Back
पंजाब के मुख्यमंत्री भगवंत सिंह मान मोहाली फोर्टिस अस्पताल भर्ती
MSManish Shanker
Feb 16, 2026 04:03:01
Sahibzada Ajit Singh Nagar, Punjab
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਕੱਲ ਤਬੀਅਤ ਖਰਾਬ ਹੋਣ ਦੇ ਚਲਦਿਆਂ ਪੰਜਾਬ ਦੇ ਧੂਰੀ ਤੋਂ ਮੋਹਾਲੀ ਫੋਰਟੀਸ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਟੈਸਟ ਕਰਵਾਏ ਗਏ ਜਿਨਾਂ ਵਿੱਚ ਕੋਈ ਵੀ ਗੰਭੀਰ ਬਿਮਾਰੀ ਸਾਹਮਣੇ ਨਹੀਂ ਆਈ ਟੈਸਟ ਵੀ ਸਾਰੇ ਨੋਰਮਲ ਹੀ ਆਏ ਹਨ। ਜਿਸ ਤੋਂ ਬਾਅਦ ਡਾਕਟਰਾਂ ਦਾ ਕਹਿਣਾ ਹੈ ਕਿ ਕੇਵਲ ਥਕਾਵਟ ਕਾਰਨ ਹੀ ਉਨਾਂ ਨੂੰ ਕਮਜ਼ੋਰੀ ਮਹਿਸੂਸ ਹੋਈ ਹੈ ਜਿਸ ਕਾਰਨ ਇਹਤਿਆਤ ਦੇ ਤੌਰ ਤੇ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਇਸ ਦੌਰਾਨ ਡੀਜੀਪੀ ਪੰਜਾਬ ਗੌਰਵ ਯਾਦਵ ਸਮੇਤ ਡੀਜੀਪੀ ਲਾ ਐਂਡ ਆਰਡਰ ਅਰਪਿਤ ਸ਼ੁਕਲਾ ਮੁੱਖ ਸਕੱਤਰ ਪੰਜਾਬ ਫੋਰਟੀਸ ਹਸਪਤਾਲ ਪਹੁੰਚੇ ਅਤੇ ਉਨਾਂ ਦਾ ਹਾਲ ਜਾਣਿਆ। ਹਾਲਾਂਕਿ ਅੱਜ ਮੋਗਾ ਵਿਖੇ ਇੱਕ ਵਿਸ਼ਾਲ ਰੈਲੀ ਕੀਤੀ ਜਾਣੀ ਹੈ ਜਿਸ ਵਿੱਚ ਇਹ ਸਵਾਲ ਬਣਿਆ ਹੋਇਆ ਹੈ ਕਿ ਮੁੱਖ ਮੰਤਰੀ ਪੰਜਾਬ ਮੋਗਾ ਰੈਲੀ ਵਿੱਚ ਸ਼ਾਮਿਲ ਹੋਣਗੇ ਜਾਂ ਨਹੀਂ। ਜਿਸ ਸਬੰਧੀ ਅਜੇ ਤੱਕ ਪਾਰਟੀ ਵੱਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowFeb 16, 2026 05:34:23Chandigarh, Chandigarh:बिक्रम सिंह मजीठिया और बब्बू मान की मुलाकात काफी देर तक की話
0
Report
VSVARUN SHARMA
FollowFeb 16, 2026 05:33:450
Report
SGSatpal Garg
FollowFeb 16, 2026 05:32:300
Report
KBKulbir Beera
FollowFeb 16, 2026 05:31:030
Report
NSNavdeep Singh
FollowFeb 16, 2026 05:16:090
Report
0
Report
SBSANJEEV BHANDARI
FollowFeb 16, 2026 04:31:320
Report
MSManish Shanker
FollowFeb 16, 2026 04:31:14Sahibzada Ajit Singh Nagar, Punjab:ਮੋਹਾਲੀ ਦੇ ਫਤਹ 11 ਵਿਖੇ ਅਣਜਾਣ ਨੌਜਵਾਨਾਂ ਨੇ 28 ਸਾਲਾ ਗੁਰਸ਼ਰਨ ਸਿੰਘ ਭੰਗੂ ਉਰਫ ਜਸ਼ਨ ਦੀ ਹਤਿਆ ਕਰ ਦਿੱਤੀ। ਪਰਿਵਾਰ ਵਾਲੇ ਮੈਂਬਰਾਂ ਵੱਲੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਬਾਹਰ ਪ੍ਰਦਰਸ਼ਨ ਕੀਤਾ।
0
Report
SBSANJEEV BHANDARI
FollowFeb 16, 2026 04:03:120
Report
MGMohd Gufran
FollowFeb 15, 2026 18:02:1887
Report
SSSanjay Sharma
FollowFeb 15, 2026 17:31:400
Report
SSSanjay Sharma
FollowFeb 15, 2026 17:31:33Noida, Uttar Pradesh:COLOMBO (SRI LANKA): ICC MEN’S T20 WORLD CUP 2026, INDIA VS PAKISTAN MATCH/ INDIA WINS BY 61 RUNS/ CELEBRATION VISUALS OUTSIDE OF PREMADASA STADIUM/ VISUALS/ REAX
0
Report
SSSanjay Sharma
FollowFeb 15, 2026 17:31:22Noida, Uttar Pradesh:JAMMU (J&K): ICC MEN’S T20 WORLD CUP 2026, INDIA VS PAKISTAN MATCH/ INDIA WINS BY 61 RUNS/ CELEBRATION VISUALS/ VOX-POP
0
Report
SNSUNIL NAGPAL
FollowFeb 15, 2026 16:49:170
Report