Become a News Creator

Your local stories, Your voice

Follow us on
Download App fromplay-storeapp-store
Advertisement
Back
Sri Muktsar Sahib152026
मालोट में नौकरानी ने नकद-सोना चुराकर फरार, पुलिस जांच जारी
ASAnmol Singh Warring
Feb 08, 2026 02:30:27
Sri Muktsar Sahib, Punjab
ਮਲੋਟ ਵਿਖੇ 15 ਦਿਨ ਪਹਿਲਾਂ ਰੱਖੀ ਨੌਕਰਾਣੀ 5 ਲੱਖ ਨਗਦ ते ਤੇ ਸੋਨਾ ਲੈ ਕੇ ਫਰਾਰ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਮਲੋਟ ਦੀ ਬਿਰਲਾ ਕਲੋਨੀ ਵਿਖੇ ਆੜਤੀਆ ਵਿਨੋਦ ਜੱਗਾ ਦੇ ਘਰੋਂ ਲੱਖਾਂ ਰੁਪਏ ਦੀ ਚੋਰੀ ਅਤੇ ਸੋਨਾ ਲੈ ਕੇ ਘਰ ਦੀ ਨੌਕਰਾਣੀ ਫਰਾਰ ਹੋ ਗਈ ਹੈ ਜਾਣਕਾਰੀ ਅਨੁਸਾਰ ਘਰ ਵਿੱਚ ਕੰਮ ਕਰ ਰਹੀ ਨੈਪਾਲੀ ਨੌਕਰਾਣੀ ਵੱਲੋਂ ਦੋ ਹੋਰ ਅਣਪਛਾਤੇ ਵਿਅਕਤੀਆਂ ਦੀ ਮਦਦ ਨਾਲ ਇਸ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਨੌਕਰਾਣੀ ਲਗਭਗ 15 ਕੁ ਦਿਨ ਪਹਿਲਾਂ ਹੀ ਘਰ ਵਿੱਚ ਨੌਕਰੀ ਲਈ ਆਈ ਸੀ ਅਤੇ ਘਰ ਦੇ ਪੂਰੇ ਬਣੇ ਕਮਰੇ ਵਿੱਚ ਰਹਿ ਰਹੀ ਸੀ ਸ਼ੁਕਰਵਾਰ ਦੀ ਸ਼ਾਮ ਨੂੰ ਉਸਨੇ ਦੋ ਅਣਪਛਾਤੇ ਵਿਅਕਤੀਆਂ ਨੂੰ ਘਰ ਬੁਲਾ ਕੇ ਅਲਮਾਰੀ ਵਿੱਚੋਂ ਪੰਜ ਲੱਖ ਰੁਪਏ ਦੇ ਲਗਭਗ ਨਗਦ ਅਤੇ ਤਿੰਨ ਤੋਲੇ ਸੋਨਾ ਚੁੱਕ ਕੇ ਘਰੋਂ ਫਰਾਰ ਹੋ ਗਈ ਦੱਸਿਆ ਜਾ ਰਿਹਾ ਕਿ ਵਾਰਦਾਤ ਤੋਂ ਥੋੜਾ ਸਮਾਂ ਪਹਿਲਾਂ ਉਕਤ ਨੌਕਰਾਨੀ ਵੱਲੋਂ ਵਿਨੋਦ ਜੱਗਾ ਦੀ ਪਤਨੀ ਅਤੇ ਘਰ ਵਿੱਚ ਕੰਮ ਕਰ ਰਹੀ ਇਸ ਇੱਕ ਹੋਰ ਨੌਕਰਾਣੀ ਨੂੰ ਚਾਹ ਦਿੱਤੀ ਗਈ ਸੀ ਚਾਹ ਪੀਣ ਤੋਂ ਬਾਅਦ ਦੋਵੇਂ ਔਰਤਾਂ ਉਹ ਬੇਹੋਸ਼ੀ ਦੀ ਹਾਲਤ ਵਿੱਚ ਚਲੀਆਂ ਗਈਆਂ ਜਿਸ ਕਰਕੇ ਖਦਸ਼ਾ ਹੈ ਕਿ ਉਸ ਨੇ ਚਾਹ ਵਿੱਚ ਕੋਈ ਨਸ਼ੀਲੀ ਚੀਜ਼ ਮਲਾਈ ਹੋਵੇਗੀ ਇਸ ਕਰਕੇ ਸ਼ਹਿਰ ਤੇ ਖਾਸ ਤੌਰ ਤੇ ਬਿਰਲਾ ਕਲੋਨੀ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਪੈਦਾ ਹੋਣਾ ਕੁਦਰਤੀ hai ਉਧਰ ਥਾਣਾ ਸਿਟੀ ਮਲੋਟ ਦੇ ਐਸਐચ ਓ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਬਹੁਤ ਹੀ ਬਰੀਕੀ ਤੇ ਡੁੰਗਾਈ ਨਾਲ ਜਾਂਚ ਪੜਤਾਲ ਕਰ ਰਹੇ ਹਨ ਅਤੇ ਉਹਨਾਂ ਨੇ ਮੌਕੇ ਤੇ ਜਾ ਕੇ ਸਾਰੀ ਪੜਤਾਲ ਕੀਤੀ ਹੈ ਐਸਐਚਓ ਨੇ ਸ਼ਹਿਰ ਵਾਸੀਆਂ ਨੂੰ ਫਿਰ ਅਪੀਲ ਕੀਤੀ ਹੈ ਕਿ ਕੋਈ ਵੀ ਨੌਕਰ ਰੱਖਣ ਤੋਂ ਪਹਿਲਾਂ ਪੁਲਿਸ ਨੂੰ ਉਸ ਬਾਰੇ ਸੂਚਿਤ ਕਰੋ ਅਤੇ ਉਸਦੇ ਪੂਰੇ ਕਾਗਜਾਤ ਪੁਲਿਸ ਨੂੰ ਵੀ ਦਿਓ ਅਤੇ ਘਰਾਂ ਵਿੱਚ ਵੀ ਰੱਖੇ ਜਾਣ ਕਿਉਂਕਿ ਹੁਣ ਜਿਹੜੀ ਨੌਕਰਾਨੀ ਇਹ ਵਾਰਦਾਤ ਕਰਕੇ ਗਈ ਹੈ ਉਸਦੇ ਕੋਈ ਵੀ ਕਾਗਜ਼ਾਤ ਜਾਂ ਰਿਹਾਇਸ਼ ਦੇ sbੂਤ ਜੱਗਾ ਪਰਿਵਾਰ ਕੋਲ ਨਹੀਂ ਹਨ ਪੁਲਿਸ ਸੀਸੀ ਟੀਵੀ ਕੈਮਰੇ ਖੰਗਾਲ ਰਹੀ ਹੈ ਜਿਸ ਤੋਂ ਕੋਈ ਸੁਰਾਗ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KCKhem Chand
Feb 08, 2026 06:04:01
Kot Kapura, Punjab:ਦੇਰ ਰਾਤ ਕੋਟਕਪੂਰਾ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਲਈ ਵਿਸ਼ੇਸ਼ ਨਾਕਾਬੰਦੀ, ਵਾਹਨਾਂ ਦੀ ਸਖ਼ਤ ਚੈਕਿੰਗ ਦੇਰ ਰਾਤ ਕੋਟਕਪੂਰਾ ਪੁਲਿਸ ਵੱਲੋਂ ਐਸਐਸਪੀ ਡਾ. ਪ੍ਰਗਿਆ ਜੈਨ ਦੇ ਨਿਰਦੇਸ਼ਾਂ ਹੇਠ ਕਾਨੂੰਨ ਵਿਵਸਥਾ ਅਤੇ ਅਮਨ-ਸ਼ਾਂਤੀ ਨੂੰ ਬਣਾਈ ਰੱਖਣ ਲਈ ਸੀਲਿੰਗ ਪੁਆਇੰਟਾਂ ‘ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਡੀ ਐਸ ਪੀ ਅਤੇ ਐਸ ਐਚ ਓ ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਵਾਹਨਾਂ ਦੀ ਗਹਿਰੀ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ ਗਈ。 