsem Bhardwaj
Mar 06, 2026 10:02:14
Ludhiana, Punjab:ਲੁਧਿਆਣਾ ਦੇ ਫਿਰੋਜਪੁਰ ਰੋਡ ਤੇ ਬਣੇ ਐਲੀਵੇਟਿਡ ਪੁਲ ਦੇ ਉਪਰ ਪਿੰਚਰ ਹੋਈ ਆਲੂਆਂ ਦੀ ਭਰੀ ਪਿਕ ਕਾਰ ਟਕਰਾਈ ਹਾਦਸਾ ਇੰਨਾ ਭਿਆਨਕ ਸੀ ਕਿ ਹੋਂਡਾ ਸਿਟੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਪਿਕਅਪ ਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਉਹਨਾਂ ਦੀ ਗੱਡੀ ਦਾ ਪੈਂਚਰ ਹੋਇਆ ਸੀ ਤੇ ਉਹ ਜੈਕ ਲਗਾ ਕੇ ਪੈਂਚਰ ਲਗਾ ਰਹੇ ਸਨ ਉਹਨਾਂ ਵੱਲੋਂ ਇੱਕ ਮੋਟਰਸਾਈਕਲ ਅਤੇ ਇੱਕ ਟਾਇਰ ਅੱਗੇ ਰੱਖਿਆ ਗਿਆ ਸੀ ਤਾਂ ਜੋ ਕੋਈ ਹਾਦਸਾ ਨਾ ਹੋਵੇ ਪਰ ਹੰਡਾ ਸਿਟੀ ਚਾਲਕ 22 ਸਾਲ ਦਾ ਨੌਜਵਾਨ ਜੋ ਕਿ ਬਹੁਤ teਜ਼ ਰਫਤਾਰ ਸੀ ਅਤੇ ਉਥੋਂ ਸੁਣਦਾ ਆ ਰਿਹਾ ਸੀ ਜਿਸ ਕਰਕੇ ਗੱਡੀ ਬੇਕਾਬੂ ਹੋਈ ਅਤੇ ਸਪੀਕਰ ਦੇ ਪਿੱਛੇ ਆ ਕੇ ਵੱਜੀ ਇਹ ਹਾਦਸੇ ਦੌਰਾਨ ਸਿਰਫ ਕਾਰ ਦਾ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ ਪੁਲਿਸ ਨੇ ਕਿਹਾ ਕਿ ਇਹ ਹਾਦਸਾਉਣ ਤੋਂ ਤੁਰੰਤ ਬਾਅਦ ਉਹ ਮੌਕੇ ਤੇ ਪਹੁੰਚੇ ਅਤੇ ਜੋ ਟਰੈਫਿਕ ਜਾਮ ਲੱਗਾ ते ਉਸ ਨੂੰ ਤੁਰੰਤ ਖੁਲਵਾਇਆ ਗਿਆ
0
comment0
Report
KBKulbir Beera
Mar 06, 2026 09:52:53
Bathinda, Punjab:ਬਠਿੰਡਾ ਪੁਡਾ ਗਰਾਊਂਡ ‘ਚ BKU ਉਗਰਾਹਾਂ ਵੱਲੋਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਰੋਸ਼ ਪ੍ਰਦਰਸ਼ਨ ਬਠਿੰਡਾ ਦੇ ਪੁਡਾ ਗਰਾਊਂਡ ਵਿੱਚ ਅੱਜ Bharatiya Kisan Union (Ekta Ugrahan) ਦੀ ਅਗਵਾਈ ਹੇਠ ਭਾਰੀ ਇਕੱਠ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰੋਜ਼ ਪ੍ਰਦਰਸ਼ਨ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਕਿਸਾਨ ਤੇ ਸਮਾਜਿਕ ਜੱਥੇਬੰਦੀਆਂ ਨੇ ਹਿੱਸਾ ਲਿਆ ਅਤੇ ਸਮਰਥਨ ਦਿੱਤਾ。 ਰੋਸ਼ ਪ੍ਰਦਰਸ਼ਨ ਦੌਰਾਨ ਜੱਥੇਬੰਦੀ ਦੇ ਸੂਬਾ ਪ੍ਰਧਾਨ Joginder Singh Ugrahan ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਓਂਦ ਪਿੰਡ ਦੇ ਮਾਮਲੇ ਦੌਰਾਨ ਪਹਿਲਾਂ ਕਿਸਾਨਾਂ ਉੱਤੇ ਹੀ ਮੁਕੱਦਮੇ ਦਰਜ ਕਰ ਦਿੱਤੇ ਗਏ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਇੱਕ ਪੁਲਿਸ ਅਧਿਕਾਰੀ ਦੀ ਬਾਂਹ ਫ੍ਰੈਕਚਰ ਹੋਣ ਦੀ ਘਟਨਾ ਵਿੱਚ ਕਿਸਾਨਾਂ ਦੀ ਕੋਈ ਗਲਤੀ ਨਹੀਂ ਸੀ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਗਰਾਹਾਂ ਨੇ ਇਹ ਵੀ ਦੱਸਿਆ ਕਿ ਹਾਲ ਹੀ ਵਿੱਚ ਪਿੰਡ ਜਿਓਂਦ ਵਿੱਚ ਪੁਲਿਸ ਵੱਲੋਂ ਅੰਸੂ ਗੈਸ ਦੇ ਗੋਲੇ ਦਾਗੇ ਗਏ ਅਤੇ ਕਾਰਵਾਈ ਦੌਰਾਨ ਦੋ ਨੌਜਵਾਨ ਕਿਸਾਨ ਗੰਭੀਰ ਤੌਰ ‘ਤੇ ਜਖਮੀ ਹੋ ਗਏ। ਕਿਸਾਨ ਆਗੂਆਂ ਦੇ ਅਨੁਸਾਰ ਇੱਕ ਨੌਜਵਾਨ ਦਾ ਹੱਥ ਫ੍ਰੈਕਚਰ ਹੋ ਗਿਆ ਜਦਕਿ ਦੂਜੇ ਦੀ ਲੱਤ ਟੁੱਟ ਗਈ। ਇਸ ਸਬੰਧੀ ਜੱਥੇਬੰਦੀ ਨੇ ਦੋਸ਼ ਲਗਾਇਆ ਕਿ ਇਹ ਸਾਰੀ ਘਟਨਾ ਪੁਲਿਸ ਦੀ ਕਾਰਵਾਈ ਕਾਰਨ ਹੋਈ ਹੈ ਅਤੇ ਇਸ ਦੀ ਜ਼ਿੰਮੇਵਾਰੀ ਉਸ ਵੇਲੇ ਦੇ ਜ਼ਿਲ੍ਹਾ ਪੁਲਿਸ ਮੁਖੀ Jyoti Yadav ਉੱਤੇ ਬਣਦੀ ਹੈ。 