Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022

गुरु गोबिंद सिंह विवाह अवसर पर सुखबीर बादल ने आय से टैक्स दाखिला किया

RBRohit Bansal
Jan 21, 2026 17:06:19
Chandigarh, Chandigarh
ਸ. ਦਲਜੀਤ ਸਿੰਘ ਭਿੰਡਰ, ਮੈਂਬਰ, ਸ਼੍ਰੋਮਣੀ ਕਮੇਟੀ, ਹਿਮਾਚਲ ਪ੍ਰਦੇਸ਼ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਮੌਕੇ ਸ. ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਸੇਵਾ。 ਸ. ਬਾਦਲ ਨੇ ਨਿੱਜੀ ਕਮਾਈ 'ਚੋਂ 3 ਦਿਨ ਲਈ ਅਦਾ ਕੀਤਾ ਐਂਟਰੀ ਟੈਕਸ, ਗੁਰੂ ਕੇ ਲਾਹੌਰ (ਹਿਮਾਚਲ ਪ੍ਰਦੇਸ਼) ਜਾਣ ਵਾਲੀ ਸੰਗਤ ਤੋਂ ਨਹੀਂ ਲਿਆ ਜਾਵੇਗਾ ਕੋਈ ਟੈਕਸ。 21 ਤੋਂ 23 ਜਨਵਰੀ ਤੱਕ ਗੁਰੂ ਕੇ ਲਾਹੌਰ (ਹਿਮਾਚਲ ਪ੍ਰਦੇਸ਼) ਵਿਖ਼ੇ ਮਨਾਇਆ ਜਾ ਰਿਹਾ ਹੈ ਗੁਰੂ ਸਾਹਿਬ ਦਾ ਵਿਆਹ ਪੁਰਬ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Jan 21, 2026 17:30:28
Amritsar, Punjab:ਅਸਟ੍ਰੇਲੀਆ ਵਸਨੀਕ ਪਤੀ ਵੱਲੋਂ ਪਤਨੀ ਦਾ ਕਤਲ, ਥਾਣਾ ਸਿਵਲ ਲਾਈਨ ਨੇ ਮੁਲਜ਼ਮ ਕੀਤਾ ਕਾਬੂ ਅੰਮ੍ਰਿਤਸਰ ਦੇ ਹੋਟਲ ਕਮਰੇ ਵਿੱਚ ਮਿਲੀ ਪਤਨੀ ਦੀ ਲਾਸ਼, ਪਤੀ ਰਾਜਸਥਾਨ ਤੋਂ ਗ੍ਰਿਫ਼ਤਾਰ ਕਤਲ ਵਾਰਦਾਤ ’ਚ ਵਰਤਿਆ ਛੁਰਾ ਬਰਾਮਦ, ਪੁਲਿਸ ਦੀ ਸਪੈਸ਼ਲ ਮੁਹਿੰਮ ਨਾਲ ਮਾਮਲਾ ਟਰੇਸ ਅੰਮ੍ਰਿਤਸਰ ਦੇ ਥਾਣਾ ਸਿਵਲ ਲਾਈਨ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਅਸਟ੍ਰੇਲੀਆ ਵਸਨੀਕ ਪਤੀ ਵੱਲੋਂ ਆਪਣੀ ਪਤਨੀ ਦੇ ਕਤਲ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ ਸੀ। ਪੁਲਿਸ ਮੁਤਾਬਕ ਗ੍ਰਿਫ਼ਤਾਰ ਮੁਲਜ਼ਮ ਦੀ ਪਹਿਚਾਣ ਮਨਦੀਪ ਸਿੰਘ ਹਾਲ ਵਾਸੀ ਅਸਟ੍ਰੇਲੀਆ ਵਜੋਂ ਹੋਈ ਹੈ, ਜਿਸ ਨੂੰ 19-01-2026 ਨੂੰ ਜ਼ਿਲ੍ਹਾ ਗੰਗਾਨਗਰ, ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਵੱਲੋਂ ਵਾਰਦਾਤ ਵਿੱਚ ਵਰਤਿਆ ਗਿਆ ਛੁਰਾ ਵੀ ਬਰਾਮਦ ਕਰ ਲਿਆ ਗਿਆ ਹੈ। ਇਹ ਮਾਮਲਾ ਮ੍ਰਿਤਕਾ ਪ੍ਰਭਜੋਤ ਕੌਰ ਦੇ ਪਿਤਾ ਮੱਖਣ ਸਿੰਘ ਦੀ ਸ਼ਿਕਾਇਤ ’ਤੇ ਦਰਜ ਹੋਇਆ। ਸ਼ਿਕਾਇਤ ਅਨੁਸਾਰ ਪ੍ਰਭਜੋਤ ਕੌਰ ਅਤੇ ਉਸਦਾ ਪਤੀ ਮਨਦੀਪ ਸਿੰਘ ਲੋਹੜੀ ਮਨਾਉਣ ਦੇ ਬਹਾਨੇ ਪਰਿਵਾਰ ਨੂੰ ਪਿੰਡ ਜੇਠੂਵਾਲ ਆਉਣ ਲਈ ਕਹਿ ਕੇ ਦੋਵੇਂ ਘੁੰਮਣ ਲਈ ਨਿਕਲੇ ਸਨ। 12 ਜਨਵਰੀ 2026 ਨੂੰ ਪ੍ਰਭਜੋਤ ਕੌਰ ਦੀ ਲਾਸ਼ ਅੰਮ੍ਰਿਤਸਰ ਦੇ ਹੋਟਲ ਫੇਅਰਵੇ, ਕੋਰਟ ਰੋਡ ਸਥਿਤ ਕਮਰਾ ਨੰਬਰ 112 ਵਿੱਚ ਮਿਲੀ ਸੀ ਫਿਲਹਾਲ ਪੁਲਿਸ ਵੱਲੋਂ ਆਰੋਪੀ ਨੂੰ ਰਾਜਸਥਾਨ ਗੰਗਾਨਗਰ ਤੋਂ ਗ੍ਰਿਫਤਾਰ ਕਰ ਦਿੱਤਾ ਗਿਆ ਹੈ।
0
comment0
Report
NLNitin Luthra
Jan 21, 2026 16:01:43
