Back
फरीदकोट के आधुनिक जेल में बार-बार मोबाइल मिलने से जेल सुरक्षा पर बड़ा सवाल
NSNaresh Sethi
Mar 30, 2026 06:52:33
Kot Kapura, Punjab
ਐਂਕਰ
ਹਮੇਸ਼ਾ ਹੀ ਵਿਵਾਦਾਂ ਦੇ ਘੇਰੇ ਵਿੱਚ ਰਹਿਣ ਵਾਲੀ ਫਰੀਦਕੋਟ ਦੇ ਮਾਡਰਨ ਜੇਲ ਵਿੱਚ ਮੁੜ ਅਚਨਚੇਤ ਹੋਈ ਚੈਕਿੰਗ ਦੇ ਦੌਰਾਨ ਜੇਲ ਦੀਆਂ ਵੱਖ-ਵੱਖ ਬੈਰਕਾਂ ਵਿੱਚ ਬੰਦ ਪੰਜ ਹਵਾਲਾਤੀਆ ਤੋਂ ਪੰਜ ਟੱਚ ਸਕਰੀਨ ਮੋਬਾਈਲ ਬਰਾਮਦ ਹੋਏ ਹਨ। ਗੋਰਤਲਬ ਹੈ ਕਿ ਇੱਕ ਦਿਨ ਪਹਿਲਾਂ ਵੀ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਛੇ ਮੋਬਾਈਲ ਫੋਨ ਲਵਾਰਸ ਹਾਲਤ ਵਿੱਚ ਮਿਲਣ ਤੇ ਜਿਲਾ ਪੁਲਿਸ ਵੱਲੋਂ ਆਗਿਆਤ ਕੈਦੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਹੁਣ ਮੁੜ ਪੰਜ ਹਵਾਲਾਤੀਆਂ ਦੇ ਖਿਲਾਫ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਜਿਲਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ။ ਦੱਸ ਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਜਦੋਂ ਜੇਲ ਦੇ ਅੰਦਰੋਂ ਪਬੰਦੀਸ਼ੁਦਾ ਸਮਾਨ ਮਿਲਦਾ ਹੈ ਜਿਸ ਵਿੱਚ ਭਾਵੇਂ ਮੋਬਾਇਲ ਫੋਨ ਹੋਣ ਨਸ਼ਾ ਹੋਵੇ ਜਾਂ ਹੋਰ ਪਾਬੰਦੀਸ਼ੁਦਾ ਸਮਾਨ ਹੋਵੇ ਉਸਦੀ ਬਰਾਮਦਗੀ ਲਗਾਤਾਰ ਹੋ ਰਹੀ ਹੈ ਜਿਸ ਨਾਲ ਕਿਤੇ ਨਾ ਕਿਤੇ ਜੇਲ ਦੇ ਸੁਰੱਖਿਆ ਪ੍ਰਬੰਧਾਂ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਹਾਲਾਂਕਿ ਜੇਲ ਪ੍ਰਸ਼ਾਸਨ ਵੱਲੋਂ ਲਗਾਤਾਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਜੇਲ ਦੀ ਬਾਹਰੀ ਦੀਵਾਰ ਤੋਂ ਸਮਾਨ ਅੰਦਰ ਸੁੱਟ ਕੇ ਕੈਦੀਆਂ ਤੱਕ ਪਹੁੰਚਾਇਆ ਜਾਂਦਾ ਪਰ ਕਿਤੇ ਨਾ ਕਿਤੇ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜੇਕਰ ਵਾਰ-ਵਾਰ ਇਹੀ ਘਟਨਾ ਵਾਪਰਦੀ ਤਾਂ ਜੇਲ ਦੀ ਦੀਵਾਰ ਦੇ ਨਾਲ ਨਾਲ ਸੁਰੱਖਿਆ ਪ੍ਰਬੰਧ ਮਜੂਦ ਕਿਉਂ ਨਹੀਂ ਕੀਤੇ ਜਾ ਰਹੇ ਇਥੇ ਇਹ ਵੀ ਕਿਤੇ ਨਾ ਕਿਤੇ ਦਰਸਾਉਂਦਾ ਹੈ ਕਿ ਜੇਲ ਦੇ ਹੀ ਕਿਸੇ ਮੁਲਾਜ਼ਮ ਦੀ ਮਿਲੀ ਭੁਗਤ ਦੇ ਚਲਦੇ ਵੀ ਪਬੰਧੀਸ਼ੁਦਾ ਸਮਾਨ ਜੇਲ੍ਹ ਅੰਦਰ ਬੰਦ ਕੈਦੀਆਂ ਕੋਲ ਅਰਾਮ ਨਾਲ ਪੋਹਚ ਰਿਹਾ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NLNitin Luthra
FollowMar 30, 2026 07:36:11903
Report
KSKuldeep Singh
FollowMar 30, 2026 07:35:511046
Report
KDKuldeep Dhaliwal
FollowMar 30, 2026 07:35:33894
Report
KBKulbir Beera
FollowMar 30, 2026 07:34:42866
Report
KKKIRTIPAL KUMAR
FollowMar 30, 2026 07:32:02929
Report
MJManoj Joshi
FollowMar 30, 2026 07:21:351000
Report
AZAbhinva zeepunjabi
FollowMar 30, 2026 07:20:08899
Report
MJManoj Joshi
FollowMar 30, 2026 07:01:22981
Report
NSNavdeep Singh
FollowMar 30, 2026 06:03:231056
Report
HSHarmeet Singh Maan
FollowMar 30, 2026 06:01:221046
Report
RKRAMAN KHOSLA
FollowMar 30, 2026 04:45:11915
Report
VSVARUN SHARMA
FollowMar 30, 2026 04:34:14983
Report
MJManoj Joshi
FollowMar 30, 2026 04:17:571081
Report
KBKulbir Beera
FollowMar 30, 2026 03:48:201085
Report