Back
कुराली में बीजेपी रैली; नायब सिंह सैणी ने पंजाब के लिए BJP सरकार की मांग
HSHarmeet Singh
Mar 29, 2026 15:04:52
Kurali, Punjab
ਕੁਰਾਲੀ ਦੇ ਵਿੱਚ ਬੀਜੇਪੀ ਨੇ ਕੀਤੀ ਵੱਡੀ ਰੈਲੀ ਚ ਪਹੁੰਚੇ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਵੱਡੀ ਗਿਣਤੀ ਵਿੱਚ ਨੌਜਵਾਨ ਕੀਤੇ ਬੀਜੇਪੀ ਪਾਰਟੀ ਵਿੱਚ ਸ਼ਾਮਿਲ ਕੁਰਾਲੀ:- ਸ਼ਹਿਰ ਕੁਰਾਲੀ ਦੇ ਨਵੀਂ ਅਨਾਜ ਮੰਡੀ ਵਿੱਚ ਬੀਜੇਪੀ ਵੱਲੋਂ ਇੱਕ ਵੱਡੀ ਰੈਲੀ ਕੀਤੀ ਗਈ। ਰਣਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਕੀਤੀ ਇਸ ਰੈਲੀ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ, ਪੰਜਾਬ ਪ੍ਰਧਾਨ ਸੁਨੀਲ ਜਾਖੜ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸੀਐਮ ਨਾਇਬ ਸਿੰਘ ਸੈਣੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਹਰਿਆਣੇ ਦੇ ਵਿੱਚ ਬੀਜੇਪੀ ਸਰਕਾਰ ਵੱਲੋਂ ਵਿਕਾਸ ਬੜੀ ਤੇਜ਼ੀ ਨਾਲ ਕੀਤਾ ਗਿਆ। ਹੁਣ ਪੰਜਾਬ ਦੇ ਲੋਕਾਂ ਨੂੰ ਵੀ ਇਸੇ ਤਰ੍ਹਾਂ ਵਿਕਾਸ ਲਈ ਬੀਜੇਪੀ ਦੀ ਸਰਕਾਰ ਬਣਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਦੋਂ ਬੀਜੇਪੀ ਸਰਕਾਰ ਪੰਜਾਬ ਵਿੱਚ ਸੱਤਾ ਵਿੱਚ ਆਏਗੀ ਤਾਂ ਨਸ਼ਾ ਤੇ ਗੈਂਗਸਟਰਵਾਦ ਨੂੰ ਪਹਿਲ ਦੇ ਅਧਾਰ ਤੇ ਖਤਮ ਕਰੇਗੀ ਇਸ ਦੇ ਨਾਲ ਜੋ ਸਕੀਮਾਂ ਹਰਿਆਣੇ ਦੇ ਵਿੱਚ ਲਾਗੂ ਕੀਤੀਆਂ ਗਈਆਂ ਹਨ ਉਹ ਪੰਜਾਬ ਦੇ ਵਿੱਚੋਂ ਵੀ ਲਾਗੂ ਕੀਤੀਆਂ ਜਾਣਗੀਆਂ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVarun Kaushal
FollowMar 29, 2026 16:03:080
Report
SSSanjay Sharma
FollowMar 29, 2026 15:46:13868
Report
MJManoj Joshi
FollowMar 29, 2026 15:33:38Chandigarh, Chandigarh:मुख्यमंत्री सेहत योजना पर सुखबीर बादल की टिप्पणी पर आम आदमी पार्टी पंजाब के मुख्य प्रवक्ता और विधायक कुलदीप धालीवाल की तीखी प्रतिक्रिया
891
Report
VSVARUN SHARMA
FollowMar 29, 2026 15:31:41952
Report
KDKuldeep Dhaliwal
FollowMar 29, 2026 15:31:061039
Report
SSSanjay Sharma
FollowMar 29, 2026 15:16:06912
Report
SSSanjay Sharma
FollowMar 29, 2026 15:15:18980
Report
MJManoj Joshi
FollowMar 29, 2026 15:02:28Chandigarh, Chandigarh:ਕੁਲਦੀਪ ਧਾਲੀਵਾਲ ਨੇ ਸਵਰਗੀ ਐਮ.ਡੀ. ਗਗਨਦੀਪ ਸਿੰਘ ਰੰਧਾਵਾ ਦੇ ਘਰ ਪਹੁੰਚ ਕੇ ਪ੍ਰਗਟਾਇਆ ਡੂੰਘਾ ਦੁੱਖ
ਧਾਲੀਵਾਲ ਨੇ ਰੰਧਾਵਾ ਦੇ ਪਰਿਵਾਰ ਨੂੰ ਦਿੱਤਾ ਭਰੋਸा, ਕਿਹਾ- ਸਰਕਾਰ ਪਰਿਵਾਰ ਦੇ ਨਾਲ ਖੜ੍ਹੀ ਹੈ
1092
Report
KCKhem Chand
FollowMar 29, 2026 15:01:521052
Report
RKRAJESH KATARIA
FollowMar 29, 2026 15:01:181087
Report
MJManoj Joshi
FollowMar 29, 2026 15:00:571071
Report
MSManuj Sharma
FollowMar 29, 2026 14:17:05Solan, Himachal Pradesh:सोलन जिला के कंडाघाट धाला गांव में पर्ल ग्रुप की लगभग 100 बीघे ज़मीन है जिसकी क़ीमत लगभग 5-6 करोड़ के आसपास बताई जा रही है उक्त भूमि पर घास पेड़ पौधे काफ़ी संख्या में मौजूद हैं
1091
Report
SSSanjay Sharma
FollowMar 29, 2026 14:16:351046
Report
SSSanjay Sharma
FollowMar 29, 2026 14:05:141055
Report