Become a News Creator

Your local stories, Your voice

Follow us on
Download App fromplay-storeapp-store
Advertisement
Back
Bilaspur495001

नैनादेवी मंदिर में टी-20 वर्ल्ड कप के फाइनल को लेकर भक्तों की प्रार्थना

VBVIJAY BHARDWAJ
Mar 08, 2026 10:00:33
Masanganj, Chhattisgarh
स्टोरी आईडिया अप्रूव्ड बाय- ज़ी पीएचएच असाइनमेंट. स्लग- टी-20 क्रिकेट वर्ल्ड कप के फाइनल मैच इंडिया की टीम की कामना को लेकर शक्तिपीठ श्री नैनादेवी मंदिर में पुजारी वर्ग और श्रद्धालुओं द्वारा हवन कुंड में आहुतियां डाल की गई प्रार्थना. टी-20 क्रिकेट मेन वर्ल्ड कप के फाइनल मैच में इंडिया की जीत को लेकर पुजारी वर्ग ओर श्रद्धालुओं के द्वारा मंदिर परिसर में पूजा अर्चना और प्रार्थना की गई है. जी हां एक ओर जहां पूरी दुनिया की निगाहें क्रिकेट वर्ल्ड कप के फाइनल मैच पर लगी है तो वहीं पर इस मैच को लेकर देशभर में प्रार्थनाओं का दौर भी जारी है. इसी कड़ी में बिलासपुर स्थित सुप्रसिद्ध शक्तिपीठ श्री नैनादेवी मंदिर में भी श्रद्धालुओं और पुजारी वर्ग ने माँ नैनादेवी से प्रार्थना की है कि इंडिया टीम की जीत हो और एक बार फिर इंडिया टीम टी-20 विश्व विजेता बने. इस प्रार्थना के साथ पुजारी वर्ग व श्रद्धालुओं ने मां नैनादेवी के दरबार में पूजा अर्चना कर प्राचीन हवन कुंड में आहुतियां डाली है और उन्हें पूरी उम्मीद है कि मां नैनादेवी अपने भक्तों की मनोकामना जरूर पूरी करेंगी.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RBRohit Bansal
Mar 09, 2026 01:00:29
Chandigarh, Chandigarh:ਮੈਂ ਤਹਿ ਦਿਲੋਂ ਧੰਨਵਾਦੀ ਹਾਂ ਸਾਡੀ ਫ਼ਿਲਮ ਇੰਡਸਟਰੀ ਅਤੇ PFTAA (ਪੰਜਾਬੀ ਫਿਲ਼ਮ ਅਤੇ ਟੀਵੀ ਆਰਟਿਸਟ ਐਸੋਸੀਏਸ਼ਨ) ਦਾ ਜਿੰਨਾਂ ਨੇ ਮੈਨੂੰ ਫੇਰ ਤੋਂ ਚੇਅਰਮੈਨ PFTAA ਚੁਣਿਆ... ਮੇਰੇ ਵੱਲੋਂ PFTAA ਦੀ ਸਾਰੀ ਟੀਮ ਨੂੰ ਢੇਰ ਸਾਰੀਆਂ ਮੁਬਾਰਕਾਂ...ਮੁੱਖ ਸਰਪ੍ਰਸਤ -ਨਿਰਮਲ ਰਿਸ਼ੀ,ਸਰਪ੍ਰਸਤ -ਬਲਵਿੰਦਰ ਵਿੱਕੀ, ਸਲਾਹਕਾਰ -ਗੁਰਪ੍ਰੀਤ ਘੁੱਗੀ,ਕਰਮਜੀਤ ਅਨਮੋਲ ਅਤੇ highwayਰਿਸ ਵਰਮਾ ,ਪ੍ਰਧਾਨ -ਐਮੀ ਵਿਰਕ ,ਜਰਨਲ ਸਕੱਤਰ -ਬਿੰਨੂ ਢਿੱਲੋਂ ,ਸੀਨੀਅਰ ਮੀਤ ਪ੍ਰਧਾਨ- ਬੀ ਐਨ ਸ਼ਰਮਾਂ ,ਮੀਤ ਪ੍ਰਧਾਨ -ਸ਼ਵਿੰਦਰ ਮਾਹਲ ,ਮੀਤ ਪ੍ਰਧਾਨ -ਤਾਨੀਆ ,ਖਜ਼ਾਨਚੀ -ਭਾਰਤ ਭੂਸ਼ਣ ਵਰਮਾ ,ਸਹਾਇਕ ਸਕੱਤਰ -ਰਾਜ ਧਾਲੀਵਾਲ ,ਸਹਾਇਕ ਖਜ਼ਾਨਚੀ -ਪਰਮਜੀਤ ਭੰਗੂ ,ਪ੍ਰੈਸ ਸਕੱਤਰ -ਵਿਨੋਦ ਸ਼ਰਮਾਂ,ਕਾਰਜਕਾਰੀ ਮੈਂਬਰ- ਰਣਜੀਤ ਸ਼ਰਮਾਂ, ਬਲਜਿੰਦਰ ਕੌਰ,ਦੀਦਾਰ ਗਿੱਲ,ਬਨਿੰਦਰ ਬੰਨੀ,ਪ੍ਰਕਾਸ਼ ਗਾਧੂ ,ਪ੍ਰਭ ਗਰੇਵਾਲ ,ਪੂਨਮ ਸੂਦ,ਅਕਿਸ਼ਤਾ
0
comment0
Report
TBTarsem Bhardwaj
Mar 08, 2026 17:01:32
Ludhiana, Punjab:ਲੁਧਿਆਣਾ ਵਿੱਚ ਟੀ 20 ਵਰਡ ਕੱਪ ਦਾ ਫਾਈਨਲ ਮੈਚ ਦੇਖਣ ਲਈ ਕ੍ਰਿਕਟ ਪ੍ਰੇਮੀਆਂ ਨੇ ਵੱਡੀ ਸਕਰੀਨ ਲਾ ਕੇ ਨਿਊਜ਼ੀਲੈਂਡ ਅਤੇ ਭਾਰਤ ਵਿਚਕਾਰ ਹੋ ਰਾਹੇ ਮੈਚ ਦਾ ਆਨੰਦ ਮਾਣਿਆ ਅਤੇ ਭਾਰਤ ਦੀ ਜਿੱਤ ਦੀ ਕੀਤੀ ਅਰਦਾਸ ਟੀ 20 ਵਰਡ ਕੱਪ ਦੇ ਹੋ ਰਹੇ ਫਾਈਨਲ ਮੈਚ ਨੂੰ ਲੈ ਕੇ ਦੇਸ਼ ਦੇ ਲੋਕਾਂ ਦੇ ਵਿੱਚ ਕਾਫੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਅਤੇ ਇਸ ਫਾਈਨਲ ਮੈਚ ਦੇ ਵਿੱਚ ਨਿਊਜ਼ੀਲੈਂਡ ਅਤੇ ਭਾਰਤ ਦਾ ਮੁਕਾਬਲਾ ਹੋ ਰਿਹਾ ਜਿਸ ਨੂੰ ਲੈ ਕੇ ਭਾਰਤੀ ਲੋਕਾਂ ਵਿੱਚ ਬੜਾ ਉਤਸਾਹ ਦੇਖਣ ਨੂੰ ਮਿਲਿਆ ਹੈ । ਕ੍ਰਿਕਟ ਪ੍ਰੇਮੀਆਂ ਵੱਲੋ ਪਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ ਕਿ ਟੀ20 ਵਰਡ ਕੱਪ ਭਾਰਤ ਜਿੱਤੇ ਲੁਧਿਆਣਾ ਦੀ ਜਵਾਹਰ ਕੈਂਪ ਦੇ ਵਿੱਚ ਵੀ ਕ੍ਰਿਕਟ ਪ੍ਰੇਮੀਆਂ ਵੱਲੋਂ ਵੱਡੀ ਸਕਰੀਨ ਲਗਾ ਕੇ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਹੋ ਰਹੇ ਮੈਚ ਦਾ ਆਨੰਦ ਮਾਣਿਆ ਗਿਆ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਹਨਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਭਾਰਤ ਟੀ20 ਵਰਡ ਕੱਪ ਜਿੱਤੇ
0
comment0
Report
SKSanjeev Kumar
Mar 08, 2026 16:46:09
Bhikhi, Punjab:एंकर जिला मानसा के गांव होडला कला के एक परिवार ने पुलिस पर पक्षपात के दोष लगाए गए हैं. आज सिरसा-चंडीगढ़ हाईवे पर परिवार की तरफ से जाम लगाकर पुलिस के खिलाफ रोष प्रदर्शन किया गया. परिवार का कहना है कि 302 का मामला दर्ज होना चाहिए था, लेकिन पुलिस ने 304 का मामला दर्ज किया. पैसे के लेनदेन को लेकर तरसेम सिंह के पिता का कत्ल किया गया है. तरसेम सिंह के पिता खेत में काम कर रहे थे. खेत में काम करते समय विरोधी लोगों ने उनके पिता को पत्थरों से मारकर जख्मी कर दिया. जब तरसेम सिंह वहां पहुंचा तो विरोधी भाग निकले. परिवार की तरफ से घायल हालत में अपने पिता को अस्पताल ले जाया गया. अस्पताल जाने के बाद वहाँ तरसेम सिंह के पिता की मौत हो गयी. परिवार मांग कर रहा है कि 302 का पर्चा दर्ज होना चाहिए.
0
comment0
Report
Mar 08, 2026 16:36:28
Patran, Punjab:पातड़ां में अंतरराष्ट्रीय महिला दिवस के मौके पर आशा वर्कर्स और फैसिलिटेटर यूनियन पंजाब (सीटू) की ओर से अपनी मांगों को लेकर रोष प्रदर्शन किया गया। इस दौरान यूनियन कार्यकर्ताओं ने पंजाब सरकार के खिलाफ नारेबाजी करते हुए सरकार का पुतला फूंका और मांगों को जल्द पूरा करने की मांग की। यूनियन की मीटिंग को संबोधित करते हुए सूबा मीत प्रधान हरिंदर कौर ने कहा कि अंतरराष्ट्रीय महिला दिवस के अवसर पर आशा वर्कर अपनी मांगों को दोहराने के साथ-साथ सरकार के प्रति रोष भी जता रही हैं। उन्होंने कहा कि सरकार बनने से पहले जो वादे किए गए थे, उन्हें अभी तक पूरा नहीं किया गया है, जिससे आशा वर्करों और फैसिलिटेटरों में भारी रोष पाया जा रहा है।
0
comment0
Report
Mar 08, 2026 16:29:37
Patran, Punjab:अंतरराष्ट्रीय महिला दिवस के अवसर पर पंजाब सरकार की ओर से महिलाओं को हर महीने 1000 रुपए देने के ऐलान को लेकर हल्का शुतराना के विधायक कुलवंत सिंह बाजीगर की अगुवाई में विधानसभा में पेश किए गए बजट का सीधा प्रसारण करवाया गया। इस प्रसारण को देखने के लिए बड़ी संख्या में महिलाएं और पार्टी कार्यकर्ता उपस्थित हुए। बजट में पंजाब सरकार की ओर से महिलाओं को 1000 रुपए देने की गारंटी का ऐलान किया गया। इस मौके पर महिलाओं ने इस फैसले पर खुशी जाहिर करते हुए पंजाब के मुख्यमंत्री भगवंत मान का धन्यवाद किया। महिलाओं ने कहा कि सरकार ने जो वादे किए थे, उन्हें पूरा किया है। उन्होंने बताया कि पिछले चार साल से इस योजना का इंतजार किया जा रहा था और अब यह ऐलान होने से उन्हें काफी राहत मिलेगी। महिलाओं ने कहा कि इससे पहले भी पंजाब सरकार द्वारा 600 यूनिट
0
comment0
Report
SNSUNIL NAGPAL
Mar 08, 2026 15:16:26
Fazilka, Punjab:फाजिल्का के बस्ती हजूर सिंह में एक 65 वर्षीय व्यक्ति का शव उसके घर में पंखे से लटका मिला। मृतक की पहचान प्रभदयाल के रूप में हुई है। पुलिस ने मौके पर पहुंचकर शव को कब्जे में लिया और पोस्टमार्टम के लिए फाजिल्का के सरकारी अस्पताल की मोर्चरी में रखवाया। पुलिस के अनुसार, मृतक की जेब से एक सुसाइड नोट भी बरामद हुआ है। पुलिस ने मामले की जांच शुरू कर दी है और सुसाइड नोट की सामग्री का विश्लेषण कर रही है। मृतक की पत्नी स्नेहलता ने बताया कि प्रभदयाल कंस्ट्रक्शन ठेकेदार का काम करते थे। करीब छह महीने पहले उन्होंने न्यू चंडीगढ़ में एक व्यक्ति के लिए बिल्डिंग बनवाई थी। स्नेहलता के अनुसार, शुरुआत में कोई विवाद नहीं था और उस व्यक्ति ने उनके पति को सैलरी का भुगतान भी किया था। हालांकि, कुछ महीने बाद उसी व्यक्ति ने प्रभदयाल के खिलाफ पुलिस में शिकायत दर्ज करा दी। इस पर प्रभदयाल कुछ प्रतिष्ठित लोगों के साथ पुलिस के पास गए और अपनी सफाई दी। पत्नी ने बताया कि पुलिस द्वारा बार-बार बुलाए जाने से उनके पति परेशान थे, जिसके चलते उन्होंने यह कदम उठाया। स्नेहलता ने बताया कि आज घटना वाले दिन उनके पति ने गुरुद्वारा साहिब जाने की बात कही थी। जिसपर उन्होंने कहा कि तुम भी कुटिया चली जाओ घर पर अकेली क्या करोगी । जिसके बाद वह भी कुटिया चली गई। जब वह वापस लौटीं, तो उन्होंने प्रभदयाल का शव कमरे में पंखे से लटका हुआ पाया। पुलिस अधिकारी भगवान चंद ने घटना की पुष्टि करते हुए बताया कि प्रभदयाल ने अपने घर में पंखे से फंदा लगाकर आत्महत्या की है। उनकी जेब से एक सुसाइड नोट मिला है, जिसे जब्त कर लिया गया है। उन्होंने कहा कि शव को पोस्टमार्टम के लिए मोर्चरी में रखवा दिया गया है और जांच जारी है। जांच में जो भी तथ्य सामने आएंगे, उनके आधार पर नियमानुसार कार्रवाई की जाएगी।
0
comment0
Report
PSParambir Singh Aulakh
Mar 08, 2026 15:15:16
Amritsar, Punjab:ਪ੍ਰੈੱਸ ਨੋਟਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਸਬੰਧੀ ਸੱਤ ਮੈਂਬਰੀ ਪੜਤਾਲੀਆ ਕਮੇਟੀ ਦੀ ਹੋਈ ਇੱਕਤਰਤਾ mamale ਵਿੱਚ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ: ਸ. ਕੁਲਵੰਤ ਸਿੰਘ ਮੰਨਣ ਅੰਮ੍ਰਿਤਸਰ/ ਚੰਡੀਗੜ੍ਹ, 8 ਮਾਰਚ- ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਦੀ ਜ਼ਮੀਨ ਨੂੰ ধੋਖਾਧੜੀ ਨਾਲ ਵੇਚਣ ਦੇ ਮਾਮਲੇ ਦੀ ਪੜਤਾਲ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬਣਾਈ ਗਈ ਸਬ ਕਮੇਟੀ ਦੀ ਇਕੱਤਰਤਾ ਅੱਜ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਹੋਈ। ਜਿਸ ਵਿਚ ਪੜਤਾਲੀਆ ਕਮੇਟੀ ਨੇ ਸਾਰੇ ਮਾਮਲੇ ਤੇ ਗੰਭੀਰਤਾ ਨਾਲ ਵਿਚਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਮਾਨਯੋਗ ਪ੍ਰਧਾਨ ਸਾਹਿਬ ਵੱਲੋ ਬਣਾਈ ਗਈ ਸੱਤ ਮੈਂਬਰੀ ਪੜਤਾਲੀਆ ਕਮੇਟੀ ਪਹਿਲੇ ਦਿਨ ਤੋਂ ਹੀ ਇਸ ਕੇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਇਸ ਸੰਬੰਧੀ ਮੀਡਿਆ ਵਿੱਚ ਕੁੱਝ ਲੋਕਾ ਵੱਲੋਂ ਬਗੈਰ ਤੱਥਾਂ ਤੋਂ ਬਿਆਨਬਾਜੀ ਕੀਤਾ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 5 ਫਰਵਰੀ 2026 ਨੂੰ ਪੜਤਾਲੀਆ ਕਮੇਟੀ ਵੱਲੋਂ ਐੱਸਐਸਪੀ ਮੋਹਾਲੀ ਨਾਲ ਮੀਟਿੰਗ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਦਰਖਾਸਤ ਦਿੱਤੀ ਗਈ ਸੀ। ਜਿਸ ਦੇ ਅਧਾਰ ਦੇ 7 ਫਰਵਰੀ 2026 ਨੂੰ ਦੋਸ਼ੀਆਂ ਵਿਰੁੱਧ ਐਫਆਈਆਰ 35 ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਦੋਸ਼ੀਆਂ ਵੱਲੋਂ ਮਿਤੀ 16 ਫਰਵਰੀ 2026 ਨੂੰ ਸ਼ੇਸਨ ਕੋਰਟ ਵਿਖੇ ਜਮਾਨਤ ਲਈ ਅਰਜੀ ਦਾਇਰ ਕੀਤੀ, ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਵਕੀਲਾਂ ਨੇ ਰੱਦ ਕਰਵਾ ਦਿੱਤਾ। ਇਸ ਤੋਂ ਬਾਅਦ ਮਿਤੀ 19 ਫਰਵਰੀ 2026 ਨੂੰ ਦੋਸ਼ੀਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁੱਖ ਕੀਤਾ, ਉੱਥੇ ਵੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਸੀਨੀਅਰ ਵਕੀਲ ਸ੍ਰ. ਪੂਰਨ ਸਿੰਘ ਹੁੰਦਲ ਅਤੇ ਸ. ਅਮਨਬੀਰ ਸਿੰਘ ਸਿਆਲੀ ਵੱਲੋਂ ਤੱਥਾਂ ਦੇ ਅਧਾਰ ਤੇ ਜ਼ਮਾਨਤ ਰੱਦ ਕਰਵਾ ਦਿੱਤੀ ਗਈ। ਇਸ ਕੇਸ ਵਿੱਚ ਸੰਸਥਾ ਪ੍ਰਸਾਸ਼ਨ ਨਾਲ ਪੂਰਾ ਰਾਬਤਾ ਬਣਾ ਕੇ ਰੱਖ ਰਹੀ ਹੈ ਅਤੇ ਨਿਰੰਤਰ ਕੇਸ ਦੀ ਪੈਰਵਾਈ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੜਤਾਲੀਆ ਕਮੇਟੀ ਵੱਲੋਂ ਜਾਅਲੀ ਪੱਤ੍ਰਿਕਾ ’ਤੇ ਕੀਤੇ ਸ੍ਰ. ਪ੍ਰਤਾਪ ਸਿੰਘ ਸਕੱਤਰ ਦੇ ਦਸਤਖ਼ਤਾਂ ਦੀ ਜਾਂਚ ਵੀ ਕਰਵਾਈ ਗਈ ਜਿਸ ਦੀ ਰਿਪੋਰਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਭੇਜੀ ਗਈ ਹੈ। ਜਿਸ ਉੱਤੇ ਜਲਦ ਤੋਂ ਜਲਦ ਉਚਿਤ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਪੜਤਾਲੀਆ ਕਮੇਟੀ ਨੇ ਕਿਹਾ ਕਿ ਕੇਸ ਬਹੁਤ ਗੰਭੀਰ ਹੈ ਜਿਸ ਕਾਰਨ ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿਸ਼ਵਾਸ ਦਵਾਉਂਦੇ ਹਾਂ ਕਿ ਇਸ ਕੇਸ ਵਿੱਚ ਜੋ ਵੀ ਦੋਸ਼ੀ ਸਾਬਤ ਹੁੰਦਾ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਜੋ ਅੱਗੇ ਤੋਂ ਕੋਈ ਅਜਿਹਾ ਕਰਨ ਦੀ ਹਿਮਾਕਤ ਨਾ ਕਰੇ। ਸਬ ਕਮੇਟੀ ਦੀ ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ੍ਰ. ਕੁਲਵੰਤ ਸਿੰਘ ਮੰਨਣ, ਅੰਤ੍ਰਿੰਗ ਮੈਂਬਰ ਬੀਬੀ ਹਰਜਿੰਦਰ ਕੌਰ, ਮੈਂਬਰ ਸ. ਅਜਮੇਰ ਸਿੰਘ ਖੇੜਾ, ਸ. ਸੁਰਜੀਤ ਸਿੰਘ ਭਿਟੇਵੱਢ, ਸ. ਗੁਰਬਖਸ਼ ਸਿੰਘ ਖਾਲਸਾ, ਸ. ਪਰਮਜੀਤ ਸਿੰਘ ਲੱਖੇਵਾਲ ਅਤੇ ਸ. ਅਮਨਬੀਰ ਸਿੰਘ ਸਿਆਲੀ ਕਾਨੂੰਨੀ ਸਲਾਹਕਾਰ ਹਾਜਰ ਸਨ। /nJari karata: /nJагтар ਸਿੰਘ ਖੋਦੇਬੇਟ/pablishment, Shromani Committee
0
comment0
Report
TBTarsem Bhardwaj
Mar 08, 2026 15:02:10
Ludhiana, Punjab:लुधियाना में ICICI बैंक के एटीएम से लूट:रात 1:30 से 2:00 बजे के बीच वारदात, गैस कटर से मशीन काट कर 7 लाख रुपए ले गए लुधियाना के जालन्धर बायपास रोड स्थित एल्डिको (Eldeco) के बाहर बने ICICI एटीएम को बीती रात शातिर लुटेरों ने अपना निशाना बनाया। लुटेरों ने फिल्मी अंदाज में गैस कटर का इस्तेमाल कर एटीएम (ATM) को तोड़कर करीब 7 लाख रुपये की नकदी से भरी 4 ट्रे लेकर रफूचक्कर हो गए। घटना की जानकारी मिलते ही इलाके में हड़कंप मच गया और पुलिस के आला अधिकारी मौके पर पहुंच गए हैं।