Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

अंतरराष्ट्रीय अवैध हथियार मॉड्यूल का पर्दाफाश; 5 आरोपी और एक नाबालिग गिरफ्तार

BSBHARAT SHARMA
Mar 06, 2026 09:32:51
Amritsar, Punjab
अमृतसर कमिश्नरेट पुलिस को बड़ी सफलता, अंतरराष्ट्रीय अवैध हथियार मॉड्यूल का भंडाफोड़ 5 आरोपी और एक नाबालिग गिरफ्तार, 5 आधुनिक पिस्टल व 34 जिंदा कारतूस बरामद सोशल मीडिया के जरिए पाकिस्तान स्थित तस्करों से जुड़े थे आरोपी मकबूलपुरा थाने में आर्म्स एक्ट के तहत मामला दर्ज, नेटवर्क के अन्य लिंक तलाशने में जुटी पुलिस अमृतसर: अमृतसरपुलिस कमिश्नर गुरप्रीत सिंह भुल्लर ने मीडिया को बताया कि कमिश्नरेट पुलिस को एक बड़ी सफलता मिली है। पुलिस ने एक अंतरराष्ट्रीय अवैध हथियार तस्करी मॉड्यूल का पर्दाफाश करते हुए 5 आरोपियों और एक नाबालिग को गिरफ्तार किया है। इस कार्रवाई के दौरान पुलिस ने आरोपियों के कब्जे से 5 अत्याधुनिक पिस्टल, 34 जिंदा कारतूस और एक तेजधार हथियार भी बरामद किया है। पुलिस के अनुसार बरामद हथियारों में ग्लॉक 9mm, PX5 .30 बोर, टॉरस 9mm, पाकिस्तान निर्मित ग्रेटा 9mm और एक .30 बोर पिस्टल शामिल हैं। शुरुआती जांच में सामने आया है कि गिरफ्तार आरोपी सोशल मीडिया के माध्यम से पाकिस्तान में बैठे हथियार तस्करों के संपर्क में थे और उन्हीं के निर्देश पर हथियारों की खेप मंगवाकर अलग-अलग इलाकों में सप्लाई करने का काम कर रहे थे। पुलिस अधिकारियों के मुताबिक यह गिरोह सीमा पार से अवैध हथियारों की तस्करी कर पंजाब के विभिन्न क्षेत्रों में उनकी सप्लाई करने में लगा हुआ था। आरोपियों से पूछताछ के दौरान इस नेटवर्क से जुड़े अन्य लोगों और उनके संपर्कों के बारे में भी महत्वपूर्ण जानकारी मिलने की संभावना है। इस मामले में अमृतसर के मकबूलपुरा थाने में आर्म्स एक्ट के तहत एफआईआर दर्ज कर ली गई है। फिलहाल पुलिस इस पूरे नेटवर्क के आगे और पीछे जुड़े लोगों की पहचान करने और पूरे मॉड्यूल को खत्म करने के लिए गहन जांच कर रही है। पंजाब पुलिस ने स्पष्ट किया है कि राज्य में अवैध हथियारों की तस्करी और संगठित अपराध के खिलाफ उसकी जीरो टॉलरेंस नीति जारी रहेगी और ऐसे नेटवर्क के खिलाफ सख्त कार्रवाई लगातार की जाएगी।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SNSUNIL NAGPAL
Mar 06, 2026 15:48:19
Fazilka, Punjab:रात को 2:00 बजे फाजिल्का से दिल्ली जाने वाली ट्रेन में यात्रियों से लूटपाट करने के आरोप लगे हैं । जिन्होंने अपना वीडियो भी जारी किया है । जो सोशल मीडिया पर वायरल हो रहा है । जिसमें उनके द्वारा कहा जा रहा है कि रास्ते में कुछ युवक ट्रेन में दाखिल हुए जिनके द्वारा न सिर्फ यात्रियों से मारपीट की गई । बल्कि महिला और व्यक्ति से नगदी व गहने लूट कर फरार हो गए । फिलहाल उनके द्वारा पुलिस प्रशासन से इस मामले पर इंसाफ की गुहार लगाई जा रही है । जानकारी देते हुए ट्रेन में मौजूद फाजिल्का में फायर ब्रिगेड विभाग में ड्राइवर की ड्यूटी करने वाले सुखदयाल चंद ने बताया कि फाजिल्का से रात 2 बजकर 5 मिनट पर दिल्ली के लिए ट्रेन रवाना होती है । जिसमें वह सवार होकर जा रहे है । रास्ते में बरीवाला स्टेशन पर ट्रेन रुकी तो चार युवक ट्रेन में दाखिल हुए । जिन्होंने ट्रेन में दाखिल होने के बाद बेवजह महिलाओं को गालियां देनी शुरू कर दी । जब उन्होंने रोका तो उनके साथ झगड़ा करने लगे । फिर उन्हें छोड़ पास में बैठे परिवार के साथ उन्होंने झगड़ा किया । श्री मुक्तसर साहिब के रहने वाले परिवार के उक्त व्यक्ति ने बताया कि उससे उक्त युवक करीब दस हजार की नगदी, सोने की चेन और उसकी पत्नी से कान