Become a News Creator

Your local stories, Your voice

Follow us on
Download App fromplay-storeapp-store
Advertisement
Back
Rohtak124001

रोहतक के एसआई सुसाइड केस में पोस्टमार्टम शुरू, अंतिम संस्कार जींद में

RTRAJ TAKIYA
Oct 16, 2025 04:51:30
Rohtak, Haryana
रोहतक -ए एस आई सुसाइड केस में अपडेट पोस्टमार्टम प्रकिया सुरु ,लगभग 1:30 घंटे के आसपास होगा पोस्टमार्टम पोस्टमार्टम को बाद अन्तिम संस्कार के लिए जींद के जुलाना पैतृक गांव मे होगा पोस्टमार्टम हाउस के बाहर सुरक्षा कारणों के चलते हरियाणा पुलिस के जवानों की ड्यूटी लगाई गई
1
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Oct 16, 2025 07:52:59
Ludhiana, Punjab:ਲੁਧਿਆਣਾ ਵਿੱਚ ਆਪ ਵਿਧਾਇਕ ਅਸੋਕ ਪਰਾਸ਼ਰ ਦੀ ਸ਼ਿਕਾਇਤ ਤੇ ਨਵਨੀਤ ਚਤੁਰਵੇਦੀ ਖਿਲਾਫ FIR ਦਰਜ 'ਆਪ' ਵਿਧਾਇਕ ਅਸ਼ੋਕ ਪਰਾਸ਼ਰ ਨੇ ਰਾਜ ਸਭਾ ਦੇ ਨਾਮਜ਼ਦਗੀ ਪੱਤਰ 'ਤੇ ਜਾਅਲੀ ਦਸਤਖਤ ਕਰਨ ਦਾ ਦੋਸ਼ ਲਗਾਇਆ ਹੈ。 ਲੁਧਿਆਣਾ ਦੇ ਹਲਕਾ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਸ਼ੋਕ ਕੁਮਾਰ ਪਰਾਸ਼ਰ ਨੇ ਜਨਤਾ ਪਾਰਟੀ ਦੇ ਪ੍ਰਧਾਨ ਨਵਨੀਤ ਚਤੁਰਵੇਦੀ ਵਿਰੁੱਧ ਡਿਵੀਜ਼ਨ ਨੰਬਰ 2 ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪਰਾਸ਼ਰ ਦਾ ਦੋਸ਼ ਹੈ ਕਿ ਚਤੁਰਵੇਦੀ ਨੇ ਆਪਣੇ ਰਾਜ ਸਭਾ ਨਾਮਜ਼ਦਗੀ ਪੱਤਰਾਂ 'ਤੇ ਜਾਅਲੀ ਦਸਤਖਤ ਕੀਤੇ ਹਨ, ਜਿਸ ਵਿੱਚ ਉਨ੍ਹਾਂ ਦੇ ਆਪਣੇ ਵੀ ਸ਼ਾਮਲ ਹਨ。 ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਵੱਲੋਂ ਦਰਜ ਕਰਵਾਈਆਂ ਗਈਆਂ ਸ਼ਿਕਾਇਤਾਂ ਤੋਂ ਬਾਅਦ ਚਤੁਰਵੇਦੀ ਪਹਿਲਾਂ ਹੀ ਕਈ ਐਫਆਈਆਰਜ਼ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ 24 ਅਕਤੂਬਰ ਨੂੰ ਪੰਜਾਬ ਵਿੱਚ ਰਾਜ ਸਭਾ ਉਪ ਚੋਣਾਂ ਲਈ ਇੱਕ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ پੱਤਰਾਂ ਦੇ ਦੋ ਸੈੱਟ ਦਾਖਲ ਕੀਤੇ ਸੀ 6 ਅਕਤੂਬਰ ਨੂੰ ਦਾਇਰ ਕੀਤੇ ਗਏ ਪਹਿਲੇ ਸੈੱਟ ਵਿੱਚ, ਉਸਨੇ 10 'ਆਪ' ਵਿਧਾਇਕਾਂ ਨੂੰ ਉਨ੍ਹਾਂ ਦੀ ਸਹਿਮਤੀ ਜਾਂ ਦਸਤਖ਼ਤਾਂ ਤੋਂ ਬਿਨਾਂ ਪ੍ਰਸਤਾਵਕਾਂ ਵਜਾਂ ਸੂਚੀਬੱਧ ਕੀਤਾ। 13 ਅਕਤੂਬਰ ਨੂੰ ਦਾਇਰ ਕੀਤੇ ਗਏ ਦੂਜੇ ਸੈੱਟ ਵਿੱਚ ਉਹੀ ਨਾਮ ਸਨ, ਅਤੇ ਨਾਲ ਹੀ ਦਸਤਖਤ ਵੀ ਸਨ ਜੋ ਬਾਅਦ ਵਿੱਚ ਧੋਖਾਧੜੀ ਸਾਬਤ ਹੋਏ。 ਜਾਂਚ ਦੌਰਾਨ, ਚੋਣ ਅਧਿਕਾਰੀਆਂ ਨੇ ਚਤੁਰਵੇਦੀ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਜਦੋਂ ਉਨ੍ਹਾਂ ਨੇ ਇਹ ਪੁਸ਼ਟੀ ਕੀਤੀ ਕਿ ਵਿਧਾਇਕ ਪਰਾਸ਼ਰ ਸਮੇਤ ਸਾਰੇ 10 ਵਿਧਾਇਕਾਂ ਦੇ ਦਸਤਖਤ ਜਾਅਲੀ ਸਨ। ਜਿਸ ਦੇ ਚਲਦੇ ਵਿਧਾਇਕ ਦੇ ਸਿਕਾਇਤ ਤੇ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਵੱਖ ਬੀ ਐਨ ਐਸ ਦੀਆ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ 318 (4), 338, 336 (3) ਅਤੇ 61 (2) ਦੇ ਤਹਿਤ ਦਰਜ ਕੀਤੀ ਗਈ FIR, ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਚਤੁਰਵੇਦੀ ਦੀਆਂ ਕਾਰਵਾਈਆਂ ਚੋਣ ਕਮਿਸ਼ਸ਼ਨ ਅਤੇ ਜਨਤਾ ਨੂੰ ਗੁੰਮਰਾਹ ਕਰਨ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਸੀ। : ਆਪਣੀ ਸ਼ਿਕਾਇਤ ਵਿੱਚ, ਵਿਧਾਇਕ ਅਸ਼ੋਕ ਪਰਾਸ਼ਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਦੇ ਵਟਸਐਪ ਨੰਬਰ 'ਤੇ ਇੱਕ ਤਸਵੀਰ ਮਿਲੀ। ਇਹ ਵਿਧਾਇਕਾਂ ਦੀ ਇੱਕ ਸੂਚੀ ਸੀ ਜਿਸ ਵਿੱਚ ਉਨ੍ਹਾਂ ਦੇ ਦਸਤਖਤਾਂ ਨਾਲ ਚਤੁਰਵੇਦੀ ਦਾ ਨਾਮ ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਵਜੌੋਂ ਪ੍ਰਸਤਾਵਿਤ ਸੀ。 ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦੁਆਰਾ ਕਦੇ ਵੀ ਚਤੁਰਵੇਦੀ ਨੂੰ ਆਪਣਾ ਨਾਮ ਵਰਤਣ ਦਾ ਅਧਿਕਾਰ ਨਹੀਂ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਫਾਰਮ 2C 'ਤੇ ਦਸਤਖਤ ਪੂਰੀ ਤਰ੍ਹਾਂ ਜਾਅਲੀ ਸਨ ਅਤੇ ਚਤੁਰਵੇਦੀ ਦੀਆਂ ਕਾਰਵਾਈਆਂ ਚੋਣ ਧੋਖਾਧੜੀ, ਜਾਅਲਸਾਜ਼ੀ ਅਤੇ ਨਕਲ ਦੇ ਬਰਾਬਰ ਸਨ。 ਪਰਾਸ਼ਰ ਨੇ ਇਸ ਕਾਰਵਾਈ ਨੂੰ ਲੋਕਤੰਤਰੀ ਪ੍ਰਕਿਰਿਆ ਨਾਲ ਛੇੜਛਾੜ ਕਰਨ ਦੀ ਇੱਕ ਸਪੱਸ਼ਟ ਕੋਸ਼ਿਸ਼ ਕਰਾਰ ਦਿੱਤਾ ਅਤੇ ਆਉਣ ਵਾਲੀਆਂ ਰਾਜ ਸਭਾ ਉਪ ਚੋਣ ਦੀ ਅਖੰਡਤਾ ਦੀ ਰੱਖਿਆ ਲਈ ਚਤੁਰਵੇਦੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ。
1
comment0
Report
NLNitin Luthra
Oct 16, 2025 07:48:14
