Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
अनुपम मेहता की शहादत: भारतीय सेना अधिकारी की अंतिम विदाई और शोक
SSSanjay Sharma
Mar 29, 2026 13:46:29
Noida, Uttar Pradesh
सुलह विधानसभा क्षेत्र के नौरा निवासी एवं भारतीय सेना की 19 पंजाब रेजिमेंट में तैनात ऑनरेरी लेफ्टिनेंट अनुपम मेहता जी के कर्तव्य निर्वहन के दौरान हुए निधन का समाचार अत्यंत दुःखद है। देश उनके समर्पण और सेवाओं को कभी भुला नहीं सकेगा। उनकी स्मृतियाँ सदैव अमर रहेंगी। ईश्वर दिवंगत की आत्मा को अपने श्रीचरणों में स्थान दें और शोक-संतप्त परिवार को इस असहनीय दुःख को सहन करने की शक्ति प्रदान करें। ॐ शांति।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
HSHarmeet Singh
Mar 29, 2026 15:04:52
Kurali, Punjab:ਕੁਰਾਲੀ ਦੇ ਵਿੱਚ ਬੀਜੇਪੀ ਨੇ ਕੀਤੀ ਵੱਡੀ ਰੈਲੀ ਚ ਪਹੁੰਚੇ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਵੱਡੀ ਗਿਣਤੀ ਵਿੱਚ ਨੌਜਵਾਨ ਕੀਤੇ ਬੀਜੇਪੀ ਪਾਰਟੀ ਵਿੱਚ ਸ਼ਾਮਿਲ ਕੁਰਾਲੀ:- ਸ਼ਹਿਰ ਕੁਰਾਲੀ ਦੇ ਨਵੀਂ ਅਨਾਜ ਮੰਡੀ ਵਿੱਚ ਬੀਜੇਪੀ ਵੱਲੋਂ ਇੱਕ ਵੱਡੀ ਰੈਲੀ ਕੀਤੀ ਗਈ। ਰਣਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਕੀਤੀ ਇਸ ਰੈਲੀ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ, ਪੰਜਾਬ ਪ੍ਰਧਾਨ ਸੁਨੀਲ ਜਾਖੜ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸੀਐਮ ਨਾਇਬ ਸਿੰਘ ਸੈਣੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਹਰਿਆਣੇ ਦੇ ਵਿੱਚ ਬੀਜੇਪੀ ਸਰਕਾਰ ਵੱਲੋਂ ਵਿਕਾਸ ਬੜੀ ਤੇਜ਼ੀ ਨਾਲ ਕੀਤਾ ਗਿਆ। ਹੁਣ ਪੰਜਾਬ ਦੇ ਲੋਕਾਂ ਨੂੰ ਵੀ ਇਸੇ ਤਰ੍ਹਾਂ ਵਿਕਾਸ ਲਈ ਬੀਜੇਪੀ ਦੀ ਸਰਕਾਰ ਬਣਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਦੋਂ ਬੀਜੇਪੀ ਸਰਕਾਰ ਪੰਜਾਬ ਵਿੱਚ ਸੱਤਾ ਵਿੱਚ ਆਏਗੀ ਤਾਂ ਨਸ਼ਾ ਤੇ ਗੈਂਗਸਟਰਵਾਦ ਨੂੰ ਪਹਿਲ ਦੇ ਅਧਾਰ ਤੇ ਖਤਮ ਕਰੇਗੀ ਇਸ ਦੇ ਨਾਲ ਜੋ ਸਕੀਮਾਂ ਹਰਿਆਣੇ ਦੇ ਵਿੱਚ ਲਾਗੂ ਕੀਤੀਆਂ ਗਈਆਂ ਹਨ ਉਹ ਪੰਜਾਬ ਦੇ ਵਿੱਚੋਂ ਵੀ ਲਾਗੂ ਕੀਤੀਆਂ ਜਾਣਗੀਆਂ
