Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
पाकिस्तान सेना में इतिहास रचने वाले पहले पगड़ीधारी सिक्ख को लेफ्टिनेंट कर्नल सम्मान
AZAbhinva zeepunjabi
Feb 12, 2026 04:02:26
Noida, Uttar Pradesh
पगड़ीधारी पहले पाकिस्तानी सिख हरचरण सिंह, जिन्होंने पाकिस्तानी सेना में स्थान प्राप्त करके इतिहास रचा, अब लेफ्टिनेंट कर्नल के पद से सम्मानित होने वाले पहले सिख बन गए हैं।इस बात की पुष्टि करते हुए, पाकिस्तान पंजाब के अल्पसंख्यक मामलों के मंत्री रमेश सिंह अरोरा ने कहा कि हालांकि कई ईसाई पाकिस्तानी सेना में सेवा दे चुके हैं, लेकिन कोई भी हिंदू या सिख 'योग्य नहीं हो सकता'। सिंह 2007 में 20 वर्ष की आयु में कैप्टन के रूप में पाकिस्तानी सेना में भर्ती हुए थे। शुरुआत में आयुध कोर में सेवा देने के बाद, सिंह ने बाद में लड़ाकू भूमिका के लिए स्वेच्छा से आवेदन किया और उन्हें बलूच रेजिमेंट की 12वीं बटालियन में तैनात किया गया, जहाँ उन्होंने मेजर के पद पर रहते हुए चुनौतीपूर्ण परिचालन और सीमावर्ती क्षेत्रों में सेवा दी।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Feb 12, 2026 06:34:00
Mansurwal Dona, Punjab:ਕਪੂਰਥਲਾ: ਭਾਰਤ ਬੰਦ ਬੇਅਸਰ: ਕਪੂਰਥਲਾ ਤੇ ਸੁਲਤਾਨਪੁਰ ਲੋਧੀ ‘ਚ ਰੌਣਕ ਨਾਲ ਖੁੱਲੇ ਬਾਜ਼ਾਰ ਦੇਸ਼ ਭਰ ਵਿੱਚ 12 ਫਰਵਰੀ ਨੂੰ ਟਰੇਡ ਯੂਨੀਅਨਾਂ ਅਤੇ ਕਿਸਾਨ ਸੰਗਠਨਾਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦਾ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਵਿੱਚ ਕੋਈ ਖਾਸ ਅਸਰ ਵੇਖਣ ਨੂੰ ਨਹੀਂ ਮਿਲਿਆ। ਸ਼ਹਿਰ ਦੇ ਮੁੱਖ ਬਾਜ਼ਾਰ ਸਵੇਰ ਤੋਂ ਹੀ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ ਅਤੇ ਲੋਕਾਂ ਦੀ ਆਵਾਜਾਈ ਵੀ ਲਗਾਤਾਰ ਜਾਰੀ ਰਹੀ。 ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੇ ਮੁੱਖ ਬਾਜ਼ਾਰ ਅਤੇ ਹੋਰ ਵਪਾਰਕ ਇਲਾਕਿਆਂ ਵਿੱਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲ੍ਹ ਕੇ ਰੋਜ਼ਾਨਾ ਦੀ ਤਰ੍ਹਾਂ ਕਾਰੋਬਾਰ ਕੀਤਾ। ਖਰੀਦਦਾਰੀ ਲਈ ਲੋਕ ਵੀ ਵੱਡੀ ਗਿਣਤੀ ਵਿੱਚ ਬਾਜ਼ਾਰਾਂ ‘ਚ ਪਹੁੰਚੇ, ਜਿਸ ਨਾਲ ਆਮ ਦਿਨਾਂ ਵਰਗੀ ਹੀ ਚਹਿਲ-ਪਹਿਲ ਦੇਖਣ ਨੂੰ ਮਿਲੀ। ਕੁੱਲ ਮਿਲਾ ਕੇ ਜ਼ਿਲ੍ਹਾ ਕਪੂਰਥਲਾ ਵਿੱਚ ਭਾਰਤ ਬੰਦ ਦਾ ਅਸਰ ਨਗਣ ਰਹਿੰਦਾ ਦਿਖਾਈ ਦਿੱਤਾ ਅਤੇ ਸ਼ਹਿਰ ਦੀ ਜ਼ਿੰਦਗੀ ਆਮ ਦਿਨਾਂ ਵਾਂਗ ਹੀ ਚਲਦੀ ਰਹੀ。
0
comment0
Report
NLNitin Luthra
Feb 12, 2026 06:33:44
Batala, Punjab:ਪੰਜਾਬ ਰੋਡਵੇਜ਼ ਅਤੇ ਪੰਨ ਬੱਸ ਤੇ 7 ਹਜਾਰ ਮੁਲਾਜ਼ਮ ਕਰੀਬ ਅੱਜ ਹੜਤਾਲ ਤੇ ਨੇ ਜੋ ਅੱਜ ਸੰਗਰੂਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਰੈਲੀ ਕਰਨਗੇ। ਜੇ ਬਟਾਲਾ ਡੀਪੂ ਦੀ ਗੱਲ ਕਰੀਏ ਤਾਂ 120 ਬੱਸਾਂ ਇਥੋਂ ਰੋਜ਼ਾਨਾ ਚਲدੀਆਂ ਨੇ ਜਿਨਾਂ ਵਿੱਚੋਂ 100 ਬੱਸ ਅੱਜ ਬੰਦ ਹੈ। ਆਮ ਜਨਤਾ ਦੀ ਗੱਲ ਕੀਤੀ ਜਾਵੇ ਤਾਂ ਖਾਸ ਕਰਕੇ ਔਰਤਾਂ ਸਰਕਾਰੀ ਬੱਸਾਂ ਬੰਦ ਹੋਣ ਕਰਕੇ ਵੱਡੀ ਪਰੇਸ਼ਾਨੀ ਵਿੱਚ ਆ ਲੋਕਾਂ ਦਾ ਕਹਿਣਾ ਸੀ ਕਿ ਬੱਸਾਂ ਨਾ ਹੋਣ ਕਰਕੇ ਉਹਨਾਂ ਨੂੰ ਪਰੇਸ਼ਾਨੀ ਹੋ ਰਹੀ ਆ ਕਈ ਐਸੀਆਂ ਔਰਤਾਂ ਸਨ ਜਿਨਾਂ ਨੇ ਆਪਣੇ ਰੋਜ਼ਗਾਰ ਤੇ ਜਾਣਾ ਸੀ ਪਰ ਬਸ ਨਾ ਆਉਣ ਕਰਕੇ ਉਹਨਾਂ ਨੂੰ ਛੁੱਟੀ ਕਰਨੀ ਪੈ ਰਹੀ ਹ। ਲੋਕਾਂ ਦਾ ਕਹਿਣਾ ਸੀ ਕਿ ਇਹਨਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਹੈ ਆਏ ਦਿਨ ਹੀ ਇਹ ਹੜਤਾਲ ਕਰ ਦਿੰਦੇ ਨੇ ਜਿਸ ਕਰਕੇ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸਰਕਾਰੀ ਬੱਸ ਸਟੈਂਡ ਦੇ ਅਧਿਕਾਰੀ ਨੇ ਕਿਹਾ ਕਿ ਮੁਸ਼ਕਿਲ ਤਾਂ ਆਉਂਦੀ ਹੈ ਘਾਟਾ ਵੀ ਪੈਂਦਾ ਹੈ ਕਿਉਂਕਿ ਅੱਜ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲੋਂ ਹੜਤਾਲ ਕੀਤੀ ਗਈ ਹੈ। 100 ਬੱਸ ਅੱਜ ਬੰਦ ਹੈ ਔਰ ਇਕ ਕੇਵਲ 20 ਬੱਸਾਂ ਹੀ ਚੱਲ ਰਹੀਆਂ ਨੇ
0
comment0
Report
BSBHARAT SHARMA
Feb 12, 2026 06:32:56