ਕੋਟਕਪੂਰਾ ਵਿੱਚ ਨਾਿਕਾਬੰਦੀ ਦਾ ਜਾਇਜ਼ਾ ਲੈਂਦਿਆਂ ਡੀ ਐਸ פּੀ ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਸਮੇਂ-ਸਮੇਂ ‘ਤੇ ਇਸ ਤਰ੍ਹਾਂ ਦੀ ਚੈਕਿੰਗ ਕੀਤੀ ਜਾੱਦੀ ਹੈ, ਤਾਂ ਜੋ ਅਪਰਾਧਿਕ ਤੱਤਾਂ ‘ਤੇ ਨਕੇਲ ਕੱਸੀ ਜਾ ਸਕੇ ਅਤੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕੀਤਾ ਜਾ ਸਕੇ。 ਡੀ ਐਸ ਪੀ ਸੰਜੀਵ ਕੁਮਾਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਪੁਲਿਸ ਵੱਲੋਂ ਨਿਰੰਤਰ ਨਾਕਾਬੰਦੀ ਅਤੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦਾ ਮਕਸਦ ਅਪਰਾਧ ਰੋਕਥਾਮ ਅਤੇ ਆਮ ਲੋਕਾਂ ਦੀ ਸੁਰੱਖਿਅਤਾ ਹੈ。 ਬਾਈਟ ਸੰਜੀਵ ਕੁਮਾਰ ਡੀ ਐਸ ਪੀ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
VKVarun Kaushal
Feb 08, 2026 06:02:09
Samrala, Punjab:ਚੋਰਾਂ ਵੱਲੋਂ 8 ਮਹੀਨਿਆਂ ਵਿੱਚ ਤੀਜੀ ਵਾਰੀ ਦੁਕਾਨ ਨੂੰ ਬਣਾਇਆ ਗਿਆ ਨਿਸ਼ਾਨਾ ਲੱਖਾ ਰੁਪਏ ਦਾ ਸਮਾਨ ਚੋਰੀ ਇਸ ਵਾਰ ਜੇ ਕੋਈ ਕਾਰਵਾਈ ਨਾ ਹੋਈ ਤਾਂ ਕਰਾਂਗੇ ਰੋਡ ਜਾਮ ਤੇ ਹੋਵਾਂਗੇ ਐਸਐਸਪੀ ਦੇ ਪੇਸ਼ :- ਦੁਕਾਨ ਮਾਲਕ ਚੋਰ ਸ਼ਟਰ ਨੂੰ ਕਟਰ ਨਾਲ ਕੱਟ ਕੇ ਅਤੇ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੋਏ ਸਮਰਾਲਾ ਦੇ ਨਜ਼ਦੀਕ ਪਿੰਡ ਕੋਟਲਾ ਸ਼ਮਸ਼ਪੁਰ ਵਿਖੇ ਸ਼ਾਮਗੜ੍ਹ ਬੋਰਿੰਗ ਐਂਡ ਸੈਨਟਰੀ ਸਟੋਰ ਨੂੰ ਚੋਰਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਦੁਕਾਨ ਦੇ ਮਾਲਕ ਅਨੁਸਾਰ ਚੋਰਾਂ ਵੱਲੋਂ ਟੂਟੀਆਂ ਮੋਟਰਾਂ ਅਤੇ ਡੀਵੀਆਰ ਸਮੇਤ ਐਲਸੀਡੀ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋਏ ਹਨ ਉਹਨਾਂ ਦੱਸਿਆ ਕਿ ਇਸ ਨੂੰ ਉਹਨਾਂ ਦੀ ਦੁਕਾਨ ਤੇ ਤੀਸਰੀ ਵਾਰੀ ਚੋਰੀ ਹੋਈ ਹੈ ਪਹਿਲੀ ਵਾਰੀ ਚੋਰੀ ਜੁਲਾਈ ਵਿੱਚ ਹੋਈ ਸੀ ਅਤੇ ਦੂਸਰੀ ਚੋਰੀ ਦਸੰਬਰ ਵਿੱਚ ਹੋਈ ਜਿਸ ਤੋਂ ਬਾਅਦ ਅੱਜ ਫਿਰ ਚੋਰਾਂ ਵੱਲੋਂ ਇਸ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ! ਦੁਕਾਨ ਮਾਲਕ ਨੇ ਦੱਸਿਆ ਕਿ ਹਾਲੇ ਤੱਕ ਪਿਛਲੀਆਂ ਚੋਰੀਆਂ ਦੋ ਜੋ ਹੋਈਆਂ ਹਨ ਉਹਨਾਂ ਦੀ ਸੀਸੀਟੀਵੀ ਵੀ ਪੁਲਿਸ ਨੂੰ ਮੁਹਈਆ ਕਰਵਾ ਦਿੱਤੀ ਗਈ ਸੀ ਪ੍ਰੰਤੂ ਅਜੇ ਤੱਕ ਉਹ ਚੋਰਾਂ ਤੇ ਕੋਈ ਕਾਰਵਾਈ ਨਹੀਂ ਹੋਈ ਇਸ ਵਾਰ ਤਾਂ ਚੋਰ ਡੀਵੀਆਰ ਵੀ ਨਾਲ ਲੈ ਕੇ ਫਰਾਰ ਹੋ ਗਏ ਤਾਂ ਇਸ ਵਾਰ ਕੀ ਕਾਰਵਾਈ ਹੋਵੇਗੀ ਅੰਦਰ ਕਿੰਨੇ ਉਹਨਾਂ ਦੱਸਿਆ ਕਿ ਇਸ ਵਾਰ ਲਗਭਗ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਅਗਰ ਪੁਲਿਸ ਪ੍ਰਸ਼ਾਸਨ ਨੇ ਇਸ ਵਾਰ ਕੋਈ ਕਾਰਵਾਈ ਨਾ ਕੀਤੀ ਤਾਂ ਅਸੀਂ ਰੋਡ ਜਾਮ ਕਰਾਂਗੇ ਅਤੇ ਐਸਐਸਪੀ ਦੇ ਪੇਸ਼ ਹੋਵਾਂਗੇ ਉਹਨਾਂ ਇਨਸਾਫ ਦੀ ਮੰਗ ਕੀਤੀ ਹੈ ! ਉੱਥੇ ਹੀ ਮੌਕੇ ਤੇ ਹੀਡੋ ਚੌਂਕੀ ਤੋਂ ਮੁਖਤਿਆਰ ਸਿੰਘ ਮੌਕੇ ਤੇ ਪਹੁੰਚੇ ਉਹਨਾਂ ਕਿਹਾ ਕਿ ਪਹਿਲਾਂ ਵੀ ਚੋਰੀਆਂ ਹੋਈ ਹੈ ਪ੍ਰੰਤੂ ਕੋਈ ਉਨਾਂ ਦਾ ਸੁਰਾਖ ਨਹੀਂ ਮਿਲ ਪਾਇਆ ਇਸ ਵਾਰ ਇਹ ਲੱਗਦਾ ਹੈ ਕਿ ਜੋ ਡੀਵੀਆਰ ਲੈ ਕੇ ਗਏ ਹਨ ਉਹ ਕਿਸੇ ਭੇਤੀ ਦਾ ਹੀ ਕੰਮ ਜਾਪਦਾ ਹੈ ਕਿਉਂਕਿ ਡੀਵੀਆਰ ਇਹੋ ਜਿਹੀ ਜਗ੍ਹਾ ਲੁਕੋਇਆ ਹੈ ਜਿੱਥੇ ਕਿਸੇ ਨੂੰ ਨੋਰਮਲ ਪਤਾ ਵੀ ਨਹੀਂ ਚੱਲ ਸਕਦਾ !
