Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022

तरणतारणवासियों के रोड शो में सरकार को जवाब नहीं, अकाली दल को मजबूत कर पंजाब में सत्ता लौटाने की अपील

RBRohit Bansal
Oct 16, 2025 07:18:13
Chandigarh, Chandigarh
ਕੱਲ੍ਹ ਦੇ ਰੋਡ ਸ਼ੋਅ ਦੌਰਾਨ ਤਰਨਤਾਰਨ ਹਲਕੇ ਦੇ ਵਸਨੀਕਾਂ ਨੇ ਆਪਣੀਆਂ ਅਨੇਕਾਂ ਸਮੱਸਿਆਵਾਂ ਸੁਣਾਈਆਂ। ਦੁੱਖ ਹੈ ਕਿ ਦਿੱਲੀਓੰ ਚਲਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ ਨੂੰ ਰਾਜ਼ੀ ਨਹੀਂ। ਮੈਂ ਪੰਜਾਬੀਆਂ ਨੂੰ ਇੱਕ ਵਾਰ ਫ਼ਿਰ ਬੇਨਤੀ ਕਰਦਾ ਹਾਂ ਕਿ ਆਓ ਇਕੱਠੇ ਹੋਈਏ, ਆਪਣੀ ਇਕਲੌਤੀ ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਅਤੇ ਪੰਜਾਬ ਵਿੱਚ ਲੋਕਾਂ ਦਾ ਰਾਜ ਮੁੜ ਸਥਾਪਿਤ ਕਰੀਏ।
5
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
GPGYAN PRAKASH
Oct 16, 2025 11:31:05
Paonta Sahib, Himachal Pradesh:उद्योग मंत्री के गृह क्षेत्र ठाणा गांव में पानी की बूंद बूंद को तरसे लोग। हिमाचल सरकार में उद्योग मंत्री हर्षवर्धन चौहान के हल्के अथवा पंचायत के अंतर्गत आने वाले ठाणा गांव के लोग पिछले 15 दिनों से पानी की बूंद बूंद को मोहताज हैं। बताया जा रहा है कि इस गांव को पानी की सप्लाई करने वाली लाइन खराब पड़ी है। लाइन की मरम्मत न होने से लोग करीब 3 किमी दूर से गंदा पानी ढोने को मजबूर हैं। ठाणा गांव में पानी के लिए हाहाकार मचा हुआ है। गांव के सैकड़ों परिवार पीने के पानी के लिए इधर-उधर भटक रहे हैं। गांव के लोग बावड़ी का गंदा पानी उपयोग करने को मजबूर हैं जिससे लोगों में गंभीर बीमारियां फैलने का खतरा भी पैदा हो गया है। इंसानों के साथ-साथ पालतू पशुओं पर भी पेयजल संकट का असर पड़ा है। क्षेत्र में पिछले 15 दिनों से यह स्थिति बनी हुई है। बताया जा रहा है कि गांव को पानी सप्लाई करने वाली पाइपलाइन खराब हो गई है। हैरानी की बात है कि जल शक्ति विभाग के कर्मचारी अभी तक यह पता नहीं लगा पाए हैं कि पाइप लाइन में कहां पर फॉल्ट है। पिछले तीन-चार दिनों से गांव में पानी की सप्लाई बिल्कुल बंद पड़ी है। बावड़ी में जो बचा कुचा पानी था वह भी खत्म हो गया है। विभाग के अधिकारी किसी अन्य विकल्प से ग्रामीणों को पानी उपलब्ध नहीं करवा रहे हैं। ऐसे में ग्रामीणों का आक्रोश बढ़ता जा रहा है। बार-बार शिकायत करने पर भी समस्या का समाधान नहीं हो रहा है। आरोप है कि अधिकारियों के लापरवाही की वजह से कर्मचारी सिर्फ टाइमपास कर रहे हैं। ग्रामीणों का कहना है कि जल शक्ति विभाग के अधिकारी और कर्मचारी उल्टे ग्रामीणों को ही धमका रहे हैं और कह रहे हैं कि व्यवस्था नहीं सुधरेगी, जिसे जो करना है कर लो। इस मामले में ग्रामीणों ने जल शक्ति विभाग के स्थानीय कर्मचारियों और अधिकारियों पर मनमानी करने के गंभीर आरोप लगाए हैं। चेतावनी दी है कि यदि जल्द पेयजल सप्लाई बहाल नहीं की गई तो ग्रामीण सड़कों पर उतर कर विरोध प्रदर्शन करेंगे। विभाग और सरकार का पुतला भी जलाया जाएगा।