Ludhiana, Punjab:पंजाब के तरनतारन स्थित लॉ कॉलेज में हुए सनसनीखेज हत्याकांड में अब बड़ा अपडेट सामने आया है। छात्रा की गोली मारकर हत्या करने वाले आरोपी छात्र की भी मौत हो गई है। घटना के बाद उसे गंभीर हालत में अस्पताल में भर्ती कराया गया था, लेकिन इलाज के दौरान उसने दम तोड़ दिया। सोमवार सुबह करीब 9 बजकर 16 मिनट पर क्लासरूम में सामान्य माहौल था। पढ़ाई शुरू होने से पहले छात्र-छात्राएं अपनी-अपनी सीटों पर बैठे थे। इसी दौरान फर्स्ट ईयर की छात्रा संदीप कौर अपनी सहेली के साथ पीछे की बेंच पर बैठी थी। आरोपी छात्र प्रिंसराज सिंह भी वहीं आकर बैठ गया। दोनों के बीच कुछ बातचीत हुई। कुछ ही देर बाद आरोपी ने अपने बैग से पिस्टल निकाली और पॉइंट ब्लैंक रेंज से छात्रा के सिर पर गोली मार दी। गोली लगते ही संदीप कौर नीचे गिर गई। यह देख क्लास में अफरा-तफरी मच गई। इसके बाद आरोपी ने पिस्टल दोबारा लोड की और खुद को भी गोली मार ली। घटना के तुरंत बाद दोनों को अस्पताल ले जाया गया, जहां छात्रा को मृत घोषित कर दिया गया था। वहीं आरोपी को गंभीर हालत में तरनतारन से अमृतसर रेफर किया गया था, लेकिन इलाज के दौरान उसकी भी मौत हो गई। पुलिस जांच में मामला एकतरफा प्यार का बताया जा रहा है। छात्रा की सगाई हो चुकी थी और आरोपी उस पर शादी का दबाव बना रहा था। फिलहाल कॉलेज को सील कर दिया गया है और पुलिस पूरे मामले की गहराई से जांच कर रही है। इलाके में इस घटना के बाद शोक और आक्रोश का माहौल है.
0
comment0
Report
RBRohit Bansal
Feb 12, 2026 06:31:44
Chandigarh, Chandigarh:ਸੰਦੀਪ ਜਾਖੜ, MLA ਅਬੋਹਰ ਗਵਰਨਰ ਪੰਜਾਬ ਨੇ ਨਸ਼ੇ ਵਿਰੁੱਧ ਯਾਤਰਾ ਸ਼ੁਰੂ ਕਰਕੇ ਪੂਰੇ ਪੰਜਾਬ ਨੂੰ ਇਕੱਠਾ ਹੋਣ ਦਾ ਕੰਮ ਕੀਤਾ ਹੈ ਜਿਸ ਵਿੱਚ ਕਿਸੇ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ ਕਿਉਂਕਿ ਗਵਰਨਰ ਪੰਜਾਬ ਸਭ ਦੇ ਸਾਂਝੇ ਨੇ ਗਵਰਨਰ ਪੰਜਾਬ ਨੇ ਸਭ ਨੂੰ ਬੁਲਾਇਆ ਸੀ ਹਰ ਇੱਕ ਪਾਰਟੀ ਨੂੰ ਬੁਲਾਇਆ ਸੀ ਜਿਸਨੇ ਇਸ ਵਿੱਚ ਹਿੱਸਾ ਲਿਆ ਉਸਦਾ ਵੈਲਕਮ ਜਿਸ ਨੇ ਹਿੱਸਾ ਨਹੀਂ ਲਿਆ ਉਸ ਦੀ ਮਰਜ਼ੀ ਹੈ। ਇਹ ਇੱਕ ਸਿਵਕ ਸੈਂਸ ਹੈ ਕਿ ਜੇਕਰ ਗਵਰਨਰ ਪੰਜਾਬ ਪ੍ਰੋਗਰਾਮ ਨਸ਼ੇ ਵਿਰਾਦ ਕਰ ਰਹੇ ਨੇ ਤਾਂ ਪੰਜਾਬ ਨੂੰ ਬਚਾਉਣ ਲਈ ਕਰ ਰਹੇ ਨੇ ਜਿਹੜੀਆਂ ਪਾਰਟੀਆਂ ਨੂੰ ਲੱਗ ਰਿਹਾ ਇਸ ਵਿੱਚ ਰਾਜਨੀਤੀ ਹੈ ਤਾਂ ਉਸ ਵਿੱਚ ਸ਼ਾਇਦ ਉਹਨਾਂ ਨੂੰ ਇਸ ਚੀਜ਼ ਦੀ ਸੀਵਕ ਸੈਂਸ ਨਹੀਂ ਹੈ, ਜਿਸ ਤਰੀਕੇ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਿਆਨ ਦਿੱਤਾ ਸ਼ਾਇਦ ਉਹਨਾਂ ਵਿੱਚ ਵੀ ਸਵਿਕ ਸੈਂਸ ਨਹੀਂ ਹੈ।
0
comment0
Report
KKKIRTIPAL KUMAR
Feb 12, 2026 06:07:40
Sangrur, Punjab:ਸੰਗਰੂਰ ਦੇ ਬੱਸ ਸਟੈਂਡ ਦੇ মধ্যে ਪੀਆਰਟੀਸੀ ਅਤੇ ਪਨ ਬੱਸ ਦੇ ਕੱਚੇ ਮੁਲਾਜ਼ਮਾਂ ਬੱਸਾਂ ਨਾ ਚਲਾ ਕੇ ਰੋਸ ਜਾਰੀ ਹੈ ਜ਼ਿਆਦਾਤਰ ਬੱਸਾਂ ਵਸ ਸਟੈਂਡ ਦੇ ਵਿੱਚ ਖੜੀਆਂ ਨਜ਼ਰ ਆ ਰਹੀਆਂ ਹਨ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਲੋਕ ਵੀ ਬੱਸਾਂ ਦੀ ਵੇਟ ਕਰ ਰਹੇ ਹਨ ਕੁਝ ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਾਡੇ ਜਿਹੜੇ ਲੀਡਰ ਸੀ ਪੁਲਿਸ ਵੱਲੋਂ ਕੱਲ ਰਾਤ ਹੀ ਡਿਟੇਨ ਕਰ ਲਏ ਗਏ ਹਨ ਜਿਸ ਕਾਰਨ ਜੋ ਅੱਜ ਸੀਐਮ ਹਾਊਸ ਦੇ ਬਾਹਰ ਧਰਨਾ ਲੱਗਣਾ ਸੀ ਉਹ ਫਿਲਹਾਲ ਰੱਦ ਹੋ ਗਿਆ ਹੈ ਪਰ ਸਾਡੇ ਵੱਲੋਂ ਕੋਈ ਵੀ ਬੱਸ ਨਹੀਂ ਚਲਾਈ ਜਾ ਰਹੀ ਸਾਡਾ ਰੋਸ਼ ਪ੍ਰਦਰਸ਼ਨ ਬਸ ਨਾ ਚਲਾ ਕੇ ਜਾਰੀ ਹੈ ਸਰਕਾਰ ਨੂੰ ਸਾਡੀਆਂ ਜਾਇਜ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਸਾਡੇ ਜੇਲਾਂ ਦੇ ਵਿੱਚ ਬੰਦ ਸਾਥੀ ਨੂੰ ਬਿਨਾਂ ਸ਼ਰਤ ਬਾਹਰ ਕੱਢਣਾ ਚਾਹੀਦਾ ਹੈ ਸਰਕਾਰ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਸਾਡਾ मਸਲਾ ਹੱਲ ਨਹੀਂ ਕੀਤਾ ਜਾ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਆਪਣੀ ਬੱਸ ਦੀ ਵੇਟ ਕਰ ਰਹੇ ਹਨ ਕਈਆਂ ਨੇ ਜਰੂਰੀ ਕੰਮ ਜਾਣਾ ਹੈ ਉਹ ਇਸ ਧਰਨੇ ਕਾਰਨ ਖੱਜਲ ਖੁਆਰ ਹੋ ਰਹੇ ਹਨ ਬੱਸ ਸਟੈਂਡ ਦੇ ਵਿੱਚ ਬੱਸਾਂ ਖੜੀਆਂ ਹਨ ਡਰਾਈਵਰ ਉਸ ਨੂੰ ਚਲਾ ਨਹੀਂ ਰਹੇ
0
comment0
Report
KSKuldeep Singh
Feb 12, 2026 06:02:47
