Back
आज महाशिवरात्रि के मौके पर फाजिलका जिले मंदिरों में सुरक्षा कड़ी, पुलिस तैनात
SNSUNIL NAGPAL
Feb 15, 2026 16:49:17
Fazilka, Punjab
ਫਾਜ਼ਿਲਕਾ ਦੇ ਵਿੱਚ ਜ਼ਿਲ੍ਹੇ ਭਾਰਤ ਦੇ ਵਿੱਚ ਅੱਜ ਮਹਾਂਸ਼ਿਵਰਾਤਰੀ ਦੇ ਮੌਕੇ ਤੇ ਜਿਨਾਂ ਮੰਦਰਾਂ ਦੇ ਵਿੱਚ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ । ਉਹਨਾਂ ਮੰਦਰਾਂ ਤੇ ਪੁਲਿਸ ਸੁਰੱਖਿਆ ਤੈਨਾਤ ਕੀਤੀ ਗਈ ਹੈ। ਐਸਐਸਪੀ ਗੁਰਮੀਤ ਸਿੰਘ ਖੁਦ ਇਸ ਦੀ ਅਗਵਾਈ ਕਰ ਰਹੇ ਨੇ । ਐਸਐਸਪੀ ਦਾ ਕਹਿਣਾ ਕਿ ਨਾ ਸਿਰਫ ਪੁਲਿਸ ਸੁਰੱਖਿਆ ਤੈਨਾਤ ਕੀਤੀ ਗਈ ਹੈ । ਬਲਕਿ ਥਾਂ ਥਾਂ ਤੇ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ । ਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹ ਖੁਦ ਇਸ ਦੀ ਸੁਪਰਵੀਜ਼ਨ ਕਰ ਰਹੇ ਨੇ ਤੇ ਨਸ਼ੇ ਨੂੰ ਲੈ ਕੇ ਵੀ ਪੁਲਿਸ ਸਖਤ ਹੈ । ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਹਾਲਾਂਕਿ ਐਸਐਸਪੀ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਅੱਜ ਕਰੀਬ 250 ਤੋਂ 300 ਪੁਲਿਸ ਕਰਮੀ ਤਾਇਨਾਤ ਕੀਤੇ ਗਏ ਨੇ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MGMohd Gufran
FollowFeb 15, 2026 18:02:1887
Report
SSSanjay Sharma
FollowFeb 15, 2026 17:31:400
Report
SSSanjay Sharma
FollowFeb 15, 2026 17:31:33Noida, Uttar Pradesh:COLOMBO (SRI LANKA): ICC MEN’S T20 WORLD CUP 2026, INDIA VS PAKISTAN MATCH/ INDIA WINS BY 61 RUNS/ CELEBRATION VISUALS OUTSIDE OF PREMADASA STADIUM/ VISUALS/ REAX
0
Report
SSSanjay Sharma
FollowFeb 15, 2026 17:31:22Noida, Uttar Pradesh:JAMMU (J&K): ICC MEN’S T20 WORLD CUP 2026, INDIA VS PAKISTAN MATCH/ INDIA WINS BY 61 RUNS/ CELEBRATION VISUALS/ VOX-POP
0
Report
KPKomlata Punjabi
FollowFeb 15, 2026 16:15:530
Report
NSNitesh Saini
FollowFeb 15, 2026 14:04:530
Report
KBKulbir Beera
FollowFeb 15, 2026 14:02:170
Report
HSHarmeet Singh Maan
FollowFeb 15, 2026 13:50:360
Report
PSParambir Singh Aulakh
FollowFeb 15, 2026 13:50:090
Report
SSSanjay Sharma
FollowFeb 15, 2026 13:30:140
Report
NSNaresh Sethi
FollowFeb 15, 2026 13:04:300
Report
SSSanjay Sharma
FollowFeb 15, 2026 13:03:380
Report
MJManoj Joshi
FollowFeb 15, 2026 12:48:140
Report
BKBIMAL KUMAR
FollowFeb 15, 2026 12:48:050
Report