में डाली बाली व अन्य समान छीन कर ले गए । उन्होंने बताया कि उन्हें न सिर्फ लूटा गया बल्कि उनके साथ मारपीट भी की गई । फिलहाल उनके द्वारा पुलिस से इस मामले में इंसाफ की मांग की जा रही है । सुखदियाल चंद ने कहा कि वह फाजिल्का, फिरोजपुर और बठिंडा पुलिस से गुहार लगाते है कि इस मामले पर संज्ञान दे । जिसमें यात्रियों को लूट का शिकार बनाया जा रहा है ।
0
comment0
Report
TBTarsem Bhardwaj
Mar 06, 2026 15:30:32
Ludhiana, Punjab:ਪੰਜਾਬ ਸਰਕਾਰ ਵੱਲੋਂ 8 ਮਾਰਚ ਨੂੰ ਪੇਸ਼ ਕੀਤੇ ਜਾਣੇ ਬਜਟ ਤੋਂ ਲੁਧਿਆਣਾ ਦੇ ਉਦਯੋਪਤੀਆਂ ਨੂੰ ਕਾਫੀ ਉਮੀਦਾਂ ਹਨ। ਜੋ ਕਿਸੇ ਨੇ ਕਹਿਣਾ ਹੈ ਕਿ ਉਦਯੋਗ ਨੂੰ ਵੱਡੀ ਰਾਹ ਦਿੱਤੀ ਜਾਵੇ ਅਤੇ ਬਿਜਲੀ ਦੇ ਰੇਟ ਘੱਟ ਕੀਤੇ ਜਾਣ ਅਤੇ ਸਿੰਗਲ ਵਿੰਡੋ ਸਿਸਟਮ ਨੂੰ ਮਜਬੂਤ ਕੀਤਾ ਜਾਵੇ ਪੰਜਾਬ ਸਰਕਾਰ ਵੱਲੋਂ 8 ਮਾਰਚ ਨੂੰ ਪੰਜਾਬ ਦਾ ਬਜਟ ਪੇਸ਼ ਕੀਤਾ ਜਾਣा ਹੈ ਕਿੱਥੇ ਕੀ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਪੇਸ਼ ਕੀਤੇ ਬਜਟ ਵਿੱਚ ਹਰ ਵਰਗ ਦੇ ਲੋਕਾਂ ਦਾ ਖਿਆਲ ਰੱਖਣ ਦੇ ਦਾਅਵੇ ਕੀਤੇ ਜਾ ਰਹੇ ਹਨ ਉਥੇ ਹੀ ਉਦਯੋਗਪਤੀਆਂ ਨੂੰ ਵੱਡੀਆਂ ਰਾਤਾਂ ਦਿੱਤੀਆਂ ਜਾ ਰਹੀਆਂ ਹਨ। ਅਠ ਮਾਰਚ ਨੂੰ ਹੋਣ ਵਾਲੇ ਬਜਟ ਤੋਂ ਉਦਯੋਗਪਤੀਆਂ ਵੱਲੋਂ ਕਾਫੀ ਉਮੀਦਾਂ ਲਗਾਈਆਂ ਗਈਆਂ ਹਨ ਲੁਧਿਆાણા ਹੈ ਜੀ ਸਰਕਾਰ ਉਦਯੋਗਪਤੀਆਂ ਨੂੰ ਬਿਜਲੀ ਦੇ ਰੇਟ ਉਪਰ ਵੱਡੀ ਸਬਸਿਡੀ ਦੇਵੇ ਅਤੇ ਇਸ ਤੋਂ ਇਲਾਵਾ ਉਦਯੋਗਪਤੀਆਂ ਲਈ ਵੱਡਾ ਪੈਕਜ ਦਿੱਤਾ ਜਾਵੇ ਸਰਕਾਰ ਵੱਲੋਂ ਚਲਾਏ ਗਏ ਸਿੰਗਲ ਵਿੰਡੋ ਸਿਸਟਮ ਨੂੰ ਹੋਰ ਮਜਬੂਤ ਕੀਤਾ ਜਾਵੇ ਜੋ ਜਮੀਨੀ ਪੱਧਰ ਤੇ ਉਦਯੋਗਪਤੀਆ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਉਸਦਾ ਹੱਲ ਕੀਤਾ ਜਾਵੇ
0
comment0
Report
KSKapil sharma
Mar 06, 2026 15:01:34