जानकारी के अनुसार यह वारदात रात करीब 1:30 से 2:00 बजे के बीच हुई। लुटेरे पूरी तैयारी के साथ आए थे। उनके पास आधुनिक गैस कटर और अन्य औजार थे। एटीएम के बाहर सुरक्षा के लिहाज से रात को एटीएम का शटर बंद कर दिया जाता है। लुटेरों ने गैस कटर से शटर को बड़ी सफाई से काटा और अंदर दाखिल हुए। अंदर घुसते ही बदमाशों ने एटीएम मशीन को गैस कटर से काटा। उन्होंने कैश बॉक्स को निशाना बनाया और नकदी वाली 4 ट्रे निकाल लीं, जिनमें लगभग 7 लाख रुपये होने का अनुमान है। घटना का पता सुबह तब चला जब स्थानीय लोग और एटीएम से जुड़े लोग वहां पहुंचे। मिली जानकारी के अनुसार जब गार्ड मौके पर आकर देखा तो शटर कटा हुआ था और अंदर मशीन के साथ छेड़छाड़ की गई थी। यह एटीएम रात को बंद रहता है जिसका फायदा बदमाशों ने उठाया सूचना मिलते ही लुधियाना पुलिस की क्राइम ब्रांच और स्थानीय थाने की टीम ने मौके का मुआयना किया। फिंगरप्रिंट एक्सपर्ट्स को भी बुलाया गया है ताकि कोई सुराग हाथ लग सके।पुलिस एटीएम और आसपास के इलाकों में लगे सीसीटीवी कैमरों की फुटेज खंगाल रही है। पुलिस अधिकारियों का कहना है कि लुटेरों की संख्या 2 से 3 हो सकती है। जल्द ही आरोपियों को गिरफ्तार कर लिया जाएगा।
0
comment0
Report
VSVARUN SHARMA
Mar 08, 2026 14:18:57
Mansurwal Dona, Punjab:ਬਜਟ 2026-27 ‘ਚ ਮਹਿਲਾਵਾਂ ਲਈ ਹਰ ਮਹੀਨੇ 1000 ਰੁਪਏ ਦਾ ਐਲਾਨ: Sant Balbir Singh Seechewal ਨੇ ਕੀਤਾ ਸਵਾਗਤ, ਦੇਸ਼ ਵਾਪਸੀ ‘ਤੇ ਸੁਲਤਾਨਪੁਰ ਲੋਧੀ ‘ਚ ਨਿੱਘਾ ਸਤਿਕਾਰ ਖਾੜੀ ਦੇਸ਼ਾਂ ‘ਚ ਚੱਲ ਰਹੇ ਯੁੱਧ ‘ਤੇ ਜਤਾਈ ਚਿੰਤਾ ਕਪੂਰਥਲਾ : ਫਿਲੀਪਾਈਨ ਦੀ 13 ਦਿਨਾਂ ਦੀ ਵਿਦੇਸ਼ ਫੇਰੀ ਤੋਂ ਦੇਸ਼ ਵਾਪਸੀ ‘ਤੇ ਰਾਜ ਸਭਾ ਮੈਂਬਰ ਅਤੇ ਪ੍ਰਸਿੱਧ ਵਾਤਾਵਰਣ ਪ੍ਰੇਮੀ Sant Balbir Singh Seechewal ਦਾ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਅਤੇ ਸੀਚੇਵਾਲ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਅੱਜ ਸਵੇਰੇ Amritsar ਦੇ ਹਵਾਈ ਅੱਡੇ ਉਤਰਣ ਤੋਂ ਬਾਅਦ ਉਹ ਸਿੱਧੇ Sultanpur Lodhi ਪਹੁੰਚੇ, ਜਿੱਥੇ ਸੇਵਾਦਾਰਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਭਰਪੂਰ ਸਤਿਕਾਰ ਕੀਤਾ ਗਿਆ。 ਨਿਰਮਲ ਕੁਟੀਆ ਪਹੁੰਚ ਕੇ ਸੰਤ ਸੀਚੇਵਾਲ ਨੇ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਖਾੜੀ ਦੇਸ਼ਾਂ ਵਿੱਚ ਚੱਲ ਰਹੇ ਮਹਾਂ ਯੁੱਧ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਖੇਤਰ ਵਿੱਚ ਹਾਲਾਤ ਲਗਾਤਾਰ ਵਿਗੜ ਰਹੇ ਹਨ ਅਤੇ ਜੰਗ ਕਾਰਨ ਬੇਗੁਨਾਹ ਲੋਕਾਂ ਨੂੰ ਵੱਡੇ ਪੱਧਰ ‘ਤੇ ਜਾਨੀ ਤੇ ਮਾਲੀ ਨੁਕਸਾਨ ਝੱਲਣਾ ਪੈ ਰਿਹਾ ਹੈ。 ਸੰਤ ਸੀਚੇਵਾਲ ਨੇ ਕਿਹਾ ਕਿ ਆਮ ਲੋਕ ਡਰ ਦੇ ਮਾਹੌਲ ਵਿੱਚ ਬੰਕਰਾਂ ਵਿੱਚ ਰਹਿਣ ਲਈ ਮਜਬੂਰ ਹਨ ਜਦਕਿ ਉਨ੍ਹਾਂ ਦਾ ਇਸ ਜੰਗ ਨਾਲ ਕੋਈ ਲੈਣਾ-ਦੇਣਾ ਨਹੀਂ। ਉਨ੍ਹਾਂ ਕਿਹਾ ਕਿ ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦੀ ਅਤੇ ਦੁਨੀਆਂ ਨੂੰ ਹੁਣ ਅਮਨ ਅਤੇ ਸ਼ਾਂਤੀ ਦੀ ਲੋੜ ਹੈ। ਉਨ੍ਹਾਂ ਵਿਸ਼ਵ ਨੇਤਾਵਾਂ ਨੂੰ ਅਪੀਲ ਕੀਤੀ ਕਿ ਮਨੁੱਖਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਜੰਗ ਨੂੰ ਜਲਦ ਖਤਮ ਕਰਨ ਲਈ ਯਤਨ ਕੀਤੇ ਜਾਣ。 ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਬਜਟ 2026-27 ਵਿੱਚ ਐਲਾਨੀ ਗਈ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਕਾਰ ਯੋਜਨਾ’ ਦਾ ਵੀ ਸਵਾਗਤ ਕੀਤਾ। ਸੰਤ ਸੀਚੇਵਾਲ ਨੇ ਕਿਹਾ ਕਿ ਮੁੱਖ ਮੰਤਰੀ Bhagwant Mann ਵੱਲੋਂ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਆਰਥਿਕ ਸਹਾਇਤਾ ਦੇਣ ਦਾ ਫੈਸਲਾ ਨਾਰੀ ਸਸ਼ਕਤੀਕਰਨ ਵੱਲ ਇੱਕ ਵੱਡਾ ਅਤੇ ਸਰਾਹਣਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਖ਼ਾਸ ਕਰਕੇ ਗਰੀਬ ਅਤੇ ਕਮਜ਼ੋਰ ਵਰਗ ਦੀਆਂ ਮਹਿਲਾਵਾਂ ਨੂੰ ਵੱਡਾ ਸਹਾਰਾ ਮਿਲੇਗਾ ਅਤੇ ਘਰ ਦੀ ਆਰਥਿਕਤਾ ਨੂੰ ਵੀ ਮਜ਼ਬੂਤੀ ਮਿਲੇਗੀ। ਉਨ੍ਹਾਂ ਉਮੀਦ ਜਤਾਈ ਕਿ ਇਸ ਤਰ੍ਹਾਂ ਦੀਆਂ ਯੋਜਨਾਵਾਂ ਨਾਲ ਪੰਜਾਬ ਵਿੱਚ ਮਹਿਲਾਵਾਂ ਦੀ ਆਰਥਿਕ ਸਥਿਤੀ ਅਤੇ ਸਮਾਜਿਕ ਸਨਮਾਨ ਹੋਰ ਮਜ਼ਬੂਤ ਹੋਵੇਗਾ。 ਇਸ ਦੌਰਾਨ ਨਿਰਮਲ ਕੁਟੀਆ ਵਿੱਚ ਸੇਵਾਦਾਰਾਂ ਅਤੇ ਸੰਗਤਾਂ ਦੀ ਵੱਡੀ ਗਿਣਤੀ ਹਾਜ਼ਰ ਸੀ。