Batala, Punjab:ਦਿਵਾਲੀ ਦੇ ਤਿਉਹਾਰ ਤੇ ਮਿੱਟੀ ਦੇ ਬਣੇ ਦੀਵਿਆਂ ਦੀ ਇੱਕ ਆਪਣੀ ਹੀ ਮਹੱਤਵਤਾ ਹੈ ਇਸ ਨੂੰ ਪਵਿੱਤਰ ਮੰਨਿਆ ਗਿਆ ਹੈ ਕਿੱਦਾਂ ਬਣਦੇ ਨੇ ਮਿੱਟੀ ਦੇ ਦੀਵੇ ਕਿੰਨੀ ਮਿਹਨਤ ਦਾ ਕੰਮ ਹੈ ਇਸੇ ਤੇ ਹੀ ਗੱਲਬਾਤ ਕੀਤੀ ਪਿਛਲੀ ਕਈ ਪੀੜੀਆਂ ਤੋਂ ਇਹ ਪੂਰਾ ਪਰਿਵਾਰ ਮਿੱਟੀ ਦੇ ਬਰਤਨ ਅਤੇ ਦੀਵੇ ਬਣਾਉਂਦਾ ਕੰਮ ਕਰਦਾ ਹੈ। ਅਜੇਕੱਲ ਦੇ ਦਿਨਾਂ ਦੇ ਵਿੱਚ ਇਹ ਪਰਿਵਾਰ ਕੇਵਲ ਦੀਵੇ ਹੀ ਬਣਾਉਂਦਾ ਹੈ ਘਰ ਦੇ ਵਿੱਚ ਹੀ ਦੀਵੇ ਬਣਾਉਣ ਵਾਲਾ ਚੱਕਰ ਲਗਾਇਆ ਹੋਇਆ ਹੈ ਅਤੇ ਇਸ ਦੇ ਨਾਲ ਨਾਲ ਦੀਵਿਆਂ ਨੂੰ ਪਕਾਉਣ ਲਈ ਘਰ ਦੇ ਅੰਦਰ ਹੀ ਭੱਠੀ ਬਣਾਈ ਹੋਈ ਹੈ ਗੱਲਬਾਤ ਦੌਰਾਨ ਇਸ ਘਰ ਦੇ ਮੁਖਿਆਂ ਨੇ ਕਿਹਾ ਕਿ ਮੈਂ ਆਪਣੇ ਬਾਪ ਦਾਦਿਆਂ ਕੋਲੋਂ ਇਹ ਕੰਮ ਸਿੱਖਿਆ ਸੀ ਪਰ ਅੱਜ ਦੀ ਨੌਜਵਾਨ ਪੀੜੀ ਇਹ ਕੰਮ ਕਰਕੇ ਖੁਸ਼ ਨਹੀਂ ਹੈ ਇਸ ਕੰਮ ਦੇ ਵਿੱਚ ਬਹੁਤ ਮਿਹਨਤ ਹੈ mਿੱਟੀ ਵੀ ਇੱਕ ਖਾਸ ਤਰ੍ਹਾਂ ਦੀ ਹੁੰਦੀ ਹੈ ਜੋ ਅਸੀਂ ਲੈ ਕੇ ਆਉਂਦੇ ਆਂ ਪਹਿਲਾਂ ਕੱਚੇ ਦੀਵੇ ਬਣਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਭੱਠੀ ਦੇ ਵਿੱਚ ਪਾ ਕੇ ਪਕਾਇਆ ਜਾਂਦਾ ਹੈ ਔਰ ਉਸ ਦੇ ਮਗਰੋਂ ਹੀ ਫਿਰ ਇਸਨੂੰ ਰੰਗ ਕੀਤਾ ਜਾਂਦਾ ਹੈ ਸੋ ਕਿਤੇ ਨਾ ਕਿਤੇ ਇਸ ਕੰਮ ਦੇ ਵਿੱਚ ਬਹੁਤ ਮਿਹਨਤ ਹੈ ਔਰ ਮਿਹਨਤ ਕਰਕੇ ਹੀ ਰੋਜੀ ਰੋਟੀ ਚਲਦੀ ਹੈ ਅਸੀਂ ਸਰਕਾਰ ਅੱਗੇ ਮੰਗ ਕਰਦੇ ਆ ਕਿ ਅਗਰ ਇਹ ਵਿਰਾਸਤ ਮਿੱਟੀ ਦੇ ਭਾਂਡਿਆਂ ਵਾਲੀ ਬਚਾਉਣੀ ਹੈ ਤੇ ਸਾਨੂੰ ਪੰਚਾਇਤੀ ਜਮੀਨ ਚੋਂ ਕੁਝ ਜਮੀਨ ਦਿੱਤੀ ਜਾਵੇ ਤਾਂ ਕਿ ਅਸੀਂ ਉਥੇ ਆਪਣਾ ਕਾਰੋਬਾਰ ਕਰ ਸਕੀਏ ਹੁਣ ਘਰਾਂ ਦੇ ਵਿਚ ਕਾਰੋਬਾਰ ਨਹੀਂ ਹੁੰਦਾ
0
comment0
Report
PSParambir Singh Aulakh
Oct 16, 2025 07:47:37
Amritsar, Punjab:ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਤਿੰਨ ਹੈਂਡ ਗਰਨੇਡ ਸਮੇਤ ਬੰਬ ਵਿਸੋਕ ਸਮਗਰੀ ਆਈਈਡੀ ਬਰਾਮਦ ਕੀਤੀ ਹੈ ਜੋ ਕਿ ਡਰੋਨ ਰਾਹੀਂ ਭਾਰਤ ਦੀ ਸਰਹੱਦ ਤੇ ਪਹੁੰਚੀ ਸੀ ਇਸ ਮੌਕੇ ਜ਼ੀ ਮੀਡੀਆ ਦੀ ਟੀਮ ਨੇ ਡੀਆਈਜੀ ਬਾਰਡਰ ਰੇਂਜ ਨਾਨਕ ਸਿੰਘ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਦੱਸਿਆ ਕਿ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਕੁਝ ਸ਼ਰਾਰਤੀ ਅਨਸਰ ਜਾਣ ਬੁਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਬੰਬ ਵਿਸਫੋਟਕ ਚੀਜ਼ਾਂ ਭਾਰਤ ਦੀ ਸਰਹੱਦ ਤੇ ਭੇਜ ਰਹੇ ਹਨ। ਉਹਨਾਂ ਕਿਹਾ ਕਿ ਲੋਕ ਵੀ ਸਾਡਾ ਸਾਥ ਦੇਣ ਕਿਉਂਕਿ ਲੋਕਾਂ ਤੋਂ ਬਿਨਾਂ ਪੁਲਿਸ ਦੇ ਹੱਥ ਕੁਝ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਐਂਟੀ ਡਰੋਨ ਸਿਸਟਮ ਵੀ ਕੰਮ ਕਰ ਰਹੇ ਹਨ ਅਤੇ ਬਾਰਡਰ ਦੇ ਨਜ਼ਦੀਕ ਇਹ 10 ਕਿਲੋਮੀਟਰ ਦੀ ਰੇਂਜ ਨਾਲ ਡਰੋਨ ਨੀਚੇ ਸੁੱਟ ਦਿੰਦੇ ਹਨ। ਜਿਸ ਨਾਲ ਸਾਨੂੰ ਕਾਫੀ ਫਾਇਦਾ ਹੋ ਰਿਹਾ ਹੈ।
0
comment0
Report
MJManoj Joshi
Oct 16, 2025 07:37:59
Chandigarh, Chandigarh:श्री गुरु तेग बहादुर महाराज के 350 वें शहीदी कार्यक्रम जो आनंदपुर साहिब में आयोजित किए जाएंगे वहाँ पर आने वाले देश के सभी राज्यों के मुख्यमंत्रियों को निमंत्रण देने का ज़िम्मा कैबिनेट मंत्रियों और कल्चरल एवं टूरिज़्म डिपार्टमेंट के एडवाइज़र दीपक बाली को दिया गया है कैबिनेट मिनिस्टर हरपाल सिंह चीमा और लाल चंद कटारूचक ओडिशा, पश्चिमी बंगाल और असम के मुख्यमंत्रियों को निमंत्रण देने जाएंगे। कैबिनेट मिनिस्टर अमन अरोड़ा और तरुण प्रीत सिंह सौंद दिल्ली, गुजरात उत्तराखंड, और उत्तर प्रदेश के मुख्यमंत्रियों को निमंत्रण देंगे। कैबिनेट मंत्री डॉक्टर बलवीर सिंह और हरदीप सिंह मुण্ডियाँ छत्तीसगढ़ और झारखंड के मुख्यमंत्रियों को निमंत्रण देने जाएंगे। कैबिनेट मिनिस्टर हरभजन सिंह ETO और विरेन्द्र गोयल केरल, कर्नाटक, तमिलनाडु और पुडुचेरी के मुख्यमंत्री को निमंत्रण देने जाएंगे। कैबिनेट मिनिस्टर हरजोत बैंस और कल्चरल एवं टूरिज़्म डिपार्टमेंट के एडवाइज़र दीपक बाली महाराष्ट्र, बिहार, हरियाणा, जम्मू और कश्मीर और हिमाचल के मुख्यमंत्रियों को निमंत्रण देंगे। कैबिनेट मंत्री डॉक्टर बलवीर और मोहिंदर भगवंत मध्य प्रदेश और राजस्थान के मुख्यमंत्रियों को निमंत्रण देने जाएंगे। कैबिनेट मंत्री