Noida, Uttar Pradesh:पंजाब के गवर्नर गुलाबचंद कटारिया से शिरोमণि अकाली दल पुनर सुरजीत के महासचिव गुरजीत सिंह तलवंडी मिले और उन्हें ज्ञापन दिया गया जिसमें उन्होंने ग्रेटर मोहाली एरिया डेवलपमेंट अथॉरिटी के प्लान पर सवाल खड़े किए हैं ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ; ਸਰਕਾਰ ਨੂੰ ਸਦਨ ਵਿੱਚ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਮੋਹਾਲੀ ਹਵਾਈ ਅੱਡੇ ਨੇੜੇ ਪ੍ਰਸਤਾਵਿਤ ਏਅਰੋਟ੍ਰੋਪੋਲਿਸ ਵਿਸਥਾਰ ਲਈ ਲਗਭਗ 1 ਲੱਖ ਕਰੋੜ ਰੁਪਏ ਦੀ ਵਿੱਤੀ ਵਿਵਸਥਾ ਕਿਵੇਂ ਕੀਤੀ ਜਾਵੇਗੀ। ਜਦੋਂ ਕਿ ਪੰਜਾਬ ਉੱਤੇ ਕਰਜ਼ਾ ਪਹਿਲਾਂ ਹੀ ਲਗਭਗ 6 ਲੱਖ ਕਰੋੜ ਰੁਪਏ ਦੇ ਨੇੜੇ ਹੈ, ਇਸ ਤਰ੍ਹਾਂ ਦੇ ਵਿਸ਼ਾਲ ਪ੍ਰੋਜੈਕਟ ਦੀ ਵਿੱਤੀ ਯੋਗਤਾ ਸਦਨ ਅੱਗੇ ਰੱਖਣੀ ਲਾਜ਼ਮੀ ਹੈ। ਸਰਕਾਰ ਨੂੰ ਪੂਰਾ ਵਿਕਾਸ ਬਲੂਪ੍ਰਿੰਟ ਅਤੇ ਫੰਡਿੰਗ ਮਾਡਲ ਜਨਤਕ ਕਰਨਾ ਚਾਹੀਦਾ ਹੈ, ਨਾ ਕਿ ਪਾਰਦਰਸ਼ਤਾ ਤੋਂ ਬਿਨਾਂ ਵੱਡੇ ਪੱਧਰ ’ਤੇ ਜ਼ਮੀਨ ਅਧਿਗ੍ਰਹਿਣ ਅੱਗੇ ਵਧਾਇਆ ਜਾਵੇ। ਪੁਆਧ ਖੇਤਰ ਦੇ ਕਿਸਾਨਾਂ ਤੋਂ ਉਪਜਾਊ ਖੇਤੀਬਾੜੀ ਜ਼ਮੀਨ ਬਿਨਾਂ ਕਾਨੂੰਨੀ ਪ੍ਰਕਿਰਿਆ ਅਤੇ ਜਨਤਕ ਸਹਿਮਤੀ ਦੇ ਨਹੀਂ ਲਈ ਜਾ ਸਕਦੀ। ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਚਾਹੀਦਾ ਹੈ ਕਿ ਉਹ ਪੁਆਧ ਖੇਤਰ ਦੇ ਮੂਲ ਵਸਨੀਕਾਂ ਦੀਆਂ ਭਾਵਨਾਵਾਂ ਅਤੇ ਹੱਕਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਮਾਮਲਾ ਵਿਧਾਨ ਸਭਾ ਵਿੱਚ ਜ਼ੋਰਦਾਰ ਢੰਗ ਨਾਲ ਉਠਾਉਣ। ਵਿਕਾਸ ਦੇ ਨਾਮ ’ਤੇ ਕਿਸਾਨਾਂ ਦੇ ਹੱਕਾਂ, ਵਿੱਤੀ ਜ਼ਿੰਮੇਵਾਰੀ ਅਤੇ ਸਥਾਨਕ ਸਮਾਜ ਦੇ ਹਿਤਾਂ ਦੀ ਅਣਦੇਖੀ ਕਬੂਲਯੋਗ ਨਹੀਂ।
0
comment0
Report
NSNaresh Sethi
Mar 06, 2026 14:49:23
Kot Kapura, Punjab:ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਇੱਕ ਕਿਸਾਨ ਜਾਗਰੂਕਤਾ ਯਾਤਰਾ ਸ਼ੁਰੂ ਕੀਤੀ ਗਈ ਹੈ ਜੋ 7 ਫਰਵਰੀ ਨੂੰ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਸੀ ਅਤੇ ਅੱਗੇ ਜਾ ਕੇ 12 ਮਾਰਚ ਨੂੰ ਕਸ਼ਮੀਰ ਵਿਖੇ ਖਤਮ ਹੋਵੇਗੀ । ਇਸ ਯਾਤਰਾ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਨੇ ਦੱਸਿਆ ਕਿ ਦੇਸ਼ ਭਰ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਇਹ ਯਾਤਰਾ ਸ਼ੁਰੂ ਕੀਤੀ ਗਈ ਹੈ ਜੋ 7 ਫਰਵਰੀ ਨੂੰ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਇਆ ਸੀ ਅਤੇ 12 ਮਾਰਚ ਤੱਕ ਇਹ ਕਸ਼ਮੀਰ ਪੁੱਜੇਗੀ। ਉਹਨਾਂ ਦੱਸਿਆ ਕਿ ਉਸ ਤੋਂ ਅਗਲੇ ਪ੍ਰੋਗਰਾਮ ਤਹਿਤ 19 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਦੇਸ਼ ਭਰ ਦੇ ਕਿਸਾਨਾਂ ਦਾ ਇੱਕ ਵੱਡਾ ਇਕੱਠ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫਸਲਾਂ ਉੱਤੇ ਸਮਰਥਨ ਮੁੱਲ ਨਾ ਦਿੱਤੇ ਜਾਣ ਦੇ ਰੋਸ vਜੋ ਅਤੇ ਕਿਸਾਨਾਂ nal ਕੀਤੀ ਜਾ ਰਹੀ ਧੱਕੇਸ਼ਾਹੀ ਦੇ ਖਿਲਾਫ ਇਹ ਯਾਤਰਾ ਕੱਢੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕੀਤਾ ਜਾ ਸਕੇ । ਅਮਰੀਕਾ ਤੇ ਭਾਰਤ ਵਿੱਚ ਹੋਈ ਟਰੇਡ ਡੀਲ ਤੇ ਬੋਲਦਿਆਂ ਕਿਹਾ ਕਿ ਇਹ ਸਰਾਸਰ ਕਿਸਾਨਾਂ ਨਾਲ ਅਤੇ ਹੋਰ ਵਪਾਰੀ ਵਰਗ ਨਾਲ ਕੇਂਦਰ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਜਿਸ ਨਾਲ ਕਿਸਾਨੀ ਦਾ ਡੁੱਬੇਗੀ ਨਾਲ ਹੀ ਛੋਟੇ ਵਪਾਰਾਂ ਨੂੰ ਵੀ ਵੱਡਾ ਨੁਕਸਾਨ ਪੁਜੇਗਾ। ਉਹਨਾਂ ਕਿਹਾ ਕਿ ਕਿਸਾਨੀ ਕਰਜ਼ਿਆਂ ਦੇ ਕਾਰਨ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਆਤਮ ਹੱਤਿਆਵਾ ਕੀਤੀਆ ਜਾ ਰਹੀਆ ਹਨ ਕਿਉਂਕਿ ਅੱਜ ਖੇਤੀ ਲਾਹੇਵੰਦ ਧੰਦਾ ਨਹੀ ਰਿਹਾ। ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖੇਤੀ ਖਤਮ ਹੁੰਦੀ ਜਾ ਰਹੀ ਹੈ ਜਿਸ ਨੂੰ ਬਚਾਉਣਾ ਬਹੁਤ ਜਰੂਰੀ ਹੈ। ਉਧਰ ਪੰਜਾਬ ਸਰਕਾਰ ਤੇ ਹੱਲਾ ਬੋਲਦਿਆਂ ਉਹਨਾਂ ਕਹਿਣਾ ਕਿ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪਹਿਲਾਂ ਤੋਂ ਹੀ ਕਿਹਾ ਜਾ ਰਿਹਾ ਸੀ ਕਿ ਇਹ ਬੀਜੇਪੀ ਦੀ ਬੀ ਟੀਮ ਹੈ ਕਿਉਂਕਿ ਦਿੱਲੀ ਦੇ ਬਾਰਡਰਾਂ ਤੇ ਬੈਠੇ ਕਿਸਾਨਾਂ ਦੇ ਧਰਨਿਆਂ ਤੋਂ ਪੰਜਾਬ ਸਰਕਾਰ ਨੂੰ ਕੋਈ ਤਕਲੀਫ ਨਹੀਂ ਸੀ ਪਰ ਫਿਰ ਵੀ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਜਬਰੀ ਉਹਨਾਂ ਦੇ ਧਰਨੇ ਚੁਕਵਾਏ ਗਏ ਜਿਸ ਤੋਂ ਸਾਫ ਜਾਹਿਰ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕੇਂਦਰ ਦੀ ਬੀਜੇਪੀ ਦੀ ਸਰਕਾਰ ਨਾਲ ਰਲ ਕੇ ਕਿਸਾਨਾਂ ਵਿਰੁੱਧ ਗਤੀਵਿਧੀਆਂ ਨੂੰ ਅੰਜਾਮ ਦੇ ਰਹੀ ਹੈ。
0
comment0
Report
MJManoj Joshi
Mar 06, 2026 14:48:49
