Back
खन्ना: पूर्व मंत्री गुरकीरत सिंह कोटली समेत साथियों की पुलिस हिरासत, सोशल मीडिया पोस्ट चर्चा
DSDharmindr Singh
Mar 16, 2026 08:46:56
Khanna, Punjab
ਖੰਨਾ ਚੰਨਾ 'ਚ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੇ ਉਹਨਾਂ ਦੇ ਸਾਥੀਆਂ ਨੂੰ ਪੁਲਿਸ ਹਿਰਾਸਤ ਵਿੱਚ ਲੈਣ ਮਗਰੋਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੀ ਸ਼ੋਸ਼ਲ ਮੀਡੀਆ ਪੋਸਟ ਸਾਹਮਣੇ ਆਈ। ਮੰਤਰੀ ਸੌਂਦ ਨੇ ਫੇਸਬੁੱਕ ਪੇਜ਼ ਰਾਹੀਂ ਲਿਖਿਆ .....
ਮੈਂ ਆਪਣੇ ਖੰਨਾ ਦੇ ਪੁਲਿਸ ਪ੍ਰਸ਼ਾਸਨ ਦੀ, ਸਿਵਲ ਪ੍ਰਸ਼ਾਸਨ ਦੀ, SSP Dr.Darpan Ahluwalia ਅਤੇ SDM Swati Tiwana ਅਤੇ ਓਹਨਾਂ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਾਂ। ਓਹਨਾਂ ਨੇਂ ਅੱਜ ਦੇਸ਼ ਦੇ ਸੰਵਿਧਾਨ ਨੂੰ ਬਚਾਇਆ। BDPO ਦਫ਼ਤਰ ਜੋ ਇੱਕ ਸਰਕਾਰੀ ਦਫ਼ਤਰ ਹੈ, ਉਸ ਨੂੰ ਦਿਨ ਦਿਹਾੜੇ ਕਾਂਗਰਸੀ ਗੁੰਡਾਗਰਦੀ ਦੇ ਤਹਿਤ ਜਿੰਦਾ ਨਹੀਂ ਲੱਗਣ ਦਿੱਤਾ।
ਹੈਰਾਨੀ ਦੀ ਗੱਲ ਇਹ ਹੈ ਸਾਡੇ ਪੰਜਾਬ ਦੀਆਂ 2 ਧੀਆਂ ਸ਼ੇਰਨੀਆਂ ਬਣ ਕੇ ਅੱਜ ਗੁੰਡਾਗਰਦੀ ਦੇ ਖਿਲਾਫ਼ ਖੜੀਆਂ ਹੋਈਆਂ, ਨਹੀਂ ਤਾਂ ਅੱਜ ਖੰਨਾ ਦਾ ਮਾਹੌਲ ਖ਼ਰਾਬ ਕਰਨ ਵਿੱਚ ਇਹਨਾਂ ਕੁਰਸੀ ਪਿੱਛੇ ਤੜਫ਼ ਰਹੇ ਤਰਸ ਰਹੇ ਕਾਂਗਰਸੀਆਂ ਨੇਂ ਕੋਈ ਕਸਰ ਨਹੀਂ ਸੀ ਛੱਡਣੀ।
ਇਸ ਪੋਸਟ ਰਾਹੀਂ ਮੰਤਰੀ ਸੌਂਦ ਨੇ ਐਸਐਸਪੀ ਅਤੇ ਐੱਸਡੀਐਮ ਨੂੰ ਪੰਜਾਬ ਦੀਆਂ ਸ਼ੇਰਨੀਆਂ ਧੀਆਂ ਦੱਸਿਆ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 16, 2026 10:10:43Noida, Uttar Pradesh:मुख्यमंत्री के सुखविंदर सिंह रंधावा किये गये तंज पर रंधावा ने मुख्यमंत्री को किया चैलेंज। रहा लाइव प्रेस कॉन्फ़्रेंस करते हैं लोगों को पता चलें कौन गैंगस्टरों के साथ मिला हुआ है
0
Report
BSBALINDER SINGH
FollowMar 16, 2026 10:04:2764
Report
VBVIJAY BHARDWAJ
FollowMar 16, 2026 10:03:4483
Report
RMRakesh Malhi
FollowMar 16, 2026 10:03:1954
Report
BSBHARAT SHARMA
FollowMar 16, 2026 10:03:0145
Report
PSParambir Singh Aulakh
FollowMar 16, 2026 09:47:20114
Report
NLNitin Luthra
FollowMar 16, 2026 09:41:1680
Report
DSDharmindr Singh
FollowMar 16, 2026 09:40:4196
Report
BSBHARAT SHARMA
FollowMar 16, 2026 09:40:1172
Report
DSDEVINDER SHARMA
FollowMar 16, 2026 09:39:20142
Report
VSVARUN SHARMA
FollowMar 16, 2026 09:22:23119
Report
TSTEJINDER SINGH
FollowMar 16, 2026 09:22:06115
Report
ASARVINDER SINGH
FollowMar 16, 2026 09:21:13132
Report
MTManish Thakur
FollowMar 16, 2026 09:20:31121
Report
KDKuldeep Dhaliwal
FollowMar 16, 2026 09:20:20173
Report