Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
जालंधर प्रेस कॉन्फ्रेंस: काले बैग में क्या था? 72 घंटे में जवाब दें
KSKapil sharma
Mar 02, 2026 15:00:37
Noida, Uttar Pradesh
जालंधर के पंजाब प्रेस क्लब में सिक्ख सद भावना दल के प्रधान भाई बलदेव सिंह वडाला ने अलग अलग संगठनों को साथ लेकर प्रेस कॉन्फ्रेंस की। उन्होंने कहा कि 15 जनवरी को गरगज साहब ने पंजाब के मुख्यमंत्री को तलब किया और मुख्यमंत्री पर श्री अकाल तख्त साहिब, सिख रहत मर्यादा और गुरु की गोलक पर गलत बोलने के आरोप में उन्हें तलब किया गया और उस पर जवाब देने को कहा गया। मुख्यमंत्री राष्ट्रपति के फंक्शन को छोड़कर श्री अकाल तख्त साहिब में पेश हुए और सफाई दी, साथ ही गरगज साहब के सामने एक काले बैग में अपने कुछ डॉक्यूमेंट्स भी पेश किए। इस बारे में पत्रकारों ने गरगज साहिब से सवाल पूछा कि उस काले बैग में क्या था? तो जवाब मिला, कुछ नहीं। अब सवाल यह उठा है कि अगर कुछ नहीं है तो इसे पब्लिक करें ताकि मुख्यमंत्री और जत्थेदार साहिब के पद की सच्चाई, जो श्री अकाल तख्त साहिब की सुप्रीम अथॉरिटी के अंडर रहे, सिख संगत के सामने आ सके। उन्होंने कहा कि वह संगत के रूप में 72 घंटों का समय देते कि काले बैग में क्या था उसे बताया जाए।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSanjay Sharma
Mar 02, 2026 16:17:45
0
comment0
Report
MJManoj Joshi
Mar 02, 2026 16:15:20
0
comment0
Report
VSVARUN SHARMA
Mar 02, 2026 16:05:54
Mansurwal Dona, Punjab:ਕਪੂਰਥਲਾ : ਸੁਲਤਾਨਪੁਰ ਲੋਧੀ ਪਹੁੰਚੇ 16ਵੇਂ ਮਹਾਨ ਨਗਰ ਕੀਰਤਨ ਦਾ ਗੁਰੂਧਾਮਾਂ ਵਿੱਚ ਨਿੱਘਾ ਸੁਆਗਤ ਕਪੂਰਥਲਾ : ਨਿਰੋਲ ਸੇਵਾ ਸੰਸਥਾ, ਸ੍ਰੀ ਮੁਕਤਸਰ ਸਾਹਿਬ ਵੱਲੋਂ ਕੱਢਿਆ ਗਿਆ 16ਵਾਂ ਮਹਾਨ ਨਗਰ ਕੀਰਤਨ ਅੱਜ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਪਹੁੰਚਿਆ, ਜਿੱਥੇ ਸੰਗਤਾਂ ਵੱਲੋਂ ਭਾਰੀ ਉਤਸ਼ਾਹ ਨਾਲ ਇਸ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਗੁਰੂਧਾਮਾਂ ਵਿਖੇ ਨਗਰ ਕੀਰਤਨ ਦਾ ਨਿੱਘਾ ਸੁਆਗਤ ਕੀਤਾ ਗਿਆ。 ਨਗਰ ਕੀਰਤਨ ਦੇ ਸੁਲਤਾਨਪੁਰ ਲੋਧੀ ਪਹੁੰਚਣ ’ਤੇ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਅਤੇ ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਵਿਸ਼ੇਸ਼ ਰੂਪ ਨਾਲ ਅਰਦਾਸਾਂ ਕੀਤੀਆਂ ਗਈਆਂ ਅਤੇ ਫੁੱਲਾਂ ਦੀ ਵਰਖਾ ਕਰਕੇ ਸੰਗਤਾਂ ਨੇ ਸਤਿਕਾਰ ਭਾਵ ਨਾਲ ਸਵਾਗਤ ਕੀਤਾ। ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੀ ਸੰਗਤਾਂ ਲਈ ਲੰਗਰ ਅਤੇ ਸੇਵਾ ਦੇ ਪ੍ਰਬੰਧ ਕੀਤੇ ਗਏ。 ਜ਼ਿਕਰਯੋਗ ਹੈ ਕਿ ਇਹ ਮਹਾਨ ਨਗਰ ਕੇਰਤਨ ਗੁਰਦੁਆਰਾ ਗੁਪਤਸਰ ਸਾਹਿਬ ਪਾਤਸ਼ਾਹੀ ਦਸਵੀਂ, ਪਿੰਡ ਛੱਤੇਆਣਾ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਤੋਂ ਆਰੰਭ ਹੋਇਆ ਹੈ ਅਤੇ 6 ਮਾਰਚ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ (ਪਾਕਿਸਤਾਨ ਬਾਰਡਰ) ’ਤੇ ਪੁੱਜ ਕੇ ਸਮਾਪਤ ਹੋਵੇਗਾ। ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗવਾਈ ਹੇਠ ਕੱਢਿਆ ਜਾ ਰਿਹਾ ਹੈ。 ਇਸ ਦੌਰਾਨ ਗੁਰਦੁਆਰਾ ਨਨਕਾਣਾ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਪੰਜਾ ਸਾਹਿਬ ਦੇ ਵਿਸ਼ਾਲ ਮਾਡਲ ਟਰੱਕ-ਟਰਾਲਿਆਂ ’ਤੇ ਸਜਾ ਕੇ ਸ਼ਾਮਲ ਕੀਤੇ ਗਏ ਹਨ, ਜੋ ਸੰਗਤਾਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣੇ ਹੋਏ ਹਨ। ਇਸ ਦੇ ਨਾਲ ਹੀ ਸਿੱਖ ਇਤਿਹਾਸ ਨਾਲ ਸੰਬੰਧਤ ਵਿਸ਼ਾਲ ਪ੍ਰਦਰਸ਼ਨੀ ਵੀ ਲਗਾਈ ਗਈ ਹੈ。 ਪ੍ਰਬੰਧਕਾਂ ਨੇ ਦੱਸਿਆ ਕਿ ਇਸ ਨਗਰ ਕੀਰਤਨ ਦਾ ਮੁੱਖ ਉਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ-ਪਸਾਰ ਕਰਨਾ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਨਾ ਹੈ。 ਅੱਜ ਇਸ ਮਹਾਨ ਨਗਰ ਕੀਰਤਨ ਦਾ ਸੁਲਤਾਨਪੁਰ ਲੋਧੀ ਵਿਖੇ ਪੁੱਜਣ ਤੇ ਸੰਗਤਾਂ ਵੱਲੋਂ ਨਿਗਾ ਸਵਾਗਤ ਕੀਤਾ गया ਹੈ。
0
comment0
Report
BSBHARAT SHARMA
Mar 02, 2026 16:02:56
Amritsar, Punjab:ਅੰਮ੍ਰਿਤਸਰ ਵਿੱਚ ਮਿਹਨਤ ਦੀ ਮਜ਼ਦੂਰੀ ਮੰਗਣ ਗਿਆ ਨੌਜਵਾਨ ਮੌਤ ਦਾ ਸ਼ਿਕਾਰ ਅਸ਼ੀਆਨਾ ਕਾਲੋਨੀ ‘ਚ ਪੇਂਟਰ ਗੁਰਜੀਤ ਸਿੰਘ ਦੀ ਹੋਈ ਰਾਡਾਂ ਨਾਲ ਪਿੱਟ ਪਿੱਟ ਕੇ ਹੱਤਿਆ ਪਰਿਵਾਰ ਵੱਲੋਂ ਇਨਸਾਫ਼ ਦੀ ਗੁਹਾਰ, ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਪੁਲਿਸ ਵੱਲੋਂ CCTV ਫੁਟੇਜ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ‘ਤੇ ਜਾਂਚ ਜਾਰੀ ਅੰਮ੍ਰਿਤਸਰ ਦੇ ਅਸ਼ੀਆਨਾ ਨਗਰ ਇਲਾਕੇ ਤੋਂ ਇਕ ਦਰਦਨਾਕ ਅਤੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਪਣੀ ਮਿਹਨਤ ਦੀ ਕਮਾਈ ਮੰਗਣ ਗਏ ਇਕ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਹਿਚਾਣ ਗੁਰਜੀਤ ਸਿੰਘ ਵਜੋਂ ਹੋਈ ਹੈ, ਜੋ ਪੇਸ਼ੇ ਨਾਲ ਪੇਂਟ ਦਾ ਕੰਮ ਕਰਦਾ ਸੀ ਅਤੇ ਆਪਣੇ ਪਰਿਵਾਰ ਦੀ ਗੁਜ਼ਾਰਾ ਮਿਹਨਤ-ਮਜ਼ਦੂਰੀ ਨਾਲ ਕਰਦਾ ਸੀ。 ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਗੁਰਜੀਤ ਸਿੰਘ ਨੇ ਅਸ਼ੀਆਨਾ ਨਗਰ ਦੇ ਇਕ ਘਰ ਵਿੱਚ ਪੇਂਟ ਦਾ ਕੰਮ ਕੀਤਾ ਸੀ, ਪਰ ਉਸ ਦੀ ਲਗਭਗ 25 ਦਿਨਾਂ ਦੀ ਮਜ਼ਦੂਰੀ ਅਜੇ ਤੱਕ ਨਹੀਂ ਦਿੱਤੀ ਗਈ ਸੀ। ਬਾਰ-ਬਾਰ ਫੋਨ ਚ ਗੱਲ ਕਰਨ ਦੇ ਬਾਵਜੂਦ ਜਦੋਂ ਪੈਸੇ ਨਹੀਂ ਮਿਲੇ, ਤਾਂ ਉਹ ਖੁਦ ਮਜ਼ਦੂਰੀ ਲੈਣ ਲਈ ਉਸ ਘਰ ਗਿਆ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨਾਲ ਉਸ ਦੀ ਤਕਰਾਰ ਹੋ ਗਈ, ਜੋ ਕੁਝ ਹੀ ਸਮੇਂ ਵਿੱਚ ਹਿੰਸਕ ਝਗੜੇ ‘ਚ ਤਬਦੀਲ ਹੋ ਗਿਆ। ਦੋਸ਼ ਹੈ ਕਿ ਘਰ ਵਿੱਚ ਮੌਜੂਦ ਕੁਝ ਵਿਅਕਤੀਆਂ ਨੇ ਗੁਰਜੀਤ ਸਿੰਘ ‘ਤੇ ਲੋਹੀ ਦੀਆਂ ਰਾਡਾਂ ਅਤੇ ਡੰਡਿਆਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾ ਇੰਨਾ ਭਿਆਨਕ ਸੀ ਕਿ ਗੁਰਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ。 ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ。 ਦੂਜੇ ਪਾਸੇ, ਮ੍ਰਿਤਕ ਦੇ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦੇਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਦੋਸ਼ੀਆਂ ਨੂੰ ਜਲਦੀ ਕਾਨੂੰਨ ਦੇ ਕਟਹਿਰੇ ‘ਚ ਲਿਆਂਦਾ ਜਾਵੇਗਾ。
0
comment0
Report
Mar 02, 2026 15:03:22
Patran, Punjab:ऑल इंडिया कार डीलर एसोसिएशन पंजाब मालवा ज़ोन के प्रधान पद पर रविंद्र सिंह भिंडर की नियुक्ति होने पर पातड़ां के कार डीलरों में खुशी की लहर है। उनकी नियुक्ति के उपलक्ष्य में पातड़ां में एक सम्मान समारोह आयोजित किया गया, जिसमें स्थानीय डीलरों ने भिंडर को फूल-मालाएं पहनाकर सम्मानित किया और लड्डू बांटकर अपनी खुशी का इजहार किया। इस अवसर पर उपस्थित डीलरों ने कहा कि रविंद्र सिंह भिंडर लंबे समय से डीलरों के हितों के लिए सक्रिय रूप से कार्य कर रहे हैं और उनके नेतृत्व में संगठन को नई मजबूती मिलेगी। उन्होंने विश्वास जताया कि भिंडर के प्रधान बनने से मालवा ज़ोन के डीलरों की समस्याओं का प्रभावी समाधान होगा।
0
comment0
Report
SBSANJEEV BHANDARI
Mar 02, 2026 13:49:29
Zirakpur, Punjab:ਜ਼ੀਰਕਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸ਼ਹਿਰ ਦੇ ਰੰਜਨ ਪਲਾਜ਼ਾ ਸਥਿਤ ਇੱਕ ਹੋਟਲ ਵਿੱਚ ਛਾਪੇਮਾਰੀ ਕਰਦੇ ਹੋਏ ਦੇਹ ਵਪਾਰ ਦੇ ਰੈਕੇਟ ਦਾ ਭੰਡਾਫੋੜ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਮੌਕੇ ਤੋਂ ਤਿੰਨ ਯੁਵਤੀਆਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਬਾਹਰ ਕੱਢਿਆ。 ਪੁਲਿਸ ਅਧਿਕਾਰੀਆਂ ਮੁਤਾਬਕ, ਕਾਫ਼ੀ ਸਮੇਂ ਤੋਂ ਇਸ ਹੋਟਲ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਹੋਣ ਬਾਰੇ ਸੂਚਨਾਵਾਂ ਮਿਲ ਰਹੀਆਂ ਸਨ। ਪੱਕੀ ਜਾਣਕਾਰੀ ਮਿਲਣ ਉਪਰੰਤ ਇੱਕ ਵਿਸ਼ੇਸ਼ ਟੀਮ ਦਾ ਗਠਨ ਕਰਕੇ ਯੋਜਨਾਬੱਧ ਢੰਗ ਨਾਲ ਛਾਪਾ ਮਾਰਿਆ ਗਿਆ। ਛਾਪੇਮਾਰੀ ਦੌਰਾਨ ਹੋਟਲ ਵਿਚੋਂ ਤਿੰਨ ਵਿਅਕਤੀਆਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਹੋਟਲ ਪ੍ਰਬੰਧਨ ਨਾਲ ਜੁੜੇ ਵਿਅਕਤੀ ਵੀ ਸ਼ਾਮਲ ਹਨ। ਰੈਸਕਿਊ ਕੀਤੀਆਂ ਗਈਆਂ ਯੁਵਤੀਆਂ ਨੂੰ ਸੁਰੱਖਿਆ ਹੇਠ ਰੱਖਦੇ ਹੋਏ ਸੰਬੰਧਿਤ ਵਿਭਾਗਾਂ ਦੇ ਹਵਾਲੇ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਦੀ ਕੌਂਸਲਿੰਗ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਗ੍ਰਿਫ਼ਤਾਰ ਦੋਸ਼ੀਆਂ ਖ਼ਿਲਾਫ਼ ਇਮੋਰਲ ਟ੍ਰੈਫ਼ਿਕਿੰਗ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ。 ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ。
0
comment0
Report
KSKapil sharma
Mar 02, 2026 13:33:42
Noida, Uttar Pradesh:जालंधर में बाइक समेत गड्ढे में गिरने से मौत: जंडूसिंघा रोड पर हादसा, कई घंटे तड़पता रहा, सरिया लगने से आंख निकली. पंजाब के जालंधर से जंडू सिंघा की ओर जाने वाले रोड पर गड्ढे में गिरने से बाइक सवार की मौत हो गई. ये गड्ढा पुल बनाने वाली कंपनी ने पिल्लर के खोद रखा था. करीब 20 फीट गहरे गड्ढे में रात साढ़े 11 बजे के करीब बाइक गिरी. पास सो रही लेबर ने आवाज सुनी लेकिन हेल्प के लिए नहीं उठे. बाइक सवार कई घंटे तक तड़पता रहा और गड्ढे के अंदर ही दम तोड़ दिया. डेडबॉडी और बाइक सुबह दुकानदारों ने देखी तो पुलिस को सूचित किया. गड्ढे के पास ही दुकान करने वाले एक व्यक्ति ने बताया कि उसने दुकान खोलने के बाद अचानक गड्ढे की तरफ नजर मारी तो अंदर बाइक गिरी दिखी. उसने पूछा कि बाइक अंदर कैसे गई तो लेबर ने बताया कि रात को बाइक सवार गिर गया था. हमें अवाजा आई लेकिन हमने सोचा कि निकल गया होगा. जब गड्ढे के अंदर फिर से झांककर देखा तो वहां डेडबॉडी पड़ी थी. बाइक सवार की सरिया लगने से आंख निकल चुकी थी. उसके पास हेडफोन थे लेकिन मोबाइल और पर्स दोनों गायब मिले. मौके पर पहुंची जालंधर पुलिस का कहना है कि जांच की जा रही है. शव को गड्ढे से निकालकर सिविल अस्पताल पहुंचा दिया गया है. अभी तक युवक की पहचान नहीं हुई है. पहचान के लिए आस पास के थानों में सूचना दे दी गई है. स्थानीय दुकानदार बोला- इंसानियत हुई शर्मसार. घटना स्थल पर मौजूद एक स्थानीय दुकानदार ने बताया कि जब उसने सुबह करीब 5 बजे दुकान खोली, तो गड्ढे में एक बाइक गिरी हुई दिखाई दी. उसने वहां काम कर रहे मजदूरों और मिस्त्रियों से पूछताछ की, तो उन्होंने लापरवाही भरा जवाब देते हुए कहा कि रात एक बंदा गिरा था और तड़प रहा था, हमें लगा वह खुद