Batala, Punjab:ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੇ ਗਏ ਆਪਰੇਸ਼ਨ ਪ੍ਰਹਾਰ ਦੇ ਤਹਿਤ ਬੁੱਧਵਾਰ ਦੀ ਦੇਰ ਸ਼ਾਮ ਬਟਾਲਾ ਦੇ ਅਲੀਵਾਲ ਨਹਿਰ ਨੇੜੇ ਅਸਲੇ ਦੀ ਰਿਕਵਰੀ ਲਈ ਖੜੇ ਬਦਮਾਸ਼ ਨੇ ਪੁਲਿਸ ਉੱਤੇ ਗੋਲੀ ਚਲਾ ਦਿੱਤੀ। ਪੁਲਿਸ ਦੀ ਜਵਾਬੀ ਗੋਲੀਬਾਰੀ ਦੌਰਾਨ ਬਦਮਾਸ਼ ਦੇ ਲੱਤ ਚ ਗੋਲੀ ਲੱਗੀ । ਘਟਨਾ ਵਾਲੀ ਥਾਂ ਤੇ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਅਤੇ ਐਸਐਸਪੀ ਬਟਾਲਾ ਡਾ ਮਹਿਤਾਬ ਸਿੰਘ ਪੁੱਜੇ । ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋਏ ਮੁਲਜਮ ਦੀ ਪਛਾਡ ਜਸਕਰਨ ਸਿੰਘ ਉਰਫ ਜਸ ਵਾਸੀ ਗ੍ਰੰਥਗੜ ਵੱਜੋ ਹੋਈ ਹੈ। ਜਾਣਕਾਰੀ ਅਨੁਸਾਰ ਮੁਲਜਮ ਗੋਲੀਕਾਂਡ ਅਤੇ ਹੈਰੋਇਨ ਤਸਕਰੀ ਦੇ ਮਾਮਲੇ ਚ ਜੁੜਿਆ ਹੋਇਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿ ਲੰਘੀ 6 ਦਸੰਬਰ ਨੂੰ ਬਟਾਲਾ ਦੇ ਸਟਾਫ ਰੋਡ ਤੇ ਗੱਡੀ ਲੰਘਾਉਣ ਤੋਂ ਹੋਏ ਤਕਰਾਰ ਚ ਗੋਲੀ ਚਲੀ ਸੀ ਅਤੇ ਇਸ ਮਾਮਲੇ ਚ ਦੋ ਨੌਜਵਾਨ ਜ਼ਖਮੀ ਹੋ ਗਏ ਸਨ ਉਹਨਾਂ ਦੱਸਿਆ ਕਿ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਡੀਆਈਜੀ ਨੇ ਅੱਗੇ ਦੱਸਿਆ ਕਿ ਐਸਐਸਪੀ ਬਟਾਲਾ ਦੇ ਨਿਰਦੇਸ਼ਾਂ ਤੇ ਸੀਆਈਏ ਅਤੇ ਥਾਣਾ ਸਿਵਲ ਲਾਈਨ ਦੀ ਪੁਲਿਸ ਦੀਆਂ ਵੱਖ ਵੱਖ ਟੀਮਾਂ ਬਣਾਈਆ ਗਈਆਂ ਸਨ ਅਤੇ ਜਾਂਚ ਦੌਰਾਨ ਇਸ ਮਾਮਲੇ ਚ ਜਸਕਰਨ ਸਿੰਘ ਉਰਫ ਜਸ ਵਾਸੀ ਗ੍ਰੰਥਗੜ੍ਹ ਅਤੇ ਗੁਰਭੇਜ ਸਿੰਘ ਉਰਫ ਵਿਸ਼ਾਲ ਵਾਸੀ ਘਸੀਟਪੁਰਾ ਦੋਸ਼ੀ ਪਾਏ ਗਏ ਸਨ। ਉਹਨਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਗੁਰਭੇਜ ਸਿੰਘ ਉਰਫ ਵਿਸ਼ਾਲ ਨੂੰ ਤਿੰਨ ਕਿਲੋ ਹੈਰਾਨ ਅਤੇ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜਸਕਰਨ ਸਿੰਘ ਜੱਸ ਲਿੰਗ ਬਣਾ ਫਰਾਰ ਸੀ। ਉਹਨਾਂ ਦੱਸਿਆ ਕਿ 19 ਜਨਵਰੀ ਨੂੰ ਜਸਕਰਨ ਜਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਦੀ ਨਿਸ਼ਾਨਦੇਹੀ ਤੇ ਇਕ ਕਿਲੋ ਹੈਰੋਇਨ ਬਰਾਮਦ ਹੋਈ ਸੀ। ਹੁਣ ਨਾ ਦੱਸਿਆ ਕਿ ਬੁੱਧਵਾਰ ਦੀ ਸ਼ਾਮ ਨੂੰ ਜਸਕਰਨ ਜਸ ਨੂੰ ਜਦ ਅਸਲੇ ਦੀ ਰਿਕਵਰੀ ਲਈ ਕਸਬਾ ਅਲੀਵਾਲ ਨਜਦੀਕ ਨਹਿਰ ਦੇ ਕਿਨਾਰੇ ਲਿਆਂਦਾ ਗਿਆ ਤਾਂ ਉਸਨੇ ਹਨੇਰੇ ਦਾ ਫਾਇਦਾ ਉਠਾਉਂਦਿਆਂ ਲੁਕੋ ਕੇ ਰੱਖੇ ਹੋਏ ਪਿਸਤੌਲ ਨਾਲ ਪੁਲਿਸ ਪਾਰਟੀ ਤੇ ਗੋਲੀ ਚਲਾ ਦਿੱਤੀ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਚਲਾਈ ਗਈ ਜਵਾਬੀ ਗੋਲੀ ਚ ਬਦਮਾਸ਼ ਜਸਕਰਨ ਜਸ ਦੇ ਲੱਤ ਚ ਗੋਲੀ ਲੱਗੀ ਹੈ। ਉਹਨਾਂ ਦੱਸਿਆ ਕਿ ਜ਼ਖਮੀ ਬਦਮਾਸ਼ ਨੂੰ ਇਲਾਜ ਲਈ ਸਿਵਿਲ ਹਸਪਤਾਲ ਬਟਾਲਾ ਚ ਦਾਖਲ ਕਰਾਇਆ ਗਿਆ ਹੈ । ਡੀਆਈਜੀ ਨੇ ਕਿਹਾ ਕਿ ਜੋ ਵੀ ਗੈਰ ਕਾਨੂੰਨੀ ਕੰਮ ਕਰੇਗਾ ਉਸ ਨਾਲ ਪੁਲਿਸ ਸਖਤਾਈ ਨਾਲ ਨਿਪਟੇਗੀ.