0
comment0
Report
KCKhem Chand
Mar 29, 2026 15:01:52
Kot Kapura, Punjab:ਕੋਟਕਪੂਰਾ ਪੁਲਿਸ ਦਾ ਵੱਡਾ ਐਕਸ਼ਨ: 115 ਗ੍ਰਾਮ ਹੈਰੋਇਨ ਸਮੇਤ ਔਰਤ ਸਮੇਤ 5 ਨਸ਼ਾ ਤਸਕਰ ਗ੍ਰਿਫਤਾਰ ਕੋਟਕਪੂਰਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਕੁੱਲ 115 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਸਮੇਤ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਖਿਲਾਫ ਐਨਡੀਪੀਐਟਐਸ ਐਕਟ ਤਹਿਤ ਮਾਮਲੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ。 ਪੁਲਿਸ ਮੁਤਾਬਕ ਪਹਿਲੇ ਮਾਮਲੇ ਵਿੱਚ ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਪਾਰਟੀ ਨੇ 65 ਗ੍ਰਾਮ ਹੈਰੋਇਨ ਸਮੇਤ ਕਾਰ ਸਵਾਰ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ। ਇਨ੍ਹਾਂ ਵਿੱਚੋਂ ਦੋ ਮੁਲਜ਼ਮ ਫਰੀਦਕੋਟ ਜ਼ਿਲ੍ਹੇ ਦੇ ਅਤੇ ਦੋ ਫਿਰੋਜ਼ਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਇਸ ਸਬੰਧ ਵਿੱਚ ਥਾਣਾ ਸਿਟੀ ਕੋਟਕਪੂਰਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ。 ਇਸੇ ਤਰ੍ਹਾਂ ਦੂਜੇ ਮਾਮਲੇ ਵਿੱਚ ਸੀਆਈਏ ਸਟਾਫ ਜੈਤੋ ਦੀ ਟੀਮ ਨੇ ਗਸ਼ਤ ਅਤੇ ਚੈਕਿੰਗ ਦੌਰਾਨ 50 ਗ੍ਰਾਮ ਹੈਰੋਇਨ ਸਮੇਤ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ। ਇਸ ਦੇ ਖਿਲਾਫ ਥਾਣਾ ਸਦਰ ਕੋਟਕਪੂਰਾ ਵਿੱਚ ਮਾਮਲਾ ਦਰਜ ਕੀਤਾ ਗਿਆ. ਇਸ ਸਬੰਧ ਵਿੱਚ ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਦੋਹਾਂ ਮਾਮਲਿਆਂ ਵਿੱਚ ਮਾਮਲੇ ਦਰਜ ਕਰ ਲਏ ਗਏ ਹਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ ਅਤੇ ਉਨ੍ਹਾਂ ਤੋਂ ਹੋਰ ਪੁੱਛਗਿੱਛ ਕਰਕੇ ਅੱਗੇ ਦੇ ਲਿੰਕਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ。 ਬਾਈਟ ਸੰਜੀਵ ਕੁਮਾਰ ਡੀ ਐਸ ਪੀ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