ਰੈਲੀ ਦੌਰਾਨ ਜਖਮੀ ਹੋਏ ਦੋਵੇਂ ਨੌਜਵਾਨਾਂ ਨੂੰ ਸਟੇਜ ‘ਤੇ ਬਿਠਾ ਕੇ ਲੋਕਾਂ ਨਾਲ ਸੰਬੋਧਨ ਵੀ ਕਰਵਾਇਆ ਗਿਆ। ਜੱਥੇਬੰਦੀ ਦੇ ਆਗੂਆਂ ਨੇ ਮੰਗ ਕੀਤੀ ਕਿ ਜਿਵੇਂ ਪਹਿਲਾਂ ਕਿਸਾਨਾਂ ਉੱਤੇ ਮਾਮਲੇ ਦਰਜ ਕੀਤੇ ਗਏ ਸਨ, ਓਸੇ ਤਰ੍ਹਾਂ ਪੁਲਿਸ ਕਾਰਵਾਈ ਦੀ ਵੀ ਜਾਂਚ ਕਰਕੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਰੈਲੀ ਤੋਂ ਬਾਅਦ ਕਿਸਾਨ ਜੱਥੇਬੰਦੀ ਵੱਲੋਂ ਬਠਿੰਡਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਰੋਡ ਰੈਲੀ ਕੱਢਣ ਦਾ ਐਲਾਨ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ‘ਤੇ ਕਾਰਵਾਈ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ。 ਉੱਧਰ ਪ੍ਰਸ਼ਾਸਨ ਵੱਲੋਂ ਇਸ ਮਾਮਲੇ ‘ਤੇ ਹਾਲੇ ਤੱਕ ਕੋਈ ਵਿਸਥਾਰਪੂਰਵਕ ਅਧਿਕਾਰਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ。 ਵਾਈਟ ਜੋਗਿੰਦਰ ਸਿੰਘ ਉਗਰਾਹਾਂ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ。
0
comment0
Report
VBVIJAY BHARDWAJ
Mar 06, 2026 09:37:42
Masanganj, Chhattisgarh:हिमाचल प्रदेश में बसंत ऋतु के आगमन के साथ ही पेड़ों पर पोलेन निकलने का दौर शुरू हो गया है. ऐसे में पेड़-पौधों में निकलने वाले पोलेन से आंखों व त्वचा का इंफेक्शन का खतरा बढ़ गया है और आने वाले समय में अस्पतालों में इससे पीड़ित मरीजों की संख्या बढ़ सकती है. इस बात की जानकारी देते हुए मुख्य चिकित्सा अधिकारी बिलासपुर डॉक्टर शशि दत्त शर्मा ने कहा कि बिलासपुर जिला में मौसम ने करवट बदली है और गर्मी की दस्तक के साथ ही पेड़ पौधों में पोलेन निकलने लगा है, जो हवा में घुलकर लोगों की परेशानी को बढ़ा सकते हैं और इसकी चपेट में आने से लोग बीमार पड़ सकते हैं. साथ ही उन्होंने कहा की पोलेन की वजह से लोगों को आंखों व त्वचा इंफेक्शन सहित सांस लेने में परेशानी व खांसी की दिक्कत का सामना करना पड़ सकता है ऐसे में सबसे जरूरी है मास्क पहनना, साफ-सफाई बनाये रखना व पूरे कपड़े पहनना ताकि पोलेन के संपर्क में ना आ सकें. वहीं डॉक्टर शशि दत्त ने कहा की अस्थमा से पीड़ित लोगों को इस दौरान अपना खास ख्याल रखना चाहिए और ऐसी जगह जाने से परहेज करना चाहिए जहां पोलेन की ज्यादा संभावनाएं हो. साथ ही उन्होंने कहा की पोलेन के संपर्क में आने के बाद कोई