0
comment0
Report
BSBhushan Sharma
Jan 21, 2026 15:37:16
Nurpur, Himachal Pradesh:नूरपुर की सुलियाली पंचायत के बीएसएफ एएसआई कुलदीप धीमान का हृदयगति रुकने से निधन, बेटे की शादी में शामिल होने से पहले टूटा परिवार का सपना सुलियाली वार्ड नंबर एक निवासी कुलदीप धीमान (56) का हृदयगति रुकने से आकस्मिक निधन हो गया। कुलदीप धीमान राजस्थान के बाड़मेर में सीमा सुरक्षा बल (BSF) में एएसआई के पद पर अपनी सेवाएं दे रहे थे। उनके असामयिक निधन से क्षेत्र में शोक की लहर दौड़ गई है। जानकारी के अनुसार कुलदीप धीमान अपने बेटे शुभम धीमान की शादी में शामिल होने के लिए आज घर आ रहे थे, लेकिन ड्यूटी के दौरान उन्हें दिल का दौरा पड़ा और उनका निधन हो गया। आज सांय कुलदीप धीमान का पार्थिव शरीर उनके गांव सुलियाली पहुंचा!यहाँ से कुलदीप कुमार के पार्थिव शरीर को सैन्य सम्मान के साथ उनके घर पर पहुंचाया गया!स्थानीय जनता ने भारत माता की जय और कुलदीप धीमान अमर रहे के नारे लगाए! पार्थिव शरीर का अंतिम संस्कार पुरे राजकीय सम्मान के साथ सुबह किया जाएगा!
0
comment0
Report
NSNitesh Saini
Jan 21, 2026 14:53:42
Sundar Nagar, Himachal Pradesh:नगर परिषद सुंदरनगर क्षेत्र के विकास पर कांग्रेस कर रही कुठाराघात विधायक राकेश जंवाल बोले - 77 टेंडर रद्द करना लोकतंत्र पर सीधा हमला राकेश जंवाल ने कांग्रेस पार्टी पर साजिश के लगाए आरोप, कहा- बिना हाउस अनुमति और नोटिंग के टेंडर रद्द करना दुर्भाग्यपूर्ण。 हिमाचल प्रदेश की सबसे बड़ी नगर परिषद सुंदरनगर में विकास कार्यों से जुड़े 77 टेंडरों को रद्द किए जाने का विवाद और गहराता जा रहा है। ताजा घटनाक्रम में भाजपा के मुख्य प्रवक्ता एवं सुंदरनगर विधायक राकेश जंवाल ने इस फैसले को लोकतांत्रिक व्यवस्था, नगर परिषद हाउस की शक्तियों और शहर के विकास पर सीधा हमला करार दिया है। राकेश जंवाल ने आरोप लगाया कि कांग्रेस सरकार और स्थानीय कांग्रेस नेताओं के दबाव में यह पूरी कार्रवाई एक सोची-समझी साजिश के तहत की गई, जिसका मकसद सुंदरनगर में चल रहे विकास कार्यों को रोकना है। उन्होंने बताया कि ये टेंडर पहले 12 तारीख को खोले जाने थे, लेकिन कार्यकारी अधिकारी द्वारा एकतरफा निर्णय लेते हुए 16 तारीख को खोलने का नोटिस जारी किया गया। 16 तारीख को नगर परिषद अध्यक्ष पूरे दिन कार्यालय में मौजूद रहे, इसके बावजूद व्हाट्सएप संदेश के जरिए टेंडर रद्द करने की सूचना देना प्रशासनिक प्रक्रिया का मजाक है। राकेश जंवाल ने कहा कि नगर परिषद की विशेष बैठक में यह तथ्य सामने आया कि टेंडर रद्द करने से पहले न तो कोई आधिकारिक नोटिंग की गई, न ही नगर परिषद हाउस से अनुमति ली गई और न ही किसी वैधानिक प्रक्रिया का पालन किया गया। उन्होंने कहा कि नगर परिषद का कार्यकाल समाप्ति की ओर है और आगामी लगभग 5 महीनों तक चुनाव प्रक्रिया के कारण नए विकास कार्य शुरू नहीं हो पाएंगे। ऐसे समय में टेंडरों को रद्द करना यह दर्शाता है कि सुंदरनगर के विकास को जानबूझकर रोका जा रहा है। राकेश जंवाल ने आरोप लगाया कि वर्तमान कांग्रेस सरकार के कार्यकाल में