Back
जैटो में कोटकपूरा रोड का उद्घाटन, विधायक अमोलक सिंह ने किया शानदार कार्य
KCKhem Chand
Feb 28, 2026 06:00:28
Kot Kapura, Punjab
ਵਿਧਾਇਕ ਅਮੋਲਕ ਸਿੰਘ ਨੇ ਜੈਤੋ ਬਠਿੰਡਾ ਕੋਟਕਪੂਰਾ ਮੁੱਖ ਸੜਕ ਦਾ ਕੀਤਾ ਉਦਘਾਟਨ
ਪਿਛਲੇ ਲੰਮੇ ਸਮੇਂ ਤੋਂ ਨਹੀਂ ਲਈ ਸੀ ਇਸ ਸੜਕ ਦੀ ਕਿਸੇ ਨੇ ਜੈਤੋ ਵਿੱਚ ਵਿਕਾਸ ਕਾਰਜ ਲਗਾਤਰ ਜਾਰੀ :ਵਿਧਾਇਕ ਅਮੋਲਕ ਸਿੰਘ
ਜੈਤੋ ਵਿਖੇ ਬਠਿੰਡਾ ਰੋਡ ਬਾਜਾਖਾਨਾ ਚੌਕ ਵਿਖੇ ਹਲਕਾ ਜੈਤੋ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਵੱਲੋਂ ਜੈਤੋ ਬਠਿੰਡਾ ਕੋਟਕਪੂਰਾ ਸੜਕ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਜੈਤੋ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਸ਼ਹਿਰਾਂ ਦੇ ਵਿੱਚ ਵਿਕਾਸ ਕਰਵਾ ਰਹੀ ਹੈ ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਸ ਸੜਕ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਇਹ ਸੜਕ ਲਗਭਗ ਦਸ ਬਾਰ੍ਹਾਂ ਸਾਲਾਂ ਤੋਂ ਬਹੁਤ ਹੀ ਗੰਦੀ ਹਾਲਤ ਵਿੱਚ ਸੀ , ਇਹ ਸੜਕ ਜੈਤੋ ਬਠਿੰਡਾ ਕੋਟਕਪੂਰਾ ਮੁੱਖ ਸੜਕ ਹੈ ਜਿੱਥੇ ਕਿ ਲੋਕਾਂ ਨੂੰ ਆਉਣ ਜਾਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹੁਣ ਇਹ ਸੜਕ ਲਗਭਗ ਚਾਰ ਕਰੋੜ ਰੂਪੈ ਨਾਲ ਬਹੁਤ ਵਧੀਆ ਸੜਕ ਬਣੇਗੀ ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਜੈਤੋ ਦੇ ਲੋਕਾਂ ਨੂੰ ਹੁਣ ਬਹੁਤ ਹੀ ਜਲਦ ਇੱਕ ਮਹੀਨੇ ਦੇ ਅੰਦਰ ਅੰਦਰ ਨਵੀਂ ਸੜਕ ਬਣ ਕੇ ਮਿਲੇਗੀ ਅਤੇ ਇਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਵੀ ਰਾਹਤ ਮਿਲੇਗੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAnmol Singh Warring
FollowFeb 28, 2026 07:02:120
Report
NSNaresh Sethi
FollowFeb 28, 2026 06:49:430
Report
BSBhushan Sharma
FollowFeb 28, 2026 06:48:250
Report
NSNaresh Sethi
FollowFeb 28, 2026 06:35:460
Report
HSHarmeet Singh Maan
FollowFeb 28, 2026 06:35:210
Report
VKVipan Kumar
FollowFeb 28, 2026 06:34:500
Report
DSDEVINDER SHARMA
FollowFeb 28, 2026 06:17:030
Report
DRDivya Rani
FollowFeb 28, 2026 06:02:310
Report
AZAbhinva zeepunjabi
FollowFeb 28, 2026 05:30:250
Report
AZAbhinva zeepunjabi
FollowFeb 28, 2026 05:30:050
Report
RBRohit Bansal
FollowFeb 28, 2026 05:18:470
Report
AZAbhinva zeepunjabi
FollowFeb 28, 2026 05:03:36Noida, Uttar Pradesh:बरी होने के बाद आम आदमी पार्टी के राष्ट्रीय संयोजक अरविंद केजरीवाल और मनीष सिसोदिया को संजय सिंह ने गले लगाकर की खुशी जाहिर
0
Report
VSVARUN SHARMA
FollowFeb 28, 2026 05:03:150
Report
NSNaresh Sethi
FollowFeb 28, 2026 05:02:530
Report