RKRAJESH KATARIA
Mar 29, 2026 15:01:18
Firozpur, Punjab:ਮਾਮੂਲੀ ਤਕਰਾਰ ਨੂੰ ਲੈਕੇ ਬੱਚਿਆਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ ਫਿਰੋਜ਼ਪੁਰ ਕੈਂਟ ਇਲਾਕੇ ਵਿੱਚ ਇੱਕ 17 ਤੋਂ 18 ਸਾਲ ਦੀ ਉਮਰ ਦੇ ਆਸ਼ੀਸ਼ ਦਾ ਹੋਇਆ ਕਤਲ ਪਰਿਵਾਰ ਨੇ ਦੱਸਿਆ ਬੱਚਿਆਂ ਦੀ ਆਪਸੀ ਲੜਾਈ ਨੂੰ ਲੈ ਕੇ ਇਹ ਹੋਇਆ ਸੀ ਸਾਰਾ ਬਵਾਲ , ਜਿਸ ਤੋਂ ਬਾਅਦ ਬੱਚੇ ਦਾ ਹੋ ਗਿਆ ਕਤਲ ਮ੍ਰਿਤਕ ਦੀ ਪਹਿਚਾਨ ਆਸ਼ੀਸ਼ ਵਜੋਂ ਹੋਈ ਪਰਿਵਾਰ ਇਨਸਾਫ ਦੀ ਕਰਿਹਾ ਮੰਗ ਡੀ ਐਸ ਪੀ ਨੇ ਕਿਹਾ ਕਿ ਕਤਲ ਕਰਨ ਵਾਲੇ ਆਰੋਪੀਆ ਨੂੰ ਜਲਦ ਫੜ ਲਿਆ ਜਾਵੇਗਾ ਵਖ ਵਖ ਟੀਮਾਂ ਬਣਾ ਕੀਤੀ ਜਾ ਰਹੀ ਹੈ ਕਾਰਵਾਈ ਗੁਆਾਲ ਟੋਲੀ ਦੀ ਘੇਰਿਆ ਹੋਈ ਮੌਕੇ ਤੇ ਰਾਹਤ ਲਈ ਸਟੇਜ ਦਿੰਦੇ ਹਾਲਾਤ ਜੀਵਣ ਸਬੰਧੀ ਸੁੰਦਰਤਾ ਨਾਲ ਸਮਾਧਾਨ ਲਈ ਹੋ ਰਹੀ ਚਰਚਾ ਪੂਰੀ ਤਰ੍ਹਾਂ ਇਸ ਹੱਤਿਆ ਦੇ ਖਿਲਾਫ ਪਰਿਵਾਰ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਕਾਰਵਾਈ ਹੋਵੇ ਜਾਂ ਪੁਲਿਸ ਨੇ ਗ੍ਰਿਫਤਾਰੀ ਦੀ ਸਲਾਹ ਦਿੱਤੀ ਹੈ ਬਾਈਟ: ਪੀੜੀਤ ਬਾਈਟ: ਪਰਿਵਾਰ ਵਾਰਦਾਤ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਲ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ ਅਤੇ ਆਰੋਪੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ ਡੀਐਸਪੀ ਸੁਖਵਿੰਦਰ ਸਿੰਘ, ਪੁਲਿਸ ਅਧਿਕਾਰੀ
0
comment0
Report
MJManoj Joshi
Mar 29, 2026 15:00:57
0
comment0
Report
SSSanjay Sharma
Mar 29, 2026 14:05:14
Noida, Uttar Pradesh:हर साल मार्च के अंतिम सप्ताह में लाल किले सिक्खों द्वारा फतह दिवस मनाया जाता है जो 1783 में बाबा बघेल सिंह, जस्सा सिंह अहलूवालिया और जस्सा सिंह रामगढ़िया के नेतृत्व में सिख सेनाओं द्वारा दिल्ली पर विजय प्राप्त करने और लाल किले पर ''निशान साहिब'' फहराने की ऐतिहासिक घटना की याद