0
comment0
Report
BSBHARAT SHARMA
Oct 16, 2025 11:01:04
Ajnala, Punjab:ਦੇਰ ਰਾਤ ਚੋਰਾਂ ਨੇ ਕਬਾੜੀਏ ਦੀ ਇਕ ਦੁਕਾਨ ਨੂੰ ਬਣਾਇਆ ਨਿਸ਼ਾਨਾ ਤਾਂਬਾ ਪਿੱਤਲ ਅਤੇ ਨਗਦੀ ਲੈ ਕੇ ਹੋਏ ਫਰਾਰ ਸ਼ਾਤਰ ਚੋਰ ਸੀਸੀਟੀਵੀ ਕੈਮਰੇ ਵੀ ਕਰ ਲਏ ਗਏ ਚੋਰੀ ਦੁਕਾਨ ਮਾਲਕ ਨੇ ਪ੍ਰਸ਼ਾਸਨ ਕੋਲੋਂ ਚੋਰਾਂ ਨੂੰ ਫੜਨ ਦੀ ਕੀਤੀ ਮੰਗ ਅਜਨਾਲਾ ਖੇਤਰ ਅੰਦਰ ਚੋਰੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਬੀਤੀ ਰਾਤ ਅੰਮ੍ਰਿਤਸਰ ਅਜਨਾਲਾ ਰੋਡ ਤੇ ਸਥਿਤ ਅੱਡਾ ਮਹਿਲ ਬੁਖਾਰੀ ਦਾ ਸਾਹਮਣੇ ਆਇਆ ਚੋਰਾਂ ਨੇ ਇੱਕ ਕਬਾੜੀਏ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਬਾਹਰ ਲੱਗੇ ਹੋਏ ਸੀਸੀ ਟੀਵੀ ਕੈਮਰਿਆਂ ਨੂੰ ਤੋੜ ਲਾਈਟਾਂ ਨੂੰ ਤੋੜ ਫਿਰ ਦੁਕਾਨ ਅੰਦਰ ਕੀਤੀ ਚੋਰੀ ਤਾਂਬਾ ਪਿੱਤਲ ਅਤੇ ਨਗਦੀ ਚੋਰੀ ਕਰਕੇ ਹੋਏ ਫਰਾਰ ਇਸ ਮੌਕੇ ਤੇ ਦੁਕਾਨ ਮਾਲਕ ਰੋਬਨ ਮਸੀਹ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਸ਼ਾਮ ਨੂੰ ਦੁਕਾਨ ਨੂੰ ਤਾਲੇ ਲਗਾ ਕੇ ਘਰ ਵਾਪਸ ਗਏ ਸਨ ਪਰ ਅੱਜ ਤੋਂ ਸਵੇਰੇ ਵਾਪਸ ਆਏ ਤਾਂ ਅਣਖੀ ਦੇਖਿਆ ਕਿ ਚੋਰਾਂ ਵੱਲੋਂ ਦੁਕਾਨ ਸ਼ਟਰ ਨੂੰ ਜੈਕ ਨਾਲ ਚੱਕ ਕੇ ਚੋਰੀ ਕਰਨ ਲਈ ਹੈ ਉਹਨਾਂ ਕਿਹਾ ਕਿ ਚੋਰਾਂ ਵੱਲੋਂ ਤਾਂਬਾ ਪਿੱਤਲ ਅਦੇ ਨਗਦੀ ਲੈ ਚੋਰੀ ਕਰ ਲਈ ਗਈ ਹੈ ਨਾਲ ਹੀ ਦੁਕਾਨ ਅੰਦਰ ਬਾਹਰ ਲੱਗੇ ਸੀਸੀ ਟੀਵੀ ਕੈਮਰਿਆਂ ਨੂੰ ਵੀ ਤੋੜ ਕੇ ਚੋਰ ਲੈ ਗਏ ਹਨ ਉਹਨਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਹਨਾਂ ਚੋਰਾਂ ਨੂੰ ਜਲਦੀ ਫੜਿਆ ਜਾਵੇ ਅਤੇ ਬਣਦਾ ਇਨਸਾਫ ਦਵਾਇਆ ਜਾਵੇ ਬਾਈਟ:- ਰੋਬਨ ਮਸੀਹੀ ਪੀੜਤ ਬਾਈਟ:- ਦੁਕਾਨਦਾਰ ਇਸ ਮੌਕੇ ਪੰਜਾਬ ਪੁਲਿਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਚੋਰੀ ਦੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ I Byte: ਪੁਲਿਸ ਅਧਿਕਾਰੀ
0
comment0
Report
KCKhem Chand
Oct 16, 2025 10:58:06
Kot Kapura, Punjab:ਕੋਟਕਪੂਰਾ ਮੰਡੀ ਵਿੱਚ ਝੋਨੇ ਦੀ ਆਮਦ ਤੇਜ਼, ਖਰੀਦ ਤੇ ਲਿਫਟਿੰਗ ਦੇ ਪੁਖਤਾ ਪ੍ਰਬੰਧ ਕੋਟਕਪੂਰਾ ਦੀ ਮੁੱਖ ਅਨਾਜ مੰਡੀ ਵਿੱਚ ਝੋਨੇ ਦੀ ਆਮਦ ਤੇਜ਼ੀ ਨਾਲ ਜਾਰੀ ਹੈ। ਪ੍ਰਸ਼ਾਸਨ ਵੱਲੋਂ ਝੋਨੇ ਦੀ ਖਰੀਦ ਦੇ ਨਾਲ-ਨਾਲ ਲਿਫਟਿੰਗ ਦਾ ਕੰਮ ਵੀ ਤੀਵਰ ਗਤੀ ਨਾਲ ਕਰਵਾਇਆ ਜਾ ਰਿਹਾ ਹੈ। ਮੰਡੀ ਵਿੱਚ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਲਈ ਪੀਣ ਵਾਲੇ ਪਾਣੀ, ਬਿਜਲੀ ਤੇ ਹੋਰ ਸਹੂਲਤਾਂ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ。 ਜਾਣਕਾਰੀ ਮੁਤਾਬਕ, ਪਿਛਲੇ ਸਾਲ ਕੋਟਕਪੂਰਾ ਦੀਆਂ ਮੰਡੀਆਂ ਵਿੱਚ ਤਕਰੀਬਨ 46 ਲੱਖ ਝੋਨੇ ਦੇ ਗੱਟਿਆਂ ਦੀ ਆਮਦ ਹੋਈ ਸੀ, ਜਦਕਿ ਇਸ ਸਾਲ ਹੁਣ ਤੱਕ ਲਗਭਗ 7 ਲੱਖ 73 ਹਜ਼ਾਰ ਗੱਟੇ ਮੰਡੀ ਵਿੱਚ ਪਹੁੰਚ ਚੁੱਕੇ ਹਨ। ਇਸ ਵਿੱਚੋਂ ਵੱਡਾ ਹਿੱਸਾ ਖਰੀਦਿਆ ਜਾ ਚੁੱਕਿਆ ਹੈ ਅਤੇ ਤਕਰੀਬਨ 5 ਲੱਖ ਗੱਟੇ ਦੀ ਲਿਫਟਿੰਗ ਦਾ ਕੰਮ ਵੀ ਪੂਰਾ ਕਰਵਾਇਆ ਗਿਆ ਹੈ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਮਾਰਕੀਟ ਕਮੇਟੀ ਕੋਟਕਪੂਰਾ ਦੇ ਸਕੱਤਰ ਯੁਗਵੀਰ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮਾਰਕੀਟ ਕਮੇਟੀ ਵੱਲੋਂ ਮੁੱਖ ਅਨਾਜ ਮੰਡੀ ਸਮੇਤ ਇਲਾਕੇ ਦੀਆਂ ਹੋਰ ਮੰਡੀਆਂ ਵਿੱਚ ਝੋਨੇ ਦੀ ਖਰੀਦ ਸਬੰਧੀ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ। ਮਜ਼ਦੂਰਾਂ ਦੀ ਮੰਗ ਦੇ ਮੁਤਾਬਕ ਮੰਡੀ ਵਿੱਚ ਠੰਡੇ ਪਾਣੀ ਦੇ ਕੈਂਪਾਂ ਨਾਲ ਨਾਲ ਘੜੇ ਵਾਲਾ ਪਾਣੀ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਜਿਵੇਂ ਝੋਨੇ ਦੀ ਆਮਦ ਵਧੇਗੀ, ਉਸੇ ਰਫਤਾਰ ਨਾਲ ਖਰੀਦ ਤੇ ਲਿਫਟਿੰਗ ਦਾ ਕੰਮ ਵੀ ਜਾਰੀ ਰੱਖਿਆ ਜਾਵੇਗਾ。 ਕੋਟਕਪੂਰਾ ਮੰਡੀ
0
comment0
Report
KDKuldeep Dhaliwal
Oct 16, 2025 10:57:33
Mansa, Punjab:ਮਾਨਸਾ ਡੀਸੀ ਦਫਤਰ ਬਾਹਰ ਕਿਸਾਨਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ ਐਂਕਰ : ਪਰਾਲੀ ਸਾੜਨ ਦੇ ਮਾਮਲੇ ਵਿੱਚ ਕਿਸਾਨਾਂ ਤੇ ਕਾਰਵਾਈ ਕਰਨ ਦੇ ਰੋਸ ਵਜੋਂ ਪੰਜਾਬ ਕਿਸਾਨ ਯੂਨੀਅਨ ਵੱਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਨੇ ਕਿਹਾ ਕਿ ਉਹਨਾਂ ਕੋਲ ਪਰਾਲੀ ਨੂੰ ਸਾੜਨ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਜਿਸ ਕਾਰਨ ਮਜਬੂਰੀ ਵਸ ਉਹਨਾਂ ਨੂੰ ਝੋਨੇ ਦੀ ਪਰਾਲੀ ਸਾੜਨੀ ਪੈ ਰਹੀ ਹੈ。 ਵੀਓ - ਪੰਜਾਬ ਕਿਸਾਨ ਯੂਨੀਅਨ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਮਾਨਸਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਪਰਾਲੀ سਾੜਨ ਦੇ ਮਾਮਲੇ ਵਿੱਚ ਕਿਸਾਨਾਂ ਤੇ ਸਖਤ ਕਾਰਵਾਈ ਕਰਨ ਦੇ ਜੋ ਆਦੇਸ਼ ਦਿੱਤੇ ਗਏ ਹਨ ਇਸ ਦੀਆਂ ਜਿੰਮੇਵਾਰ ਮੌਜੂਦਾ ਸਰਕਾਰਾਂ ਨੇ ਜੋ ਛੋਟੇ ਕਿਸਾਨਾਂ ਨੂੰ ਮਸ਼ੀਨਰੀ ਉਪਲਬਧ ਨਹੀਂ ਕਰਵਾ ਰਹੀਆਂ ਜਿਸ ਕਾਰਨ ਕਿਸਾਨਾਂ ਨੂੰ ਮਜਬੂਰੀ ਬੱਸ ਝੋਨੇ ਦੀ ਪਰਾਲੀ ਨੂੰ ਅੱਗ ਲਾਉਣੀ ਪੈ ਰਹੀ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪਰਾਲੀ ਸਾੜਨ ਵਾਲੇ ਕਿਸੇ ਵੀ ਕਿਸਾਨ ਨੂੰ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਾਂ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਕਿਸਾਨਾਂ ਨੂੰ ਡਰਾਇਆ ਧਮਕਾਇਆ ਕੀਤਾ ਗਿਆ ਤਾਂ ਇਸ ਦਾ ਸਖਤ ਵਿਰੋਧ ਕੀਤਾ ਜਾਵੇਗਾ ਇਸ ਦੌਰਾਨ ਕਿਸਾਨ ਆਗੂਆਂ ਨੇ ਪੰਜਾਬ ਦੇ ਵਿੱਚ ਸੜਕਾਂ ਦੇ ਉੱਪਰ ਅਵਾਰਾ ਪਸ਼ੂਆਂ ਦੇ ਕਾਰਨ ਹੋ ਰਹੇ ਹਾਦਸਿਆਂ ਨੂੰ ਰੋਕਣ ਦੀ ਵੀ ਮੰਗ ਕੀਤੀ ਉਹਨਾਂ ਕਿਹਾ ਕਿ ਨਿਤ ਦਿਨ ਸੜਕਾਂ ਦੇ ਉੱਪਰ ਕੀਮਤੀ ਜਾਨਾਂ ਜਾ ਰਹੀਆਂ ਨੇ ਅਤੇ ਸਰਕਾਰਾਂ ਕਾਓ ਟੈਕਸ ਦੇ ਰੂਪ ਵਿੱਚ ਪੈਸਾ ਤਾਂ ਵਸੂਲ ਕਰ ਰਹੀਆਂ ਨੇ ਪਰ ਅਵਾਰਾ ਪਸ਼ੂਆਂ ਨੂੰ ਸਾਂਭਣ ਦੇ ਲਈ ਕੋਈ ਵੀ ਪ੍ਰਬੰਧ ਨਹੀਂ ਕੀਤੀ ਜਾ ਰਹੇ ਉਹਨਾਂ ਕਿਹਾ कि ਜੇਕਰ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਵੱਲੋਂ ਇਸ ਪਾਸੇ ਕੋਈ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਸਾਨਾਂ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ。
0
comment0
Report
AAAsrar Ahmad
Oct 16, 2025 10:14:41
0
comment0
Report
VBVIJAY BHARDWAJ
Oct 16, 2025 10:13:55
