Back
पंजाब सरकार 243.73 करोड़ ग्रांट वापस लेने की तैयारी, पूर्व स्वास्थ्य मंत्री का दावा
MSManish Shanker
Oct 13, 2025 11:10:08
Sahibzada Ajit Singh Nagar, Punjab
ਪੰਜਾਬ ਸਰਕਾਰ ਨਿੱਘਾਰੀ ਮਾਲੀ ਹਾਲਤ ਕਾਰਨ ਸਰਕਾਰੀ ਅਦਾਰਿਆਂ ਤੋਂ ਖਰਚੀਆਂ ਗ੍ਰਾਂਟਾਂ ਵਾਪਸ ਮੰਗਵਾਉਣ ਲਈ ਕੀਤਾ ਜਾ ਰਿਹਾ ਹੈ ਮਜਬੂਰ: ਬਲਬੀਰ ਸਿੰਘ ਸਿੱਧੂ ਸਾਬਕਾ ਸਿਹਤ ਮੰਤਰੀ ਪੰਜਾਬ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਲघੂ ਉਦਿੋਗ ਅਤੇ ਨਿਰਿਆਤ ਨਿਗਮ ਨੂੰ ਦਿੱਤੀ ਗਈ 243.73 ਕਰੋੜ ਰੁਪਏ ਦੀ ਗਰਾਂਟ ਇਨ ਏਡ ਵਾਪਸ ਮੰਗਵਾ ਲਈ ਹੈ ਜਿਸ ਨੂੰ ਨਿਗਮ ਵੱਲੋਂ ਪਹਿਲਾਂ ਹੀ ਖਰਚਿਆ ਜਾ ਚੁੱਕਾ ਹੈ ਉਹਨਾਂ ਇਸ ਸਬੰਧੀ ਦਸਤਾਵੇਜ ਪੇਸ਼ ਕਰਦਿਆਂ ਹੋਇਆ ਕਿਹਾ ਕਿ ਨਿਰਿਆਤ ਨਿਗਮ ਨੂੰ ਸੂਬੇ ਵਿੱਚ ਮੌਜੂਦਾ ਉਦਿੋਗਿਕ ਢਾਂਚੇ ਨੂੰ ਮਜਬੂਤ ਕਰਨ ਅਤੇ ਉਦਿੋਗਿਕ ਕੇਂਦਰ ਸਥਾਪਿਤ ਕਰਨ ਲਈ ਲੁਧਿਆਣਾ ਦੇ ਸਾਈਕਲ ਵੈਲੀ ਪ੍ਰੋਜੈਕਟ ਲਈ ਵਿਕੀ ਨਵੀਂ ਸੜਕ ਬਣਾਉਣ ਲਈ 201920 ਤੋਂ 243.73 ਕਰੋੜ ਰੁਪਏ ਦੀ ਸਰਕਾਰੀ ਗਰਾਂਟ ਮਿਲੀ ਸੀ ਜੋ ਮਿੱਥੇ ਨਿਯਮਾਂ ਅਨੁਸਾਰ ਖਰਚੀ ਵੀ ਜਾ ਚੁੱਕੀ ਹੈ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਉਦਿੋਗ ਤੇ ਵੰਜ ਮਹਿਕਮੇ ਨੇ 26 ਸਤੰਬਰ 2025 ਨੂੰ ਇੱਕ ਪੱਤਰ ਰਾਹੀਂ ਪੰਜਾਬ ਲਘੂ ਉਦਿੋਗ ਤੇ ਨਿਰਿਆਤ ਨਿਗਮ ਨੂੰ ਹਿਦਾਇਤ ਦਿੱਤੀ ਹੈ ਕਿ 243.73 ਕਰੋੜ ਰੁਪਏ ਦੀ ਉਪਰੋਕਤ ਗਰਾਂਟ ਸਰਕਾਰ ਵਾਪਸ مੋੜੀ ਜਾਵੇ ਉਹਨਾਂ ਅੱਗੇ ਦੱਸਿਆ ਕਿ ਨਗਰ ਨਿਗਮ ਨੇ ਉਸ ਦਿਨ ਹੀ ਬੋਰਡ ਆਫ ਡਾਰੈਕਟਰ ਸੀ ਮੀਟਿੰਗ ਬੁਲਾ ਕੇ ਰਾਸ਼ੀ ਵਾਪਸ ਭੇਜਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਇਹ ਰਕਮ ਨਗਰ ਨਿਗਮ ਦੀ ਮਿਆਦੀ ਜਮਾ ਰਾਸ਼ੀ ਵਿੱਚੋਂ ਕਢਵਾ ਕੇ ਵਾਪਸ ਭੇਜ ਦਿੱਤੀ ਗਈ ਹੈ। ਸਾਬਕਾ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਵੀ ਅਗਸਤ ਨੂੰ ਇੱਕ ਪੱਤਰ ਰਾਹੀਂ ਨਗਰ ਨਿਗਮ ਤੋਂ 500 ਕਰੋੜ ਦੀ ਰਾਸ਼ੀ ਖਜ਼ਾਨੇ ਵਿੱਚ ਜਮਾਉਣ ਦੀ ਹਿਦਾਇਤ ਦਿੱਤੀ ਸੀ ਪਰ ਨਗਰ ਨਿਗਮ ਕਰਮਚਾਰੀਆਂ ਵੱਲੋਂ ਇਸ ਵਿਰੁੱਧ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾਉਣ ਤੋਂ ਬਾਅਦ ਸਰਕਾਰ ਨੂੰ ਪਿਛੇ ਹਟਣਾ ਪਿਆ ਸੀ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਕਿਸੇ ਵੀ ਸਰਕਾਰੀ ਅਦਾਰੇ ਤੋਂ ਖਰਚੀ ਜਾ ਚੁੱਕੀ ਗਰਾਂਟ ਵਾਪਸ ਮੰਗਵਾਉਣ ਦੀ ਪਾਈ ਗਈ ਇਸ ਕਰਤੀ ਨੇ ਇਸ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀਆ ਨੁਕਸਾਡਾਰ ਨੀਤੀਆਂ ਤੇ ਹਰ ਪੱਧਰ ਉੱਤੇ ਪਹਿਲੇ ਭਰਸ਼ਟਾਚਾਰ ਕਾਰਨ ਸੂਬੇ ਦੀ ਹਾਲਤ ਇਸ ਕਦਰ ਨਿਘਰ ਗਈ ਹੈ ਕਿ ਸਰਕਾਰੀ ਅਦਾਰਿਆਂ ਤੋਂ ਖਰਚੀਆਂ ਗਈਆਂ ਗਰਾਂਟਾਂ ਵੀ ਵਾਪਸ ਮੰਗਵਾਈਆਂ ਜਾ ਰਹੀਆਂ ਹਨ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AJAnil Jain
FollowOct 13, 2025 13:07:410
Report
NSNavdeep Singh
FollowOct 13, 2025 13:07:190
Report
MJManoj Joshi
FollowOct 13, 2025 13:03:100
Report
KBKulbir Beera
FollowOct 13, 2025 12:48:180
Report
PSParambir Singh Aulakh
FollowOct 13, 2025 12:33:320
Report
KSKamaldeep Singh
FollowOct 13, 2025 12:33:250
Report
JSJagmeet Singh
FollowOct 13, 2025 12:25:020
Report
MSManish Shanker
FollowOct 13, 2025 12:24:230
Report
RMRakesh Malhi
FollowOct 13, 2025 12:24:020
Report
SBSANJEEV BHANDARI
FollowOct 13, 2025 12:23:310
Report
ASAnmol Singh Warring
FollowOct 13, 2025 12:23:150
Report
MSManish Shanker
FollowOct 13, 2025 11:34:45Sahibzada Ajit Singh Nagar, Punjab:ਮੋਹਾਲੀ ਦੇ ਹਲਕਾ ਖਰੜ ਵਿੱਚ ਸਥਿਤ ਪਿੰਡ ਛੱਜੂ ਮాజਰਾ ਸੜਕ ਦੀ ਖਸਤਾ ਹਾਲਤ ਕਾਰਨ ਸਕੂਲੀ ਬੱਸਾਂ ਜੋ ਬੱਚਿਆਂ ਨੂੰ ਸਕੂਲ ਤੋਂ ਘਰ ਛੱਡਣ ਜਾ ਰਹੀਆਂ ਸਨ ਸੜਕਾਂ ਵਿੱਚ ਧਸੀਆਂ। ਗਨੀਮਤ ਰਹੀ ਕੋਈ ਵੱਡਾ ਨੁਕਸਾਨ ਨਹੀਂ ਹੋਇਆ।
0
Report
ASAnmol Singh Warring
FollowOct 13, 2025 11:30:150
Report
NSNavdeep Singh
FollowOct 13, 2025 11:21:390
Report
PSParambir Singh Aulakh
FollowOct 13, 2025 11:17:510
Report