पिछले तीन वर्षों में विधानसभा क्षेत्र सुंदरनगर में कोई बड़ा नया विकास कार्य शुरू नहीं हुआ, और अब भाजपा समर्थित नगर परिषद द्वारा किए जा रहे प्रयासों को भी बाधित किया जा रहा है। उन्होंने बताया कि नगर परिषद की विशेष बैठक में सर्वसम्मति से यह निर्णय लिया गया है कि दो दिनों के भीतर सभी रद्द किए गए 77 टेंडरों को दोबारा खोला जाएगा, ताकि शहर के विकास कार्य बिना किसी रुकावट के आगे बढ़ सकें। राकेश जंवाल ने दो टूक कहा कि भाजपा नगर परिषद की शक्तियों, लोकतांत्रिक व्यवस्था और सुंदरनगर के विकास से किसी भी प्रकार का समझौता नहीं करेगी। उन्होंने कहा कि कांग्रेस की विकास-विरोधी राजनीति को जनता के सामने पूरी तरह बेनकाब किया जाएगा。
0
comment0
Report
DSDEVINDER SHARMA
Jan 21, 2026 14:52:44
Barnala, Punjab:बरनाला शहर में बसंत पंचमी की रौनक के साथ बाजारों में पतंग और डोर की दुकानों में भीड़ देखने को मिल रही है। पतंगबाज़ी Shaukiyon के लिए इस बार दिल खोलकर खरीदी जा रही है; 7 फुट के पतंग की डिमांड के साथ बच्चों के लिए कार्टून बने पतंग भी आकर्षण केंद्र हैं। बरनाला पुलिस चाइना डोर के खिलाफ सख्त नजर रखे हुए है, जबकि दुकानदार और ग्राहक भी चाइना डोर से दूरी बनाए रखने की अपील कर रहे हैं। बाजारों के पतंग विक्रेता और ग्राहक भी प्लास्टिक चाइना डोर न बेचने की बात कह रहे हैं और इंडियन धागा डोर के उपयोग को बढ़ावा दे रहे हैं। पतंग बाज़ी सभी के लिए रंग-बिरंगा त्योहार बनकर लोगों को खुशियों से भर रहा है।
0
comment0
Report
MJManoj Joshi
Jan 21, 2026 14:51:54
Chandigarh, Chandigarh:सिल्वर और गोल्ड का रेट लगातार बढ़ रहा है इसको लेकर चंडीगढ़ के सुंदर ज्वेलर्स के MD महेंदर खुराना ने कहा कि जिस प्रकार से डॉनल्ड ट्रंप की ओर से टैरिफ़ बढ़ाने की बात है की जा रही है उसका सीधा असर सोने के रेट पर पढ़ रहा जबकि चाँदी का इंडस्ट्रियल यूज़ होने के कारण इसके रेट में लगातार वृद्धि हो रही है उन्होंने कहा कि चाइना मैं एक ऐसी बैटरी बन रही है जिसमें 1 किलो सोना लगेगा यह बैटरी 9 मिनट में चार्ज होगी और 9 घंटे तक चलेगी। उन्होंने कहा कि अगर कोई इन्वेस्ट करना चाहता है तो वह सोना और चाँदी दोनों मे बांट पैसे इन्वेस्ट करें । उन्होंने यह भी कहा कि ये रेट इस साल के अंत तक और बढ़ेंगे और बीच बीच में गिरावट भी दिखाई देंगी।
0
comment0
Report
NLNitin Luthra
Jan 21, 2026 13:52:31
Batala, Punjab:ਐਂਬੂਲੈਂਸ ਵਿਚੋਂ ਥਾਣਾ ਸ੍ਰੀ ਕਰਤਾਰਪੁਰ ਸਾਹਿਬ ਕੋਰਿਡੋਰ ਦੀ ਪੁਲਸ ਵਲੋਂ ਹੈਰੋਇਨ ਬਰਾਮਦ ਕਰਦਿਆਂ 3 ਜਣਿਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪੁਲ ਸੂਆ ਪਿੰਡ ਕਾਹਲਾਂਵਾਲੀ 'ਤੇ ਇਕ ਸ਼ੱਕੀ ਹਾਲਤ ਵਿਚ ਖੜੀ ਐਂਬੂਲੈਂਸ ਨੰ.ਪੀ.ਬੀ.11ਸੀ.ਵੀ.7110 ਦਿਖਾਈ ਦਿੱਤੀ, ਜਿਸ ਦੀ ਚੈਕਿੰਗ ਕਰਨ 'ਤੇ ਐਂਬੂਲੈਂਸ ਦੀ ਪਿਛਲੀ ਸੀਟ 'ਤੇ ਤਿੰਨ ਨੌਜਵਾਨਾਂ ਨੂੰ ਬੈਂਚ ਦੇ ਉੱਪਰ ਕੰਪਿਊਟਰ ਕੰਡਾ ਰੱਖ ਕੇ ਕੋਈ ਨਸ਼ੀਲੀ ਚੀਜ਼ ਤੋਲਦੇ ਦਿਖਾਈ ਦਿੱਤੇ। ਇਸ ਦੌਰਾਨ ਪੁਲਸ ਨੇ ਉਨ੍ਹਾਂ ਨੂੰ ਮੌਕੇ 'ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਨੌਜਵਾਨਾਂ ਨੇ ਕ੍ਰਮਵਾਰ ਆਪਣੇ ਨਾਮ ਗੁਰਵਿੰਦਰ ਸਿੰਘ ਵਾਸੀ ਕਾਹਲਾਂਵਾਲੀ, ਕੁਲਦੀਪ ਸਿੰਘ ਵਾਸੀ ਅਬਦਾਲ ਤੇ ਰੋਬਿਨ ਮਸੀਹ ਵਾਸੀ ਪਿੰਡ ਖਾਸਾ ਥਾਣਾ ਡੇਰਾ ਬਾਬਾ ਨਾਨਕ ਦੱਸੇ। ਐਸਐਸ਼ਓ ਗੁਰਦਰਸ਼ਨ ਸਿੰਘ ਨੇ ਅੱਗੇ ਦੱਸਿਆ ਕਿ ਇਸਦੇ ਬਾਅਦ ਉਕਤਾਨ ਵਿਚੋਂ ਗੁਰਵਿੰਦਰ ਸਿੰਘ ਕੋਲੋਂ 4 ਗ੍ਰਾਮ ਅਤੇ ਕੁਲਦੀਪ ਸਿੰਘ ਤੇ ਰੋਬਿਨ ਮਸੀਹ ਕੋਲੋਂ 3-3 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਉਕਤ ਤਿੰਨਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਉਕਤ ਥਾਣੇ ਵਿਚ ਲਿਆਂਦਾ ਗਿਆ, ਜਿਥੇ ਇਨ੍ਹਾਂ ਤਿੰਨਾ ਖਿਲਾਫ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਉਕਤ ਐਂਬੂਲੈਂਸ ਨੂੰ ਕบਜ਼ੇ ਵਿਚ ਲੈ ਲਿਆ ਗਿਆ ਹੈ。
0
comment0
Report
DSDharmindr Singh
Jan 21, 2026 13:52:14
Khanna, Punjab:ਮਿਸ਼ਨ ਪ੍ਰਹਾਰ ਤਹਿਤ ਖੰਨਾ ਪੁਲਿਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰਾਂ ਨੇ ਕੀਤੀ ਤੌਬਾ ਮੀਟ ਮਾਰਕੀਟ ਵਿੱਚ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਰੇਡ, 36 ਘੰਟਿਆਂ ਵਿੱਚ 170 ਅਪਰਾਧੀ ਹਿਰਾਸਤ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਪ੍ਰਹਾਰ ਤਹਿਤ ਸੂਬੇ ਭਰ ਵਿੱਚ ਨਸ਼ੇ ਅਤੇ ਅਪਰਾਧ ਖ਼ਿਲਾਫ਼ ਲਗਾਤਾਰ ਸਖ਼ਤ ਪੁਲਿਸ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਵਿੱਚ ਪੁਲਿਸ ਜ਼ਿਲ੍ਹਾ ਖੰਨਾ ਨੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਨਸ਼ਾ ਤਸਕਰੀ ਲਈ ਬਦਨਾਮ ਮੇਟ ਮਾਰਕੀਟ ਇਲਾਕੇ ਵਿੱਚ ਖੰਨਾ ਦੇ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਨੇ ਅਚਾਨਕ ਰੇਡ ਕੀਤੀ。 ਰੇਡ ਦੌਰਾਨ ਨਸ਼ा ਤਸਕਰੀ ਵਿੱਚ ਸ਼ਾਮਲ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਕਾਰਵਾਈ ਦਾ ਸਭ ਤੋਂ ਭਾਵੁਕ ਦ੍ਰਿਸ਼ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਇਲਾਕੇ ਵਿੱਚ ਮੌਜੂਦ ਵੱਡੀ ਗਿਣਤੀ ਵਿੱਚ ਔਰਤਾਂ ਨੇ ਹੱਥ ਬੰਨ ਕੇ ਪੁਲਿਸ ਸਾਹਮਣੇ ਨਸ਼ਾ ਵੇਚਣ ਅਤੇ ਨਸ਼ੇ ਦੀ ਵਰਤੋਂ ਤੋਂ ਤੌਬਾ ਕੀਤੀ। ਔਰਤਾਂ ਨੇ ਪੁਲਿਸ ਨੂੰ ਭਰੋਸਾ ਦਿਵਾਇਆ ਕਿ ਅੱਗੇ ਤੋਂ ਮੀਟ ਮਾਰਕੀਟ ਇਲਾਕੇ ਵਿੱਚ ਕਿਸੇ ਵੀ ਕਿਸਮ ਦੀ ਨਸ਼ਾ ਤਸਕਰੀ ਨਹੀਂ ਹੋਣ ਦਿੱਤੀ ਜਾਵੇਗੀ。 ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਮਿਸ਼ਨ ਪ੍ਰਹਾਰ ਦੇ ਪਿਛਲੇ 36 ਘੰਟਿਆਂ ਦੌਰਾਨ ਪੁਲਿਸ ਜ਼ਿਲ੍ਹਾ ਖੰਨਾ ਵਿੱਚ 170 ਅਪਰਾਧੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਨ੍ਹਾਂ ਵਿੱਚ ਵੱਡੀ ਗਿਣਤੀ ਨਸ਼ਾ ਤਸਕਰਾਂ ਦੀ ਹੈ, ਜਦਕਿ ਕਈਆਂ ਕੋਲੋਂ ਨਜਾਇਜ਼ ਅਸਲੇ ਵੀ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਕਈ ਲੰਮੇ ਸਮੇਂ ਤੋਂ ਭਗੋੜੇ ਚੱਲ ਰਹੇ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ。 ਐਸਐਸਪੀ ਨੇ ਕਿਹਾ ਕਿ ਖੰਨਾ ਪੁਲਿਸ ਨਸ਼ੇ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ‘ਤੇ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। ਬਾਈਟ - ਡਾ. ਦਰਪਣ ਆਹਲੂਵਾਲੀਆ SSP ਜਾਗਰੂਕਤਾ ਦਾ ਪਹਿਰਾ ਮੀਟ ਮਾਰਕੀਟ ਵਿੱਚ ਚੈਕਿੰਗ ਦੌਰਾਨ ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਸਿਰਫ਼ ਸਖ਼ਤੀ ਹੀ ਨਹੀਂ, ਸਕੋਂ ਲੋਕਾਂ ਨੂੰ ਜਾਗਰੂਕ ਵਰ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਪੜ੍ਹਾਈ ਵੱਲ ਲਿਆਉਣ, ਨਸ਼ੇ ਦੀ ਦਲਦਲ ਵਿੱਚ ਨਾ ਧੱਕਿਆ ਜਾਵੇ ਅਤੇ ਨੌਜਵਾਨ ਪੀੜ੍ਹੀ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾਈ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਲੋਕਾਂ ਨੂੰ ਮੁੱਖਧਾਰਾ ਵਿੱਚ ਲਿਆਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ。 ਜਾਗਰੂਕਤਾ ਸਪੀਚ
0
comment0
Report
DSDEVINDER SHARMA
Jan 21, 2026 13:50:55
Barnala, Punjab:A/L--अमर शहीद सेवा सिंह ठीकरीवाल की 92वीं बरसी के मौके पर गुटका साहिब जी के पवित्र अंग फाड़ने का मामला सामने आया. बरसी के जश्न के दौरान, पिछले तीन दिनों से हो रही बेअदबी को लेकर गांववालों ने धरना दिया. 2 लोगों ने गुटका साहिब जी के अंग फाड़ने की घटना को अंजाम दिया. गांववालों ने धार्मिक भावनाओं को ठेस पहुंचाने वाले लोगों और साजिश करने वालों के खिलाफ कार्रवाई की मांग को लेकर गांव में धरना दिया. पुलिस ने 2 लोगों को गिरफ्तार कर लिया है और मामले की जांच के लिए टीमें बनाई हैं, गांव के CCTV कैमरों की जांच की जा रही है. रोष धरना स्थल पर पहुंचे SGPC सदस्य. ELEMENTS.....Visual Byte details.....गांव के लोग, गांव की पंचायत, गांव के लोग और SGPC के सदस्य गांव ठीकरीवाला में विरोध कर रहे हैं, DSP की बाइट, गांव के लोग अपने पवित्र अंग दिखा रहे हैं पब्लिक वीडियो. VO--- बरनाला के पास गांव ठीकरीवाल में, जहां पिछले तीन दिनों से अमर शहीद सरदार सेवा सिंह ठीकरीवाल जी की 92वीं बरसी मनाई जा रही थी, वहां शरारती लोगों ने जानबूझकर बरसी के कार्यक्रम के दौरान गुटका साहिब जी के पवित्र अंग फाड़ने की घटना को अंजाम दिया, जिसका मुख्य मकसद धार्मिक भावनाओं को ठेस पहुंचाना था। गांव वालों को गांव की गलियों में और चल रहे कार्यक्रम में भी गुटका साहिब जी के पवित्र अंग मिले. जिसकी जानकारी गांव की पंचायत और मैनेजमेंट ने मौके पर ही पुलिस प्रशासन को दी और गांव की पंचायत ने 2 लोगों को पुलिस के हवाले भी कर दिया. पुलिस ने इस मामले में 2 लोगों को गिरफ्तार किया था। उनकी गिरफ्तारी के बाद भी आज सुबह गांव में फिर से गुटका साहिब जी के पवित्र अंग मिलने का सिलसिला जारी है। जिसको लेकर आज पूरी गांव की पंचायत, गांव वाले और अलग-अलग पॉलिटिकल पार्टियों के नेता, जिसमें SGPC मेंबर भी शामिल हैं, इस बुरी घटना की निंदा कर रहे हैं और विरोध में उन्होंने गांव ठीकरीवाल में अमर शहीद सेवा सिंह ठीकरीवाला जी के चौक पर धरना दिया. धरने में शामिल गांव की पंचायत, गांव वाले, धार्मिक संस्थाओं के नेता, संगठनों के नेता, जिसमें SGPC मेंबर भी शामिल हैं, धरना देकर विरोध कर रहे थे। इस मौके पर उन्होंने पत्रकारों को बताया कि जब हम अमर शहीद सरदार सेवा सिंह ठीकरीवाल जी की 92वीं बरसी मना रहे थे, उसी दौरान बरसी के फंक्शन के दिनों में यह बुरी घटना हुई। इस घटना के पीछे दो लोगों को गिरफ्तार किया गया था, 24 घंटे बाद भी मुख्य साजिशकर्ता को गिरफ्तार नहीं किया गया है। जिसको लेकर विरोध में यह धरना दिया जा रहा है। उन्होंने मांग की कि घटना के मुख्य साजिशकर्ता को भी गिरफ्तार किया जाए ताकि असली सच सामने आ सके। इस मामले को लेकर SGPC मेंबर संत बलबीर सिंह घुन्नस और SGPC मेंबर बलदेव सिंह चूंघा भी धरना स्थल पर पहुंचे। वे पुलिस प्रशासन से दोषियों को जल्द गिरफ्तार करने की मांग भी कर रहे हैं और SGPC ने भी कहा है कि कार्रवाई की जाएगी. गांव वाले इस मामले को लेकर कार्रवाई की मांग कर रहे हैं, गांव वालों, गांव की पंचायतों, समाजसेवी संस्थाओं और धार्मिक व राजनीतिक पार्टियों के नेताओं के साथ-साथ SGPC मेंबर भी वहां पहुंचने लगे हैं। जो लोग विरोध में हिस्सा ले रहे हैं और कथित दोषियों को पकड़ने की मांग कर रहे हैं. Byte.... सरपंच किरणजीत सिंह (गांव ठीकरीवाल) Byte.... पंच मनप्रीत सिंह Byte.... सुरजीत सिंह (प्रोग्राम सेक्रेटरी). VO.....