Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
राहुल के सवालों के बीच कांग्रेस में कम्प्रोमाइज़ पर घमासान—कौन जिम्मेदार?
AZAbhinva zeepunjabi
Feb 28, 2026 05:30:25
Noida, Uttar Pradesh
365 ਚਲਿੱਤਰ ਕਾਂਗਰਸ ਦੇ ਹਰ ਵਾਰ ਲੋਕਾਂ ਨੂੰ ? ਸਮਝ ਨਹੀ ਆਉਂਦੀ ਇਹਨਾਂ ਕਾਂਗਰਸੀਆਂ ਦੀ, ਇਕ ਮੁਬਾਰਕਾਂ ਦੇਈ ਜਾਂਦਾ, ਦੂਜਾ ਗਾਲਾਂ ਤੇ ਤੀਜਾ ਬੋਲਿਆ ਹੀ ਨਹੀ ਰਾਹੁਲ ਜੀ ਤੁਸੀ ਹੀ ਦੱਸ ਜਾਇਓ ਕਿਹੜਾ-2 Compromised? ਨਾਲੇ ਕੋਈ ਦਿੱਲੀ ਦੇ ਸਾਬਕਾ ਪ੍ਰਧਾਨ ਅਨਿਲ ਚੌਧਰੀ ਨੂੰ ਪੁੱਛ ਆਇਓ ਕੰਪਲੇਂਟ ਤੋ ਬਾਦ ਕਿਸਨੇ ਕਰਵਾਇਆ ਸੀ Compromise ? ਰਾਹੁਲ ਜੀ ਤੁਹਾਡੇ ਪੰਜਾਬ ਵਾਲੇ ਬੱਬਲ ਸ਼ੇਰਾਂ ਨੂੰ Glucose ਦੀ ਲੋੜ ਹੈ ਜਿਹੜੇ ਫ਼ਾਈਲਾਂ ਕਰਕੇ ਬੋਲਦੇ ਹੀ ਨਹੀ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
AZAbhinva zeepunjabi
Feb 28, 2026 07:46:19
Noida, Uttar Pradesh:ਮੈਨੂੰ ਇਹ ਗੱਲ ਸਾਂਝੀ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਵਲੋਂ ਫੂਡ ਸਪਲਾਈ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਜੀ ਨੇ ਪੰਜਾਬ ਦੇ ਸੈਲਰ ਉਦਯੋਗ ਦੀ ਫੋਰਟੀਫਾਇਡ ਰਾਇਸ ਸਬੰਧੀ ਵੱਡੀ ਮੰਗ ਨੂੰ ਪ੍ਰਵਾਨ ਕਰ ਲਿਆ ਹੈ। ਇਸ ਨਾਲ ਨਾ ਕੇਵਲ ਸੈਲਰ ਉਦਯੋਗ ਨੂੰ ਲਾਭ ਹੋਏਗਾ ਸਗੋਂ ਇਸ ਦਾ ਅਸਿੱਧੇ ਤੌਰ ਤੇ ਪੰਜਾਬ ਦੀ ਖੇਤੀਬਾੜੀ ਨੂੰ ਲਾਭ ਪਹੁੰਚੇਗਾ ਕਿਉਂਕਿ ਖੇਤੀ ਉਤਪਾਦਾਂ ਦੇ ਵੈਲਿਊ ਅਡੀਸ਼ਨ ਕਰਨ ਵਾਲੀ ਇੰਡਸਟਰੀ ਨੂੰ ਜਦ ਲਾਭ ਹੁੰਦਾ ਹੈ ਤਾਂ ਉਸਦਾ ਅੰਤਿਮ ਲਾਭ ਖੇਤੀਬਾੜੀ ਸੈਕਟਰ ਨੂੰ ਹੀ ਪਹੁੰਚਦਾ ਹੈ। ਇੱਥੇ ਤਰ੍ਹਾਂ ਖੇਤੀ ਮੰਡੀਕਰਨ ਨਾਲ ਜੁੜੇ ਸਾਡੇ ਆੜਤੀਆ ਵਰਗ ਦੀਆਂ ਮੰਗਾਂ ਸਬੰਧੀ ਵੀ ਕੇਂਦਰ ਸਰਕਾਰ ਦੇ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਜੀ ਨੂੰ ਮਿਲ ਕੇ ਅਪੀਲ ਕੀਤੀ ਗਈ ਸੀ। ਅਤੇ ਸਾਨੂੰ ਪੂਰੀ ਆਸ ਹੈ ਕਿ ਜਿਸ ਤਰ੍ਹਾਂ ਸੈਲਰ ਉਦਯੋਗ ਦੀ ਮੰਗ ਨੂੰ ਪ੍ਰਵਾਨ ਕੀਤਾ ਗਿਆ ਹੈ, ਆੜਤੀ ਵਰਗ ਦੀਆਂ ਮੰਗਾਂ ਵੀ ਜਲਦ ਪ੍ਰਵਾਣ ਹੋਣਗੀਆਂ।
0
comment0
Report
BSBALINDER SINGH
Feb 28, 2026 07:45:21
Patiala, Punjab:केंद्र सरकार ने फोर्टिफाइड चावल की आपूर्ति अस्थायी रूप से बंद की. इस फैसले से पंजाब के करीब 5,000 चावल मिल मालिकों को राहत मिली है. सामान्य चावल अब केंद्रीय पूल में भेजे जा सकेंगे, जिससे नए अनाज के भंडारण के लिए जगह बनेगी. देश के गोदामों में पिछले वर्षों के फोर्टिफाइड