व्यक्ति अगर त्वचा व आंख के इंफेक्शन सहित सांस लेने में परेशानी होती है तो वह तुरंत नजदीकी अस्पताल में संपर्क करे ताकि उसे समय पर उपचार मिल सके और गंभीररूप से बीमार ना पड़े. वहीं डॉक्टर शशिदत्त शर्मा ने कहा कि पोलेन से पीड़ित मरीजों के उपचार के लिए जिला के अस्पतालों में एंटी एलर्जी दवाईयां उपलब्ध है. गौरतलब है की पोलेन पेड़-पौधों से गिरने वाला पीला बुरादा होता है, जिससे आंख, त्वचा व सांस संबंधी एलर्जी होती है. वहीं पोलेन हवा के साथ घुलकर कान, नाक और मुंह के जरिये फेफड़ों में चला जाता है और अस्थमा व एलर्जी के मरीजों के लिए परेशानी का सबब बन जाता है. इसलिए इस मौसम के दौरान लोगों को मास्क पहनकर व पूरे कपड़े पहनकर इसके साइड इफेक्ट से बचना चाहिए.
0
comment0
Report
NLNitin Luthra
Mar 06, 2026 09:34:26
Batala, Punjab:ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਵੱਲੋਂ ਕੀਤੀ ਗਈ ਪੱਤਰਕਾਰ ਵਾਰਤਾ ਇਸ ਮੌਕੇ ਡਾਕਟਰ ਮਹਿਤਾਬ ਸਿੰਘ ਨੇ ਕਿਹਾ ਕਿ ਬੀਤੇ ਦਿਨ ਉਹਨਾਂ ਦੇ ਹੱਥ ਵੱਡੀ ਕਾਮਯਾਬੀ ਲੱਗੀ ਦੋ ਉਹ ਲੋਕ ਗਿਰਫਤਾਰ ਕੀਤੇ ਨੇ ਜੋ ਮੋਗੇ ਤੋਂ ਬਟਾਲਾ ਵਿਖੇ ਟਾਰਗੇਟ ਕਿਲਿੰਗ ਕਰਨ ਆਏ ਸੀ ਇਸ ਤੋਂ ਪਹਿਲਾਂ ਕਿ ਉਹ ਵਾਰਦਾਤ ਨੂੰ ਅੰਜਾਮ ਦਿੰਦੇ ਸਥਾਨਕ ਲੋਕਾਂ ਨੇ ਪੁਲਿਸ ਨੂੰ ਇਤਲਾਅ ਕੀਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਿਨਾਂ ਕੋਲੋਂ ਅਤੀ ਆਧੁਨਿਕ ਪਿਸਟਲ ਅਤੇ ਕਈ ਰੋਂਦ ਬਰਾਮਦ ਕੀਤੇ ਗਏ ਨੇ ਜਦੋਂ ਇਹਨਾਂ ਨੂੰ ਗ੍ਰਿਫਤਾਰੀ ਤੋਂ ਬਾਅਦ ਪੁੱਛਗਿਛ ਕੀਤੀ ਗਈ ਤਾਂ ਦੋ ਲੋਕ ਉਹ ਹੋਰ ਗ੍ਰਿਫਤਾਰ ਕੀਤੇ ਨੇ ਜਿਨਾਂ ਚੋਂ ਇੱਕ ਨੇ ਇਹਨਾਂ ਨੂੰ ਪਿਸਟਲ ਤੇ ਮੋਟਰਸਾਈਕਲ ਮੁਹਈਆ ਕਰਵਾਇਆ ਸੀ ਅਤੇ ਦੂਸਰੇ ਨੇ ਇਹਨਾਂ ਨੂੰ ਪਨਾ ਦਿੱਤੀ ਸੀ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਹੋਰ ਪੁੱਛ ਕਿਛ ਕਰਾਂਗੇ ਕਿ ਆਖਿਰ ਇਹਨਾਂ ਦੇ ਪਿੱਛੇ ਹੋਰ ਕਿਹੜੇ ਕਿਹੜੇ ਲੋਕ ਕੰਮ ਕਰ ਰਹੇ ਨੇ ਜਾਂ ਫਿਰ ਇਹਨਾਂ ਦੇ ਆਕਾ ਕੌਣ ਨੇ ਵਿਦੇਸ਼ ਦੇ ਵਿੱਚ ਬੈਠੇ ਕੁਝ ਲੋਕ ਪੰਜਾਬ ਦੇ ਨੌਜਵਾਨਾਂ ਨੂੰ ਗੁਮਰਾਹ ਕਰ ਰਹੇ ਨੇ ਜੋ ਇਸ ਕੇਸ ਵਿੱਚ ਵੀ ਸਾਬਤ ਹੋਇਆ ਹੈ ਫਿਲਹਾਲ ਇਹਨਾਂ ਚਾਰਾਂ ਉੱਤੇ ਕੋਈ ਵੀ ਪੁਰਾਣਾ ਮੁਕਦਮਾ ਸਾਹਮਣੇ ਨਹੀਂ ਆਇਆ ਹੋਰ ਜਾਂਚ ਕੀਤੀ ਜਾਏਗੀ ਤੇ ਖੁਲਾਸਾ ਕੀਤਾ ਜਾਏਗਾ ਕੀ ਇਹਨਾਂ ਨੇ ਇਸ ਤੋਂ ਇਲਾਵਾ ਹੋਰ ਕਿਥੇ ਕਿਥੇ ਵਾਰਦਾਤ ਕਰਨੇ ਸੀ
0
comment0
Report
BSBHARAT SHARMA
Mar 06, 2026 09:32:51