0
comment0
Report
MJManoj Joshi
Mar 08, 2026 14:16:16
Chandigarh, Chandigarh:INTER-STATE AND CROSS BORDER NARCO SYNDICATES BUSTED BY PSCRIME, CHANDIGARH IN CASE FIR NO. 04 DATED 27.02.2026. 05 NARCO OFFENDERS ARRESTED IN THE CASE. COMMERCIAL QUANTITY OF CONTRABANDS SEIZED IN CASE. CONTRABAND WORTH RS. 2.35 CRORES CONTRABAND COMPRISING – 1 Kg 107.14 GRAMS HEROIN SEIZED. 2,20,000 LAKHS DRUG’S MONEY, ELECTRONIC WEIGHING MACHINE, SKODA CAR, EMPTY SHELL POUCH. In a major breakthrough, the Police Station Crime, Chandigarh has succeeded in busting an interstate and cross Border Narco Drug syndicates. The case was cracked under the leadership of Sh. Manjeet Sheoran, SP-Crime, Chandigarh, under the Supervision of Sh. Lakshay Pandey, DSP-Crime, led by Insp. Satvinder, Police Station-Crime Sector 11, Chandigarh. DETAILS OF FIR NO. 04/2026 U/S 21, & 29 NDPS, PS-CRIME. On 27.02.2026, based on a secret information, a team of PS Crime headed by SI Om Parkash apprehended Aftab from Sector-39, Chandigarh, and recovered 1.065 Kg of Heroin from his possession and accordingly his arrest was made in this case. His disclosure led to the arrest of another four namely Nitin Kumar, Ajay Sanju, Sahil Kumar Prince and Satpal Singh. During further interrogation of accused Aftab, Drug Money of Rs. 2,20,000 has also been recovered, whereas Heroin of 23.17 grams has been recovered on the instance of accused Nitin Kumar and recovery of 18.97 grams Heroin also made from the accused Sahil Kumar Prince and also recovered Electronic weighing machine =01, Empty small pouches=04 from the accused Ajay Sanju. Total Recoveries: HEROIN – 1 Kg and 107.14 GRAMS WORTH RS. 2.35 CRORES CASH AMOUNT = 2,20,000/- One Skoda Car Electronic weigh machine. Names of accused: Aftab S/o Sh. Mohammad Umar R/o # 338/1 near Manji Sahib Gurudwara, Charki-Mohalla, Ambala City, Haryana, Age 26 yrs; Nitin Kumar S/O Late Ramesh Kumar R/o 2252/1 Choti Majri Ambala City Haryana Age 35 years; Sahil Kumar Prince S/o Ashok Kumar R/o Jawhar Camp, Ludhiana age 25 years; Ajay Sanju S/o Raj Kumar R/o Labour Colony Near Midda Chowk, Jawahar Nagar Camp, Ludhiana age 25 years; Satpal Singh S/o Nishan Singh R/o Village Kaler Bala Phai, Baba Jiwan Singh Gurudwara, tehsil Baba Bakala, Distt Amritsar age 22 years. All accused were sent to judicial custody and Investigation of this case is still ongoing.
