Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
जत्तेदार की टिप्पणी: मोहन भागवत के रोटी-बेटी बयान पर सिख कौम क्या है?
AZAbhinva zeepunjabi
Feb 12, 2026 03:20:04
Noida, Uttar Pradesh
जत्तेदार ने मोहन भागवत के रोटी और बेटी ब्यान पर कहा कि सिख कोम एक अलग कौन है
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
AZAbhinva zeepunjabi
Feb 12, 2026 04:20:12
Noida, Uttar Pradesh:ਮੁੱਖ ਮੰਤਰੀ ਦਫ਼ਤਰ, ਪੰਜਾਬ ਪੰਜਾਬ ਸਰਕਾਰ ਸੂਬੇ ਵਿੱਚ ਗ੍ਰਾਮ ਨਿਆਲਿਆ ਦੇ ਮੁੱਦੇ 'ਤੇ ਸਾਰੇ ਕਾਨੂੰਨੀ ਵਿਕਲਪਾਂ ਦੀ ਪੜਚੋਲ ਕਰੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਰਾਮ ਨਿਆਲਿਆ ਦਾ ਮੁੱਦਾ ਕੇਂਦਰ ਸਰਕਾਰ ਕੋਲ ਉਠਾਵਾਂਗੇ, ਕਾਨੂੰਨੀ ਮਾਹਿਰਾਂ ਦੀ ਕਮੇਟੀ ਬਣਾਈ ਜਾਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਕੀਲ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਨੂੰਨ ਦਾ ਰਾਜ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ, ਨਿਆਂਪਾਲਿਕਾ ਵਿੱਚ ਨੈਤਿਕਤਾ ਸਭ ਤੋਂ ਉੱਪਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ * ਮਿਉਂਸਿਪਲ ਭਵਨ 50,000 ਨੌਕਰੀਆਂ ਦੇ ਪੱਤਰਾਂ ਨਾਲ 'ਨਿਯੁਕਤੀ ਭਵਨ' ਬਣ ਗਿਆ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ* ਚੰਡੀਗੜ੍ਹ, 11 ਫਰਵਰੀ: ਗ੍ਰਾਮ ਨਿਆਲਿਆ ਲਈ ਕੇਂਦਰ ਵੱਲੋਂ ਕੀਤੇ ਜਾ ਰਹੇ ਧੱਕੇ ਵਿਰੁੱਧ ਸਪੱਸ਼ਟ ਲਕੀਰ ਖਿੱਚਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਨੂੰ ਗੈਰ-ਵਿਹਾਰਕ ਹੈ ਤੇ ਕਾਨੂੰਨੀ ਭਾਈਚਾਰੇ ਦੇ ਹਿੱਤਾਂ ਦੇ ਉਲਟ ਦੱਸਿਆ ਅਤੇ ਕਿਹਾ ਕਿ ਸਰਕਾਰ ਸੂਬੇ ਵਿੱਚ ਇਸ ਮੁੱਦੇ 'ਤੇ ਫੈਸਲਾਕੁੰਨ ਕਦਮ ਚੁੱਕਣ ਲਈ ਤਿਆਰ ਹੈ। ਮੁੱਖ ਮੰਤਰੀ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਕਾਨੂੰਨੀ ਮਾਹਿਰਾਂ ਦੀ ਕਮੇਟੀ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਇਸ ਨੂੰ ਕੇਂਦਰ ਸਰਕਾਰ ਕੋਲ ਢੁਕਵੇਂ ਪੱਧਰ 'ਤੇ ਉਠਾਉਣਗੇ。 ਇਸ ਮੁੱਦੇ ਨੂੰ ਸੰਸਥਾਗਤ ਅਖੰਡਤਾ ਅਤੇ ਲੋਕਾਂ ਦੇ ਭਰੋਸੇ ਨਾਲ ਸਬੰਧਤ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਨਿਆਂਪਾਲਿਕਾ ਵਿੱਚ ਕਾਨੂੰਨ ਦਾ ਰਾਜ ਅਤੇ ਨੈਤਿਕ ਮਾਪਦੰਡ ਸਰਵਉੱਚ ਰਹਿਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਕੀਲ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ。 