निकल गया होगा. सुबह जब गहराई से जांच की गई, तो पता चला कि युवक की मौके पर ही मौत हो चुकी थी. पुलिस ने लूटपाट की भी आशंका जताई. मृतक युवक के पास से उसके कान के हेडफोन और बाइक की चाबियां तो बरामद हुई हैं, लेकिन उसका मोबाइल फोन और पर्स गायब है. मौके पर पहुंची पुलिस, राहगीरों और प्रत्यक्षदर्शियों ने लूटपाट की भी आशंका जताई है. लोगों ने कहा कि यदि समय रहते एम्बुलेंस को फोन कर दिया जाता, तो शायद उस युवक की जान बचाई जा सकती थी. निर्माणाधीन पुल के पास अंधेरा, मिट्टी से बेरिकेडिंग. हादसे वाली जगह पर एक पुल का निर्माण कार्य चल रहा था. यहाँ पर रात को लाइट का इंतजाम नहीं है. गड्ढे का यहां पर पता नहीं चलता. सुरक्षा के नाम पर मिट्टी के ढेर लगाकार बेरिकेडिंग की खानापूर्ति की गई है. स्थानीय लोगों ने बताया कि लाइट को दूर की बात यहां आगे गड्ढा है, इसकी जानकारी देने के लिए कोई साइन बोर्ड नहीं लगाया गया है. अंधेरा में गड्ढे का अंदाजा न होने के कारण तेज रफ्तार बाइक सवार सीधे गड्ढे में जा गिरा. सूचना मिलने पर पुलिस मौके पर पहुँची है और मामले की तफ्तीश शुरू कर दी गई है. पुलिस अब इस बात की जांच कर रही है कि युवक का मोबाइल और पर्स किसने गायब किया और क्या यह केवल एक हादसा है या इसके पीछे कोई और बड़ी लापरवाही है.
0
comment0
Report
KCKhem Chand
Mar 02, 2026 13:18:19
Kot Kapura, Punjab:ਕੋਟਕਪੂਰਾ ਦੀ ਪੁਰਾਣੀ ਅਨਾਜ ਮੰਡੀ ਵਿਖੇ ਹੋਲੀਕਾ ਪੂਜਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼ਹਿਰ ਵਾਸੀ ਵੱਢ ਚੜ ਕੇ ਆ ਰਹੇ ਹਨ । ਜਾਣਕਾਰੀ ਦੇ ਮੁਤਾਬਕ ਹੋਲੀ ਦੇ ਤਿਉਹਾਰ ਤੋਂ ਪਹਿਲਾਂ ਦੇਸ਼ ਭਰ ਦੇ ਵਿੱਚ ਹੋਲੀਕਾ ਦਹਨ ਦਾ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਅਤੇ ਉਸਦੇ ਤਹਿਤ ਪਿਛਲੇ ਕਈ ਸਾਲਾਂ ਤੋਂ ਇੱਥੋਂ ਦੀ ਪੁਰਾਣੀ ਅਨਾਜ ਮੰਡੀ ਵਿੱਚ ਇਹ ਪ੍ਰੋਗਰਾਮ ਕੀਤਾ ਜਾਂਦਾ ਜਾ ਰਿਹਾ ਹੈ। ਇਸ ਦੇ ਤਹਿਤ ਕਰਵਾਏ ਗਏ ਸਮਾਗਮ ਵਿੱਚ ਅੱਜ ਸਵੇਰ ਤੋਂ ਹੀ ਸੈਂਕੜਿਆਂ ਦੀ ਗਿਣਤੀ ਵਿੱਚ ਔਰਤਾਂ ਵੱਲੋਂ ਹੋਲੀਕਾ ਪੂਜਨ ਕੀਤਾ ਗਿਆ ਅਤੇ ਸ਼ਾਮ 8:30 ਵਜੇ ਹੋਲੀਕਾ ਦਹਨ ਕੀਤਾ ਜਾਵੇਗਾ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਹੋਲਿਕਾ ਦਹਨ ਪੂਜਣ ਦੇ ਪ੍ਰਬੰਧਕ ਨੇ ਕਿਹਾ ਕਿ ਹੋਲੀ ਗਿਲੇ ਸ਼ਿਕਵੇ ਦੂਰ ਕਰਨ ਦਾ ਤਿਉਹਾਰ ਹੈ ਅਤੇ ਇਸਦਾ ਧਾਰਮਿਕ ਮਹੱਤਵ ਵੀ ਹੈ。 ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
sidebar-img
Advertisement
Back to top