Banur, Punjab:लोकल बॉडी-पंचायत चुनाव ऑनलाइन हो सकते हैं नामांकन. नामांकन की ऑनलाइन प्रक्रिया पर दो माह में फैसला ले पंजाब चुनाव आयोग. बनूड़ के रहने वाले वकील निखिल थम्मन ने दायर की थी पंजाब एंड हरियाणा हाई कोर्ट में याचिका. पंजाब में पंचायत, पंचायत समिति, जिप, निगम और नप चुनावों में नामांकन की प्रक्रिया को ऑनलाइन करने की राह खुल गई है। हाईकोर्ट ने राज्य चुनाव आयोग को निर्देश दिए हैं कि 60 दिनों में फैसला लेकर 'स्पीकिंग ऑर्डर' पारित कर याचिकाकर्ता को सूचित किया जाए। यह आदेश चीफ जस्टिस शील नागू, जस्टिस संजीव बेरी की खंडपीठ ने अधिवक्ता निखिल थम्मन की जनहित याचिका का निपटारा करते हुए दिया। याचिकाकर्ता ने बताया कि पंजाब में चुनावों के दौरान नामांकन केंद्रों पर अक्सर हिंसा, मारपीट, कागजात फाड़ने, उम्मीदवारों को रोकने की घटनाएं होती हैं। संसद व विस चुनावों की तरह लोकल बॉडी और पंचायती चुनावों में वैकल्पिक नामांकन के ऑनलाइन सिस्टम को लागू किया जाए।
0
comment0
Report
SNSUNIL NAGPAL
Feb 12, 2026 05:45:32
0
comment0
Report
AZAbhinva zeepunjabi
Feb 12, 2026 04:20:12
Noida, Uttar Pradesh:ਮੁੱਖ ਮੰਤਰੀ ਦਫ਼ਤਰ, ਪੰਜਾਬ ਪੰਜਾਬ ਸਰਕਾਰ ਸੂਬੇ ਵਿੱਚ ਗ੍ਰਾਮ ਨਿਆਲਿਆ ਦੇ ਮੁੱਦੇ 'ਤੇ ਸਾਰੇ ਕਾਨੂੰਨੀ ਵਿਕਲਪਾਂ ਦੀ ਪੜਚੋਲ ਕਰੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਰਾਮ ਨਿਆਲਿਆ ਦਾ ਮੁੱਦਾ ਕੇਂਦਰ ਸਰਕਾਰ ਕੋਲ ਉਠਾਵਾਂਗੇ, ਕਾਨੂੰਨੀ ਮਾਹਿਰਾਂ ਦੀ ਕਮੇਟੀ ਬਣਾਈ ਜਾਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਕੀਲ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਨੂੰਨ ਦਾ ਰਾਜ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ, ਨਿਆਂਪਾਲਿਕਾ ਵਿੱਚ ਨੈਤਿਕਤਾ ਸਭ ਤੋਂ ਉੱਪਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ * ਮਿਉਂਸਿਪਲ ਭਵਨ 50,000 ਨੌਕਰੀਆਂ ਦੇ ਪੱਤਰਾਂ ਨਾਲ 'ਨਿਯੁਕਤੀ ਭਵਨ' ਬਣ ਗਿਆ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ* ਚੰਡੀਗੜ੍ਹ, 11 ਫਰਵਰੀ: ਗ੍ਰਾਮ ਨਿਆਲਿਆ ਲਈ ਕੇਂਦਰ ਵੱਲੋਂ ਕੀਤੇ ਜਾ ਰਹੇ ਧੱਕੇ ਵਿਰੁੱਧ ਸਪੱਸ਼ਟ ਲਕੀਰ ਖਿੱਚਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਨੂੰ ਗੈਰ-ਵਿਹਾਰਕ ਹੈ ਤੇ ਕਾਨੂੰਨੀ ਭਾਈਚਾਰੇ ਦੇ ਹਿੱਤਾਂ ਦੇ ਉਲਟ ਦੱਸਿਆ ਅਤੇ ਕਿਹਾ ਕਿ ਸਰਕਾਰ ਸੂਬੇ ਵਿੱਚ ਇਸ ਮੁੱਦੇ 'ਤੇ ਫੈਸਲਾਕੁੰਨ ਕਦਮ ਚੁੱਕਣ ਲਈ ਤਿਆਰ ਹੈ। ਮੁੱਖ ਮੰਤਰੀ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਕਾਨੂੰਨੀ ਮਾਹਿਰਾਂ ਦੀ ਕਮੇਟੀ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਇਸ ਨੂੰ ਕੇਂਦਰ ਸਰਕਾਰ ਕੋਲ ਢੁਕਵੇਂ ਪੱਧਰ 'ਤੇ ਉਠਾਉਣਗੇ。 ਇਸ ਮੁੱਦੇ ਨੂੰ ਸੰਸਥਾਗਤ ਅਖੰਡਤਾ ਅਤੇ ਲੋਕਾਂ ਦੇ ਭਰੋਸੇ ਨਾਲ ਸਬੰਧਤ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਨਿਆਂਪਾਲਿਕਾ ਵਿੱਚ ਕਾਨੂੰਨ ਦਾ ਰਾਜ ਅਤੇ ਨੈਤਿਕ ਮਾਪਦੰਡ ਸਰਵਉੱਚ ਰਹਿਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਕੀਲ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ。 ਮੀਟਿੰਗ ਦੇ ਸਥਾਨ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, "ਇਸ ਮਿਉਂਸਿਪਲ ਭਵਨ ਨੂੰ 'ਨਿਯੁਕਤੀ ਭਵਨ' ਵਜੋਂ ਜਾਣਿਆ ਜਾਂਦਾ ਹੈ, ਕਿਉਂਕਿ ਇੱਥੇ ਕੁੱਲ 63,000 ਨੌਕਰੀਆਂ ਵਿੱਚੋਂ ਲਗਪਗ 50,000 ਨਿਯੁਕਤੀ ਪੱਤਰ ਸੌਂਪੇ ਗਏ ਹਨ।" ਉਨ੍ਹਾਂ ਅੱਗੇ ਕਿਹਾ, "ਪੰਜਾਬ ਸਰਕਾਰ ਨੇ ਆਮ ਆਦਮੀ ਨੂੰ ਲਾਭ ਪਹੁੰਚਾਉਣ ਲਈ ਪਹਿਲਾਂ ਹੀ ਬਹੁਤ ਸਾਰੇ ਲੋਕ ਪੱਖੀ ਅਤੇ ਨਾਗਰਿਕ ਕੇਂਦਰਿਤ ਫੈਸਲਿਆਂ ਲਏ ਹਨ ਅਤੇ ਕਈ ਹੋਰ ਫ਼ੈਸਲੇ ਲਏ ਜਾ ਰਹੇ ਹਨ। ਲੋਕਤੰਤਰ ਵਿੱਚ ਲੋਕ ਸਰਵਉੱਚ ਹੁੰਦੇ ਹਨ। ਆਪਣੀ ਸੱਤਾ ਦੇ ਦੌਰ ਵਿੱਚ ਮਹਿਲਾਂ ਵਿੱਚ ਰਹਿਣ ਵਾਲਿਆਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਲੋਕਾਂ ਲਈ ਬੰਦ ਕਰ ਦਿੱਤੇ ਸਨ ਪਰ ਜਦੋਂ ਲੋਕਾਂ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਮਹਿਲਾਂ ਵਾਲਿਆਂ ਦੇ ਘਰਾਂ ਦੇ ਦਰਵਾਜ਼ੇ ਬਾਹਰੋਂ ਬੰਦ ਕਰ ਦਿੱਤੇ।" ਇਸ ਤੋਂ ਪਹਿਲਾਂ ਐਡਵੋਕੇਟ ਜਨਰਲ ਪੰਜਾਬ ਮਨਿੰਦਰਜੀਤ ਸਿੰਘ ਬੇਦੀ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਸਮਾਗਮ ਦੀ ਮਹੱਤਤਾ ਬਾਰੇ ਚਾਨਣਾ ਪਾਇਆ。
0
comment0
Report
ASAnmol Singh Warring
Feb 12, 2026 03:46:22
0
comment0
Report
Advertisement
Back to top