Back
SGPC के नए अध्यक्ष समेत 11 सदस्य चुने जाएंगे; किसानों को मुफ्त बीज, अन्य घोषणाएं
PSParambir Singh Aulakh
Oct 13, 2025 09:19:18
Amritsar, Punjab
3 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਅਗਲੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ , ਜਨਰਲ ਸਕੱਤਰ ਅਤੇ ਅੰਤਰਿਮ ਕਮੇਟੀ ਦੇ 11 ਮੈਂਬਰਾਂ ਦੀ ਹੋਵੇਗੀ ਚੋਣ ਹੜ ਪੀੜਿਤਾਂ ਲਈ ਬੀਜਾਂ ਦੀ ਵੰਡ ਲਈ ਅਜਨਾਲਾ, ਰਮਦਾਸ, ਗੁਰਦਾਸਪੁਰ, ਡੇਰਾ ਬਾਬਾ ਨਾਨਕ ਅਤੇ ਸੁਲਤਾਨਪੁਰ ਲੋਧੀ ਵਿਖੇ ਬਣਾਏ ਜਾਣਗੇ 5 ਕੇਂਦਰੁ 10 ਏਕੜ ਤੋਂ ਘਟ ਜਮੀਨ ਵਾਲੇ ਕਿਸਾਨਾਂ ਨੂੰ ਦਿੱਤੇ ਜਾਣਗੇ ਮੁਫ਼ਤ ਬੀਜ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਹਨ ਉਹ ਇਨ੍ਹਾਂ ਕੇਂਦਰਾਂ ਤੇ ਸੰਪਰਕ ਕਰਨ ਅੱਜ 5 ਟਰੱਕ ਗੱਦੇ ਅਤੇ ਕੰਬਲਾਂ ਦੇ ਰਵਾਨਾ ਕੀਤੇ ਜਾਣਗੇ ਜੰਮੂ ਕਸ਼ਮੀਰ ਚ ਵਾਪਰੀ ਸਭ ਟੋ ਮਾੜੀ ਘਟਨਾ ਵਾਪਰੀ 5 ਸਰੂਪ ਅਗਨ ਭੇਂਟ ਕੀਤੇ ਗਏ ਕਾਨੂੰਨ BNS 295 ਚ ਸੋਧ ਕਰਨ ਦੀ ਮੰਗ ਅਸਾਮ ਤੋਂ ਆਰੰਭ ਹੋਇਆ ਨਗਰ ਕੀਰਤਨ ਜਲਦ ਪੰਜਾਬ ਚ ਹੋਵੇਗਾ ਦਾਖਿਲ ਜੰਮੂ ਕਸ਼ਮੀਰ ਦੇ ਲੇਫ਼ਟੀਨੇੰਟ ਗਵਰਨਰ ਅਤੇ ਮੁੱਖ ਮੰਤਰੀ ਨਾਲ ਜਲਦ ਕੀਤੀ ਜਾਵੇਗੀ ਮੁਲਾਕਾਤ ਮਤਨ5ਚ ਸਮਾਗਮ ਸਬੰਧੀ ਕੀਤੀ ਜਾਵੇਗੀ ਮੀਟਿੰਗ ਮਹਾਰਾਸ਼ਟਰ ਦੇ ਮਟੂਗਾਂ ਵਿਖੇ ਸਥਿਤ ਗੁਰੂ ਨਾਨਕ ਖਾਲਸਾ ਕਾਲਜ ਨੂੰ ਯੂਨੀਵਰਸਿਟੀ ਚ ਤਬਦੀਲ ਕਰਨ ਲਈ ਮਤਾ ਪਾਸ ਮਨਜੀਤ ਸਿੰਘ ਜੀ ਕੇ ਦੀ ਅਗਵਾਈ ਹੇਠ ਸੀਸ ਦੀਆ ਪਰ ਸਿਰੜ ਨਾ ਤਹਿਤ ਦਿੱਲੀ ਤੋਂ ਗੁਰੂ ਕੇ ਮਹਿਲ ਤਕ ਸਾਈਕਲ ਯਾਤਰਾ ਕੱਢੀ ਜਾਵੇਹੀ 15 ਨਵੰਬਰ ਤੋਂ 20 ਨਵੰਬਰ ਤਕ ਕਲ ਭਾਈ ਰਾਜੋਆਣਾ ਨਾਲ ਕੀਤੀ ਜਾਵੇਗੀ ਮੁਲਾਕਟ 3 ਪ੍ਰਤੀਸ਼ਤ ਮਹਿੰਗਾਈ ਭੱਤਾ ਦੇਣ ਦਾ ਫੈਸਲਾ AI ਤੇ ਡੂੰਘੀ ਚਿੰਤਾ Paisੇ ਦੇ ਲਾਲਚ ਚ AI ਨਾਲ ਗਲਤ ਵੀਡੀਓਜ਼ ਬਣਾ ਕੇ ਵਾਇਰਲ ਕੀਤੀਆਂ ਜਾ ਰਹੀਆਂ ਹਨ ਸਿੱਖ ਚੈਨਲਾਂ ਨੂੰ ਅਪੀਲ AI ਤਕਨੀਕ ਨਾਲ ਸਿੱਖ ਮਰਿਆਦਾ ਦੀ ਉਲੰਘਣਾ ਇਹੋ ਜਿਹੀਆਂ ਵੀਡੀਓਜ਼ ਬਣਾ ਕੇ ਚਲਾਉਣ ਵਾਲਿਆ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਨ ਦਾ ਮਾਮਲਾ ਕਰਵਾਇਆ ਜਾਵੇਗਾ ਦਰਜ ਟਾਸ੍ਕ ਫੋਰਸ ਅਤੇ ਤਕਨੀਕੀ ਮਾਹਿਰਾਂ ਦੀ ਟੀਮ ਦਾ ਕੀਤਾ ਜਾਵੇਗਾ ਗਠਨ ਸਰਕਾਰਾਂ ਇਨ੍ਹਾਂ ਖਿਲਾਫ ਸਖਤ ਕਾਰਵਾਈ ਕਰਨ ਡਿਜਿਟਲ ਡਾਟਾ ਬੈਂਕ ਤਿਆਰ ਕੀਤਾ ਜਾਵੇਗਾ ਸਿੱਖ ਸੰਗਤਾਂ ਨੂੰ ਏ ਆਈ ਨਾਲ ਤਿਆਰ ਕੀਤੀਆਂ ਗਲਤ ਵੀਡੀਓਜ਼ ਨੂੰ share ਨਾ ਕਰਨ ਦੀ ਅਪੀਲ ਐਡਵੋਕੇਟ ਧਾਮੀ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਸਕੱਤਰ ਪ੍ਰਤਾਪ ਸਿੰਘ ਅਤੇ ਅਨੇਕਾਂ ਮੈਂਬਰ ਮੌਜੂਦ srij ਦਰਬਾਰ ਸਾਹਿਬ ਵਿਖੇ ਸੋਨੇ ਦਾ ਦੱਸ ਕੇ ਸੁਨਹਿਰੀ ਵਸਤਾਂ ਭੇਂਟ ਕੀਤੇ ਜਾਣ ਤੇ ਝੂਠਾ ਪ੍ਰਚਾਰ ਕਰਨ ਨੂੰ ਦੱਸਿਆ ਗਲਤ ਇਸ ਸਬੰਧੀ ਜਲਦ ਇੱਕ ਟੀਮ ਨਜ਼ਰ ਰੱਖਣ ਲਈ ਗਠਿਤ ਕੀਤੀ ਜਾਵੇਗੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowOct 13, 2025 11:34:45Sahibzada Ajit Singh Nagar, Punjab:ਮੋਹਾਲੀ ਦੇ ਹਲਕਾ ਖਰੜ ਵਿੱਚ ਸਥਿਤ ਪਿੰਡ ਛੱਜੂ ਮాజਰਾ ਸੜਕ ਦੀ ਖਸਤਾ ਹਾਲਤ ਕਾਰਨ ਸਕੂਲੀ ਬੱਸਾਂ ਜੋ ਬੱਚਿਆਂ ਨੂੰ ਸਕੂਲ ਤੋਂ ਘਰ ਛੱਡਣ ਜਾ ਰਹੀਆਂ ਸਨ ਸੜਕਾਂ ਵਿੱਚ ਧਸੀਆਂ। ਗਨੀਮਤ ਰਹੀ ਕੋਈ ਵੱਡਾ ਨੁਕਸਾਨ ਨਹੀਂ ਹੋਇਆ।
0
Report
ASAnmol Singh Warring
FollowOct 13, 2025 11:30:150
Report
NSNavdeep Singh
FollowOct 13, 2025 11:21:390
Report
PSParambir Singh Aulakh
FollowOct 13, 2025 11:17:510
Report
KCKhem Chand
FollowOct 13, 2025 11:11:110
Report
MSManish Sharma
FollowOct 13, 2025 11:10:250
Report
MSManish Shanker
FollowOct 13, 2025 11:10:080
Report
VKVarun Kaushal
FollowOct 13, 2025 10:54:430
Report
MSManish Sharma
FollowOct 13, 2025 10:37:170
Report
KSKamaldeep Singh
FollowOct 13, 2025 10:24:520
Report
SGSatpal Garg
FollowOct 13, 2025 09:53:105
Report
DVDEVENDER VERMA
FollowOct 13, 2025 09:50:520
Report
KSKAMARJEET SINGH
FollowOct 13, 2025 09:45:250
Report
MJManoj Joshi
FollowOct 13, 2025 09:36:450
Report
BSBhushan Sharma
FollowOct 13, 2025 09:36:350
Report