दिलाता है। इस मौके पर निहंग सिंह जत्थेबंदियों गुरुद्वारा कमेटी और विभिन्न अन्य जत्थेबंदियों पहुंची सबसे आगे हाथियों ने मोर्चा संभाला और उसके बाद घोड़े पर गुरु की फौज लाल किले पर कब्जा लेने पहुंचे इस मौके पर हजारों की तादाद में संगत भी मौजूद रही Zee media से बातचीत में इस दिन का इतिहास भी सिख विद्वानों ने बताया Harmeet kalka, President Dsgmc Jagmeet kahlo, Gen secy dsgmc
1035
comment0
Report
MJManoj Joshi
Mar 29, 2026 14:02:56
Chandigarh, Chandigarh:ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ 1 ਅਪ੍ਰੈਲ ਤੋਂ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਲਾਗੂ ਕਰਨ ਨੂੰ ਪ੍ਰਵਾਨਗੀ ਇਸ ਯੋਜਨਾ ਦਾ ਲਾਭ ਪੰਜਾਬ ਦੀਆਂ ਲਗਭਗ 97% ਔਰਤਾਂ ਨੂੰ ਮਿਲੇਗਾ ਜਨਰਲ ਸ਼੍ਰੇਣੀ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ ₹1,000, ਜਦੋਂ ਕਿ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ ₹1,500 ਮਿਲਣਗੇ। ਯੋਜਨਾ ਵਿਭਾਗ ਵਿੱਚ 140 ਸਿੱਧੀਆਂ ਭਰਤੀਆਂ ਨੂੰ ਪ੍ਰਵਾਨਗੀ ਝਾਰਖੰਡ ਦੇ ਪਚਵਾੜਾ ਕੋਲਾ ਖਾਣਾਂ ਵਿੱਚ ਸਟਾਫ ਭਰਤੀ ਨੂੰ ਹਰੀ ਝੰਡੀ ਦੇ ਦਿੱਤੀ ਗਈ ਉਦਯੋਗਿਕ ਪਲਾਟਾਂ ਨੂੰ ਲੀਜ਼ਹੋਲਡ ਤੋਂ ਫ੍ਰੀਹੋਲਡ ਵਿੱਚ ਬਦਲਣ ਲਈ ਨੀਤੀ ਵਿੱਚ ਸੋਧ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ। ਹੁਣ, ਬੈਂਕਾਂ ਨੂੰ ਗਿਰਵੀ ਰੱਖੇ ਪਲਾਟਾਂ ਨੂੰ ਵੀ ਐਨਓਸੀ ਨਾਲ ਬਦਲਿਆ ਜਾ ਸਕਦਾ ਹੈ। ਮੰਤਰੀ ਮੰਡਲ ਨੇ ਸਤਲੁਜ ਦਰਿਆ ਦੀ ਸਫਾਈ ਨੂੰ ਵੀ ਪ੍ਰਵਾਨਗੀ ਦੇ ਦਿੱਤੀ •••••ו•••• मुख्यमंत्री भगवंत मान की अगुवाई में पंजाब कैबिनट की बैठक 1 अप्रैल से मुख्यमंत्री मावां धीयां सत्कार योजना लागू करने को मंजूरी पंजाब की करीब 97% महिलाओं को मिलेगा इस योजना का लाभ जनरल कैटेगरी महिलाओं को ₹1000 प्रति माह वही SC महिलाओं को ₹1500 प्रति