Back
पंचकुला सेक्टर-19 में प्रेम विवाह के कारण युवक की हत्या, ससुराल पर आरोप
SBSANJEEV BHANDARI
Mar 30, 2026 08:09:13
Panchkula, Haryana
ਪੰਚਕੂਲਾ ਦੇ ਸੈਕਟਰ-19 ਵਿੱਚ ਇਕ ਘਟਨਾ ਸਾਹਮਣੇ ਆਈ ਹੈ, ਜਿੱਥੇ 22 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਸ਼ਿਵਮ (ਉਮਰ 22 ਸਾਲ) ਵਜੋਂ ਹੋਈ ਹੈ, ਜਿਸਦੀ ਮੌਤ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, ਸ਼ਿਵਮ ਨੇ ਲਗਭਗ ਤਿੰਨ ਮਹੀਨੇ ਪਹਿਲਾਂ ਲਵ ਮੈਰਿਜ ਕੀਤੀ ਸੀ,ਿਂਜਦਾ ਉਸਦੀ ਪਤੀ ਦੇ ਪਰਿਵਾਰ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਇਸ ਵਿਰੋਧ ਨੇ ਹੀ ਅਖ਼ੀਰਕਾਰ ਖੂਨੀ ਰੂਪ ਧਾਰ ਲਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਸਾਲੇ ਨੇ ਆਪਣੇ ਕੁਝ ਦੋਸਤਾਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਦੋਸ਼ੀਆਂ ਨੇ ਸ਼ਿਵਮ ‘ਤੇ ਚਾਕੂਆਂ ਨਾਲ ਕਈ ਵਾਰ ਕੀਤੇ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਦੀਪਕ ਨੇ ਸਿੱਧਾ ਇਲਜ਼ਾਮ ਲਗਾਇਆ ਹੈ ਕਿ ਇਸ ਕਤਲ ਦੇ ਪਿੱਛੇ ਸਸੁਰਾਲ ਪੱਖ ਦਾ ਹੱਥ ਹੈ। ਉਸਦਾ ਕਹਿਣਾ ਹੈ ਕਿ ਲਵ ਮੈਰਿਜ ਤੋਂ ਬਾਅਦ ਹੀ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਸਬੂਤ ਇਕੱਠੇ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowMar 30, 2026 09:31:390
Report
DSDharmindr Singh
FollowMar 30, 2026 08:47:221035
Report
RBRohit Bansal
FollowMar 30, 2026 08:20:321004
Report
MJManoj Joshi
FollowMar 30, 2026 08:17:50995
Report
DSDharmindr Singh
FollowMar 30, 2026 08:09:001082
Report
NLNitin Luthra
FollowMar 30, 2026 07:36:11980
Report
KSKuldeep Singh
FollowMar 30, 2026 07:35:511093
Report
KDKuldeep Dhaliwal
FollowMar 30, 2026 07:35:331077
Report
KBKulbir Beera
FollowMar 30, 2026 07:34:42949
Report
KKKIRTIPAL KUMAR
FollowMar 30, 2026 07:32:021095
Report
MJManoj Joshi
FollowMar 30, 2026 07:21:351087
Report
AZAbhinva zeepunjabi
FollowMar 30, 2026 07:20:081057
Report
MJManoj Joshi
FollowMar 30, 2026 07:01:221098
Report
NSNaresh Sethi
FollowMar 30, 2026 06:52:331092
Report