ਮੀਟਿੰਗ ਦੇ ਸਥਾਨ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, "ਇਸ ਮਿਉਂਸਿਪਲ ਭਵਨ ਨੂੰ 'ਨਿਯੁਕਤੀ ਭਵਨ' ਵਜੋਂ ਜਾਣਿਆ ਜਾਂਦਾ ਹੈ, ਕਿਉਂਕਿ ਇੱਥੇ ਕੁੱਲ 63,000 ਨੌਕਰੀਆਂ ਵਿੱਚੋਂ ਲਗਪਗ 50,000 ਨਿਯੁਕਤੀ ਪੱਤਰ ਸੌਂਪੇ ਗਏ ਹਨ।" ਉਨ੍ਹਾਂ ਅੱਗੇ ਕਿਹਾ, "ਪੰਜਾਬ ਸਰਕਾਰ ਨੇ ਆਮ ਆਦਮੀ ਨੂੰ ਲਾਭ ਪਹੁੰਚਾਉਣ ਲਈ ਪਹਿਲਾਂ ਹੀ ਬਹੁਤ ਸਾਰੇ ਲੋਕ ਪੱਖੀ ਅਤੇ ਨਾਗਰਿਕ ਕੇਂਦਰਿਤ ਫੈਸਲਿਆਂ ਲਏ ਹਨ ਅਤੇ ਕਈ ਹੋਰ ਫ਼ੈਸਲੇ ਲਏ ਜਾ ਰਹੇ ਹਨ। ਲੋਕਤੰਤਰ ਵਿੱਚ ਲੋਕ ਸਰਵਉੱਚ ਹੁੰਦੇ ਹਨ। ਆਪਣੀ ਸੱਤਾ ਦੇ ਦੌਰ ਵਿੱਚ ਮਹਿਲਾਂ ਵਿੱਚ ਰਹਿਣ ਵਾਲਿਆਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਲੋਕਾਂ ਲਈ ਬੰਦ ਕਰ ਦਿੱਤੇ ਸਨ ਪਰ ਜਦੋਂ ਲੋਕਾਂ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਮਹਿਲਾਂ ਵਾਲਿਆਂ ਦੇ ਘਰਾਂ ਦੇ ਦਰਵਾਜ਼ੇ ਬਾਹਰੋਂ ਬੰਦ ਕਰ ਦਿੱਤੇ।" ਇਸ ਤੋਂ ਪਹਿਲਾਂ ਐਡਵੋਕੇਟ ਜਨਰਲ ਪੰਜਾਬ ਮਨਿੰਦਰਜੀਤ ਸਿੰਘ ਬੇਦੀ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਸਮਾਗਮ ਦੀ ਮਹੱਤਤਾ ਬਾਰੇ ਚਾਨਣਾ ਪਾਇਆ。
0
comment0
Report
AZAbhinva zeepunjabi
Feb 12, 2026 04:02:26
Noida, Uttar Pradesh:पगड़ीधारी पहले पाकिस्तानी सिख हरचरण सिंह, जिन्होंने पाकिस्तानी सेना में स्थान प्राप्त करके इतिहास रचा, अब लेफ्टिनेंट कर्नल के पद से सम्मानित होने वाले पहले सिख बन गए हैं।इस बात की पुष्टि करते हुए, पाकिस्तान पंजाब के अल्पसंख्यक मामलों के मंत्री रमेश सिंह अरोरा ने कहा कि हालांकि कई ईसाई पाकिस्तानी सेना में सेवा दे चुके हैं, लेकिन कोई भी हिंदू या सिख 'योग्य नहीं हो सकता'। सिंह 2007 में 20 वर्ष की आयु में कैप्टन के रूप में पाकिस्तानी सेना में भर्ती हुए थे। शुरुआत में आयुध कोर में सेवा देने के बाद, सिंह ने बाद में लड़ाकू भूमिका के लिए स्वेच्छा से आवेदन किया और उन्हें बलूच रेजिमेंट की 12वीं बटालियन में तैनात किया गया, जहाँ उन्होंने मेजर के पद पर रहते हुए चुनौतीपूर्ण परिचालन और सीमावर्ती क्षेत्रों में सेवा दी।
0
comment0
Report
ASAnmol Singh Warring
Feb 12, 2026 03:46:22
0
comment0
Report
TBTarsem Bhardwaj
Feb 11, 2026 18:15:44
Ludhiana, Punjab:ਲੁਧਿਆਣਾ ਦੇ ਸਰਾਭਾ ਨਗਰ ਇਲਾਕੇ ਵਿਚ SUV-ਬਾਈਕ ਦੀ ਟੱਕਰ ਵਿੱਚ PU ਵਿਦਿਆਰਥੀ ਦੀ ਮੌਤ; ਦੋਸਤ ਗੰਭੀਰ, ਦੋਵੇਂ Yamaha R15 'ਤੇ ਪੁਰੀ ਖਾਣ ਜਾ ਰਹੇ ਸਨ, ਤੇਜ਼ ਰਫ਼ਤਾਰ ਰੂਬੀਕਨ ਜੀਪ ਨੇ ਟੱਕਰ ਤਸਵੀਰਾ ਸੀ ਸੀ ਟੀਵੀ ਵਿਚ ਕੈਦ ਪੁਲਿਸ ਨੇ ਰੂਬੀਕੋਨ ਜੀਪ ਦੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਲੁਧਿਆਣਾ ਦੇ ਪਾਸ਼ ਸਰਾਭਾ ਨਗਰ ਇਲਾਕੇ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਨੇ ਦੋ ਪਰਿਵਾਰਾਂ ਦੀਆਂ ਜ਼ਿੰਦਗੀਆਂ ਤੋੜ ਦਿੱਤੀਆਂ। ਗੁਰੂਦੁਆਰਾ ਸਾਹਿਬ ਨੇੜੇ ਇੱਕ ਤੇਜ਼ ਰਫ਼ਤਾਰ ਚਿੱਟੀ ਰੁਬੀਕਨ ਜੀਪ ਅਤੇ ਇੱਕ ਯਾਮਾਹਾ ਆਰ15 ਬਾਈਕ ਵਿਚਕਾਰ ਹੋਈ ਆਹਮੋ-ਸਾਹਮਣੀ ਟੱਕਰ ਵਿੱਚ ਇੱਕ 17 ਸਾਲਾ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸਦਾ ਸਾਥੀ ਗੰਭੀਰ ਜ਼ਖਮੀ ਹੋ ਗਿਆ。 