Back
फाज़िलका जिले में ड्रग विभाग ने कोल्डरिफ सिरप के सैंपल लैब भेजे, दिवाली के मद्देनजर अलर्ट जारी
SNSUNIL NAGPAL
Oct 16, 2025 06:36:57
Fazilka, Punjab
ਫਾਜ਼ਿਲਕਾ ਜਿਲੇ ਵਿੱਚ ਹੁਣ ਡਰੱਗ ਵਿਭਾਗ ਵੱਲੋਂ ਕੋਲਡ੍ਰਿਫ ਸਿਰਪ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ। ਹਾਲਾਂਕਿ ਵਿਭਾਗ ਦਾ ਕਹਿਣਾ ਕਿ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਵੀ ਉਹ ਅਲਰਟ ਨੇ । ਫਿਲਹਾਲ ਜ਼ਿਲ੍ਹੇ ਵਿੱਚ ਛੇ ਸੈਂਪਲ ਇਸ ਸਿਰਪ ਦੇ ਭਰੇ ਗਏ ਨੇ । ਜਿਨਾਂ ਨੂੰ ਖਰੜ ਲੈਬ ਵਿੱਚ ਭੇਜਿਆ ਜਾ ਰਿਹਾ ਹੈ। ਇਹ ਜਾਣਕਾਰੀ ਫਾਜ਼ਿਲਕਾ ਦੇ ਡਰੱਗ ਵਿਭਾਗ ਦੇ ਅਧਿਕਾਰੀ ਰਵੀ ਗੁਪਤਾ ਨੇ ਦਿੱਤੀ ਹੈ । ਉਹਨਾਂ ਦੱਸਿਆ ਕਿ ਫਾਜ਼ਿਲਕਾ ਦੇ ਲੂਣਾ ਹਸਪਤਾਲ, ਭਗਵਤੀ ਮੈਡੀਕਲ ਸਟੋਰ ਤੋਂ ਚਾਰ ਸੈਂਪਲ ਅਤੇ ਅਬੋਹਰ ਦੇ ਅਮਨਦੀਪ ਹਸਪਤਾਲ ਤੋਂ ਦੋ ਸੈਂਪਲ ਲਏ ਗਏ ਨੇ । ਜਿਨਾਂ ਦੀ ਰਿਪੋਰਟ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ。
7
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SNSUNIL NAGPAL
FollowOct 16, 2025 10:26:040
Report
AAAsrar Ahmad
FollowOct 16, 2025 10:14:410
Report
VBVIJAY BHARDWAJ
FollowOct 16, 2025 10:13:550
Report
BSBHARAT SHARMA
FollowOct 16, 2025 10:08:030
Report
DVDEVENDER VERMA
FollowOct 16, 2025 10:07:510
Report
PSParambir Singh Aulakh
FollowOct 16, 2025 09:47:180
Report
BSBHARAT SHARMA
FollowOct 16, 2025 09:46:590
Report
NLNitin Luthra
FollowOct 16, 2025 09:22:420
Report
KSKamaldeep Singh
FollowOct 16, 2025 09:11:240
Report
VSVARUN SHARMA
FollowOct 16, 2025 09:05:000
Report
AKAMAN KAPOOR
FollowOct 16, 2025 09:04:370
Report
ATAnuj Tomar
FollowOct 16, 2025 09:03:06Noida, Uttar Pradesh:ROHTAK (HARYANA): ROHTAK ASI DEATH CASE AUTOPSY OF ASI SANDEEP KUMAR OVER AT PGI ROHTAK MORTAL REMAINS BEING TAKEN FROM MORTUARY
0
Report
MSManish Shanker
FollowOct 16, 2025 08:59:134
Report
AAAsrar Ahmad
FollowOct 16, 2025 08:07:42Noida, Uttar Pradesh:ANI KARNAL DGP OP SINGH BYTE Karnal: OP Singh (DGP) on Rohtak ASI Death case
6
Report
AAAsrar Ahmad
FollowOct 16, 2025 08:07:12Noida, Uttar Pradesh:NANDYAL (ANDHRA PRADESH): PM NARENDRA MODI OFFERS PRAYERS AT BHRAMARAMBA MALLIKARJUNA SWAMY TEMPLE, SRISAILAM
1
Report