लालजीत भूललर और डाक्टर रवजोत सिंह मेघालय, त्रिपुरा, सिक्किम, अरूणाचल प्रदेश, मणिपुर, नागालैंड और मिज़ोरम के मुख्यमंत्रियों के पास निमंत्रण देने जाएंगे। कैबिनेट मंत्री गुरमीत सिंह खुडिया और संजीव अरोड़ा आँध्र प्रदेश, तेलंगाना और गोआ के मुख्यमंत्रियों को निमंत्रण पत्र देने जाएंगे।
0
comment0
Report
SNSUNIL NAGPAL
Oct 16, 2025 06:36:57
7
comment0
Report
MSManish Shanker
Oct 16, 2025 06:02:18
1
comment0
Report
VRVIJAY RANA
Oct 16, 2025 04:05:09
Chandigarh, Chandigarh:चंडीगढ़, 15 अक्तूबर-हरियाणा के वित्त विभाग ने सरकारी अधिकारी-कर्मचारियों की विदेश यात्राओं के सम्बन्ध में नए दिशा-निर्देश जारी किए हैं। ये निर्देश तत्काल प्रभाव से लागू होंगे और पूर्व में सभी आदेशों को निरस्त समझा जाएगा。 मुख्य सचिव श्री अनुराग रस्तोगी, जिनके पास वित्त विभाग के अतिरिक्त मुख्य सचिव का दायत्व भी है, द्वारा जारी ये दिशा-निर्देश ग्रुप ‘ए’, ‘बी’, ‘सी’ एवं ‘डी’ के सरकारी कर्मचारियों के साथ ही हरियाणा से जुड़े अखिल भारतीय सेवाओं के अधिकारियों पर भी लागू होंगे。 वित्त विभाग (एफ.आर. शाखा) इस संबंध में संबंधित प्रशासनिक विभाग की सिफारिश पर अनुमोदन प्रदान करेगा। मुख्यमंत्री, मंत्रियों और विधायकों की विदेश यात्राओं के संबंध में मुख्य सचिव कार्यालय द्वारा दिशा-निर्देश पहले ही जारी किए जा चुके हैं। हालांकि अब वित्त विभाग से वित्तीय स्वीकृति लेना अनिवार्य होगा। सरकारी खर्च पर की जाने वाली आधिकारिक विदेश यात्राओं के लिए प्रत्येक वित्तीय वर्ष में अधिकतम एक आधिकारिक और एक निजी यात्रा की अनुमति दी जाएगी। दोनों यात्राओं की कुल अवधि तीन सप्ताह से अधिक नहीं होगी। प्रस्तावों को संबंधित अधिकारी द्वारा हस्ताक्षरित ‘चेक-लिस्ट’ के साथ मुख्यमंत्री