Back
श्री अकाल तख्त के जथेदार के बयान पर CM भगवंत मान के नाम लिये बिना बड़ा बयान
PSParambir Singh Aulakh
Nov 21, 2025 10:18:51
Amritsar, Punjab
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਸੀਐਮ ਭਗਵੰਤ ਮਾਨ ਦਾ ਨਾਮ ਲਏ ਬਿਨਾਂ ਤੰਜ
ਗੜਗੱਜ ਨੇ ਕਿਹਾ ਕਿ ਇਹ ਕੰਮ ਪੰਥ ਦੇ ਹਨ ਅਤੇ ਜਿਹੜੇ ਬੰਦੇ ਦੇ ਮੂੰਹ ਤੇ ਦਾੜੀ ਹੈ ਨਹੀਂ ਅਤੇ ਨਾ ਹੀ ਕੇਸ ਹਨ, ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਉਨਾਂ ਨੂੰ ਜਵਾਬਦੇਹ ਨਹੀਂ ਹੈ
ਉਹਨਾਂ ਕਿਹਾ ਕਿ ਸੀਐਮ ਸਾਬਤ ਸੂਰਤ ਹੋਵੇ ਸਿੱਖੀ ਨੂੰ ਧਾਰਨ ਕਰੇ
ਗੜਗੱਜ ਨੇ ਕਿਹਾ ਕਿ ਮੈਂ ਪੰਥ ਨੂੰ ਜਵਾਬਦੇ ਹਾਂ ਨਾ ਕਿ ਸੀਐਮ ਨੂੰ, ਜਿਸ ਦੇ ਨਾਂ ਸਿਰ ਤੇ ਕੇਸ ਹਨ ਅਤੇ ਨਾ ਹੀ ਮੂੰਹ ਤੇ ਦਾੜੀ ਹੈ。
ਪੰਥ ਅੱਗੇ ਜਥੇਦਾਰ ਹਜ਼ਾਰ ਵਾਰੀ ਝੁਕੂਗਾ ਪਰ ਸੀਐਮ ਜਾਂ ਸਰਕਾਰਾਂ ਅੱਗੇ ਨਹੀਂ
ਜਿਹੜੇ ਕੰਮ ਪੰਥ ਦੇ ਹਨ ਉਹ ਪੰਥ ਕੀ ਕਰੇਗਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਸ ਦੇ ਵਿੱਚ ਸਹਿਯੋਗ ਕਰੇ
ਸਾਡੀ ਸਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਉਹ ਸਾਡੇ ਵਾਲੀ ਹਨ
ਨਾ ਸਾਨੂੰ ਪਹਿਲਾਂ ਸਰਕਾਰਾਂ ਦੀ ਪ੍ਰਵਾਹ ਸੀ ਅਤੇ ਨਾ ਹੀ ਅੱਜ ਸਾਨੂੰ ਕਿਸੇ ਸਰਕਾਰ ਦੀ ਪਰਵਾਹ ਹੈ
137
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowNov 21, 2025 11:02:190
Report
TBTarsem Bhardwaj
FollowNov 21, 2025 10:48:3625
Report
HBHemang Barua
FollowNov 21, 2025 10:42:28Noida, Uttar Pradesh:खडूर साहिब निर्वाचन क्षेत्र से सांसद भाई अमृतपाल सिंह की मां बीबी बलविंदर कौर, जो कनाडा के लिए फ्लाइट लेना चाहती थीं, उन्हें दिल्ली इंटरनेशनल एयरपोर्ट पर रोक दिया गया है。
12
Report
ADAnkush Dhobal
FollowNov 21, 2025 10:41:270
Report
ADAnkush Dhobal
FollowNov 21, 2025 10:40:520
Report
ADAnkush Dhobal
FollowNov 21, 2025 10:40:440
Report
DVDavit Verma
FollowNov 21, 2025 10:40:120
Report
RBRohit Bansal
FollowNov 21, 2025 09:52:38104
Report
KCKhem Chand
FollowNov 21, 2025 09:51:2686
Report
VBVIJAY BHARDWAJ
FollowNov 21, 2025 09:45:44184
Report
TBTarsem Bhardwaj
FollowNov 21, 2025 09:31:19102
Report
MJManoj Joshi
FollowNov 21, 2025 09:30:16120
Report
SGSatpal Garg
FollowNov 21, 2025 09:20:15163
Report
SSSanjay Sharma
FollowNov 21, 2025 09:19:10116
Report