ਮਿਲੀ। ਜਾਣਕਾਰੀ ਅਨੁਸਾਰ, ਲੁਧਿਆਣਾ ਦੇ ਧਰਮਪੁਰਾ ਇਲਾਕੇ ਦਾ ਰਹਿਣ ਵਾਲਾ ਲਕਸ਼ਯ (17) ਅੱਜ ਸਵੇरे ਆਪਣੇ ਦੋਸਤਾਂ ਨਾਲ ਪੂਰੀ ਖਰੀਦਣ ਲਈ ਘਰੋਂ ਨਿਕਲਿਆ ਸੀ। ਲਕਸ਼ਯ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਜਿਵੇਂ ਹੀ ਉਹ ਸਰਾਭਾ ਨਗਰ ਗੁਰੂਦੁਆਰਾ ਸਾਹਿਬ ਦੇ ਨੇੜੇ ਪਹੁੰਚੇ, ਉਨ੍ਹਾਂ ਦੀ ਬਾਈਕ ਇੱਕ ਚਿੱਟੇ ਰੂਬੀਕੋਨ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਲਕਸ਼ਯ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਡਿਵੀਜ਼ਨ 5 ਦੀ ਪੁਲਿਸ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਹਾਦਸਾ ਦੇ ਵਿੱਚ ਇੱਕ ਰੂਬੀਕਨ ਜੀਪ ਦੀ ਯਾਮਾਹਾ ਆਰ15 ਬਾਈਕ ਨਾਲ ਟੱਕਰ ਹੋ ਗਈ। ਪੁਲਿਸ ਨੇ ਰੂਬੀਕਨ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਗੱਡੀ ਨੂੰ ਜ਼ਬਤ ਕਰ ਲਿਆ ਹੈ। ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਉਹ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਤਸਵੀਰਾ ਵੀ ਕੈਦ ਹੋਈਆਂ
0
comment0
Report
SSSanjay Sharma
Feb 11, 2026 15:50:06
Noida, Uttar Pradesh:प्रेस विज्ञप्ति केंद्रीय बजट में पंजाब की अर्थव्यवस्था को गति देने यां खेती, बाढ़ राहत , युवा रोजगार और उद्योग के कायाकल्प जैसी चुनौतियों का समाधान करने के लिए कुछ भी नही दिया गया: बीबा हरसिमरत कौर बादल किसानों को बाढ़ के लिए मुआवजा देने, एम.एस.पी को कानूनी गारंटी देने, राज्य को एक विशेष पैकेज देने के अलावा औद्योगिक काॅरिडोर और नशा मुक्ति कोष बनाने की मांग की चंडीगढ़/11फरवरी: शिरोमणी अकाली दल की वरिष्ठ नेता और बठिंडा की सांसद बीबा हरसिमरत कौर बादल ने आज पिछले दस केंद्रीय बजटों में पंजाब को व्यवस्थित रूप से बाहर रखने की निंदा करते हुए जोर देते हुए कहा कि बजट 2025-26 में राज्य की अर्थव्यवस्था को गति देने यां खेती और किसानों की समस्याओं यां बाढ़ राहत, नौजवानों के लिए रोजगार और उद्योगों के पुनरूद्धार के लिए धन की किसी भी चुनौती का समाधान करने का कोई उपाय नही किया गया है। संसद में बजट पर बोलते हुए बठिंडा की सांसद ने कहा कि भले ही पंजाब ने भारत में जमीन, पानी, मजदूर और नौजवानों को संसाधन उपलब्ध कराएं है,फिर भी इसे