Bilaspur, Chhattisgarh:स्लग- नैनादेवी विधायक एवं हिमाचल भाजपा मीडिया प्रभारी रणधीर शर्मा ने प्रेसवार्ता कर प्रदेश सरकार पर साधा निशाना कहा प्रदेश में आयी भीषण प्राकृतिक आपदा के बावजूद वर्ष 2023 की तर्ज पर विशेष राहत पैकेज ना दिए जाने का लगाया आरोप कहा केंद्र सरकार ने इस वर्ष आपदा को लेकर प्रदेश को दिए 1 हजार 38 करोड़ रुपये की आर्थिक मदद करने का किया दावा तो कांग्रेस शीर्ष नेतृत्व पर भी साधा निशाना. टॉप- बिलासपुर, हिमाचल प्रदेश. एंकर- हिमाचल प्रदेश में आई प्राकृतिक आपदा से जहां करोड़ों रुपये की सरकारी व निजी संपत्ति का नुकसान देखने को मिला है तो वहीं आपदा की इस घड़ी में प्रभावितों के लिए हिमाचल सरकार द्वारा विशेष राहत पैकेज जारी ना करने पर भाजपा नेताओं ने जमकर निशाना साधा है. जी हां नैनादेवी से विधायक एवं हिमाचल भाजपा मीडिया प्रभारी रणधीर शर्मा ने सर्किट हाउस बिलासपुर में प्रेसवार्ता कर प्रदेश में इस बार मानसून के दौरान आयी प्राकृतिक आपदा से 300 से ज्यादा लोगों ने अपनी जान गवाई है और 50 से अधिक लोग लापता हुए हैं. इसके अलावा आपदा के दौरान 7 हजार से अधिक मकान पूर्णरूप से क्षतिग्रस्त हुए हैं तो 7500 से अधिक मकान आंशिक रूप से क्षतिग्रस्त हुए हैं व 8500 पशुशालाओं को नुकसान पहुंचा है. वहीं विधायक रणधीर शर्मा ने कहा कि वर्ष 2023 में आयी प्राकृतिक आपदा के दौरान प्रदेश सरकार ने प्रभावितों के लिए विशेष राहत पैकेज जारी किया था मगर इस बार आयी प्राकृतिक आपदा से वर्ष 2023 से भी ज्यादा का नुकसान आंका गया है मगर सरकार ने विशेष राहत पैकेज जारी करने की घोषणा पर चुप्पी साधी हुई है. साथ ही उन्होंने कहा कि इस बार केवल मंडी जिला में आई प्राकृतिक आपदा को लेकर ही सरकार ने राहत राशि देने का काम किया है जबकि अन्य जिलों में भी प्राकृतिक आपदा से काफी नुकसान देखने को मिला है. वहीं विधायक रणधीर शर्मा ने कहा कि हिमाचल प्रदेश में इतनी बड़ी प्राकृतिक आपदा आने के बावजूद भी कांग्रेस का शीर्ष नेतृत्व आपदा प्रभावितों से मिलकर उनका दुख दर्द जानने नहीं आया मगर अब छुट्टियाँ मनाने के लिए राहुल गांधी, सोनिया गांधी व प्रियंका वाड्रा भी शिमला पहुंच गई है , जिससे आपदा प्रभावितों के प्रति उनकी संवेदना का पता चलता है. वहीं रणधीर शर्मा ने केंद्र सरकार द्वारा आपदा की इस घड़ी में प्रधानमंत्री नरेंद्र मोदी, भाजपा राष्ट्रीय अध्यक्ष जेपी नड्डा सहित केंद्रीय मंत्री व सांसदों द्वारा आपदा प्रभावित क्षेत्रों का दौरा करने व प्रधानमंत्री नरेंद्र मोदी द्वारा 1500 करोड़ का राहत पैकेज दिए जाने की घोषणा करते हुए इस वर्ष अबतक 1 हजार 38 करोड़ रुपये आर्थिक मदद दिए जाने की बात कही है. वहीं विधायक रणधीर शर्मा ने प्रदेश सरकार से जल्द से जल्द विशेष राहत पैकेज जारी करने की अपील करते हुए आपदा प्रभावितों व बेघर हुए लोगों की मदद करने की बात कही है.