0
comment0
Report
KSKuldeep Singh
Feb 08, 2026 05:34:04
Banur, Punjab:ਬਠਿੰਡਾ ਦੇ ਵਿੱਚ ਪੁਲਿਸ ਵੱਲੋਂ ਕਿਸਾਨਾਂ ਤੇ ਸੁੱਟੇ ਗਏ ਅੱਥਰੂ ਗੈਸ ਦੇ ਗੋਲਿਆਂ ਦੀ ਘਟਨਾ ਸਬੰਧੀ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਨੇ ਨਿਖੇਦੀ ਕਰਦਿਆਂ ਕਿਹਾ ਕਿ 2027 ਦੀ ਇਲੈਕਸ਼ਨ ਵਿੱਚ ਪਾਰਟੀ ਦੇ ਨੁਮਾਇੰਦੇ ਪਿੰਡਾਂ ਵਿੱਚ ਨਾ ਪਹੁੰਚਣ। ਬੀਕੇਯੂ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਕਿਸਾਨ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ ਤੇ ਪ੍ਰਸ਼ਾਸਨ ਨੇ ਉਹਨਾਂ ਉੱਤੇ ਅੱਥਰੂ ਗੈਸ ਦੇ ਗੋਲੇ ਸੁੱਟ ਦਿੱਤੇ ਇਹ ਪ੍ਰਸ਼ਾਸਨ ਦੀ ਕੋਝੀ ਹਰਕਤ ਹੈ। ਕਿਸਾਨ ਆਗੂ ਨੇ ਕਿਹਾ ਕਿ ਹਾਲੇ ਵੀ ਸਰਕਾਰ ਦੇ ਕੁਝ ਮਹੀਨੇ ਪਏ ਨੇ ਤੇ ਸਰਕਾਰ ਨੂੰ ਕਿਸਾਨਾਂ ਅਤੇ ਆਮ ਲੋਕਾਂ ਦੇ ਨਾਲ ਮਿਲ ਕੇ ਚੱਲਦਾ ਚਾਹੀਦਾ ਹੈ। ਉਹਨਾਂ ਚੇਤਾਵਨੀ ਦਿੰਦੇ ਕਿਹਾ ਕਿ ਨਹੀਂ ਤਾਂ 2027 ਦੀ ਇਲੈਕਸ਼ਨ ਦੇ ਵਿੱਚ ਪਿੰਡਾਂ ਦੇ ਵਿੱਚ ਨਾ ਵੜਨ ਜਿਸਦਾ ਸਿੱਧੇ ਤੌਰ ਤੇ ਜਵਾਬ ਦਿੱਤਾ ਜਾਵੇਗਾ।
0
comment0
Report
MSManish Shanker
Feb 08, 2026 05:33:47
Sahibzada Ajit Singh Nagar, Punjab:ਪੰਜਾਬ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਸੇਵਾ ਨਿਭਾ ਰਹੇ ਅਧਿਆਪਕਾਂ ਲਈ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (ਪੀਐਸਟੀਈਟੀ) ਪਾਸ ਕਰਨੀ ਲਾਜ਼ਮੀ ਕਰ ਦਿੱਤੀ ਹੈ। ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਵੱਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਮਾਸਟਰ ਕਾਡਰ ਵਿੱਚ ਨਿਯੁਕਤੀ ਜਾਂ ਪਦ-ਉੱਨਤੀ ਲਈ ਇਹ ਯੋਗਤਾ ਜ਼ਰੂਰੀ ਹੋਵੇਗੀ। ਇਸ ਦੇ ਨਾਲ ਹੀ 14 ਸਤੰਬਰ 2017 ਨੂੰ ਜਾਰੀ ਉਹ ਪੱਤਰ ਰੱਦ ਕਰ ਦਿਤਾ ਗਿਆ ਹੈ, ਜਿਸ ਤਹਿਤ 2010 ਤੋਂ ਪਹਿਲਾਂ ਸੇਵਾ ਵਿੱਚ ਆਏ ਅਧਿਆਪਕਾਂ ਨੂੰ ਟੀਈਟੀ ਤੋਂ ਛੂਟ ਮਿਲੀ ਹੋਰੀ ਸੀ। ਇਹ ਫ਼ੈਸਲਾ ਸਰਬਉੱਚ ਅਦਾਲਤ ਵੱਲੋਂ ਅੰਜੁਮਨ-ਏ-ਇਸ਼ਾਤ ਬਨਾਮ ਮਹਾਰਾਸ਼ਟਰ ਰਾਜ ਮਾਮਲੇ ਵਿੱਚ 1 ਸਤੰਬਰ 2025 ਨੂੰ ਦਿੱਤੇ ਗਏ ਫ਼ੈਸਲੇ ਦੇ ਆਧਾਰ ‘ਤੇ ਲਿਆ ਗਿਆ ਹੈ। ਇਨਾਂ ਨਵੇਂ ਹੁਕਮਾਂ ਨਾਲ ਅਧਿਆਪਕ ਵਰਗ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ।
0
comment0
Report
TBTarsem Bhardwaj
Feb 08, 2026 04:35:00