Chandigarh, Chandigarh:पंजाब के वकीलों के चैम्बर का बिल अब कमर्शियल नहीं डोमेस्टिक रेट से आएगा। पंजाब सरकार की ओर से पंजाब के लाखों वकीलों को बिजली में बड़ी राहत देते हुए उनके चेंबर में जो बिजली का बिल कमर्शियल रेट से आता था लेकिन अब यह बिल डोमेस्टिक रेट से आया करेगा पंजाब इलेक्ट्रिसिटी रेगुलेटरी कमीशन की ओर से इसका नोटिफिकेशन भी जारी कर दिया गया है। पंजाब आम आदमी पार्टी लीगल विंग के अध्यक्ष एडवोकेट ज्ञान सिंह मूगो ने बताया कि उनकी ओर से मुख्यमंत्री को अपील की गई थी जिसे मान लिया गया है यह वकीलों के लिए बड़ी राहत है। पंजाब के एडीशनल एडवोकेट जनरल फैरी सोफत ने कहा कि सुप्रीम कोर्ट में एडवोकेट की प्रैक्टिस को नोबल कॉज मानता है इसलिए सरकार में उन्हें बिजली के बिल में डोमेस्टिक टैरिफ़ लगाकर बड़ी राहत दी है। आम आदमी पार्टी लीगल विंग के स्टेट सचिव एडवोकेट गुरभेज सिंह, पटियाला बार एसोसिएशन प्रधान एडवोकेट मनवीर सिंह टिवानान, एडवोकेट हरजिंदर सिंह प्रधान बार एसोसिएशन नाभा और एडवोकेट खुशकरन सिंह मान ने सरकार का आभार व्यक्त किया।
0
comment0
Report
KBKulbir Beera
Mar 06, 2026 14:48:36
Bathinda, Punjab:ਬਠਿੰਡਾ ਪੁਲਿਸ ਨੇ ਕੇਂਦਰੀ ਜੇਲ ਪਟਿਆਲਾ ਤੋਂ ਫਰਾਰ ਹੋਇਆ ਕਥਿਤ ਆਰੋਪੀ ਸ਼ੇਰ ਸਿੰਘ ਉਰਫ ਜੱਸा ਨੂੰ ਕੀਤਾ ਗ੍ਰਿਫਤਾਰ ਜਿਸ ਨੇ ਪਹਿਲਾਂ ਇੰਗਲੈਂਡ ਵਿੱਚ ਇੱਕ ਕੁੜੀ ਦਾ ਕੀਤਾ ਸੀ ਕਤਲ ਬਾਅਦ ਦੇ ਵਿੱਚ ਉਸ ਦੀ ਸਜ਼ਾ ਕੱਟ ਰਿਹਾ ਸੀ ਪਟਿਆਲਾ ਦੀ ਜੇਲ ਵਿੱਚ ਜਿੱਥੋਂ ਇਹ ਆਰੋਪੀ ਹੋਇਆ ਸੀ ਫਰਾਰ ਬਠਿੰਡਾ ਦੀ ਸੀਆਈਏ ਦੋ ਪੁਲਿਸ ਨੇ ਮੁੱਖਬਰੀ ਦੇ ਅਧਾਰ ਤੇ ਇੱਕ ਵਿਅਕਤੀ ਸ਼ੇਰ ਸਿੰਘ ਉਰਫ ਜੱਸਾ ਜੋ ਅੰਮ੍ਰਿਤਸਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਇੱਕ ਵਿਦੇਸ਼ੀ ਨਜਾਇਜ਼ ਪਿਸਟਲ ਵੀ ਬਰਾਮਦ ਹੋਇਆ ਹੈ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਫੜਿਆ ਗਿਆ ਇਹ ਆਦਮੀ ਨੇ ਇੰਗਲੈਂਡ ਵਿੱਚ ਮਿਤੀ 19 ਨਵੰਬਰ 2009 ਨੂੰ ਗੀਤਾ ਨਾਂ ਦੀ ਲੜਕੀ ਦਾ ਕਤਲ ਕੀਤਾ ਸੀ। ਜਿਸ ਨੂੰ ਨਵੰਬਰ 2018 ਵਿੱਚ ਇਸ ਦੀ ਬਾਕੀ ਰਹਿੰਦੀ ਸਜ਼ਾ ਪੂਰੀ ਕਰਨ ਲਈ ਭਾਰਤ ਵਾਪਸ ਲਿਆਂਦਾ ਅਤੇ ਕਪੂਰਥਲਾ ਜੇਲ ਵਿੱਚ ਤਬਦੀਲ ਕਰ ਦਿੱਤਾ। ਜਿੱਥੋਂ ਇਸ ਨੇ ਅਪ੍ਰੈੱਲ ਮਹੀਨੇ 2021 ਵਿੱਚ ਪਟਿਆਲਾ ਜੇਲ ਵਿੱਚ ਭੇਜ ਦਿੱਤਾ ਸੀ ਜਿੱਥੇ ਇਹ ਕਤਲ ਦੀ ਸਜ਼ਾ ਕੱਟ ਰਿਹਾ ਸੀ ਇਸ ਪਟਿਆਲਾ ਦੀ ਜੇਲ ਵਿੱਚੋਂ 28 ਅਪ੍ਰੈਲ 2021 ਨੂੰ ਆਪਣੇ ਸਾਥੀ ਇੰਦਰਜੀਤ ਨਾਲ ਮਿਲ ਕੇ ਪਟਿਆਲਾ ਦੀ ਜੇਲ ਵਿੱਚੋਂ ਫਰਾਰ ਹੋ ਗਏ ਸਨ ਜਿਨਾਂ ਵਿੱਚੋਂ ਅੱਜ ਮੁੱਖ ਆਰੋਪੀ ਸ਼ੇਰ ਸਿੰਘ ਜੱਸਾ ਨੂੰ ਇੱਕ ਵਿਦੇਸ਼ੀ ਪਿਸਟਲ ਅਤੇ ਕਾਰਤੂਸਾਂ ਦੇ ਨਾਲ ਗ੍ਰਿਫਤਾਰ ਕੀਤਾ ਇਸ ਪੂਰੇ ਮਾਮਲੇ ਨੂੰ ਲੈ ਕੇ ਬਠਿੰਡਾ ਪੁਲਿਸ ਦੇ ਐਸਪੀ ਡੀ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਪ੍ਰੈਸ ਕਾਨਫਰੰਸ ਐਸਪੀਡੀ ਜਸਮੀਤ ਸਿੰਘ
0
comment0
Report
KBKulbir Beera
Mar 06, 2026 14:45:56
Bathinda, Punjab:ਪੰਜਾਬ ਸਰਕਾਰ ਵੱਲੋਂ 8 ਮਾਰਚ ਮਹਿਲਾ ਦਿਹਾੜੇ ਤੇ ਪੇਸ਼ ਹੋਣ ਵਾਲੇ ਬਜਟ ਨੂੰ ਲੈ ਕੇ ਕੀ ਕਹਿੰਦੇ ਨੇ किसਾਨ ਤੇ ਮਹਿਲਾਵਾਂ ਕਿਸਾਨਾਂ ਨੇ ਇਸ ਬਜਟ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਕਿ ਕਿਸਾਨਾਂ ਦੀ ਆਮਦਨ ਵਧਾਈ ਜਾਵੇ ਰੇਹਾਂ ਸਪਰੇਹਾਂ ਤੇ ਬੀਜ ਜੋ ਡੁਪਲੀਕੇਟ ਮਿਲ ਰਹੇ ਹਨ ਉਹ ਸਹੀ ਮਿਲਣੇ ਚਾਹੀਦੇ ਹਨ ਐਮਐਸਪੀ ਸਾਰੀਆਂ ਫਸਲਾਂ ਉੱਪਰ ਮਿਲਣੀ ਚਾਹੀਦੀ ਹੈ ਫਸਲਾਂ ਦੀ ਭਿੰਨਤਾ ਨੂੰ ਲੈ ਕੇ ਵੀ ਕੋਈ ਸਕੀਮ ਲਿਆਉਣੀ ਚਾਹੀਦੀ ਹੈ ਬਜਟ ਕਿਸਾਨਾਂ ਦੇ ਹੱਕ ਵਿੱਚ ਹੋਣਾ ਚਾਹੀਦਾ ਹੈ ਤਾਂ ਜੋ ਕਿਸਾਨ ਆਪਣੇ ਪੈਰਾਂ ਤੇ ਖੜੇ ਹੋ ਸਕਣ ਦੂਜੇ ਪਾਸੇ ਮਹਿਲਾਵਾਂ ਨੇ ਕਿਹਾ ਕਿ ਅਸੀਂ ਸਰਕਾਰ ਦਾ ਧੰਨਵਾਦ ਕਰਦੀਆਂ ਹਾਂ ਕਿ ਪਹਿਲਾਂ ਤਾਂ ਉਹਨਾਂ ਨੇ ਮਹਿਲਾ ਦਿਹਾੜੇ ਤੇ ਬਜਟ ਪੇਸ਼ ਕਰਨਾ ਹੈ ਦੂਸਰਾ ਉਹਨਾਂ ਨੇ ਮਹਿਲਾਵਾਂ ਨੂੰ ਬੱਸਾਂ ਦਾ ਸਫਰ ਫਰੀ ਦਿੱਤਾ ਅਤੇ ਹੁਣ ਹਜ਼ਾਰ, ਹਜਾਰ ਰੁਪਏ ਵੀ ਮਿਲਣਾ ਚਾਹੀਦਾ ਹੈ ਅਤੇ ਰਸੋਈ ਲਈ ਵੀ ਜੋ ਮੇਰੀ ਰਸੋਈ ਸਕੀਮ ਆ ਰਹੀ ਹੈ ਉਸ ਨਾਲ ਰਸੋਈ ਦੇ ਬਜਟ ਤੇ ਫਰਕ ਪਵੇਗਾ ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਗੈਸ ਸਿਲਿੰਡਰ ਅਤੇ ਰਸੋਈ ਦਾ ਸਮਾਨ ਸਸਤਾ ਹੋਣਾ ਚਾਹੀਦਾ ਹੈ ਤਾਂ ਜੋ ਹਰ ਕੋਈ ਆਪਣੇ ਘਰ ਚਲਾ ਸਕੇ。
0
comment0
Report
KSKapil sharma
Mar 06, 2026 14:45:17
0
comment0
Report
BKBIMAL KUMAR
Mar 06, 2026 14:16:13
0
comment0
Report
Advertisement
Back to top