माह सहायता राशि दी जाएगी प्लानिंग विभाग में 140 सीधी भर्तियाँ को मंजूरी झारखंड की पछवाड़ा कोल माइंस में स्टाफ भर्ती को भी दी गई हरि झंडी इंडस्ट्रियल प्लॉट्स को लीज होल्ड से फ्रीहोल्ड में बदलने की पॉलिसी में भी संशोधन को मंजूरी अब बैंक में गिरवी प्लॉट्स भी NOC के साथ कन्वर्ट हो सकेंगे सतलुज नदी में होने वाली डीसिल्टिंग को भी कैबिनेट ने दी मंजूरी
1064
comment0
Report
BSBHARAT SHARMA
Mar 29, 2026 13:31:32
Amritsar, Punjab:ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਮ੍ਰਿਤਸਰ ਦੇ ਅਮਿਤ ਸਿੰਘ ਰਾਣਾ ਦਾ ਕੀਤਾ ਜ਼ਿਕਰ ਵੇਦਿਕ ਪਾਂਡੁਲਿਪੀਆਂ ਦੇ ਸੰਰੱਖਣ ਲਈ ਕਰ ਰਹੇ ਹਨ ਵਿਸ਼ੇਸ਼ ਕੰਮ ਪਾਂਡੁਲਿਪੀਆਂ ਨੂੰ ਰਾਸ਼ਟਰਯ ਧਰੋਹਰ ਵਜੌ ਸੰਭਾਲਣ ਲਈ ਲੋਕਾਂ ਨੂੰ ਕਰ ਰਹੇ ਹਨ ਜਾਗਰੂਕ ਇੰਦਿਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਆਰਟਸ ਨਾਲ ਜੁੜ ਕੇ ਕਰ ਰਹੇ ਹਨ ਖੋਜ ਕਾਰਜ ਅੰਮ੍ਰਿਤਸਰ, ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸਿੱਧ ਰੇਡੀਓ ਪ੍ਰੋਗਰਾਮ “ਮਨ ਕੀ ਬਾਤ” ਦੌਰਾਨ ਅੰਮ੍ਰਿਤਸਰ ਨਾਲ ਸੰਬੰਧਿਤ ਇਕ ਵਿਅਕਤੀ ਅਮਿਤ ਸਿੰਘ ਰਾਣਾ ਦਾ ਖਾਸ ਤੌਰ ‘ਤੇ ਜ਼ਿਕਰ ਕੀਤਾ ਗਿਆ। ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੇ ਜਾਣ ਨਾਲ ਅੰਮ੍ਰਿਤਸਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਮਿਤ ਸਿੰਘ ਰਾਣਾ ਨੇ ਦੱਸਿਆ ਕਿ ਉਹ ਮੂਲ ਤੌਰ ‘ਤੇ ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਦੇ ਰਹਿਣ ਵਾਲੇ ਹਨ, ਪਰ ਸਾਲ 2013 ਤੋਂ ਅੰਮ੍ਰਿਤਸਰ ਵਿੱਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਮਨ ਕੀ ਬਾਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਦਾ ਨਾਮ ਲਿਆ ਜਾਣਾ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿਲੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਕੰਮ ਨੂੰ ਦੇਸ਼ ਦੇ ਸਾਹਮਣੇ ਰੱਖਿਆ。 