की स्वीकृति प्राप्त कर वित्त विभाग को भेजना अनिवार्य होगा। साथ ही संबंधित विभाग को यह सुनिश्चित करना होगा कि विदेश यात्रा भत्ता हेतु बजट का पर्याप्त प्रावधान उपलब्ध है। व्यक्तिगत कारणों से स्वयं के व्यय पर विदेश यात्रा के लिए प्रत्येक वित्तीय वर्ष में केवल एक निजी यात्रा की अनुमति दी जाएगी। इस स्थिति में उस देश का नाम अनुमोदन पत्र में स्पष्ट रूप से अंकित करना होगा, जहाँ की यात्रा की जानी है। यदि किसी अधिकारी-कर्मचारी के विरुद्ध अपराध से जुड़ा कोई मामला लंबित है या मुख्य दंड हेतु आरोपपत्र जारी किया गया है, तो ऐसे मामलों में अनुमति नहीं दी जाएगी। इसके अतिरिक्त, यदि निजी यात्रा का खर्च विभाग से जुड़ी किसी निजी संस्था द्वारा वहन किया जा रहा है तो अनुमति नहीं दी जाएगी। किसी भी परिस्थिति में विदेश यात्रा के लिए एक्स-पोस्ट फैक्टो अप्रूवल प्रदान नहीं की जाएगी। बिना पूर्व अनुमति के विदेश जाने वाले अधिकारियों के विरुद्ध कठोर अनुशासनात्मक कार्रवाई की जाएगी। इसके अलावा, विदेश में रहने के दौरान अधिकारी-कर्मचारी को बिना पूर्व स्वीकृति किसी भी प्रकार का कार्य (नौकरी) करने या निर्धारित अवधि से अधिक रुकने की अनुमति नहीं होगी। जहाँ कार्यभार सौंपने या ग्रहण करने की व्यवस्था लागू है, वहाँ अधिकारी-कर्मचारी को विदेश जाने से पूर्व अपना कार्यभार अपने वैकल्पिक अधिकारी-कर्मचारी को सौंपना होगा। किसी भी उल्लंघन की स्थिति में संबंधित विभाग द्वारा हरियाणा सिविल सेवा (दंड एवं अपील) नियम, 2016 के अंतर्गत सख्त अनुशासनात्मक कार्रवाई की जा सकती है। वित्त विभाग ने स्पष्ट किया है कि इन दिशा-निर्देशों की व्याख्या, संशोधन या इनमें का अधिकार केवल वित्त विभाग (एफ.आर. शाखा) के पास रहेगा।
7
comment0
Report
Advertisement
Back to top