Back
Diwali के मिट्टी के दीये बनाने वाले परिवार को रोजगार के लिए ज़मीन की मांग
NLNitin Luthra
Oct 16, 2025 07:48:14
Batala, Punjab
ਦਿਵਾਲੀ ਦੇ ਤਿਉਹਾਰ ਤੇ ਮਿੱਟੀ ਦੇ ਬਣੇ ਦੀਵਿਆਂ ਦੀ ਇੱਕ ਆਪਣੀ ਹੀ ਮਹੱਤਵਤਾ ਹੈ ਇਸ ਨੂੰ ਪਵਿੱਤਰ ਮੰਨਿਆ ਗਿਆ ਹੈ ਕਿੱਦਾਂ ਬਣਦੇ ਨੇ ਮਿੱਟੀ ਦੇ ਦੀਵੇ ਕਿੰਨੀ ਮਿਹਨਤ ਦਾ ਕੰਮ ਹੈ ਇਸੇ ਤੇ ਹੀ ਗੱਲਬਾਤ ਕੀਤੀ ਪਿਛਲੀ ਕਈ ਪੀੜੀਆਂ ਤੋਂ ਇਹ ਪੂਰਾ ਪਰਿਵਾਰ ਮਿੱਟੀ ਦੇ ਬਰਤਨ ਅਤੇ ਦੀਵੇ ਬਣਾਉਂਦਾ ਕੰਮ ਕਰਦਾ ਹੈ। ਅਜੇਕੱਲ ਦੇ ਦਿਨਾਂ ਦੇ ਵਿੱਚ ਇਹ ਪਰਿਵਾਰ ਕੇਵਲ ਦੀਵੇ ਹੀ ਬਣਾਉਂਦਾ ਹੈ ਘਰ ਦੇ ਵਿੱਚ ਹੀ ਦੀਵੇ ਬਣਾਉਣ ਵਾਲਾ ਚੱਕਰ ਲਗਾਇਆ ਹੋਇਆ ਹੈ ਅਤੇ ਇਸ ਦੇ ਨਾਲ ਨਾਲ ਦੀਵਿਆਂ ਨੂੰ ਪਕਾਉਣ ਲਈ ਘਰ ਦੇ ਅੰਦਰ ਹੀ ਭੱਠੀ ਬਣਾਈ ਹੋਈ ਹੈ ਗੱਲਬਾਤ ਦੌਰਾਨ ਇਸ ਘਰ ਦੇ ਮੁਖਿਆਂ ਨੇ ਕਿਹਾ ਕਿ ਮੈਂ ਆਪਣੇ ਬਾਪ ਦਾਦਿਆਂ ਕੋਲੋਂ ਇਹ ਕੰਮ ਸਿੱਖਿਆ ਸੀ ਪਰ ਅੱਜ ਦੀ ਨੌਜਵਾਨ ਪੀੜੀ ਇਹ ਕੰਮ ਕਰਕੇ ਖੁਸ਼ ਨਹੀਂ ਹੈ ਇਸ ਕੰਮ ਦੇ ਵਿੱਚ ਬਹੁਤ ਮਿਹਨਤ ਹੈ mਿੱਟੀ ਵੀ ਇੱਕ ਖਾਸ ਤਰ੍ਹਾਂ ਦੀ ਹੁੰਦੀ ਹੈ ਜੋ ਅਸੀਂ ਲੈ ਕੇ ਆਉਂਦੇ ਆਂ ਪਹਿਲਾਂ ਕੱਚੇ ਦੀਵੇ ਬਣਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਭੱਠੀ ਦੇ ਵਿੱਚ ਪਾ ਕੇ ਪਕਾਇਆ ਜਾਂਦਾ ਹੈ ਔਰ ਉਸ ਦੇ ਮਗਰੋਂ ਹੀ ਫਿਰ ਇਸਨੂੰ ਰੰਗ ਕੀਤਾ ਜਾਂਦਾ ਹੈ ਸੋ ਕਿਤੇ ਨਾ ਕਿਤੇ ਇਸ ਕੰਮ ਦੇ ਵਿੱਚ ਬਹੁਤ ਮਿਹਨਤ ਹੈ ਔਰ ਮਿਹਨਤ ਕਰਕੇ ਹੀ ਰੋਜੀ ਰੋਟੀ ਚਲਦੀ ਹੈ ਅਸੀਂ ਸਰਕਾਰ ਅੱਗੇ ਮੰਗ ਕਰਦੇ ਆ ਕਿ ਅਗਰ ਇਹ ਵਿਰਾਸਤ ਮਿੱਟੀ ਦੇ ਭਾਂਡਿਆਂ ਵਾਲੀ ਬਚਾਉਣੀ ਹੈ ਤੇ ਸਾਨੂੰ ਪੰਚਾਇਤੀ ਜਮੀਨ ਚੋਂ ਕੁਝ ਜਮੀਨ ਦਿੱਤੀ ਜਾਵੇ ਤਾਂ ਕਿ ਅਸੀਂ ਉਥੇ ਆਪਣਾ ਕਾਰੋਬਾਰ ਕਰ ਸਕੀਏ ਹੁਣ ਘਰਾਂ ਦੇ ਵਿਚ ਕਾਰੋਬਾਰ ਨਹੀਂ ਹੁੰਦਾ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowNov 13, 2025 11:38:14Shimla, Himachal Pradesh:हिमाचल प्रदेश मंत्रिमंडल की बैठक 24 नवम्बर को सुबह 11 बजे शिमला स्थित राज्य सचिवालय में होगी
0
Report
AMAjay Mahajan
FollowNov 13, 2025 11:33:300
Report
KBKulbir Beera
FollowNov 13, 2025 11:33:070
Report
RBRohit Bansal
FollowNov 13, 2025 11:20:140
Report
TBTarsem Bhardwaj
FollowNov 13, 2025 11:19:000
Report
BKBIMAL KUMAR
FollowNov 13, 2025 11:18:130
Report
AMAjay Mahajan
FollowNov 13, 2025 11:17:460
Report
ASAnmol Singh Warring
FollowNov 13, 2025 11:17:300
Report
KKKIRTIPAL KUMAR
FollowNov 13, 2025 11:15:45Sangrur, Punjab:ਜ਼ੀ ਮੀਡੀਆ ਦੇ ਪੱਤਰਕਾਰ ਆਰ.ਐੱਨ. ਕਾਂਸਲ ਦੀ ਮੌਤ
ਸੜਕ ਹਾਦਸੇ 'ਚ ਰਾਮ ਨਰਾਇਣ ਕਾਂਸਲ ਦੀ ਗਈ ਜਾਨ
ਪਿਛਲੇ ਕਈ ਸਾਲਾਂ ਤੋਂ ਪੱਤਰਕਾਰੀ ਨਾਲ ਜੁੜੇ ਰਹੇ
0
Report
KSKamaldeep Singh
FollowNov 13, 2025 11:10:390
Report
TSTEJINDER SINGH
FollowNov 13, 2025 10:55:100
Report
DVDEVENDER VERMA
FollowNov 13, 2025 10:53:420
Report
PSParambir Singh Aulakh
FollowNov 13, 2025 10:53:190
Report
RBRohit Bansal
FollowNov 13, 2025 10:52:440
Report
ADAnkush Dhobal
FollowNov 13, 2025 10:45:521
Report