ਅਮਿਤ ਸਿੱਘ ਰਾਣਾ ਨੇ ਦੱਸਿਆ ਕਿ ਉਹ ਭਾਰਤ ਦੀ ਪ੍ਰਾਚੀਨ ਵੇਦਿਕ ਗਿਆਨ ਪਰੰਪਰਾ ਨਾਲ ਜੁੜੀਆਂ ਪਾਂਡੁਲਿਪੀਆਂ ਦੇ ਸੰਰੱਖਣ ਅਤੇ ਖੋਜ ਦੇ ਕੰਮ ਵਿੱਚ ਲੱਗੇ ਹੋਏ ਹਨ। ਦੇਸ਼ ਦੇ ਕਈ ਘਰਾਂ, ਮੱਠਾਂ, ਮੰਦਰਾਂ, ਵਿਦਿਆਲਿਆਂ ਅਤੇ ਲਾਇਬ੍ਰੇਰੀਆਂ ਵਿੱਚ ਅਜਿਹੀਆਂ ਪੁਰਾਤਨ ਪਾਂਡੁਲਿਪੀਆਂ ਮੌਜੂਦ ਹਨ ਜੋ ਸਾਡੀ ਸੰਸਕ੍ਰਿਤਿਕ ਅਤੇ ਬੌਧਿਕ ਵਿਰਾਸਤ ਦਾ ਮਹੱਤਵਪੂਰਨ ਹਿੱਸਾ ਹਨ। ਉਹ ਇਨ੍ਹਾਂ ਪਾਂਡੁਲਿਪੀਆਂ ਦਾ ਸਰਵੇ ਕਰਕੇ ਅਤੇ ਖੋਜ ਕਰਕੇ ਉਨ੍ਹਾਂ ਨੂੰ ਭਵਿੱਖ ਦੀਆਂ ਪੀੜੀਆਂ ਲਈ ਸੰਭਾਲਣ ਦਾ ਯਤਨ ਕਰ ਰਹੇ ਹਨ。 ਉਨ੍ਹਾਂ ਦੱਸਿਆ ਕਿ ਉਹ ਇਸ ਸਮੇਂ ਇੰਦਿਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਆਰਟਸ ਨਾਲ ਇੱਕ ਰਿਸੋਰਸ ਪਰਸਨ ਵਜੋਂ ਜੁੜੇ ਹੋਏ ਹਨ ਅਤੇ ਰਾਸ਼ਟਰੀ ਪਾਂਡੁਲਿਪੀ ਮਿਸ਼ਨ ਨਾਲ ਸੰਬੰਧਿਤ ਕੰਮ ਕਰ ਰਹੇ ਹਨ। ਇਸ ਦੌਰਾਨ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਈਆਂ ਜਾਣ ਵਾਲੀਆਂ ਪਾਂਡੁਲਿਪੀਆਂ ਬਾਰੇ ਜਾਣਕਾਰੀ ਇਕੱਠੀ ਕਰਦੇ ਹਨ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਦੇ ਹਨ。 ਅਮਿਤ ਸਿੰਘ ਰਾਣਾ ਨੇ ਕਿਹਾ ਕਿ ਅਕਸਰ ਲੋਕ ਆਪਣੇ ਘਰਾਂ ਵਿੱਚ ਪਈਆਂ ਪੁਰਾਤਨ ਪਾਂਡੁਲਿਪੀਆਂ ਨੂੰ ਸਿਰਫ਼ ਨਿੱਜੀ ਧਰੋਹਰ ਸਮਝ ਕੇ ਰੱਖ ਲੈਂਦੇ ਹਨ, ਪਰ ਦਰਅਸਲ ਇਹ ਸਾਡੀ ਰਾਸ਼ਟਰੀ ਵਿਰਾਸਤ ਦਾ ਮਹੱਤਵਪੂ੍ਰਣ ਹਿੱਸਾ ਹਨ। ਇਸ ਲਈ ਉਹ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ ਕਿ ਜੇਕਰ ਉਨ੍ਹਾਂ ਕੋਲ ਅਜਿਹੀਆਂ ਪਾਂਡੁਲਿਪੀਆਂ ਹਨ ਤਾਂ ਉਹ ਉਨ੍ਹਾਂ ਦੀ ਜਾਣਕਾਰੀ ਭਾਰਤ ਸਰਕਾਰ ਤੱਕ ਪਹੁੰਚਾਉਣ, ਤਾਂ ਜੋ ਉਨ੍ਹਾਂ ਦਾ ਸੰਰੱਖਣ ਅਤੇ ਅਧਿਐਨ ਹੋ ਸਕੇ。 ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਵੱਡੇ پੱਧਰ ‘ਤੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਣ ਦਾ ਯਤਨ ਕਰਨਗੇ, ਤਾਂ ਜੋ ਭਾਰਤ ਦੀ ਪ੍ਰਾਚੀਨ ਗਿਆਨ ਪਰੰਪਰਾ ਨੂੰ ਸੰਭਾਲ ਕੇ ਭਵਿੱਖ ਦੀਆਂ ਪੀੜੀਆਂ ਤੱਕ ਪਹੁੰਚਾਇਆ ਜਾ ਸਕੇ。
1050
comment0
Report
BKBIMAL KUMAR
Mar 29, 2026 13:30:49