चावल का बड़ा भंडार पहले से ही मौजूद है. पंजाब को 2025-26 के लिए 102 लाख मीट्रिक टन चावल में से 82 लाख मीट्रिक टन फोर्टिफाइड चावल देना था. प्रधानमंत्री गरीब कल्याण अन्न योजना समेत अन्य योजनाओं के लिए फोर्टिफाइड चावल की आपूर्ति रोकी गई है. पंजाब के पास पहले से ही तीन वर्षों (2023-26) का फोर्टिफाइड चावल का बड़ा स्टॉक जमा है. राज्य सरकार के सामने नई फसल के भंडारण का संकट बना हुआ था। पंजाब 102 लाख मीट्रिक टन में से 40 लाख मीट्रिक टन चावल दे चुका है, 62 लाख मीट्रिक टन बाकी है।
0
comment0
Report
KDKuldeep Dhaliwal
Feb 28, 2026 07:32:44
0
comment0
Report
ASARVINDER SINGH
Feb 28, 2026 07:32:31
Hamirpur, Himachal Pradesh:हिमाचल प्रदेश के जिला हमीरपुर के नादौन में ब्यास नदी के किनारे राजाओं के समय से स्थापित लमलेश्वर शिव मंदिर में चमत्कारी स्वयं भू शिवलिंग अचंभित करने वाला है। स्वयं भू शिवलिंग चार सालों में एक तिल या जौ के समान बढ़ जाता है और वर्तमान में इस शिवलिंग का आकार बढ़कर 5 फुट तक हो गया है। मान्यता है कि शिवलिंग की 43 दिनों तक सच्चे मन से पूजा करने पर मनोकामना पूरी होती है। 500 वर्ष पूर्व लमलेश्वर शिव मंदिर की स्थापना कटोच वंश के द्वारा की गई थी। शिवरात्रि पर्व को लेकर मंदिर में सजावट का काम किया जा रहा है। शिवरात्रि पर्व के दौरान काफी संख्या में श्रद्धालु यहां पर नतमस्तक होने के लिए पहुंचते हैं। हिमाचल प्रदेश में कटोच वंश के राजाओं इतिहास महत्वपूर्ण है। कटोच वंश के राजाओं ने अनेकों मंदिरों और ऐतिहासिक किलों का निर्माण करवाया है। नादौन क्षेत्र में भी लमलेश्वर मंदिर का निर्माण कटोच वंश राजा ने करवाया है, स्थानीय लोगों अनुसार लमलेश्वर मन्दिर 500 वर्ष पुराना मंदिर है। कटोच वंश के एक राजा को स्वप्न आया था कि व्यास नदी के किनारे एक शिवलिंग मौजूद है। तब राजा ने अपने सैनिकों को व्यास नदी के किनारे भेजा वहां पर सैनिकों ने शिवलिंग को पाया और उस शिवलिंग को उठाकर नादौन में स्थापित किया था। बाद में राजा द्वारा मंदिर का निर्माण करवाया गया। तब से लेकर शिवलिंग का आकार चार वर्षों में एक तिल के बराबर बढ़ता है। मौजूदा समय में शिवलिंग बढ़कर 5 फूट तक ऊँचा हो चुका है। मान्यता है कि लमलेश्वर मंदिर में लगातार 43 दिन आराधना करने से मनवांछित फल की पूर्ति होती है। लमलेश्वर मंदिर के पुजारी राकेश शर्मा की माने तो मंदिर में शिवलिंग चार वर्षों में एक बार एक तिल के बराबर बढ़ता है। जो बढ़कर 5 फूट तक पहुंच चुका है। लमलेश्वर मन्दिर में हजारों की संख्या में श्रद्धालु नतमस्तक होते हैं। विदेशों से भी श्रद्धालु मंदिर में नतमस्तक होते हैं।
0
comment0
Report
ASAnmol Singh Warring
Feb 28, 2026 07:02:12
Sri Muktsar Sahib, Punjab:ਗੁਰਦੁਆਰਾ ਗੁਪਤਸਰ ਸਾਹਿਬ ਛੱਤਿਆਣਾ (ਸ੍ਰੀ ਮੁਕਤਸਰ ਸਾਹਿਬ) ਤੋਂ 7 ਦਿਨਾਂ 16ਵਾਂ ਮਹਾਨ ਨਗਰ ਕੀਰਤਨ ਆਰੰਭ ਹੋਇਆ --ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਹੁੰਦੇ ਹੋਏ ਕਰਤਾਰਪੁਰ ਸਾਹਿਬ ਲਾਂਘੇ ਪਾਕਿਸਤਾਨ ਸਰਹੱਦ ਵਿਖੇ ਹੋਵੇਗੀ ਸੰਪੂਰਨਤਾ ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਤ ਦਿਨਾਂ 16ਵਾਂ ਮਹਾਨ ਨਗਰ ਕੀਰਤਨ ਅੱਜ ਇਤਿਹਾਸਿਕ ਗੁਰਦੁਆਰਾ ਗੁਪਤਸਰ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਛੱਤਿਆਣਾ ਜ਼ਿਲ੍ਹਾ s੍ਰੀ ਮੁਕਤਸਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਦਰਬਾਰ ਸਾਹਿਬ s੍ਰੀ ਮੁਕਤਸਰ ਸਾਹਿਬ ਦੇ ਹੈਡ ਗ੍ਰੰਥੀ ਭਾਈ ਜਗਬੀਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਸ਼ੁਰੂ ਹੋਇਆ। ਇਸ ਮਗਰੋਂ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ। s੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਫੁੱਲਾਂ ਨਾਲ ਸ਼ਿੰਗਾਰੀ ਵੱਡੀ ਬੱਸ ਵਾਲੀ ਪਾਲਕੀ ਵਿੱਚ ਸੁਸ਼ੋਭਿਤ ਸਨ। ਇਸ ਨਗਰ ਕੀਰਤਨ ਵਿੱਚ ਗੁਰਦੁਆਰਾ s੍ਰੀ ਨਨਕਾਣਾ ਸਾਹਿਬ, s੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਪੰਜਾ ਸਾਹਿਬ ਦੇ ਦੁਨੀਆਂ ਦੇ ਸਭ ਤੋਂ ਵੱਡੇ ਮਾਡਲ ਬਣਾ ਕੇ ਵੱਡੇ ਟਰੱਕ ਟਰਾਲਿਆਂ ਉੱਪਰ ਸਜਾ ਕੇ ਨਗਰ ਕੀਰਤਨ ਵਿੱਚ ਸ਼ਾਮਿਲ ਕੀਤੇ ਗਏ। ਇਸ ਤੋਂ ਇਲਾਵਾ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੀ ਇੱਕ ਵੱਡੀ ਚਲਦੀ ਫਿਰਦੀ ਪ੍ਰਦਰਸ਼ਨੀ ਵੀ ਨਗਰ ਕੀਰਤਨ ਵਿੱਚ ਸ਼ਾਮਿਲ ਸੀ। ਸਿੰਘਾਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਗਏ ਅਤੇ ਬੈਂਡ ਪਾਰਟੀ ਵੱਲੋਂ ਧਾਰਮਿਕ ਧੁਨਾਂ ਰਾਹੀਂ ਮਾਹੌਲ ਨੂੰ ਆਨੰਦਿਤ ਕੀਤਾ ਗਿਆ। ਵੱਖ-ਵੱਖ ਪਿੰਡਾਂ ਵਿੱਚ ਸੰਗਤ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਤੇ ਪਾਲਕੀ ਤੇ ਫੁੱਲਾਂ ਦੀ ਵਰਖਾ ਕੀਤੀ ਅਤੇ s੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਗਿਆ। ਵੱਖ-ਵੱਖ ਪੜਾਵਾਂ ਤੇ ਰਾਗੀ ਅਤੇ ਢਾਡੀ ਜਥੇ ਵੱਲੋਂ ਗੁਰੂ ਜਸ ਸਰਵਣ ਕਰਵਾਇਆ ਗਿਆ। ਸੰਗਤ ਲਈ ਥਾਂ ਥਾਂ ਲੰਗਰ ਲਾਏ ਗਏ। ਨਿਰੋਲ ਸੇਵਾ ਸੰਸਥਾ ਦੇ ਮੁਖੀ ਡਾ: ਜਗਦੀਪ ਸਿੰਘ ਸੋਢੀ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਆਖਰੀ ਦਿਨ 6 ਮਾਰਚ ਨੂੰ s੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਸਵੇਰੇ 8:30 ਵਜੇ ਆਰੰਭ ਹੋ ਕੇ ਗੁਰਦੁਆਰਾ s੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਪਾਕਿਸਤਾਨ ਸਰਹੱਦ ਵਿਖੇ ਪਹੁੰਚੇਗਾ। ਇੱਥੇ ਸੰਪੂਰਨਤਾ ਦੀ ਅਰਦਾਸ ਉਪਰੰਤ ਸਮਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਦਾ ਮਕਸਦ s੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਹੈ। ਇਹ ਨਗਰ ਕੀਰਤਨ s੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ s੍ਰੀ ਮੁਕਤਸਰ ਸਾਹਿਬ ਦੇ 64 ਪਿੰਡਾਂ ਦੇ सारे ਸਕੂਲਾਂ ਵਿੱਚ 13 ਹਜ਼ਾਰ ਬੱਚਿਆਂ ਦੇ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਤੇ ਕੰਠ ਮੁਕਾਬਲਿਆਂ ਦੇ ਮੁਕੰਮਲ ਹੋਣ ਤੇ ਅਰਦਾਸ ਕਰਨ ਦੇ ਸੰਬੰਧ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਮੌਕੇ s੍ਰੀ ਦਰਬਾਰ ਸਾਹਿਬ ਦੀ ਮੈਨੇਜਰ ਭਾਈ ਨਿਰਮਲਜੀਤ ਸਿੰਘ, ਸਾਬਕਾ ਮੈਨੇਜਰ ਸੁਮੇਰ ਸਿੰਘ ਬਾਦੀਆਂ, ਸਾਬਕਾ ਮੈਨੇਜਰ ਕਰਨ ਸਿੰਘ ਆਦਿ ਹਾਜ਼ਰ ਸਨ。 ਬਾਈਟ -ਡਾ: ਜਗਦੀਪ ਸਿੰਘ ਸੋਢੀ ਮੁਖੀ ਨਿਰੋਲ ਸੇਵਾ ਸੰਸਥਾ s੍ਰੀ ਮੁਕਤਸਰ ਸਾਹਿਬ。
0
comment0
Report
NSNaresh Sethi
Feb 28, 2026 06:49:43
Kot Kapura, Punjab:ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਜੇਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੇਂਦਰੀ ਮਾਡਰਨ ਜੇਲ, ਫਰੀਦਕੋਟ ‘ਚ ਅਚਾਨਕ ਅਤੇ ਵਿਸਤ੍ਰਿਤ ਚੈੱਕਿੰਗ ਮੁਹਿੰਮ ਚਲਾਈ ਗਈ। ਇਹ ਚੈਕਿੰਗ ਮੁਹਿੰਮ ਸ਼ਨੀਵਾਰ ਨੂੰ ਲਗਭਗ 100 ਪੁਲਿਸ ਮੁਲਾਜ਼ਮਾਂ ਦੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਕੀਤੀ ਗਈ। ਇਹ ਸਰਚ ops ਐਸ.