0
comment0
Report
DVDEVENDER VERMA
Oct 16, 2025 10:07:51
Nahan, Himachal Pradesh:लोकेशन : नाहन मेडिकल कॉलेज नाहन में एक साथ 16 रेजिडेंट डॉक्टर के तबादले, मेडिकल कॉलेज में स्वास्थ्य सेवाओं पर पड़ेगा ब असर, फिलहाल चिकित्सकों को नहीं किया गया है रिलीव, विधायक बोले सरकार से तबादले रुकवाने का किया गया है आग्रह 16 रेजिडेंट (एसआर) डॉक्टरों के तबादला के आदेश आने के बाद अस्पताल की स्वास्थ्य व्यवस्थाएं लड़खड़ा सकती है। दरअसल, सरकार और विभाग की ओर से हाल ही में मेडिकल कॉलेज नाहन में तैनात 16 रेजिडेंट डॉक्टरों के तबादला आदेश जारी किए गए हैं। इसमें सबसे ज्यादा रेडियोलॉजी और आर्थो विभाग के डॉक्टर है ऐसे में इन डॉक्टरों के तबादلے के बाद यहां स्वास्थ्य सेवा सेवाओं पर असर पड़ सकता है और इन बादलों को रुकवाने की मांग की जा रही है। वही इस बारे में विधायक अजय सोलंकी ने कहा कि 16 चिकित्सकों के तबादला आदेश रुकवाने के प्रयास किया जा रहे थे इस बारे में स्वास्थ्य सचिव से बात की गई है। उन्होंने कहा कि नाहन मेडिकल कॉलेज की स्वास्थ्य सेवाओं को लेकर प्रदेश सरकार गंभीर है ताकि लोगों को परेशानियों का सामना न करना पड़े। वही अजय सोलंकी ने यह भी कहा कि प्रदेश सरकार जल्द मेडिकल कॉलेज को लेकर बड़ा फैसला लेने जा रही है जिसे जल्द खुलासा होगा।
2
comment0
Report
PSParambir Singh Aulakh
Oct 16, 2025 09:47:18
Amritsar, Punjab:ਅੰਮ੍ਰਿਤਸਰ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਤੇ ਹੈਰੀਟੇਜ ਸਟਰੀਟ ਤੇ ਗਊਆਂ ਦਾ ਅਤੇ ਅਵਾਰਾ ਪਸ਼ੂਆਂ ਦਾ ਕਹਿਰ ਲਗਾਤਾਰ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆਉਂਦੀ ਹੈ ਪਰ ਉੱਥੇ ਹੈਰੀਟੇਜ ਸਟਰੀਟ ਤੇ ਕਿਸ ਤਰ੍ਹਾਂ ਮੱਝਾ ਗਾਵਾਂ ਝੋਟੇ ਅਵਾਰਾ ਪਸ਼ੂ ਕਿਸ ਤਰ੍ਹਾਂ ਫਿਰ ਰਹੇ ਹਨ ਕਈ ਵਾਰ ਇਨਾ ਪਸ਼ੂਆਂ ਵੱਲੋਂ ਇਨਸਾਨਾਂ ਤੇ ਹਮਲਾ ਵੀ ਕੀਤਾ ਗਿਆ ਹੈ ਪ੍ਰਸ਼ਾਸਨ ਕੁੰਮ ਕਰਨ ਦੀ ਨੀਂਦ ਸੁੱਤਾ ਹੋਇਆ ਹੈ ਇਹ ਤਸਵੀਰਾਂ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ ਦੀਆਂ ਨੇ ਜਿੱਥੇ ਕਿ ਹੈਰੀਟੇਜ ਸਟਰੀਟ ਬਣਾਈ ਗਈ ਹੈ। ਇਹ ਅਵਾਰਾ ਪਸ਼ੂ ਲਗਾਤਾਰ ਹੈਰੀਸ ਚੇਂਜ ਸਟਰੀਟ ਤੇ ਇਸੇ ਤਰ੍ਹਾਂ ਹੀ ਗੰਦ ਪਾਉਂਦੇ ਨਜ਼ਰ ਆਉਂਦੇ ਹਨ...
