Back
बटाला में टार्गेट किलिंग केस: डॉक्टर महिताब सिंह के बयान के बाद 2 गिरफ्तार
NLNitin Luthra
Mar 06, 2026 09:34:26
Batala, Punjab
ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਵੱਲੋਂ ਕੀਤੀ ਗਈ ਪੱਤਰਕਾਰ ਵਾਰਤਾ ਇਸ ਮੌਕੇ ਡਾਕਟਰ ਮਹਿਤਾਬ ਸਿੰਘ ਨੇ ਕਿਹਾ ਕਿ ਬੀਤੇ ਦਿਨ ਉਹਨਾਂ ਦੇ ਹੱਥ ਵੱਡੀ ਕਾਮਯਾਬੀ ਲੱਗੀ ਦੋ ਉਹ ਲੋਕ ਗਿਰਫਤਾਰ ਕੀਤੇ ਨੇ ਜੋ ਮੋਗੇ ਤੋਂ ਬਟਾਲਾ ਵਿਖੇ ਟਾਰਗੇਟ ਕਿਲਿੰਗ ਕਰਨ ਆਏ ਸੀ ਇਸ ਤੋਂ ਪਹਿਲਾਂ ਕਿ ਉਹ ਵਾਰਦਾਤ ਨੂੰ ਅੰਜਾਮ ਦਿੰਦੇ ਸਥਾਨਕ ਲੋਕਾਂ ਨੇ ਪੁਲਿਸ ਨੂੰ ਇਤਲਾਅ ਕੀਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਿਨਾਂ ਕੋਲੋਂ ਅਤੀ ਆਧੁਨਿਕ ਪਿਸਟਲ ਅਤੇ ਕਈ ਰੋਂਦ ਬਰਾਮਦ ਕੀਤੇ ਗਏ ਨੇ ਜਦੋਂ ਇਹਨਾਂ ਨੂੰ ਗ੍ਰਿਫਤਾਰੀ ਤੋਂ ਬਾਅਦ ਪੁੱਛਗਿਛ ਕੀਤੀ ਗਈ ਤਾਂ ਦੋ ਲੋਕ ਉਹ ਹੋਰ ਗ੍ਰਿਫਤਾਰ ਕੀਤੇ ਨੇ ਜਿਨਾਂ ਚੋਂ ਇੱਕ ਨੇ ਇਹਨਾਂ ਨੂੰ ਪਿਸਟਲ ਤੇ ਮੋਟਰਸਾਈਕਲ ਮੁਹਈਆ ਕਰਵਾਇਆ ਸੀ ਅਤੇ ਦੂਸਰੇ ਨੇ ਇਹਨਾਂ ਨੂੰ ਪਨਾ ਦਿੱਤੀ ਸੀ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਹੋਰ ਪੁੱਛ ਕਿਛ ਕਰਾਂਗੇ ਕਿ ਆਖਿਰ ਇਹਨਾਂ ਦੇ ਪਿੱਛੇ ਹੋਰ ਕਿਹੜੇ ਕਿਹੜੇ ਲੋਕ ਕੰਮ ਕਰ ਰਹੇ ਨੇ ਜਾਂ ਫਿਰ ਇਹਨਾਂ ਦੇ ਆਕਾ ਕੌਣ ਨੇ ਵਿਦੇਸ਼ ਦੇ ਵਿੱਚ ਬੈਠੇ ਕੁਝ ਲੋਕ ਪੰਜਾਬ ਦੇ ਨੌਜਵਾਨਾਂ ਨੂੰ ਗੁਮਰਾਹ ਕਰ ਰਹੇ ਨੇ ਜੋ ਇਸ ਕੇਸ ਵਿੱਚ ਵੀ ਸਾਬਤ ਹੋਇਆ ਹੈ ਫਿਲਹਾਲ ਇਹਨਾਂ ਚਾਰਾਂ ਉੱਤੇ ਕੋਈ ਵੀ ਪੁਰਾਣਾ ਮੁਕਦਮਾ ਸਾਹਮਣੇ ਨਹੀਂ ਆਇਆ ਹੋਰ ਜਾਂਚ ਕੀਤੀ ਜਾਏਗੀ ਤੇ ਖੁਲਾਸਾ ਕੀਤਾ ਜਾਏਗਾ ਕੀ ਇਹਨਾਂ ਨੇ ਇਸ ਤੋਂ ਇਲਾਵਾ ਹੋਰ ਕਿਥੇ ਕਿਥੇ ਵਾਰਦਾਤ ਕਰਨੇ ਸੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowMar 06, 2026 16:16:010
Report
KSKapil sharma
FollowMar 06, 2026 15:48:430
Report
SNSUNIL NAGPAL
FollowMar 06, 2026 15:48:190
Report
KSKapil sharma
FollowMar 06, 2026 15:31:50Noida, Uttar Pradesh:ਸਰਪੰਚ ਕਤਲ ਮਾਮਲੇ ਚ ਵੱਡੀ ਅਪਡੇਟ । ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਤੇ ਲਾਏ ਢਿੱਲੀ ਕਾਰਵਾਈ ਕਰਨ ਦੇ ਦੋਸ਼ , ਰੋਸ ਵਜੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੋਗਾ ਕੋਟਕਪੂਰਾ ਹਾਈਵੇ ਕੀਤਾ ਜਾਮ ।
0
Report
KSKapil sharma
FollowMar 06, 2026 15:31:180
Report
TBTarsem Bhardwaj
FollowMar 06, 2026 15:30:320
Report
KSKapil sharma
FollowMar 06, 2026 15:15:230
Report
KCKhem Chand
FollowMar 06, 2026 15:03:520
Report
KSKapil sharma
FollowMar 06, 2026 15:01:340
Report
NSNaresh Sethi
FollowMar 06, 2026 14:49:230
Report
MJManoj Joshi
FollowMar 06, 2026 14:48:490
Report
KBKulbir Beera
FollowMar 06, 2026 14:48:360
Report
KBKulbir Beera
FollowMar 06, 2026 14:45:560
Report
KSKapil sharma
FollowMar 06, 2026 14:45:170
Report
BKBIMAL KUMAR
FollowMar 06, 2026 14:16:130
Report