ਪੀ (ਸਥਾਨਿਕ) ਫਰੀਦਕੋਟ ਸ਼੍ਰੀ ਮਨਵਿੰਦਰ ਬੀਰ ਸਿੰਘ ਦੀ ਨਿਗਰਾਨੀ ਹੇਠ ਚਲਾਇਆ ਗਿਆ, ਜਿਸ ਦੌਰਾਨ ਉਹਨਾ ਨਾਲ ਸਬੰਧਤ ਮੁੱਖ ਅਫ਼ਸਰ ਥਾਣਾ ਸਮੇਤ ਜੇਲ੍ਹ ਪ੍ਰਸ਼ਾਸ਼ਨ ਦੇ ਅਧਿਕਾਰੀ ਵੀ ਮੌਜੂਦ ਸਨ। جنهن ਦੌਰਾਨ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਜੇਲ ਦੇ ਹਰ ਹਿੱਸੇ ਦੀ ਜਾਚ ਕੀਤੀ ਗਈ, ਜਿਸ ਵਿੱਚ ਕੈਦੀਆਂ ਦੇ ਬੈਰਕ, ਕੰਟੀਨ, ਬਾਥਰੂਮ, ਚਾਰਦੀਵਾਰੀ, ਨਿਗਰਾਨੀ ਕੈਮਰੇ ਅਤੇ ਹੋਰ ਸੁਰੱਖਿਆ ਪ੍ਰਣਾਲੀਆਂ ਦੀ ਗਹਿਰੀ ਜਾਂਚ ਕੀਤੀ। ਇਸ ਸਬੰਧੀ ਸ਼੍ਰੀ ਮਨਵਿੰਦਰ ਬੀਰ ਸਿੰਘ ਐਸ.ਪੀ(ਸਥਾਨਕ) ਫਰੀਦਕੋਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਚੈਕਿੰਗ ਪੁਲਿਸ ਕਰਮਚਾਰੀਆਂ ਦੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਜੇਲ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਕੀਤੀ ਗਈ ਹੈ। ਉਹਨਾ ਦੱਸਿਆ ਕਿ ਇਸ ਦੌਰਾਨ ਪੁਲਿਸ ਟੀਮਾਂ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਜੇਲ ਦੇ ਹਰ ਹਿੱਸੇ ਦੀ ਵਧੀਆ ਤਰੀਕੇ ਨਾਲ ਜਾਂਚ ਕੀਤੀ, ਜਿਸ ਵਿੱਚ ਬੈਰਕਾਂ, ਕੰਟੀਨ, ਬਾਥਰੂਮ, ਚਾਰਦੀਵਾਰੀ ਅਤੇ ਨਿਗਰਾਨੀ ਕੈਮਰਿਆਂ ਦੀ ਜਾਂਚ ਵੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਮਹਿਲਾ ਬੈਰਕਾਂ ਦੀ ਜਾਂਚ ਮਹਿਲਾ ਪੁਲਿਸ ਮੁਲਾਜ਼ਮਾਂ ਵੱਲੋਂ ਵਿਸ਼ੇਸ਼ ਸੰਵੇਦਨਸ਼ੀਲਤਾ ਅਤੇ ਸੁਰੱਖਿਆ ਨਿਯਮਾਂ ਦੇ ਤਹਿਤ ਕੀਤੀ ਗਈ, ਜਿਸ ਦੌਰਾਨ ਮਹਿਲਾ ਕੈਦੀਆਂ ਦੀ ਪ੍ਰਾਈਵੇਸੀ ਨੂੰ ਪੂਰਾ ਸਨਮਾਨ ਦਿੱਤਾ ਗਿਆ। ਬਾਈਟ- ਐਸਪੀ ਮਨਵਿੰਦਰ ਬੀਰ ਸਿੰਘ
0
comment0
Report
BSBhushan Sharma
Feb 28, 2026 06:48:25
Nurpur, Himachal Pradesh:फतेहपुर में PMKSY 2.0 का लाभ: महिलाओं को सिलाई मशीनें, किसानों को आधुनिक कृषि उपकरण अंबेडकर भवन में 120 लाभार्थियों को मिली सौगात भवानी सिंह पठानिया बोले– आत्मनिर्भर गांव से ही मजबूत होगी ग्रामीण अर्थव्यवस्था महिलाओं के हाथों को काम, आत्मनिर्भरता की ओर कदम सिलाई मशीन प्राप्त करने वाली महिलाओं ने इसे अपने जीवन की नई शुरुआत बताया। उनका कहना था कि अब वे घर बैठे अपने हुनर के बल पर आय अर्जित कर सकेंगी और परिवार की आर्थिक जिम्मेदारियों में भागीदार बनेंगी। कई महिलाओं के चेहरों पर आत्मविश्वास और उत्साह साफ झलक रहा था। उन्होंने कहा कि यह सहायता उनके लिए केवल एक मशीन नहीं, बल्कि सम्मान और आत्मनिर्भरता का माध्यम है। किसानों को आधुनिक ताकत, बढ़ेगी उत्पादन क्षमता कार्यक्रम में किसानों को आधुनिक कृषि उपकरण भी प्रदान किए गए। किसानों ने बताया कि पावर टिलर और अन्य यंत्रों से खेती के कार्य में तेजी आएगी, श्रम व समय की बचत होगी और उत्पादन क्षमता बढ़ेगी। विधायक भवानी सिंह पठानिया ने कहा कि जब किसान तकनीक से जुड़ेगा और महिलाएं आर्थिक रूप से मजबूत होंगी, तभी गांव और प्रदेश की अर्थव्यवस्था सुदृढ़ बनेगी। पंचायत प्रतिनिधि, स्वयं सहायता समूहों की सदस्याएं और बड़ी संख्या में ग्रामीण उपस्थित रहे।
0
comment0
Report
NSNaresh Sethi
Feb 28, 2026 06:35:46
Kot Kapura, Punjab:ਪਿਛਲੇ ਦਿਨੀ ਫਰੀਦਕੋਟ ਦੇ ਸਿਵਲ ਹਸਪਤਾਲ ਚ ਮਲਟੀਪਰਪਜ਼ ਹੈਲਥ ਵਰਕਰ ਦੇ ਤੋਰ ਤੇ ਤੈਨਾਤ ਇੱਕ ਮੁਲਾਜ਼ਮ ਦੀ ਬਦਲੀ ਮੋਗਾ ਕੀਤੇ ਜਾਣ ਤੇ ਸਮੂਹ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਰੋਸ ਜਤਾਇਆ ਜ਼ਾ ਰਿਹਾ ਸੀ ਅਤੇ ਸਿਵਲ ਸਰਜਨ ਡਾ ਚੰਦਰ ਸ਼ੇਖਰ ਤੇ ਦੋਸ਼ ਲਗਾਏ ਗਏ ਸਨ ਕੇ ਉਕਤ ਮੁਲਾਜ਼ਮ ਦੀ ਬਦਲੀ ਰੰਜਿਸ਼ ਦੇ ਚੱਲਦੇ ਜ jbari ਕੀਤੀ ਗਈ جس ਕਾਰਨ ਉਨ੍ਹਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਬਦਲੀ ਕੀਤੇ ਜਾਣ ਵਾਲੇ ਮੁਲਾਜ਼ਮ ਦੇ ਬਦਲੀ ਆਰਡਰ ਵਾਪਿਸ ਲੈੱਕੇ ਮੁੜ ਉਸਦੀ ਤੈਨਾਤੀ ਫਰੀਦਕੋਟ ਸਿਵਲ ਹਸਪਤਾਲ ਵਿਖੇ ਕੀਤੀ ਜਾਵੇ।ਇਸੇ ਦੇ ਵਿਰੋਧ ਚ ਜਥੇਬੰਦੀ ਵੱਲੋਂ ਇੱਕ ਫੈਸਲਾ ਲਿਆ ਗਿਆ ਸੀ ਕਿ 28 ਫਰਵਰੀ ਨੂੰ ਸਿਵਲ ਸਰਜਨ ਡਾ ਚੰਦਰ ਸ਼ੇਖਰ ਦੀ ਰਿਟਾਇਰਮੈਂਟ ਤੋਂ ਪਹਿਲਾਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਵਿਦਾਯਗੀ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਅਹਿਸਾਸ ਹੁੰਦਾ ਰਹੇ ਕੇ ਉਨ੍ਹਾਂ ਦੇ ਕਾਰਜਕਾਲ ਚ ਉਨ੍ਹਾਂ ਦੇ ਮੁਲਾਜ਼ਮਾਂ ਨਾਲ ਕਿਵੇਂ ਧੱਕੇਸ਼ਾਹੀ ਕਰਦੇ ਰਹੇ ਹਨ।ਇਸੇ ਤਹਿਤ ਵੱਡੀ ਗਿਣਤੀ ਚ ਪੁੱਜੇ ਜਥੇਬੰਦੀ ਦੇ ਵਰਕਰਾਂ ਵੱਲੋਂ ਕਾਲੀਆ ਝੰਡੀਆ ਲੈੱਕੇ ਸ਼ਹਿਰ ਚ ਪ੍ਰਦਰਸ਼ਨ ਕੀਤਾ ਗਿਆ।ਉਨ੍ਹ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਜਾਏ ਤਾਂ ਅੱਗੇ ਚੱਲ ਕੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
0
comment0
Report
VKVipan Kumar
Feb 28, 2026 06:34:50
Dharamshala, Himachal Pradesh:किरण रिजिजू कांगड़ा एयरपोर्ट पहुंचे, जहां वे चंबा प्रवास के लिए रवाना हुए। मीडिया से बातचीत में मंत्री ने बताया कि उनके मंत्रालय द्वारा पूर्व में लाहौल-स्पीति जैसे दुर्गम क्षेत्रों में कई विकास परियोजनाएं स्वीकृत की जा चुकी हैं। अब