Ludhiana, Punjab:लुधियाना में ट्यूशन सेंटर पर हमला, स्टाफ को बनाया बंधक, पेट पर लातें, पूर्व छात्र व उसके परिजनों पर आरोप एबीएस मार्केट स्थित एक ट्यूशन सेंटर में 9वीं के छात्र को पढ़ाई पर ध्यान देने की सलाह देना टीचर को महंगा पड़ गया। छात्र ने गुस्से में परिजनों के साथ मिलकर टीचर और स्टाफ से मारपीट करवाई। घटना 3 फरवरी की शाम की है। पीड़िता सोनिया अरोड़ा निवासी उपकार नगर, सिविल लाइन्स ने पुलिस को बताया कि वह अपने पति सचिन अरोड़ा और बहन ज्योति प्रीत राय के साथ एबीएस मार्केट की दूसरी मंजिल पर 'विद्या विंग एसएसएफ' नाम से ट्यूशन सेंटर चलाती हैं। उनके यहां पढ़ने वाला 14 वर्षीय छात्र पिछले 15-20 दिनों से सेंटर नहीं आ रहा था। पूछने पर उसकी मां रीतिका धीर ने बीमारी का हवाला दिया। 3 फरवरी को छात्र सेंटर के बाहर संदिग्ध हालत में दिखा तो उसे पढ़ाई पर ध्यान देने और फाइनल परीक्षा की तैयारी करने की सलाह दी गई। इससे नाराज होकर छात्र अपनी मां व बहनों को लेकर ट्यूशन सेंटर पहुंचा और गाली-गलौज शुरू कर दी। विरोध करने पर धक्का-मुक्की और मारपीट की गई। शोर सुनकर स्टाफ मौके पर पहुंचा तो अन्य परिजनों को भी बुला लिया गया।
0
comment0
Report
SKSanjeev Kumar
Feb 08, 2026 04:34:48
0
comment0
Report
SNSUNIL NAGPAL
Feb 08, 2026 04:34:20
Fazilka, Punjab:फाजिल्का सिटी थाना पुलिस ने एक व्यक्ति को गिरफ्तार किया है । जिससे चोरी के तीन सिलेंडर और एक बाइक बरामद किया है । पुलिस का कहना है कि आरोपी द्वारा चोरी की घटनाओं को अंजाम दिया जा रहा था । और सीसीटीवी वीडियो भी सामने आई थी । जिसपर शिकायत आने के बाद पुलिस ने आरोपी को पकड़ लिया है । जिससे तीन गैस सिलेंडर और एक बाइक बरामद हुआ है । आरोपी के खिलाफ मुकदमा दर्ज आगे की कार्यवाही की जा रही है । जानकारी देते हुए सिटी थाना के एसएचओ सचिन कंबोज ने बताया कि पुलिस