Back
Akali Dal leader joins BJP, political clash over Punjab-Haryana and votes
RBRohit Bansal
Mar 30, 2026 08:20:32
Chandigarh, Chandigarh
ਚਰਨਜੀਤ ਸਿੰਘ ਕਾਲੇਵਾਲ, ਐਸਜੀਪੀਸੀ ਮੈਂਬਰ, ਵਾਈਸ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜੋਇਨ ਕੀਤੀ BJP 10 ਤੋਂ 15 ਹਜ਼ਾਰ ਲੋਕਾਂ ਨੂੰ ਹਰ ਸਾਲ ਧਾਰਮਿਕ ਯਾਤਰਾ ਕਰਵਾਂਦੇ ਨੇ। ਕਈ ਲੋਕਾਂ ਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਨੇ ਰਮਨਦੀਪ ਸਿੰਘ ਭੈਰੋਵਾਲ, 2000 ਵਿੱਚ ਲੋਕ ਭਲਾਈ ਪਾਰਟੀ 2005 ਵਿੱਚ ਕੌਮੀ ਜਨਰਲ ਸੈਕਟਰੀ ਬਣੇ 2011 ਤੇ 2012 ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਮੀਤ ਪ੍ਰਧਾਨ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਬਣੇ ਜੋਇਨ ਬੀਜੇਪੀ ਅਵਤਾਰ ਸਿੰਘ ਰਾਮੇਵਾਲ ਨਕੋਦਰ ਤੋਂ ਅਕਾਲੀ ਲੀਡਰ ਨੇ , ਸਮਾਜ ਸੇਵੀ ਨੇ ਬਲਾਕ ਸੰਮਤੀ ਦੇ ਮੈਂਬਰ ਰਹੇ , ਐਸਜੀਪੀਸੀ ਦੇ ਇਲੈਕਸ਼ਨ ਲੜੇ ਅੱਜ ਬੀਜੇਪੀ ਜੋਇਨ ਕਰ ਰਹੇ ਨੇ ਅਸ਼ਵਨੀ ਸ਼ਰਮਾ ਨੇ ਬੋਲਣਾ ਸ਼ਰੂ ਕੀਤਾ ਅੱਜ ਬੀਜੇਪੀ ਦੇ ਅੰਦਰ ਪੰਥਕ ਰਾਜਨੀਤੀ ਨਾਲ ਜੁੜੇ ਹੋਏ ਆਗੂ ਨੇ ਬੀਜੇਪੀ ਜੋਇਨ ਕੀਤੀ ਹੈ ਅੱਜ ਵੱਡੇ ਵੱਡੇ ਲੋਕ ਬੀਜੇਪੀ ਜੋਇਨ ਕਰ ਰਹੇ ਨੇ ਮਜੂਦਾ ਆਪ ਦੀ ਸਰਕਾਰ ਨੇ ਬਦਲਾਵ ਦੀ ਗੱਲ ਕੀਤੀ ਸੀ, ਅੱਜ ਖੂਨ ਨਜ਼ਰ ਆ ਰਿਹਾ ਹੈ ਪਰ ਇਸਨੇ ਕੋਈ ਬਦਲਾਵ ਨਹੀਂ ਕੀਤਾ ਅੱਜ delhi ਤੋਂ ਚਲਦੀ ਆਪ ਦੀ ਸਰਕਾਰ ਨੇ ਪੰਜਾਬ ਨਾਲ ਧੋਖਾ ਕੀਤਾ ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਦਿਆ ਨੂੰ ਖੁਦ ਦੇਖਿਆ ਅੱਜ ਵੋਟ ਦੀ ਚੋਰੀ, ਵੋਟ ਦੀ ਠੱਗੀ ਆਪ ਨੇ ਕੀਤੀ ਪਰ ਹਰਿਆਣਾ ਦੇ ਕੰਮ ਤੁਸੀਂ ਦੇਖੋਗੇ ਤਾਂ ਸਭਨੂੰ ਬਦਲाव ਨਜ਼ਰ ਆਏਗਾ ਜੌ ਹਰਿਆਣਾ ਨੇ ਕੀਤਾ ਹੈ ਕਿਉਕਿ ਹਰਿਆਣਾ ਦੇ ਅੰਦਰ 24 ਫ਼ਸਲ ਤੇ MSP ਮਿਲ ਰਹੀ ਹੈ ਅਜ ਵੋਟ ਦੀ ਚੋਰੀ, ਵੋਟ ਦੀ ਠੱਗੀ ਆਪ ਨੇ ਕੀਤੀ ਪਰ ਹਰਿਆਣਾ ਦੇ ਕੰਮ ਤੁਸੀਂ ਦੇਖੋਗੇ ਤਾਂ ਸਭਨੂੰ ਬਦਲਾਵ ਨਜ਼ਰ ਆਵੇਗਾ ਜੌ ਹਰਿਆਣਾ ਨੇ ਕੀਤਾ ਹੈ ਕਿਉਕਿ ਹਰਿਆਣਾ ਦੇ ਅੰਦਰ 24 ਫ਼ਸਲ ਤੇ MSP ਮਿਲ ਰਹੀ ਹੈ ਲੋਕ ਕਹਿੰਦੇ ਨੇ ਕੇਂਦਰ ਨੇ ਪੰਜਾਬ ਨੂੰ ਕੀ ਦਿੱਤਾ 15000 ਕਰੋੜ ਰੁਪਏ 40 ਹਾਜ਼ਰ KM ਦੇ ਕਰੀਬ ਸੜਕ ਲਈ ਕੇਂਦਰ ਨੇ ਦਿੱਤਾ ਕਿੱਥੇ ਸਰਕਾਰ ਦੀ ਸ਼ਹਿ ਤੋਂ ਬਿਨਾ ਨਸ਼ਾ ਵਿਕ ਸਕਦਾ ਅਮਿਤ ਸ਼ਾਹ ਦਾ ਇਹ ਕੋਈ ਰਾਜਨੀਤਿਕ ਬਿਆਨ ਨਹੀਂ ਹੈ, ਇਹ ਪੂਰੇ ਦੇਸ਼ ਨਾਲ ਵਾਈਦਾ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowMar 30, 2026 09:31:390
Report
DSDharmindr Singh
FollowMar 30, 2026 08:47:221035
Report
MJManoj Joshi
FollowMar 30, 2026 08:17:50995
Report
SBSANJEEV BHANDARI
FollowMar 30, 2026 08:09:131095
Report
DSDharmindr Singh
FollowMar 30, 2026 08:09:001082
Report
NLNitin Luthra
FollowMar 30, 2026 07:36:11980
Report
KSKuldeep Singh
FollowMar 30, 2026 07:35:511093
Report
KDKuldeep Dhaliwal
FollowMar 30, 2026 07:35:331077
Report
KBKulbir Beera
FollowMar 30, 2026 07:34:42949
Report
KKKIRTIPAL KUMAR
FollowMar 30, 2026 07:32:021095
Report
MJManoj Joshi
FollowMar 30, 2026 07:21:351087
Report
AZAbhinva zeepunjabi
FollowMar 30, 2026 07:20:081057
Report
MJManoj Joshi
FollowMar 30, 2026 07:01:221098
Report
NSNaresh Sethi
FollowMar 30, 2026 06:52:331092
Report