Back
Kotkapura की पुरानी अनाज मंडी में होलीका पूजा, महिलाएं बढ़ चढ़कर शामिल
KCKhem Chand
Mar 02, 2026 13:18:19
Kot Kapura, Punjab
ਕੋਟਕਪੂਰਾ ਦੀ ਪੁਰਾਣੀ ਅਨਾਜ ਮੰਡੀ ਵਿਖੇ ਹੋਲੀਕਾ ਪੂਜਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼ਹਿਰ ਵਾਸੀ ਵੱਢ ਚੜ ਕੇ ਆ ਰਹੇ ਹਨ ।
ਜਾਣਕਾਰੀ ਦੇ ਮੁਤਾਬਕ ਹੋਲੀ ਦੇ ਤਿਉਹਾਰ ਤੋਂ ਪਹਿਲਾਂ ਦੇਸ਼ ਭਰ ਦੇ ਵਿੱਚ ਹੋਲੀਕਾ ਦਹਨ ਦਾ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਅਤੇ ਉਸਦੇ ਤਹਿਤ ਪਿਛਲੇ ਕਈ ਸਾਲਾਂ ਤੋਂ ਇੱਥੋਂ ਦੀ ਪੁਰਾਣੀ ਅਨਾਜ ਮੰਡੀ ਵਿੱਚ ਇਹ ਪ੍ਰੋਗਰਾਮ ਕੀਤਾ ਜਾਂਦਾ ਜਾ ਰਿਹਾ ਹੈ। ਇਸ ਦੇ ਤਹਿਤ ਕਰਵਾਏ ਗਏ ਸਮਾਗਮ ਵਿੱਚ ਅੱਜ ਸਵੇਰ ਤੋਂ ਹੀ ਸੈਂਕੜਿਆਂ ਦੀ ਗਿਣਤੀ ਵਿੱਚ ਔਰਤਾਂ ਵੱਲੋਂ ਹੋਲੀਕਾ ਪੂਜਨ ਕੀਤਾ ਗਿਆ ਅਤੇ ਸ਼ਾਮ 8:30 ਵਜੇ ਹੋਲੀਕਾ ਦਹਨ ਕੀਤਾ ਜਾਵੇਗਾ
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਹੋਲਿਕਾ ਦਹਨ ਪੂਜਣ ਦੇ ਪ੍ਰਬੰਧਕ ਨੇ ਕਿਹਾ ਕਿ ਹੋਲੀ ਗਿਲੇ ਸ਼ਿਕਵੇ ਦੂਰ ਕਰਨ ਦਾ ਤਿਉਹਾਰ ਹੈ ਅਤੇ ਇਸਦਾ ਧਾਰਮਿਕ ਮਹੱਤਵ ਵੀ ਹੈ。
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
0
Report
KSKapil sharma
FollowMar 02, 2026 15:00:370
Report
SSSanjay Sharma
FollowMar 02, 2026 14:30:070
Report
SSSanjay Sharma
FollowMar 02, 2026 14:18:530
Report
MJManoj Joshi
FollowMar 02, 2026 14:17:510
Report
SBSANJEEV BHANDARI
FollowMar 02, 2026 13:49:290
Report
KSKapil sharma
FollowMar 02, 2026 13:33:420
Report
SSSanjay Sharma
FollowMar 02, 2026 13:18:46Noida, Uttar Pradesh:Chandigarh: Raja Warring (MP and President Of Punjab Congress) On MEA Letter/ Haryana CM Turban/ Rahul Gandhi/ Farmer
0
Report
VKVipan Kumar
FollowMar 02, 2026 13:01:100
Report
BSBHARAT SHARMA
FollowMar 02, 2026 12:50:240
Report
MJManoj Joshi
FollowMar 02, 2026 12:50:070
Report
SSSanjay Sharma
FollowMar 02, 2026 12:20:260
Report
NSNaresh Sethi
FollowMar 02, 2026 12:19:250
Report
ADAnkush Dhobal
FollowMar 02, 2026 12:08:560
Report