इस मौके पर धरना स्थल पर पहुंचे DSP सतबीर सिंह बैंस इस मामले की जांच का भरोसा दिला रहे हैं। पत्रकारों से बात करते हुए उन्होंने कहा कि इस दुर्भाग्यपूर्ण घटना में गांव में शांति और अमन कायम है। उन्होंने कहा कि गुटका साहिब जी के पवित्र अंगों को फाड़ने का मामला सामने आया है, जिसमें पुलिस ने ठीकरीवाला गांव के एक व्यक्ति को गिरफ्तार किया है जो बोल और सुन नहीं सकता, साथ ही धुरी से उसके रिश्तेदार को भी गिरफ्तार किया है। उन्होंने कहा कि इस घटना की CCTV कैमरे की फुटेज भी जांची जा रही है। गिरफ्तार किए गए दोनों दोषियों से पूछताछ की जा रही है और उन्होंने कहा कि इस घटना के पीछे किसका हाथ है, यह पता लगाने के लिए जांच जारी है। Byte....DSP सतवीर सिंह बैंस
0
comment0
Report
BSBHARAT SHARMA
Jan 21, 2026 13:50:30
Amritsar, Punjab:लोपोके सरकारी अस्पताल में युवक की आत्महत्या का मामला: सांसद गुरजीत औजला ने की उच्च स्तरीय जांच की मांग अमृतसर, 20 जनवरी। सरकारी अस्पतालों में बढ़ रही लापरवाही और मरीजों की अनदेखी के गंभीर आरोपों का कड़ा संज्ञान लेते हुए अमृतसर के सांसद स. गुरजीत सिंह औजला ने प्रशासन के खिलाफ मोर्चा खोल दिया है। सांसद औजला ने अमृतसर के डिप्टी कमिश्नर को पत्र लिखकर लोपोके के सरकारी अस्पताल में बीती 13 जनवरी को विनोद कुमार नामक युवक द्वारा की गई आत्महत्या के मामले में उच्च स्तरीय जांच और जिम्मेदार स्टाफ के खिलाफ सख्त कार्रवाई की मांग की है। उन्होंने कहा कि यह दुखद घटना पंजाब के ग्रामीण क्षेत्रों में स्वास्थ्य सेवाओं की बदहाली पर गंभीर सवाल खड़े करती है। डिप्टी कमिश्नर स. दलविंदरजीत सिंह को लिखे पत्र में सांसद औजला ने गांव चोगावां निवासी विनोद कुमार की मृत्यु का हवाला देते हुए कहा कि यह केवल एक मौत नहीं, बल्कि सरकारी स्वास्थ्य प्रणाली की कार्यप्रणाली पर एक बड़ा प्रश्न चिह्न है। उन्होंने अफसोस जताया कि कोई व्यक्ति अस्पताल अपनी जान बचाने की उम्मीद लेकर जाता है, लेकिन वहां के खराब प्रबंधों और स्टाफ के घटिया व्यवहार से तंग आकर उसे मौत को गले लगाना पड़ता है। परिजनों के अनुसार, विनोद कुमार को गंभीर दर्द और सांस लेने में तकलीफ हो रही थी, लेकिन अस्पताल स्टाफ ने उसे करीब दो घंटे तक बिना किसी इलाज के तड़पता छोड़ दिया। दर्द से बेहाल और मानसिक रूप से टूट चुके विनोद ने अस्पताल के भीतर ही पानी की टंकी की ग्रिल से लटककर अपनी जान दे दी। मृतक के भाई संजीव कुमार के बयानों का उल्लेख करते हुए सांसद ने बताया कि विनोद बार-बार डॉक्टरों से इलाज शुरू करने या उसे अमृतसर रेफर करने की गुहार लगा रहा था, लेकिन डॉक्टरों ने उसकी एक न सुनी। आरोप है कि जब मरीज ने बार-बार विनती की तो अस्पताल के कुछ कर्मचारी उसके साथ बदसलूकी करने लगे और उसे गला घोंटने तथा