Anandpur Sahib, Punjab:ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਅੱਜ ਸ਼੍ਰੀ ਕੀਰਤਪੁਰ ਸਾਹਿਬ ਪਹੁੰਚੇ ਤੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪ੍ਰਸ਼ਾਸਨਿਕ ਪ੍ਰਬੰਧ ਪੂਰੀ ਤਰ੍ਹਾਂ ਕਮਜ਼ੋਰ ਹੋ ਚੁੱਕਾ ਹੈ ਅਤੇ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਨੂੰਨ-ਵਿਵਸਥਾ ਦੀ ਸਥਿਤੀ ਵੀ ਖਰਾਬ ਹੋ ਰਹੀ ਹੈ, ਜਿਸ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ । ਉਨ੍ਹਾਂ ਨੇ ਖਾਸ ਤੌਰ ’ਤੇ ਲਾਲਜੀਤ ਭੁੱਲਰ ਨਾਲ ਜੁੜੇ ਮਾਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਵਿੱਚ ਸਰਕਾਰ ਦੀ ਕਮਜ਼ੋਰ ਪਕੜ ਸਾਹਮਣੇ ਆਈ ਹੈ ਅਤੇ ਸੱਤਾ ਨਾਲ ਜੁੜੇ ਲੋਕ ਪ੍ਰਸ਼ਾਸਨ ’ਤੇ ਦਬਾਅ ਪਾ ਰਹੇ ਹਨ। ਚੰਦੂ ਮਾਜਰਾ ਨੇ ਕਿਹਾ ਕਿ ਪੰਜਾਬ ਦੇ ਅਹਿਮ ਮਸਲੇ—ਜਿਵੇਂ ਆਰਡੀਐਫ ਫੰਡ, ਭਾਖੜਾ ਡੈਮ ਮੈਨੇਜਮੈਂਟ ਵਿੱਚ ਹਿੱਸੇਦਾਰੀ ਅਤੇ ਚੰਡੀਗੜ੍ਹ ਵਿੱਚ ਮੁਲਾਜ਼ਮਾਂ ਦੀ ਰੇਸ਼ੋ—ਅਜੇ ਤੱਕ ਹੱਲ ਨਹੀਂ ਹੋਏ। ਇੱਥੋਂ ਤੱਕ ਕਿ ਹੜ੍ਹਾਂ ਦੌਰਾਨ ਕੇਂਦਰ ਤੋਂ ਮਿਲਣ ਵਾਲੀ ਆਰਥਿਕ ਮਦਦ ਲੈਣ ਵਿੱਚ ਵੀ ਸਰਕਾਰ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇ Shiromani Akali Dal ਆਪਣੇ ਅੰਦਰੂਨੀ ਮਤਭੇਦ ਖਤਮ ਕਰ ਲਵੇ, ਤਾਂ ਪਾਰਟੀ ਮੁੜ ਮਜ਼ਬੂਤੀ ਨਾਲ ਉਭਰ ਸਕਦੀ ਹੈ। ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ’ਤੇ ਕਿਹਾ ਕਿ ਕਾਨੂੰਨ ਤਾਂ ਪਹਿਲਾਂ ਵੀ ਬਣਾਇਆ ਗਿਆ ਹੈ ਮਗਰ ਉਸਨੂੰ ਇੰਪਲੀਮੈਂਟ ਕੀਤਾ ਜਾਵੇ ।
1061
comment0
Report
NSNaresh Sethi
Mar 29, 2026 13:04:24
Kot Kapura, Punjab:ਪੰਜਾਬ ਗੁਰੂਆਂ ਪੀਰਾਂ ਦੀ ਪਾਵਨ ਧਰਤੀ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੀਰਵਾਦ ਨਾਲ ਪੰਜਾਬ ਵਸ ਰਿਹਾ ਹੈ ਪਰ ਪਿੱਛਲੇ ਸਮੇਂ ਤੋਂ ਧਰਮਾਂ ਦੀ ਬੇਅਦਬੀ ਨੇ ਪੂਰੇ ਸਮਾਜ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਜਿਸ ਗੁਰੂ ਦੇ ਆਸਰੇ ਨਾਲ ਉਹ ਚਲਦੇ ਹਨ ਉਸੇ ਗੁਰੂ ਦੀ ਬੇਅਦਬੀ ਹੋ ਰਹੀ ਹੈ, ਸਾਲ 2015 ਚ ਬਹਿਬਲ ਕਲਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੇ ਸਭ ਦੇ ਹਿਰਦੇ ਵਲੂੰਧਰ ਦਿੱਤੇ ਸਨ ਉੱਥੇ ਹੀ ਰਾਜ਼ਨੀਤੀ ਦੇ ਗਲਿਆਰੇ ਵਿਚ ਕਾਂਗਰਸ ਸਰਕਾਰ ਅਤੇ ਆਪ ਦੀ ਸਰਕਾਰ ਹਲੇ ਤੱਕ ਇਨਸਾਫ ਨਹੀਂ ਦੇ ਸਕੇ ਅਤੇ ਨਾ ਹੀ ਬੇਅਦਬੀ ਨੂੰ ਰੋਕਣ ਲਈ ਕੋਈ ਕਾਨੂੰਨ ਬਣ ਸਕਿਆpar ਪਿੱਛਲੇ ਦਿਨੀਂ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੇ ਇਕ ਟਵੀਟ ਕੀਤਾ ਜਿਸ ਵਿਚ ਉਹਨਾਂ ਵਲੋਂ ਕਿਹਾ ਗਿਆ ਕਿ 13 ਅਪ੍ਰੈਲ ਨੂੰ ਬੇਅਦਬੀ ਖਿਲਾਫ ਕਾਨੂੰਨ ਲੀਆ ਰਹੇ ਹਾਂ ਅਤੇ पंजाब ਦੇ ਸਪੀਕਰ ਕੁਲਤਾਰ ਸੰਧਵਾ ਵਲੋਂ ਵੀ ਕਿਹਾ ਗਿਆ ਕਿ ਬੇਅਦਬੀਆਂ ਦੇ ਮਾਮਲੇ ਨੂੰ ਲੈ ਕੇ ਹੀ13 ਅਪ੍ਰੈਲ ਵਿਸਾਖੀ ਵਾਲੇ ਦਿਨ ਸੈਸ਼ਨ ਬੁਲਾਇਆ। ਇਸ ਮੌਕੇ ਸੁਖਰਾਜ ਸਿੰਘ ਨਿਆਮੀਵਾਲਾ ਵੱਲੋਂ ਕਿਹਾ ਕਿ ਮਜੂਦਾ ਸਰਕਾਰ ਬੇਅਦਬੀ ਦੇ ਇਨਸਾਫ ਦਿਵਾਉਣ ਦੇ ਨਾਮ ਤੇ ਬਣੀ ਸੀ ਪਰ ਇਨਸਾਫ ਨਹੀਂ ਮਿਲਿਆ ਉਹਨਾਂ ਕਿਹਾ ਸਰਕਾਰ ਨੇ ਹੁਣ ਬੇਅਦਬੀ ਕਨੂੰਨ ਬਣਾਉਣ ਬਾਰੇ ਐਲਾਨ ਕੀਤਾ ਹੈਅਸੀਂ ਉਸ ਦਾ ਸਵਾਗਤ ਕਰਦੇ ਹਾਂ ਕਿ ਜਾਂਦੇ ਹੋਏ ਕੁਝ ਤਾ ਕਰਨਗੇ ਉਹਨਾਂ ਕਿਹਾ ਅੱਜ ਵੀ ਅੰਗਰੇਜਾਂ ਦੇ ਸਮੇਂ ਦਾ ਕਾਨੂੰਨ ਚੱਲਦਾ ਆ ਰਿਹਾ ਹੈ ਜਿਸ ਵਿਚ 295A ਧਾਰਾ ਹੀ ਮੁੱਖ ਤੌਰ ਤੇ ਜਿਸ ਵਿਚ ਕਿਸੇ ਧਾਰਮਿਕ ਭਾਵਨਾ ਜਾਂ ਸ੍ਰੀ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਤੇ ਸਜਾ ਮਿਲਦੀ ਹੈ ਪਰ ਜਿਵੇਂ ਪਾਕਿਸਤਾਨ ਵਿਚ ਕਾਨੂੰਨ ਹੈ 295c ਜਿਸ ਵਿੱਚ ਮੌਤ ਦੀ ਸਜਾ ਦਾ ਪ੍ਰਾਵਧਾਨ ਹੈ ਉਸ ਤਰਾਂ ਦਾ ਕਾਨੂੰਨ ਬਣਾਉਣ ਦੀ ਲੋੜ ਹੈ ਉਹਨਾਂ ਕਿਹਾ ਪਹਿਲਾ ਤੋਂ ਹੀ ਮੰਗ ਉੱਠ ਰਹੀ ਹੈ 1947 ਹੋਵੇ ਜਾਂ 1984 ਉਸ ਸਮੇਂ ਵਿੱਚ ਸਾਡੇ ਧਾਰਮਿਕ ਸਥਾਨਾਂ ਉੱਪਰ ਹਮਲੇ ਹੋਏ ਫੇਰ ਬਹਿਬਲ ਵਿਚ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਮੋਰਚੇ ਵਲੋ ਵੀ ਇਸ ਕਾਨੂੰਨ ਨੂੰ ਲਿਆਉਣ ਬਾਰੇ ਲਿਖਿਆ ਗਿਆ ਸੀਪਰ ਹੁਣ ਅਗਰ ਸਰਕਾਰ ਸੱਚ ਇਹ ਕਾਨੂੰਨ ਲਿਆ ਰਹੀ ਹੈਤਾਂ ਪੂਰੀ ਨਾਨਕ Naam ਲੇਵਾ ਸੰਗਤ ਅਤੇ ਉਹ ਆਪ ਸਰਕਾਰ ਦਾ ਦਿਲੋਂ ਧੰਨਵਾਦ ਕਰਨਗੇ।
1047
comment0
Report
Advertisement
Back to top