1
comment0
Report
BSBHARAT SHARMA
Oct 16, 2025 09:46:59
Amritsar, Punjab:ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚ ਰੋਜ਼ਾਨਾ ਲੱਖਾਂ ਸ਼ਰਧਾਲੂ ਆਉਂਦੇ ਹਨ, ਪਰ ਹੁਣ ਇਸ ਸ਼ਰਧਾ ਦੇ ਮਾਰਗ ਵਿੱਚ ਇੱਕ ਗੰਭੀਰ ਸਮੱਸਿਆ ਉੱਭਰ ਰਹੀ ਹੈ। ਸੜਕਾਂ 'ਤੇ ਘੁੰਮਦੇ ਅਵਾਰਾ ਜਾਨਵਰ ਸ਼ਰਧਾਲੂਆਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਰਹੇ ਹਨ。 ਹਰਿਮੰਦਰ ਸਾਹਿਬ ਨੂੰ ਜਾਣ ਵਾਲੀਆਂ ਮੁੱਖ ਸੜਕਾਂ 'ਤੇ ਦਿਨ ਭਰ ਖੁੱਲ੍ਹੇਆਮ ਘੁੰਮਦੇ ਗਾਵਾਂ ਅਤੇ ਕੁੱਤੇ ਆਮ ਹੋ ਗਏ ਹਨ। ਇਹ ਵਿਆਪਕ ਸਥਿਤੀ ਨਗਰ ਨਿਗਮ ਅਤੇ ਪ੍ਰਸ਼ਾਸਨ ਦੇ ਕੰਮਕਾਜ 'ਤੇ ਸਵਾਲ ਖੜ੍ਹੇ ਕਰਦੀ ਹੈ。 ਟ੍ਰੈਫਿਕ ਪੁਲੀਸ ਦੀ ਸਖ਼ਤੀ, ਪਰ ਸਮੱਸਿਆ ਬਣੀ ਹੋਈ ਹੈ ਟ੍ਰੈਫਿਕ ਪੁਲਿਸ ਦੇ ਸਬ-ਇੰਸਪੈਕਟਰ ਮੰਗਲ ਸਿੰਘ, ਜੋ ਮੌਕੇ 'ਤੇ ਮੌਜੂਦ ਸਨ, ਨੇ ਕਿਹਾ, "ਅਸੀਂ ਸਮੇਂ-ਸਮੇਂ 'ਤੇ ਸਬੰਧਤ ਵਿਭਾਗਾਂ ਨੂੰ ਸੂਚਿਤ ਕਰਦੇ ਹਾਂ, ਪਰ ਕੁਝ ਇਲਾਕਿਆਂ ਵਿੱਚ ਅਵਾਰਾ ਜਾਨਵਰ ਅਜੇ ਵੀ ਦਿਖਾਈ ਦਿੰਦੇ ਹਨ। ਅਸੀਂ ਆਪਣੇ ਸਟਾਫ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਜਿੱਥੇ ਵੀ ਅਜਿਹੇ ਜਾਨਵਰ ਦਿਖਾਈ ਦੇਣ, ਉਨ੍ਹਾਂ ਨੂੰ ਸੜਕ ਤੋਂ ਤੁਰੰਤ ਹਟਾ ਦਿੱਤਾ ਜਾਵੇ।" ਹਾਲਾਂਕਿ ਪ੍ਰਸ਼ਾਸਨ ਸਮੱਸਿਆ ਦੀ ਨਿਗਰਾਨੀ ਕਰਨ ਦਾ ਦਾਅਵਾ ਕਰਦਾ ਹੈ, ਪਰ ਜ਼ਮੀਨੀ ਸਥਿਤੀ ਕੁਝ ਹੋਰ ਹੀ ਦੱਸਦੀ ਹੈ। ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਹੁਣ ਸਮਾਂ ਆ ਗਿਆ ਹੈ ਕਿ ਪਸ਼ੂ ਪਾਲਣ ਵਿਭਾਗ, ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਇਸ ਸਮੱਸਿਆ ਦਾ ਸਥਾਈ ਹੱਲ ਲੱਭਣ ਲਈ ਮਿਲ ਕੇ ਕੰਮ ਕਰਨ ਤਾਂ ਜੋ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਈ ਅਸੁਵਿਧਾ ਨਾ ਹੋਵੇ。 ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ 'ਤੇ ਘੁੰਮ ਰਹੇ ਅਵਾਰਾ ਜਾਨਵਰ ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ 'ਤੇ ਘੁੰਮ ਰਹੇ ਅਵਾਰਾ ਜਾਨਵਰ ਰਾਜਵੀਰ ਜਵੰਦਾ ਦੀ ਮੌਤ ਨੇ ਇਸ ਮੁੱਦੇ ਨੂੰ ਹੋਰ ਡੂੰਘਾ ਕਰ ਦਿੱਤਾ ਹੈ, ਜਿਸ ਨਾਲ ਗਊ ਸੈੱਸ 'ਤੇ ਸਵਾਲ ਖੜ੍ਹੇ ਹੋ ਰਹੇ ਹਨ ਹਾਲ ਹੀ ਵਿੱਚ ਇੱਕ ਸੜਕ ਹਾਦਸੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਸ, ਇਹ ਮੁੱਦਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਵੀ ਪਹੁੰਚ ਗਿਆ ਹੈ, ਜਿਸ ਨੇ ਸਵਾਲ ਖੜ੍ਹੇ ਕੀਤੇ ਹਨ ਕਿ 2016 ਵਿੱਚ ਲਾਗੂ ਕੀਤਾ ਗਿਆ ਗਊ ਸੈੱਸ ਅਸਲ ਵਿੱਚ ਕਿੱਥੇ ਲਾਗੂ ਕੀਤਾ ਗਿਆ ਸੀ。 ਜਵੰਦਾ ਦੇ ਹਾਦਸੇ ਤੋਂ ਬਾਅਦ, ਇਹ ਖੁਲਾਸਾ ਹੋਇਆ ਕਿ ਉਸਦੀ ਗੱਡੀ ਇੱਕ ਅਵਾਰਾ ਜਾਨਵਰ ਨਾਲ ਟਕਰਾ ਗਈ ਸੀ, ਜਿਸ ਕਾਰਨ ਗੰਭੀਰ ਸੱਟਾਂ ਲੱਗੀਆਂ ਅਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਇਹ ਹਾਦਸਾ ਨਾ ਸਿਰਫ਼ ਦੁਖਦਾਈ ਹੈ, ਸਗੋਂ ਪ੍ਰਸ਼ਾਸਨ ਅਤੇ ਜਨਤਾ ਦੋਵਾਂ ਲਈ ਇੱਕ ਚੇਤਾਵਨੀ ਵੀ ਹੈ。 ਅੰਕੜੇ ਸਥਿਤੀ ਦੀ ਗੰਭੀਰਤਾ ਨੂੰ ਦਰਸਾਉਂਦੇ ਹਨ ਇਹ ਸਮੱਸਿਆ ਦੇਸ਼ ਭਰ ਵਿੱਚ ਲਗਾਤਾਰ ਵੱਢ ਰਹੀ ਹੈ। ਭਾਰਤ ਦੀ 2019 ਦੀ ਪਸ਼ੂਧਨ ਜਨਗਣਨਾ ਦੇ ਅਨੁਸਾਰ, 50 ਲੱਖ ਤੋਂ ਵੱਧ ਅਵਾਰਾ ਪਸ਼ੂ ਸੜਕਾਂ 'ਤੇ ਘੁੰਮਦੇ ਪਾਏ ਗਏ। 2020-2022 ਦਰਮਿਆਨ ਪੰਜਾਬ ਵਿੱਚ ਸੜਕੀ ਨੈੱਟਵਰਕ 'ਤੇ ਜਾਨਵਰ-ਵਾਹਨਾਂ ਦੀਆਂ ਟੱਕਰਾਂ ਬਾਰੇ ਕੀਤੇ ਗਏ ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਜਾਂਵਰਾਂ ਦੀ ਟੱਕਰ ਦੀਆਂ ਘਟਨਾਵਾਂ ਵਿੱਚ ਹਰ ਮਹੀਨੇ ਔਸਤਨ 31 ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। ਮੌਤਾਂ ਦੀ ਗਿਣਤੀ 2020 ਵਿੱਚ 312 ਤੋਂ ਵਧ ਕੇ 2022 ਵਿੱਚ 421 ਹੋ ਗਈ, ਜੋ ਕਿ 34.93% ਦਾ ਵਾਧਾ ਦਰਸਾਉਂਦੀ ਹੈ。
2
comment0
Report
NLNitin Luthra
Oct 16, 2025 09:22:42
Batala, Punjab:ਦੋ ਦਿਨ ਬਾਅਦ ਸੀ ਘਰ ਦੇ ਵਿੱਚ ਵਿਆਹ ਉਸ ਤੋਂ ਪਹਿਲਾਂ ਹੀ ਵਾਪਰਿਆ ਹਾਦਸਾ ਬਟਾਲਾ ਨੇੜ ਦਾ ਪਿੰਡ ਗਿੱਲਾਂਵਾਲੀ ਜਿੱਥੇ ਵਿਆਹ ਵਾਲੇ ਘਰ ਦੇ ਵਿੱਚ ਸਲੰਡਰ ਨੂੰ ਲੱਗੀ ਅੱਗ ਚਾਰ ਲੋਕ ਝੁਲਸੇ ਮਿਲੀ ਜਾਣਕਾਰੀ ਅਨੁਸਾਰ ਘਰ ਦੇ ਵਿੱਚ ਦੋ ਦਿਨ ਬਾਅਦ ਵਿਆਹ ਸੀ ਤੇ ਹਲਵਾਈ ਲੱਗੇ ਹੋਏ ਸਨ ਅੱਗ ਦੇ ਕਾਰਨਾਂ ਦਾ ਤਾਂ ਪਤਾ ਨਹੀਂ ਲੱਗ ਸਕਿਆ ਲੇਕਿਨ ਜਾਨੀ ਨੁਕਸਾਨ ਦਾ ਬਚਾ ਰਿਹਾ ਚਾਰ ਲੋਕ ਜਖਮੀ ਹੋਏ ਨੇ ਜਿਨਾਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਨੇ ਕਿਹਾ ਕਿ ਸਿਲੰਡਰ ਨੂੰ ਅੱਗ ਲੱਗੀ ਸੀ ਬਚਾਅ ਹੋ ਗਿਆ ਹੈ ਇਸ ਵਿੱਚ ਤਿੰਨ ਤੋਂ ਚਾਰ ਲੋਕ ਜਖਮੀ ਹੋਏ ਨੇ ਮੌਕੇ ਤੇ ਪਹੁੰਚੀ ਪੁਲਿਸ ਨੇ ਵੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਥਿਤੀ ਸੰਭਾਲ ਲਈ ਗਈ ਹੈ ਔਰ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਇਸੇ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਵੀ ਕਿਹਾ ਕਿ ਸਾਡੇ ਲੜਕੇ ਦਾ ਵਿਆਹ ਸੀ ਹਲਵਾਈ ਲੱਗੇ ਦੇ ਸੀ ਕੀ ਹੋਇਆ ਇਸ ਗੱਲ ਦੀ ਜਾਣਕਾਰੀ ਨਹੀਂ ਮਿਲ ਸਕੀ ਅੱਗ ਲੱਗ ਗਈ ਦੋ ਸਾਡੇ ਪਰਿਵਾਰਿਕ ਮੈਂਬਰ ਨੇ ਔਰ ਇੱਕ ਸਾਡਾ ਪੜੋਸੀ ਹੈ ਕੁੱਲ ਤਿੰਨ ਤੋਂ ਚਾਰ ਲੋਕ ਜਖਮੀ ਹੋਏ ਨੇ ਜਿਨਾਂ ਚੋਂ ਦੋ ਲੋਕ ਤਾਂ ਹਸਪਤਾਲ ਵਿੱਚ ਨੇ ਦੋ ਲੋਕ ਇਲਾਜ ਕਰਵਾ ਕੇ ਵਾਪਸ ਆ ਗਏ ਨੇ
1
comment0
Report
KSKamaldeep Singh
Oct 16, 2025 09:11:24
Chandigarh, Chandigarh:ਚੰਡੀਗੜ੍ਹ ਸੈਕਟਰ 45 ਦੇ ਪੁਲਿਸ ਅਫਸਰ ਵੱਲੋਂ ਜੀ ਮੀਡੀਆ ਦੇ ਪੱਤਰਕਾਰ ਨਾਲ ਧੱਕਾਮੁੱਕੀ ਇੱਕ ਐਕਸੀਡੈਂਟ ਦੀ ਕਵਰੇਜ ਕਰਨ ਦੌਰਾਨ ਪੁਲਿਸ ਵੱਲੋਂ ਪੱਤਰਕਾਰ ਨਾਲ ਕੀਤੀ ਗਈ ਧੱਕਾ ਮੁੱਕੀ ਪੱਤਰਕਾਰ ਨੂੰ ਚੰਡੀਗੜ੍ਹ ਪੁਲਿਸ ਚੌਂਕੀ ਸੈਕਟਰ 45 ਦੇ ਪੁਲਿਸ ਅਧਿਕਾਰੀ ਵੱਲੋਂ ਕਵਰੇ ਕਰਨ ਤੋਂ ਰੋਕਿਆ ਗਿਆ ਬੀਤੇ ਦਿਨੀ ਇੱਕ ਹਾਦਸਾ ਹੋਇਆ ਸੀ ਜਿਸ ਹਾਦਸੇ ਵਿੱਚ ਹਜੇ ਤੱਕ ਪੁਲਿਸ ਵੱਲੋਂ ਵਿਅਕਤੀ ਗਿਰਫਤਾਰ ਨਹੀਂ ਕੀਤਾ ਗਿਆ ਉਸ ਚੀਜ਼ ਦੀ ਕਵਰੇਜ ਕਰਨ ਗਿਆ ਸੀ ਪੱਤਰਕਾਰ ਹਾਦਸੇ ਤੋਂ 24 ਘੰਟਿਆਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ, ਪੁਲਿਸ ਦੇ ਹੱਥ ਨਹੀਂ ਲੱਗਿਆ ਮੁਲਜ਼ਮ ਪ੍ਰਾਈਵੇਟ ਗੱਡੀ ਦੇ ਪਿਛਲੇ ਸ਼ੀਸ਼ੇ ਉੱਪਰ ਕਾਲੀ ਫਿਲਮ ਲਗਾ ਕੇ ਨਿਕਲੇ ਸਬ ਇੰਸਪੈਕਟਰ ਪੁਲਿਸ ਚੌਂਕੀ Sector 45 ਲੋਕਾਂ ਲਈ ਪੁਲਿਸ ਦੇ ਨਿਯਮ ਹੋਰ ਪਰ ਪੁਲਿਸ ਦੇ ਮੁਲਾਜ਼ਮਾਂ ਲਈ ਪੁਲਿਸ ਦੇ ਨਿਯਮ ਹੋਰ
0
comment0
Report
Advertisement
Back to top