अस्पताल से बाहर फेंक देने तक की धमकियां दी गईं। सांसद औजला ने इस बात पर भी गहरा संदेह जताया कि घटना के एक सप्ताह बाद भी लोपोके पुलिस ने पीड़ित परिवार को इंसाफ नहीं दिया है और न ही अस्पताल के सीसीटीवी फुटेज सार्वजनिक किए जा रहे हैं। उन्होंने स्पष्ट किया कि यदि समय पर प्राथमिक चिकित्सा मिल जाती तो यह कीमती जान बचाई जा सकती थी। सांसद ने चेतावनी दी कि वह इस मामले में पीड़ित परिवार को हर हाल में न्याय दिलाएंगे और सरकारी तंत्र की इस विफलता को बर्दाश्त नहीं किया जाएगा।
0
comment0
Report
KDKuldeep Dhaliwal
Jan 21, 2026 12:48:49
Mansa, Punjab:ਜਵਾਨੀ ਕਿਸਾਨੀ ਨੂੰ ਬਚਾਉਣ ਲਈ ਪੰਜਾਬ ਵਿੱਚ ਖਸਖਸ ਦੀ ਖੇਤੀ ਸ਼ੁਰੂ ਕਰਨ ਦੀ ਮੰਗ ਖੇਤੀਬਾੜੀ ਵਿਕਾਸ ਬੈਂਕ ਅੱਗੇ10 ਰੋਜ਼ਾ ਧਰਨਾ ਸ਼ੁਰੂ ਜਵਾਨੀ ਅਤੇ ਕਿਸਾਨੀ ਨੂੰ ਬਚਾਉਣ ਤੇ ਕਰਜ਼ਾ ਮੁਕਤ ਦੇ ਲਈ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਦੀ ਮਾਨਤਾ ਮਿਲਣੀ ਚਾਹੀਦੀ ਹੈ ਮਾਨਸਾ ਦੀ ਖੇਤੀਬਾੜੀ ਵਿਕਾਸ ਬੈਂਕ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਹੀਰ ਕੇ ਵੱਲੋਂ 10 ਰੋਜਾ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ ਇਸ ਧਰਨੇ ਦੇ ਦੌਰਾਨ ਕਿਸਾਨਾਂ ਵੱਲੋਂ ਖਾਸ ਖਾਸ ਦੀ ਖੇਤੀ ਨੂੰ ਪੰਜਾਬ ਵਿੱਚ ਸ਼ੁਰੂ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਹੀਰਕੇ ਵੱਲੋਂ ਮਾਨਸਾ ਦੇ ਖੇਤੀਬਾੜੀ ਵਿਕਾਸ ਬੈਂਕ ਦੇ ਬਾਹਰ 10 ਰੋਜ਼ਾ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਸਰਕਾਰ ਤੋਂ ਕਿਸਾਨਾਂ ਨੂੰ ਕਰਜੇ ਤੋਂ ਮੁਕਤ ਕਰਨ ਦੇ ਲਈ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਨੂੰ ਮਾਨਤਾ ਦੇਣ ਦੀ ਵੀ ਮੰਗ ਕੀਤੀ ਗਈ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਆਉਣ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਉਣ ਦੇ ਲਈ ਗੁਟਕਾ ਸਾਹਿਬ ਹੱਥ ਚੌਂ ਫੜ ਕੇ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਪੰਜਾਬ ਦੇ ਵਿੱਚ ਨਸ਼ਾ ਖਤਮ ਨਹੀਂ ਹੋਇਆ ਅਤੇ ਦੂਸਰੀਆਂ ਸਰਕਾਰਾਂ ਵੱਲੋਂ ਵੀ ਪੰਜਾਬ ਦੀਆਂ ਭਾਵਨਾਵਾਂ ਨਾਲ ਖੇਡ ਕੇ ਸੱਤਾ ਹਾਸਿਲ ਕਰਨ ਲਈ ਪਰ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੇ ਵਿੱਚ ਅਸਫਲ ਰਹੀਆਂ ਨੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਭگਵੰਤ ਮਾਨ ਵੀ ਕਿਸਾਨਾਂ ਦੇ ਹਤੈਸ਼ੀ ਕਹਾਉਂਦੇ ਸੀ ਅਤੇ ਕਿਸਾਨਾਂ ਦੀ ਬਾਂਹ ਫੜਨ ਦੀ ਗੱਲ ਕਰਦੇ ਸੀ ਪਰ ਸੱਤਾ ਹਾਸਲ ਕਰਨ ਤੋਂ ਬਾਅਦ ਕਿਸਾਨਾਂ ਦੇ ਲਈ ਕੋਈ ਵੀ ਵੱਡੀ ਰਾਹਤ ਨਹੀਂ ਦੇ ਸਕੇ ਇਸ ਦੌਰਾਨ ਉਹਨਾਂ ਕਿਹਾ ਕਿ ਖੇਤੀਬਾੜੀ ਵਿਕਾਸ ਬੈਂਕ ਵੱਲੋਂ ਨਾ ਤਾਂ ਕਿਸਾਨਾਂ ਨਾਲ ਵਨ ਸੈਟਲਮੈਂਟ ਕੀਤੀ ਜਾ ਰਹੀ ਹੈ ਅਤੇ ਨਾ ਹੀ ਕਿਸਾਨਾਂ ਦਾ ਕਰਜ਼ ਮਾਫ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਅੱਜ ਦੇ ਧਰਨੇ ਰਾਹੀਂ ਕਿਸਾਨ ਮੰਗ ਕਰ ਰਹੇ ਨੇ ਕਿ ਛੋਟੀ ਕਿਸਾਨੀ ਨੂੰ ਬਚਾਉਣ ਦੇ ਲਈ ਉਹਨਾਂ ਦਾ ਕਰਜ ਮਾਫ ਕੀਤਾ ਜਾਵੇ ਅਤੇ ਪੰਜਾਬ ਦੇ ਵਿੱਚ ਜਵਾਨੀ ਅਤੇ ਕਿਸਾਨੀ ਨੂੰ ਬਚਾਉਣ ਦੇ ਲਈ ਖਾਸ ਖਾਸ ਦੀ ਖੇਤੀ ਸ਼ੁਰੂ ਕਰਵਾਈ ਜਾਵੇ ਤਾਂ ਕਿ ਪੰਜਾਬ ਵਿੱਚ ਨਿੱਤ ਦਿਨ ਮੌਤ ਦੇ ਮੂੰਹ ਵਿੱਚ ਜਾ ਰਹੇ ਨੌਜਵਾਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਇਸ ਦੌਰਾਨ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਦੇ ਵਿੱਚ ਉਹਨਾਂ ਵੱਲੋਂ ਪੰਜਾਬ ਚੋਂ ਖਸਖਸ ਦੀ ਖੇਤੀ ਕਰਨ ਦੀ ਮੰਗ ਰੱਖੀ ਜਾਵੇਗੀ。 ਬਾਈਟ ਮਲੂਕ ਸਿੰਘ ਹੀਰਕੇ ਪੰਜਾਬ ਪ੍ਰਧਾਨ ਬਾਈਟ ਗੁਰਪ੍ਰੀਤ ਸਿੰਘ ਸੂਬਾ ਆਗੂ ਬਾਈਟ ਭੁਪਿੰਦਰ ਸਿੰਘ
0
comment0
Report
Advertisement
Back to top