आर्थिक गिरावट , किसान संकट, बाढ़ की तबाही और नौजवानों और ड्रग्ज के संकट का सामना करना पड़ रहा है। उन्होने किसानों को बाढ़ राहत राशि जारी करने, न्यूनतम समर्थन मूल्य (एमएसपी) को कानूनी गारंटी बनाने, चमड़ा, खेल और कपड़ा उद्योग पर विशेष ध्यान देने के साथ एक औद्योगिक गलियारा स्थापित करके औद्योगिक क्षेत्र को प्रोत्साहित करने के लिए एक पैकेज देने, नशा मुक्त कोष बनाने और एक पर्यटन सर्किट विकसित करने की मांग की है। बीबा हरसिमरत कौर बादल ने जोर देकर कहा कि जहां तक पंजाब का सवाल है ,‘सबका विकास’ का नारा खोखला बना हुआ है। उन्होने कहा कि भले ही पंजाब की विकास दर तेजी से घट रही है और राष्ट्रीय सकल घरेलू उत्पाद (जीएसडीपी) में इसकी हिस्सेदारी और यहां तक कि जीडीपी अनुपात में कर्जा बढ़ गया है, फिर भी राज्य को कोई सहायता नही दी गई है। पंजाब के खेती सेक्टर के बारे में बोलते हुए बीबा बादल ने कहा कि यह सेक्टर कर्ज और आत्महत्याओं के कारण अभूतपूर्व संकट का सामना कर रहा है। उन्होने कहा कि एमएसपी को कानूनी गारंटी बनाने के वादे को लागू नही किया गया है, जबकि साद सब्सिडी को कम कर दिया गया है और अमेरिका के साथ व्यापार समझौते से किसानों पर प्रतिकूल संकट पड़ने की आशंका है। उन्होने कहा कि केंद्र सरकार ने राज्य को 12,500 करोड़ रूपये दिए है, जिसका उपयोग किसानों को मुआवजा देने के लिए किया जाना चाहिए, जबकि आम आदमी पार्टी सरकार ने जोर देकर कहा कि किसानों के खाते में कोई भी राशि नही डाली गई है। उन्होने कहा,‘‘ केंद्रीय मंत्री 2025 में पंजाब के बारे -बार दौरे के साथ पर्यटन में राहत प्रदान कर रहे हैं, जबकि किसानों को कुछ भी नही दिया गया है।’’’ यह कहते हुए कि केंद्र सरकार की कथित सुधार मुहिम पंजाब तक नही पहुंची है, बीबा बादल ने कहा कि राज्य केंद्रीय कोष में 2000 करोड़ रूपये का योगदान दे रहा है, लेकिन बदल में उसे कुछ भी नही मिल रहा है। उन्होने कहा कि पाकिस्तान के साथ लगती अटारी बाॅर्डर को बन्द कर दिया गया है, जिससे व्यापार प्रभावित हुआ है, जबकि गुजरात के समुद्री मार्ग खुले हुए हैं। उन्होने कहा कि इसी तरह से पाकिस्तान के साथ क्रिकेट मैच शुरू हो गए है, लेकिन करतारपुर काॅरिडोर बंद है। उन्होने कहा पड़ोसी राज्य की तुलना में पंजाब को प्रोत्साहन