चंबा के दूरदराज इलाकों में भी स्वीकृत योजनाओं को जमीनी स्तर पर लागू किया जाएगा। उन्होंने कहा कि जिन परियोजनाओं के लिए धनराशि जारी हो चुकी है, उन्हें शीघ्र प्रारंभ करने के उद्देश्य से ही उनका यह दौरा तय किया गया है। संसद सत्र से पहले इन योजनाओं की औपचारिक शुरुआत की जाएगी। एआई समिट प्रदर्शन पर बयान हाल ही में आयोजित एआई समिट के दौरान हुए प्रदर्शन पर मंत्री ने कहा कि यह कांग्रेस द्वारा रची गई साजिश थी। उन्होंने कहा कि इस मामले में पुलिस अपना कार्य कर रही है और तथ्य सामने आएंगे। हिमाचल–दिल्ली पुलिस विवाद पर टिप्पणी से परहेज हिमाचल और दिल्ली पुलिस के बीच हालिया विवाद को लेकर पूछे गए सवाल पर उन्होंने कहा कि उन्हें इस विषय में पूरी जानकारी नहीं है, इसलिए वे इस पर कोई टिप्पणी नहीं करेंगे। कोर्ट की टिप्पणी पर कहा—न्यायालय सर्वोपरि अरविंद केजरीवाल और मनीष सिसोदिया पर हाल में आई अदालत की टिप्पणी के संबंध में उन्होंने कहा कि यह न्यायालय का निर्णय है और उस पर वे कुछ नहीं कहना चाहेंगे। उन्होंने स्पष्ट किया कि कानून की नजर में सभी समान हैं और यदि किसी को अदालत के फैसले पर आपत्ति है तो वह उच्च न्यायालय या संबंधित बेंच में अपील कर सकता है। ओवैसी के बयान पर प्रतिक्रिया असदुद्दीन ओवैसी द्वारा प्रधानमंत्री पर की गई टिप्पणी पर मंत्री ने कहा कि वे अक्सर इस तरह के बयान देते रहते हैं। उन्होंने कहा कि देशहित से जुड़े मुद्दों पर अधिक ध्यान दिया जाना चाहिए और अनावश्यक बयानबाजी से बचना चाहिए। विकास कार्यों को गति देना प्राथमिकता अपने चंबा दौरे को लेकर मंत्री ने दोहराया कि विकास कार्यों को गति देना उनकी प्राथमिकता है। उन्होंने कहा कि स्वीकृत परियोजनाओं को अब धरातल पर उतारने का समय आ गया है और सरकार दूरदराज क्षेत्रों तक विकास पहुंचाने के लिए प्रतिबद्ध है।
0
comment0
Report
DRDivya Rani
Feb 28, 2026 06:02:31