ने मुकदमा नंबर 25 दर्ज किया गया था । जिसमें महिला हरविंदर कौर ने पुलिस को शिकायत दर्ज करवाई थी कि उनके घर से एक युवक गैस सिलेंडर चोरी कर ले गया है । जिसमें पुलिस को सीसीटीवी भी दिखाई गई जिसमें आरोपी गैस सिलेंडर चोरी कर लेजाता दिखाई दे रहा है । जिसपर पुलिस ने कार्यवाही करते हुए अरनीवाला के रहने वाले गुरदीप सिंह पुत्र बिशंबर सिंह को गिरफ्तार किया है । जिससे पुलिस ने करीब तीन गैस सिलेंडर और बाइक बरामद किया है । सचिन कंबोज ने बताया कि आरोपी पहले प्राइवेट बस पर कंडक्टर का काम करता था । और अब नशे का आदि होने के चलते इसके द्वारा चोरी की घटनाओं को अंजाम दिया जा रहा था । पुलिस के मुताबिक आरोपी ने अभी चोरी के गैस सिलेंडर बेचने थे कि इससे पहले ही पुलिस ने उसे पकड़ लिया । फिलहाल आरोपी को अदालत में पेश कर पुलिस रिमांड पर लिया जाएगा । जिसपर गहराई से पूछताछ किया जाएगा ।
0
comment0
Report
KBKulbir Beera
Feb 08, 2026 03:47:11
Bathinda, Punjab:ਬਠਿੰਡਾ ਬ੍ਰੇਕਿੰਗ ਬਠਿੰਡਾ ਵਿੱਚ ਜ਼ਬਰਦਸਤ ਸੜਕ ਹਾਦਸਾ ਇੱਕ ਦੀ ਮੌਤ ਚਾਰ ਜ਼ਖਮੀ ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇ ਭਾਰਤ ਮਾਲਾ ਤੇ ਹੋਇਆ ਹਾਦਸਾ ਇਹ ਚਾਰੋਂ ਲੋਕ ਮੋਟਰਸਾਈਕਲ ਤੇ ਸਵਾਰ ਸਨ ਅਤੇ ਇਹਨਾਂ ਨੂੰ ਅਗਿਆਤ ਵਹੀਕਲ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਨਾਂ ਵਿੱਚੋਂ ਇੱਕ ਦੀ ਮੌਕੇ ਤੇ ਮੌਤ ਹੋ ਗਈ ਅਤੇ ਤਿੰਨਾਂ ਨੂੰ ਬਠਿੰਡਾ ਦੇ ਏਮਜ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ। ਇਹਨਾਂ ਵਿੱਚੋਂ ਦੋ ਬਠਿੰਡਾ ਅਤੇ ਦੋ ਡੱਬਵਾਲੀ ਦਾ ਰਹਿਣ ਵਾਲੇ ਹਨ। ਇਸ ਤੋਂ ਪਹਿਲਾਂ ਵੀ ਇਸੇ ਨੈਸ਼ਨਲ ਹਾਈਵੇ ਭਾਰਤ ਮਾਲਾ ਤੇ ਇੱਕ ਜ਼ਬਰਦਸਤ ਸੜਕ ਹਾਦਸਾ ਹੋਇਆ ਸੀ ਜਿਸ ਵਿੱਚ ਗੁਜਰਾਤ ਦੀ ਮਹਿਲਾ ਸਿਪਾਹੀ ਸਮੇਤ ਪੰਜ ਲੋਕਾਂ ਦੀ ਮੌਤ ਹੋਈ ਸੀ। ਹਾਦਸੇ ਦੀ ਕਾਰਨਾਂ ਦੀ ਰਿਪੋਰਟ ਵੀ ਡਿਪਟੀ ਕਮਿਸ਼ਨਰ ਤੋਂ ਪੰਜਾਬ ਸਰਕਾਰ ਦੀ ਕਮੇਟੀ ਨੇ ਮੰਗੀ ਸੀ ਪਰੰਤੂ ਇਹ ਨੈਸ਼ਨਲ ਹਾਈਵੇ ਹਰ ਦਿਨ ਲੋਕਾਂ ਦੇ ਲਈ ਕਾਲ ਬਣਦਾ ਨਜ਼ਰ ਆ ਰਿਹਾ
0
comment0
Report
Advertisement
Back to top