नही दिया जा रहा, इसीलिए उद्योग वहां से पलायन कर रहा है। उन्होने यह भी बताया कि पंजाब में अनाज पिसाई और अनाज के स्थानांतरण में देरी के कारण शेलर उद्योग को भारी नुकसान हो रहा है और जीएसटी नियमों के कारण दुकानदारों को परेशानी का सामना करना पड़ रहा है। बीबा बादल ने पंजाब में नार्को आतंकवाद से हो रहे नुकसान के बारे प्रकाश डाला ।उन्होने कहा कि देश में सबसे ज्यादा नशे के ओवरडोज से होने वाली मौतें पंजाब में हो रही हैं। उन्होने कहा,‘‘हर महीने पाकिस्तान से आने वाले औसतन 24 ड्रोन भारी मात्रा में ड्रग्ज के साथ जब्त किए जाते हैं, लेकिन ड्रग्ज सहायता योजना के तहत पंजाब को कोई धनराशि जारी नही की गई है.’’ अकाली नेता ने इस बात पर जोर दिया कि कैसे पंजाब को स्वास्थ्य और शिक्षा के क्षेत्र को मजबूत करने के लिए कुछ भी नही दिया गया, जबकि श्री गुरु रविदास जी की जयंती के अवसर पर लोगों की उपेक्षा की गई।
0
comment0
Report
AJAnil Jain
Feb 11, 2026 15:49:41
Lehragaga, Punjab:ਕੋਲੇ ਦੀ ਮਹਿੰਗਾਈ ਨੇ ਭੱਠਾ ਉਦਯੋਗ ਹਿਲਾਇਆ, 20 ਮਈ ਤੋਂ ਬੰਦ ਕਰਨ ਦਾ ਐਲਾਨ。 ਭੱਠਾ ਉਦਯੋਗ ‘ਤੇ ਮੰਡਰਾ ਰਿਹਾ ਸੰਕਟ, ਮਜ਼ਦੂਰਾਂ ਦੀ ਰੋਜ਼ੀ-ਰੋਟੀ ‘ਤੇ ਖਤਰਾ。 ਕੋলা ਮਾਫੀਆ ‘ਤੇ ਕਾਰਵਾਈ ਨਾ ਹੋਈ ਤਾਂ ਇੱਟਾਂ ਦੇ ਰੇਟ 9000 ਰੁਪਏ ਪ੍ਰਤੀ ਹਜ਼ਾਰ ਤੱਕ ਪਹੁੰਚ ਸਕਦੇ — ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਭੱਠਾ ਐਸੋਸੀਏਸ਼ਨ ਵੱਲੋਂ ਕੋਲਾ ਮਾਫੀਆ ਖਿਲਾਫ ਹੰਗਾਮੀ ਮੀਟਿੰਗ ਅਤੇ ਨਾਅਰੇਬਾਜੀ ਲਹਿਰਾਗਾਗਾ ਵਿਖੇ ਅੱਜ ਭੱਠਾ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਲਹਿਰਾਗਾਗਾ, ਮੂਨਕ ਅਤੇ ਖਨੌਰੀ ਦੇ ਸਮੂਹ ਭੱਠਾ ਮਾਲਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੀਟਿੰਗ ਦੌਰਾਨ ਭੱਠਾ ਮਾਲਕਾਂ ਨੇ 'ਕੋਲਾ ਮਾਫੀਆ' ਦੇ ਵਧਦੇ ਪ੍ਰਭਾਵ ਅਤੇ ਮਨਮਾਨੀਆਂ ਵਿਰਿੱਤ ਜੰਮ ਕੇ ਨਾਅਰੇਬਾਜੀ ਕੀਤੀ। ਮੀਟਿੰਗ ਦੀ ਪ੍ਰਧਾਨਗੀ ਭੱਠਾ ਐਸੋਸੀਏਸ਼ਨ ਲਹਿਰਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਨੇ ਕੀਤੀ। ਇਸ ਮੌਕੇ ਮੂਣਕ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਬਾਂਸਲ ਅਤੇ ਭੱਠਾ ਮਾਲਕ ਸੰਦੀਪ ਦੀਪੂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਕੋਲਾ ਮਾਫੀਆ 'ਤੇ ਨਿਸ਼ਾਨਾ: ਆਗੂਆਂ ਨੇ ਦੋਸ਼ ਲਾਇਆ ਕਿ ਕੋਲਾ ਮਾਫੀਆ ਕਾਰਨ ਕੋਲੇ ਦੀਆਂ ਕੀਮਤਾਂ ਬੇਤਹਾਸ਼ਾ ਵਧ ਰਹੀਆਂ ਹਨ। ਮਾਫੀਆ ਦੇ ਵਧਦੇ ਦਬਦਬੇ ਕਾਰਨ ਭੱਠਾ_udਯੋਗ ਡੂੰਘੇ ਸੰਕਟ ਵਿੱਚ ਘਿਰ ਗਿਆ ਹੈ。 ਇੱਟਾਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਖਦਸ਼ਾ: ਭੱਠਾ ਮਾਲਕਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਲੇ ਦੀਆਂ ਕੀਮਤਾਂ 'ਤੇ ਤੁਰੰਤ ਕਾਬੂ ਨਾ ਪਾਇਆ ਗਿਆ ਤਾਂ ਇਟ‌ਤਾਂ ਦੇ ਰੇਟ ਆਸਮਾਨ ਨੂੰ ਛੂਹਣਗੇ। ਇਸ ਦਾ ਸਿੱਧਾ ਅਸਰ ਆਮ ਲੋਕਾਂ 'ਤੇ ਪਵੇਗਾ, ਜਿਸ ਨਾਲ ਘਰ ਬਣਾਉਣਾ ਹੋਰ ਵੀ ਮਹਿੰਗਾ ਹੋ ਜਾਵੇਗਾ。 ਸਰਕਾਰ ਤੋਂ ਮੰਗ: ਐਸੋਸੀਏਸ਼ਨ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੋਲਾ ਮਾਫੀਆ ਦੇ ਨੈੱਟਵਰਕ ਨੂੰ ਤੋੜਿਆ ਜਾਵੇ ਤਾਂ ਜੋ ਭੱਠਾ ਉਦਯੋਗ ਨੂੰ ਬਚਾਇਆ ਜਾ ਸਕੇ ਅਤੇ ਲੋਕਾਂ ਨੂੰ ਵਾਜਬ ਰੇਟਾਂ 'ਤੇ ਇੱਟਾਂ ਮੁਹੱਈਆ ਕਰਵਾਈਆਂ ਜਾ ਸਕਣ
0
comment0
Report
KBKulbir Beera
Feb 11, 2026 15:49:04
Bathinda, Punjab:2021 में दुष्कर्म मामलें में नामजद सीआईए के थानेदार को अदालत ने सुनाई उम्रकैद की सजा बठिंडा। पुलिस थाना नथाना अधीन आते एरिया में एक महिला के साथ उसके घर में रात के समय दुष्कर्म करने पहुंचे सीआईए के थानेदार गुरविंदर सिंह को जिला अदालत ने बुधवार को उम्रकैद की सजा सुनाई है। उक्त केस के मुख्य गवाह ने बताया कि मई 2021 में पीडित महिला के बेटे ​खिलाफ थाना कैंट में नशा तस्करी का उक्त थानेदार ने केस दर्ज किया था। जिस के बाद थानेदार नशा तस्करी में नामजद युवक की माता को डराने धमकाने लगा और उसको अपने साथ शरीरक संबंध बनाने के लिए उस पर दवाब बनाने लगा था। गवाह ने बताया कि उक्त थानेदार ने युवक की माता को डरा धमका कर पहले 10 मई को अपनी गाडी में उसके साथ दुष्कर्म किया और फिर अगले दिन रात के समय थानेदार उक्त महिला के घर चला गया और उसके साथ जबरी शरीरक संबंध बनाने लगा तो महिला ने शोर मचा दिया। जिस के बाद महिला के परिजनों एवं गांव वालों ने उक्त थानेदार को मौके पर ही पकडकर थाना नथाना पुलिस के हवाले कर दिया था। गवाह ने बताया कि इस मामलें में थाना नथाना पुलिस ने उक्त थानेदार गुरविंदर सिंह के ​खिलाफ दुष्कर्म की धारा समेत अन्य धाराओं के तहत केस दर्ज कर लिया था। जिसकी अदालत में पिछले चार साल से सुनवाई चल रही थी। बुधवार को अदालत ने उक्त थानेदार को उम्रकैद की सजा सुना दी। गवाह ने बताया कि केस ट्रायल के दौरान उसे और पीडिता को गैंगस्टरों ने केस से हटने के लिए दवाब बनाने हेतु जान से मारने की धमकियां तक भी दी थी। लेकिन वो अंत तक कानून की लडाई लडे और आरोपी को उम्रकैद की सजा करवाई।
0
comment0
Report
Advertisement
Back to top