Panchkula, Haryana:पंचकूला इंडस्ट्रियल एरिया फेज 1 के जामुन वाले पार्क में बैग से मिला बच्चे का शव पंचकूला इंडस्ट्रियल एरिया फेज 1 स्थित जामुन वाले पार्क में उस समय सनसनी फैल गई जब एक बैग के अंदर एक बच्चे को संदिग्ध अवस्था में पाया गया। प्रारम्भिक जानकारी के अनुसार बच्चे की संभवত: मौत हो चुकी है। घटना की सूचना मिलते ही पुलिस मौके पर पहुंच गई और पूरे क्षेत्र को घेरकर जांच शुरू कर दी गई है। आसपास के सीसीटीवी कैमरों की फुटेज खंगाली जा रही है ताकि यह पता लगाया जा सके कि बैग यहां कौन छोड़कर गया。 इलाके में इस हृदयविदारक घटना के बाद दहशत का माहौल है। पुलिस अधिकारियों का कहना है कि मामले की हर एंगल से जांच की जा रही है और जल्द ही सच्चाई सामने लाई जाएगी。 आखिर मासूम को इस हालत में यहां कौन छोड़ गया? पुलिस जांच जारी है。
0
comment0
Report
KCKhem Chand
Feb 28, 2026 06:00:28
Kot Kapura, Punjab:ਵਿਧਾਇਕ ਅਮੋਲਕ ਸਿੰਘ ਨੇ ਜੈਤੋ ਬਠਿੰਡਾ ਕੋਟਕਪੂਰਾ ਮੁੱਖ ਸੜਕ ਦਾ ਕੀਤਾ ਉਦਘਾਟਨ ਪਿਛਲੇ ਲੰਮੇ ਸਮੇਂ ਤੋਂ ਨਹੀਂ ਲਈ ਸੀ ਇਸ ਸੜਕ ਦੀ ਕਿਸੇ ਨੇ ਜੈਤੋ ਵਿੱਚ ਵਿਕਾਸ ਕਾਰਜ ਲਗਾਤਰ ਜਾਰੀ :ਵਿਧਾਇਕ ਅਮੋਲਕ ਸਿੰਘ ਜੈਤੋ ਵਿਖੇ ਬਠਿੰਡਾ ਰੋਡ ਬਾਜਾਖਾਨਾ ਚੌਕ ਵਿਖੇ ਹਲਕਾ ਜੈਤੋ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਵੱਲੋਂ ਜੈਤੋ ਬਠਿੰਡਾ ਕੋਟਕਪੂਰਾ ਸੜਕ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਜੈਤੋ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਸ਼ਹਿਰਾਂ ਦੇ ਵਿੱਚ ਵਿਕਾਸ ਕਰਵਾ ਰਹੀ ਹੈ ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਸ ਸੜਕ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਇਹ ਸੜਕ ਲਗਭਗ ਦਸ ਬਾਰ੍ਹਾਂ ਸਾਲਾਂ ਤੋਂ ਬਹੁਤ ਹੀ ਗੰਦੀ ਹਾਲਤ ਵਿੱਚ ਸੀ , ਇਹ ਸੜਕ ਜੈਤੋ ਬਠਿੰਡਾ ਕੋਟਕਪੂਰਾ ਮੁੱਖ ਸੜਕ ਹੈ ਜਿੱਥੇ ਕਿ ਲੋਕਾਂ ਨੂੰ ਆਉਣ ਜਾਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹੁਣ ਇਹ ਸੜਕ ਲਗਭਗ ਚਾਰ ਕਰੋੜ ਰੂਪੈ ਨਾਲ ਬਹੁਤ ਵਧੀਆ ਸੜਕ ਬਣੇਗੀ ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਜੈਤੋ ਦੇ ਲੋਕਾਂ ਨੂੰ ਹੁਣ ਬਹੁਤ ਹੀ ਜਲਦ ਇੱਕ ਮਹੀਨੇ ਦੇ ਅੰਦਰ ਅੰਦਰ ਨਵੀਂ ਸੜਕ ਬਣ ਕੇ ਮਿਲੇਗੀ ਅਤੇ ਇਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਵੀ ਰਾਹਤ ਮਿਲੇਗੀ
0
comment0
Report
AZAbhinva zeepunjabi
Feb 28, 2026 05:30:05
0
comment0
Report
sidebar-img
Advertisement
Back to top