Amritsar, Punjab:अमृतसर कमिश्नरेट पुलिस को बड़ी सफलता, अंतरराष्ट्रीय अवैध हथियार मॉड्यूल का भंडाफोड़ 5 आरोपी और एक नाबालिग गिरफ्तार, 5 आधुनिक पिस्टल व 34 जिंदा कारतूस बरामद सोशल मीडिया के जरिए पाकिस्तान स्थित तस्करों से जुड़े थे आरोपी मकबूलपुरा थाने में आर्म्स एक्ट के तहत मामला दर्ज, नेटवर्क के अन्य लिंक तलाशने में जुटी पुलिस अमृतसर: अमृतसरपुलिस कमिश्नर गुरप्रीत सिंह भुल्लर ने मीडिया को बताया कि कमिश्नरेट पुलिस को एक बड़ी सफलता मिली है। पुलिस ने एक अंतरराष्ट्रीय अवैध हथियार तस्करी मॉड्यूल का पर्दाफाश करते हुए 5 आरोपियों और एक नाबालिग को गिरफ्तार किया है। इस कार्रवाई के दौरान पुलिस ने आरोपियों के कब्जे से 5 अत्याधुनिक पिस्टल, 34 जिंदा कारतूस और एक तेजधार हथियार भी बरामद किया है। पुलिस के अनुसार बरामद हथियारों में ग्लॉक 9mm, PX5 .30 बोर, टॉरस 9mm, पाकिस्तान निर्मित ग्रेटा 9mm और एक .30 बोर पिस्टल शामिल हैं। शुरुआती जांच में सामने आया है कि गिरफ्तार आरोपी सोशल मीडिया के माध्यम से पाकिस्तान में बैठे हथियार तस्करों के संपर्क में थे और उन्हीं के निर्देश पर हथियारों की खेप मंगवाकर अलग-अलग इलाकों में सप्लाई करने का काम कर रहे थे। पुलिस अधिकारियों के मुताबिक यह गिरोह सीमा पार से अवैध हथियारों की तस्करी कर पंजाब के विभिन्न क्षेत्रों में उनकी सप्लाई करने में लगा हुआ था। आरोपियों से पूछताछ के दौरान इस नेटवर्क से जुड़े अन्य लोगों और उनके संपर्कों के बारे में भी महत्वपूर्ण जानकारी मिलने की संभावना है। इस मामले में अमृतसर के मकबूलपुरा थाने में आर्म्स एक्ट के तहत एफआईआर दर्ज कर ली गई है। फिलहाल पुलिस इस पूरे नेटवर्क के आगे और पीछे जुड़े लोगों की पहचान करने और पूरे मॉड्यूल को खत्म करने के लिए गहन जांच कर रही है। पंजाब पुलिस ने स्पष्ट किया है कि राज्य में अवैध हथियारों की तस्करी और संगठित अपराध के खिलाफ उसकी जीरो टॉलरेंस नीति जारी रहेगी और ऐसे नेटवर्क के खिलाफ सख्त कार्रवाई लगातार की जाएगी।
0
comment0
Report
SSSandeep Singh
Mar 06, 2026 09:31:55