0
comment0
Report
KBKulbir Beera
Mar 08, 2026 14:10:58
0
comment0
Report
KSKapil sharma
Mar 08, 2026 14:08:07
Noida, Uttar Pradesh:ਆਪ ਦਾ ਬਜਟ ਐਲਾਨਾਂ ਨਾਲ ਭਰਿਆ ਤੇ ਆਰਥਿਕ ਤੋਰ ਤੋਂ ਖਾਲੀ: ਬਾਜਵਾ ਚੰਡੀਗੜ੍ਹ, 8 ਮਾਰਚ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਜਟ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਇਹ ਵੱਡੇ ਐਲਾਨਾਂ ਦੇ ਇੱਕ ਬੰਡਲ ਤੋਂ ਵੱਧ ਕੁਝ ਨਹੀਂ ਹੈ ਜਿਸਦਾ ਉਦੇਸ਼ ਸੁਰਖੀਆਂ ਬਣਾਉਣਾ ਹੈ ਅਤੇ ਪੰਜਾਬ ਦੀ ਸੰਘਰਸ਼ਸ਼ੀਲ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਦੀ ਫੌਰੀ ਲੋੜ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨਾ ਹੈ। ਬਾਜਵਾ ਨੇ ਕਿਹਾ ਕਿ ਬਜਟ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਰੁਜ਼ਗਾਰ ਪੈਦਾ ਕਰਨ, ਉਦਯੋਗ ਨੂੰ ਮੁੜ ਸੁਰਜੀਤ ਕਰਨ ਜਾਂ ਸੂਬੇ ਦੀ ਵਿੱਤੀ ਸਿਹਤ ਵਿੱਚ ਸੁਧਾਰ ਲਿਆਉਣ ਲਈ ਸਪੱਸ਼ਟ ਆਰਥਿਕ ਦ੍ਰਿਸ਼ਟੀਕੋਣ ਦੀ ਘਾਟ ਨੂੰ ਉਜਾਗਰ ਕਰਦਾ ਹੈ। ਬਾਜਵਾ ਨੇ ਕਿਹਾ ਕਿ 'ਆਪ' ਸਰਕਾਰ ਨੇ ਵੱਡੇ ਦਾਅਵੇ ਕਰਨ ਅਤੇ ਵੱਡੇ ਐਲਾਨ ਕਰਨ ਦੀ ਕਲਾ ਨੂੰ ਨਿਪੁੰਨ ਕਰ ਲਿਆ ਹੈ ਪਰ ਜਦੋਂ ਆਰਥਿਕ ਪੁਨਰ-ਸੁਰਜੀਤੀ ਅਤੇ ਰੁਜ਼ਗਾਰ ਪੈਦਾ ਕਰਨ ਲਈ ਠੋਸ ਰੋਡਮੈپ ਪੇਸ਼ ਕਰਨ ਦੀ ਗੱਲ ਆਉਂਦੀ ਹੈ ਤਾਂ ਬਜਟ ਪੂਰੀ ਤਰ੍ਹਾਂ ਖੋਖਲਾ ਹੈ। ਸਰਕਾਰ ਦੇ ਇਸ ਦਾਅਵੇ 'ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਕਿ ਸਾਰੀਆਂ ਗਾਰੰਟੀਆਂ ਪੂਰੀਆਂ ਹੋ ਗਈਆਂ ਹਨ, ਬਾਜਵਾ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਔਰਤਾਂ ਲਈ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦਾਅਵਾ ਕਰਦੀ ਹੈ ਕਿ ਸਾਰੀਆਂ ਗਾਰੰਟੀਆਂ ਪੂਰੀਆਂ ਹੋ ਗਈਆਂ ਹਨ ਤਾਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੀ ਯੋਜਨਾ ਲਈ ਚਾਰ ਸਾਲ ਇੰਤਜ਼ਾਰ ਕਿਉਂ ਕਰਨਾ ਪਿਆ? ਬਾਜਵਾ ਨੇ ਕਿਹਾ ਕਿ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਐਲਾਨ ਜ਼ਿੰਮੇਵਾਰ ਸ਼ਾਸਨ ਦੇ ਨਤੀਜੇ ਦੀ ਬਜਾਏ ਸਿਆਸੀ ਤੌਰ 'ਤੇ ਸਮੇਂ ਸਿਰ ਕੀਤਾ ਗਿਆ ਹੈ। ਬਾਜਵਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪੰਜਾਬ ਦੇ ਕਰਜ਼ੇ ਵਿੱਚ ਚਿੰਤਾਜਨਕ ਵਾਧੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਤਾੰ ਸੂਬੇ ਦਾ ਕਰਜ਼ਾ ਲਗਭਗ 2.84 ਲੱਖ ਕਰੋੜ ਰੁਪੈਏ ਸੀ ਜੋ ਹੁਣ ਵਧ ਕੇ ਲਗਭਗ 4.17 ਲੱਖ ਕਰੋੜ ਰੁਪਏ ਹੋ ਗਿਆ ਹੈ, ਜਿਸ ਨਾਲ ਸੂਬੇ ਦੇ ਭਵਿੱਖ 'ਤੇ ਭਾਰੀ ਵਿੱਤੀ ਬੋਝ ਪੈ ਗਿਆ ਹੈ। ਬਾਜਵਾ ਨੇ ਕਿਹਾ ਕਿ 'ਆਪ' ਸਰਕਾਰ ਕਰਜ਼ੇ ਨੂੰ ਘਟਾਉਣ ਅਤੇ ਮਾਲੀਆ ਪੈਦਾਵਾਰ ਨੂੰ ਮਜ਼ਬੂਤ ਕਰਨ ਦੀ ਬਜਾਏ ਲਾਪਰਵਾਹੀ ਨਾਲ ਵਿੱਤੀ prਬੰਧਨ ਅਤੇ ਲੋਕਪ੍ਰਿਅ ਐਲਾਨਾਂ ਰਾਹੀਂ ਪੰਜਾਬ ਨੂੰ ਕਰਜ਼ੇ ਦੇ ਜਾਲ ਵਿੱਚ ਧੱਕ ਰਹੀ ਹੈ। ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ ਕਿ ਬਜਟ ਵਿੱਚ ਅਸਲ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਜਾਂ ਪੰਜਾਬ ਦੇ ਨੌਜਵਾਨਾਂ ਲਈ ਟਿਕਾਊ ਰੁਜ਼ਗਾਰ ਪੈਦਾ ਕਰਨ ਲਈ ਕੋਈ ਭਰੋਸੇਯੋਗ ਰਣਨੀਤੀ ਪੇਸ਼ ਨਹੀਂ ਕੀਤੀ ਗਈ। ਉਨ੍ਹਾਂ ਨੋਟ ਕੀਤਾ ਕਿ ਹਾਲਾਂਕਿ ਸਰਕਾਰ ਹਜ਼ਾਰਾਂ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਕਰਨ ਦਾ ਦਾਅਵਾ ਕਰਦੀ ਹੈ, ਪਰ ਇਸ ਬਾਰੇ ਬਹੁਤ ਘੱਟ ਸਪੱਸ਼ਟਤਾ ਹੈ ਕਿ ਇਨ੍ਹਾਂ ਵਿੱਚੋਂ ਕਿੰਨੇ ਪ੍ਰਸਤਾਵਾਂ ਨੇ ਅਸਲ ਵਿੱਚ ਉਦਯੋਗਾਂ ਵਿੱਚ ਤਬਦੀਲ ਹੋਏ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਬੇਰੁਜ਼ਗਾਰੀ ਪੰਜਾਬ ਦੀ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ। ਹਜ਼ਾਰਾਂ ਨੌਜਵਾਨ ਸੂਬਾ ਛੱਡ ਰਹੇ ਹਨ ਅਤੇ ਇੱਥੋਂ ਤੱਕ ਕਿ ਮੌਕਿਆਂ ਦੀ ਭਾਲ ਵਿੱਚ ਵਿਦੇਸ਼ ਵੀ ਜਾ ਰਹੇ ਹਨ। ਬਾਜਵਾ ਨੇ ਕਿਹਾ ਕਿ ਸਪਸ਼ਟ ਉਦਯੋਗਿਕ ਅਤੇ ਰੁਜ਼ਗਾਰ ਰਣਨੀਤੀ ਪੇਸ਼ ਕਰਨ ਦੀ ਬਜਾਏ ਸਰਕਾਰ ਆਪਣੀ ਬਜਟ ਭਾਸ਼ਣ ਵਿਚ ਸਿਰਫ ਪ੍ਰਸਤਾਵ ਅਤੇ ਅਨੁਮਾਨ ਪੇਸ਼ ਕਰ ਰਹੀ ਹੈ। ਬਾਜਵਾ ਨੇ ਇਹ ਵੀ ਦੱਸਿਆ ਕਿ ਸੂਬੇ ਭਰ ਵਿੱਚ ਅਪਰਾਧ, ਨਸ਼ਿਆਂ ਅਤੇ ਜਨਤਕ ਸੁਰੱਖਿਆ ਬਾਰੇ ਵੱਧ ਰਹੀਆਂ ਚਿੰਤਾਵਾਂ ਦੇ ਬਾਵਜੂਦ ਬਜਟ ਭਾਸ਼ਣ ਨੇ ਨਾਗਰਿਕਾਂ ਨੂੰ ਉਨ੍ਹਾਂ ਦੀ ਸੁਰੱਖਿਆ ਸਬੰਧੀ ਬਹੁਤ ਘੱਟ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਉਮੀਦ ਹੈ ਕਿ ਅਜਿਹਾ ਬਜਟ ਜੋ ਆਰਥਿਕ ਪੁਨਰ-ਸੁਰਜੀਤੀ, ਰੁਜ਼ਗਾਰ ਪੈਦਾ ਕਰਨ ਅਤੇ ਬਿਹਤਰ ਸ਼ਾਸਨ ਲਈ ਸਪਸ਼ਟ ਦਿਸ਼ਾ ਪ੍ਰਦਾਨ ਕਰੇਗਾ। ਬਦਕਿਸਮਤੀ ਨਾਲ, ਉਨ੍ਹਾਂ ਨੂੰ ਇਸ ਦੀ ਬਜਾਏ ਜੋ ਮਿਲਿਆ ਹੈ ਉਹ ਬਿਆਨਬਾਜ਼ੀ ਅਤੇ ਘੋਸ਼ਣਾਵਾਂ ਨਾਲ ਭਰਿਆ ਇੱਕ ਦਸਤਾਵੇਜ਼ ਹੈ, "ਉਨ੍ਹਾਂ ਕਿਹਾ। ਬਾਜਵਾ ਨੇ ਕਿਹਾ ਕਿ ਚਾਰ ਸਾਲ ਸੱਤਾ ਵਿੱਚ ਰਹਿਣ ਤੋਂ ਬਾਅਦ 'ਆਪ' ਸਰਕਾਰ ਨੂੰ 2022 ਵਿੱਚ ਕੀਤੇ ਵਾਅਦਿਆਂ ਨੂੰ ਦੁਹਰਾਉਣ ਦੀ ਬਜਾਏ ਠੋਸ ਪ੍ਰਾਪਤੀਆਂ ਪੇਸ਼ ਕਰਨੀਆਂ ਚਾਹੀਦੀਆਂ ਸਨ। ਬਾਜਵਾ ਨੇ ਕਿਹਾ ਕਿ ਇਹ ਬਜਟ ਇਕ ਅਜਿਹੀ ਸਰਕਾਰ ਨੂੰ ਦਰਸਾਉਂਦਾ ਹੈ ਜੋ ਪੰਜਾਬ ਲਈ ਗੰਭੀਰ ਸ਼ਾਸਨ ਅਤੇ ਲੰਮੇ ਸਮੇਂ ਦੇ ਆਰਥਿਕ ਸੁਧਾਰਾਂ ਦੀ ਬਜਾਏ ਪ੍ਰਚਾਰ ਅਤੇ ਸਿਆਸੀ ਆਪਟਿਕਸ 'ਤੇ ਵਧੇਰੇ ਧਿਆਨ ਕੇਂਦਰਿਤ ਕਰਦੀ ਹੈ。
0
comment0
Report
Advertisement
Back to top