Shimla, Himachal Pradesh:जिला कांग्रेस अध्यक्षों को भी ताकत दे रहे हैं राहुल गांधी, अनुराग शर्मा को राज्यसभा उम्मीदवार बनाने पर बोले CM मीडिया एडवाइजर पंचायत चुनाव पर बोले मीडिया एडवाइजर नरेश चौहान, सरकार के तीन सालों के प्रयास सराहेगी जनता अनुराग शर्मा ने हिमाचल से इकलौती राज्यसभा सीट के लिए नामांकन भर दिया है किसी और उम्मीदवार के न होने पर उनका राज्यसभा जाना लगभग तय है. इसे लेकर अब मुख्यमंत्री के प्रधान मीडिया सलाहकार नरेश चौहान ने राज्यसभा चुनाव को लेकर प्रतिक्रिया दी है. नरेश चौहान ने कहा कि राज्यसभा के लिए फैसला पार्टी हाइकमान तय करता है और अनुराग शर्मा के रूप में एक आम कार्यकर्ता को मौका दिया गया है. नरेश चौहान ने कहा कि आम कार्यकर्ता राज्यसभा तक पहुंच सकता है, यह केवल राहुल गांधी ही कर सकते हैं. राहुल गांधी जिला कांग्रेस अध्यक्षों को भी ताकत दे रहे हैं और कांग्रेस कार्यकर्ताओं को यह संदेश दिया जा रहा है कि आम वर्कर भी कहीं भी पहुंच सकता है. नरेश चौहान ने कहा कि दो साल पहले जैसी परिस्थितियां इस बार नहीं बनी हैं। उन्होंने खरीद-फरोख्त की राजनीति को नकारते हुए कहा कि पिछली बार 6 लोग कांग्रेस के विधायक होने के बावजूद बीजेपी में चले गए थे और उस समय बीजेपी ने मिसयूज ऑफ पॉवर किया था. उन्होंने कहा कि लोकतंत्र नंबर के हिसाब से चलता है, इसलिए इस बार बीजेपी ने राज्यसभा के लिए अपना उम्मीदवार नहीं दिया. नरेश चौहान, प्रधान मीडिया सलाहकार CM वहीं, डिजास्टर एक्ट हटाने के बाद पंचायत चुनाव को लेकर मुख्यमंत्री के प्रधान मीडिया सलाहकार नरेश चौहान ने कहा कि सरकार पंचायत चुनाव के लिए पूरी तरह तैयार है. 30 मई तक सारी औपचारिकताएं पूरी कर ली जाएंगी. उन्होंने कहा कि पंचायत चुनाव पार्टी सिंबल पर नहीं होते हैं. उन्होंने कहा कि उन्हें उम्मीद है कि पिछले तीन साल में सरकार ने जो प्रयास किए हैं, उन्हें लोग सराहेंगे. जनता के बीच सरकार की नीतियां स्पष्ट और साफ दिखाई दे रही हैं. नरेश चौहान ने कहा कि हिमाचल देश का पहला राज्य बनेगा जो दूध को मिनिमम प्राइस देगा। मुख्यमंत्री का ध्येय ग्रामीण अर्थव्यवस्था को मजबूत करना है और इसकी झलक बजट में भी दिखाई देगी. उन्होंने कहा कि जब सरकार को सत्ता मिली थी तब राज्य की अर्थव्यवस्था ठीक नहीं थी, लेकिन हिमाचल के लोग समझते हैं कि सरकार क्या काम कर रही है.
0
comment0
Report
PSParambir Singh Aulakh
Mar 06, 2026 08:54:42
0
comment0
Report
Advertisement
Back to top