Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001
अमृतसर में वायरल वीडियो के बाद मुस्लिम युवक के खिलाफ पुलिस ने मामला दर्ज
PSParambir Singh Aulakh
Jan 24, 2026 13:49:43
Amritsar, Punjab
ਅੰਮ੍ਰਿਤਸਰ ਪੁਲਿਸ ਦੇ ਵੱਲੋਂ ਮੁਸਲਿਮ ਨੌਜਵਾਨ ਸੁਬਹਾਨ ਰੰਗਰੀਜ਼ ਦੇ ਖਿਲਾਫ ਕੀਤਾ ਗਿਆ ਮਾਮਲਾ ਦਰਜ ਬੀਤੇ ਦਿਨੀ ਇੱਕ ਮੁਸਲਿਮ ਨੌਜਵਾਨ ਦੀ ਸ਼੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਤੋਂ ਇੱਕ ਵੀਡੀਓ ਹੋਈ ਸੀ ਵਾਇਰਲ , ਜਿਸ ਵਿੱਚ ਮੁਸਲਿਮ ਨੌਜਵਾਨ ਵਜੂ ਕਰ ਰਿਹਾ ਸੀ ਅਤੇ ਕਲੁਰੀ ਪਵਿੱਤਰ ਸਰੋਵਰ ਤੇ ਸੁੱਟ ਰਿਹਾ ਸੀ। ਅੱਜ ਐਸਜੀਪੀਸੀ ਦੇ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਸ਼ਿਕਾਇਤ ਦਿੱਤੀ ਸੀ ਇਸ ਨੌਜਵਾਨ ਦੇ ਖਿਲਾਫ ਅਤੇ ਕਾਰਵਾਈ ਕਰਨ ਤੋਂ ਕੀਤੀ ਸੀ ਮੰਗ ਦਿੱਲੀ ਤੋਂ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਥਾਣਾ ਡਿਵੀਜ਼ਨ ਨੰਬਰ ਈ ਵਿਖੇ ਕੀਤਾ ਗਿਆ ਮਾਮਲਾ ਦਰਜ ਭਾਰਤੀ ਨਿਆਏ ਸਨਹੀਤਾ ਬੀਐਨਐਸ 2023 ਦੇ ਤਹਿਤ 298 ਧਾਰਾ ਦੇ ਤਹਿਤ ਕੀਤਾ ਗਿਆ ਮਾਮਲਾ ਦਰਜ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VKVarun Kaushal
Jan 24, 2026 15:04:37
Samrala, Punjab:ਪੁਲਿਸ ਤੇ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਦੇ ਭਰੋਸੇ ਮਗਰੋਂ ਪਰਿਵਾਰ ਵੱਲੋਂ ਧਰਨਾ ਚੁੱਕਿਆ ਪਤੰਗ ਦੀ ਡੋਰ ਨਾਲ ਗਰਦਨ ਵੱਢੇ ਜਾਣ ਦੇ ਗੰਭੀਰ ਮਾਮਲੇ ਵਿੱਚ ਸਮਰਾਲਾ ਪੁਲਿਸ ਵੱਲੋਂ ਸਖਤ ਧਾਰਾ 105 ਬੀ ਐਨ.ਐਸ ਅਧੀਨ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ گیا ਹੈ۔ ਪੁਲਿਸ ਵੱਲੋਂ ਇਸ ਮਾਮਲੇ ਚ ਸਖਤ ਤੋਂ ਸਖਤ ਕਾਰਵਾਈ ਕੀਤੇ ਜਾਣ ਦਾ ਭਰੋਸਾ ਦੇਣ ਉਪਰੰਤ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਲਗਾਇਆ ਗਿਆ ਧਰਨਾ ਚੁੱਕ ਲਿਆ ਗਿਆ ਹੈ। ਤਹਿਸੀਲਦਾਰ ਨੇ ਐਸਐਚ ਓ ਨੇ ਦੱਸਿਆ ਕਿ, ਚਾਈਨਾ ਡੋਰ ਦੀ ਵਰਤੋ ਨੂੰ ਰੋਕਣ ਲਈ ਪੁਲਿਸ ਪਹਿਲਾਂ ਹੀ ਬੜੀ ਸਖਤੀ ਨਾਲ ਪੇਸ਼ ਆ ਰਹੀ ਹੈ ਅਤੇ ਹੁਣ ਅੱਗੇ ਹੋਰ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਅੱਜ ਪਤੰਗ ਦੀ ਡੋਰ ਨਾਲ ਗਰਦਨ ਵੱਡੇ ਜਾਣ ਕਾਰਨ ਤਰਨਜੋਤ ਸਿੰਘ ਦੀ ਹੋਈ ਮੌਤ ਦੇ ਮਾਮਲੇ ਨੂੰ ਪੁਲਿਸ ਵੱਲੋਂ ਬੜੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਫਿਲਹਾਲ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਚਾਈਨਾ ਡੋਰ ਨਾਲ ਵਾਪਰਿਆ ਹੈ ਜਾ ਕੇ ਕੋਈ ਹੋਰ ਡੋਰ ਸੀ। ਉਹਨਾਂ ਕਿਹਾ कि ਇਸ ਮਾਮਲੇ ਵਿੱਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਪੁਲਿਸ ਛੇਤੀ ਹੀ ਉਸ ਦੋਸ਼ੀ ਵਿਅਕਤੀ ਦਾ ਪਤਾ ਲਾ ਲਵੇਗੀ, ਜਿਸ ਵੱਲੋਂ ਵਰਤੀ ਗਈ ਇਸ ਖਤਰਨਾਕ ਡੋਰ ਕਾਰਨ ਅੱਜ ਇਹ ਇੰਨਾ ਵੱਡਾ ਹਾਦਸਾ ਵਾਪਰਿਆ ਹੈ। ਉਹਨਾਂ ਕਿਹਾ ਕਿ, ajਹੀ ਇਹ ਕਿਸੇ ਵੀ ਹੋਰ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਹੁਣ ਪੁਲਿਸ ਹੋਰ ਵੀ ਸਖਤ ਕਾਰਵਾਈ ਕਰਨ ਜਾ ਰਹੀ ਹੈ。
0
comment0
Report
KKKIRTIPAL KUMAR
Jan 24, 2026 15:03:14
Sangrur, Punjab:ਸੰਗਰੂਰ ਵਿਖੇ ਪਰਮਿੰਦਰ ਢੀਣਸਾ ਦੀ ਪਾਰਟੀ ਨੂੰ ਲੱਗਿਆ ਝਟਕਾ ਸੰਗਰੂਰ ਦੇ ਸੀਨੀਅਰ ਨੇਤਾ ਜਸਵਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਕੀਤੀ ਜੁਆਇਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਰਹੇ ਮੌਜੂਦ। ਆਮ ਆਦਮੀ ਪਾਰਟੀ ਤੇ ਕਸਿਆ ਤੰਜ ਝੂਠੇ ਲਾਨਾਂ ਤੋਂ ਇਲਾਵਾ ਪੰਜਾਬ ਲਈ ਹੁਣ ਤੱਕ ਕੁਝ ਨਹੀਂ ਕੀਤਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਹੋਮ ਮਿਨਿਸਟਰ ਸਭ ਸਿਰਫ ਨਾਮ ਦੇ ਸਿਰਫ ਇੱਕੋ ਹੀ ਇਨਸਾਨ ਚਲਾ ਰਿਹਾ ਹੈ ਪੰਜਾਬ ਉਹ ਹੈ ਅਰਵਿੰਦ ਕੇਜਰੀਵਾਲ। Vo ਅੱਜ ਜਿਲਾ ਸੰਗਰੂਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੂਰਨ ਜੀਤ ਦੇ ਪ੍ਰਧਾਨ ਪਰਮਿੰਦਰ ਢੀਣਸਾ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸੀਨੀਰ ਨੇਤਾ ਜਸਵਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਲੜ ਫੜਿਆ ਤੌਰ ਉੱਥੇ ਹੀ ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇਸ ਜੁਆਇਨਿੰਗ ਦੌਰਾਨ ਮੌਜੂਦ ਰਹੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦਾ ਨੁਕਸਾਨ ਕੀਤਾ ਹੈ। ਉਹ ਇੱਕ ਤਰਸਯੋਗ ਸਥਿਤੀ ਹੈ ਅਤੇ ਪੰਜਾਬ ਦੇ ਵਿੱਚ ਲੋੜ ਹੈ ਕੀ ਪੰਜਾਬ ਦੇ ਲੋਕਾਂ ਦੇ ਹਿੱਤ ਦੀ ਗੱਲ ਕਰਨ ਵਾਲੀ ਪਾਰਟੀ ਆਵੇ ਅਤੇ ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਜੋ ਕਿ ਪੰਜਾਬ ਦੀ ਪਾਰਟੀ ਹੈ ਉਹ 2027 ਦੇ ਵਿੱਚ ਆਪਣੇ ਆਪ ਨੂੰ ਮਜ਼ਬੂਤੀ ਨਾਲ ਲੈ ਕੇ ਆਵੇਗੀ ਉਥੇ ਹੀ ਭਾਜਪਾ ਦੇ ਨਾਲ ਗਠਜੋੜ ਤੇ ਉਨਾਂ ਨੇ ਕਿਹਾ ਕਿ ਇਸ ਸਮੇਂ ਉਹ ਇਹ ਗੱਲ ਨਹੀਂ ਕਰਨਾ ਚਾਹੁੰਦੇ ਹਨ ਉਹਨਾਂ ਦਾ ਮਿਸ਼ਨ ਹੈ ਕਿ किस ਤਰ੍ਹਾਂ ਆਮ ਆਦਮੀ ਪਾਰਟੀ ਦੀ ਗੰਦੀ ਰਾਜਨੀਤੀ ਨੂੰ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਵੇ। ਬਾਈਟ ਸੁਖਬੀਰ ਸਿੰਘ ਬਾਦਲ Vo 2 ਇਸ ਦੇ ਨਾਲ ਹੀ ਉਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਅੱਜ ਅਰਵਿੰਦ ਕੇਜਰੀਵਾਲ ਹੀ ਪੰਜਾਬ ਵਿੱਚ ਸਰਕਾਰ ਚਲਾ ਰਿਹਾ ਤੁਸੀਂ ਦੇਖਿਆ ਹੀ ਕਿ ਕਿਸ ਤਰ੍ਹਾਂ ਡੀਜੀਪੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਦੋਂ ਕਿ ਪੰਜਾਬ ਵਿੱਚ ਸ਼ਾਂਤੀ ਦੇ ਇਹਨਾਂ ਗਰਮ ਮੁੱਦਿਆਂ ਤੇ ਪੰਜਾਬ ਦੇ ਹੋਮ ਮਿਨਿਸਟਰ ਜਾਂ ਮੁੱਖ ਮੰਤਰੀ ਨੂੰ ਸਾਹਮਣੇ ਆਉਣਾ ਚਾਹੀਦਾ ਹੈ। ਪਰ ਇੱਥੇ ਇੱਕ ਗੱਲ ਸਾਫ ਨਜ਼ਰ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਵੀ ਕੈਬਿਨੇਟ ਮੰਤਰੀ ਦੀ ਹੈਸੀਅਤ ਨਹੀਂ ਹੈ ਸਿਰਫ ਅਰਵਿੰਦ ਕੇਜਰੀਵਾਲ ਹੀ ਪੰਜਾਬ ਦੇ ਵਿੱਚ ਸਰਕਾਰ ਨੂੰ ਚਲਾ ਰਿਹਾ ਹੈ। ਬਾਈਟ ਸੁਖਬੀਰ ਸਿੰਘ ਬਾਦਲ Vo ਪੰਜਾਬ ਵਿੱਚ 16 ਮੈਡੀਕਲ ਕਾਲਜਾਂ ਤੇ ਧੰਝ ਕਸਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਮੈਡੀਕਲ ਕਾਲਜਾਂ ਦੇ ਉਦਘਾਟਨ ਕਰਨੀ ਪੱਥਰ ਰੱਖ ਦਿੱਤੇ ਗਏ ਹਨ। ਜਿਨਾਂ ਵਿੱਚੋਂ ਜਿਲਾ ਸੰਗਰੂਰ ਵੀ ਹੈ ਪਰ ਇਹ ਮੈਡੀਕਲ ਕਾਲਜ ਦੇ ਨੀ ਪੱਤਰ ਹੀ ਬਣ ਕੇ ਰਹਿ ਜਾਣਗੇ ਪਰ ਉਹ ਵਾਅਦਾ ਕਰਦੇ ਹਨ ਪੰਜਾਬ ਦੇ ਲੋਕਾਂ ਨੂੰ ਕੀ ਉਨਾਂ ਦੀ ਸਰਕਾਰ ਆਉਣ ਤੋਂ ਬਾਅਦ ਇਹ ਨਹੀਂ ਪੱਥਰ ਹਕੀਕਤ ਦੇ ਰੂਪ ਵਿੱਚ ਇੱਥੇ ਮੈਡੀਕਲ ਕਾਲਜ ਬਣਾਏ ਜਾਣਗੇ ਅਤੇ ਇਸ ਵਿੱਚ 50 ਫੀਸਦੀ ਰਾਖਵੀਆਂ ਸੀਟਾਂ ਪੰਜਾਬ ਸਰਕਾਰ ਰੱਖੇਗੀ ਜਿਸ ਵਿੱਚ ਲੋੜਵੰਦ ਕੁੜੀਆਂ ਨੂੰ ਡਾਕਟਰ ਬਣਾਇਆ ਜਾਵੇਗਾ। ਵਾਈਟ ਸੁਖਬੀਰ ਸਿੰਘ ਬਾਦਲ
0
comment0
Report
GPGYAN PRAKASH
Jan 24, 2026 14:30:53
Paonta Sahib, Himachal Pradesh:नशे के खिलाफ सिरमौर जोड़ो यात्रा पहुंची पांवटा साहिब यहां युवाओं ने औद्योगिक क्षेत्र में लोगों को नशे के खिलाफ जागरूक। दून पहाड़ी संगठन सहित सैकड़ो_local लोगों ने यात्रा का स्वागत किया। यहां यात्रा के संयोजकों ने नशा माफिया से आग्रह किया कि अब इस जानलेवा व्यापार को बंद करें। उन्होंने पुलिस प्रशासन सहित सरकार से भी अनुरोध किया कि नशे के खिलाफ जन जागरूक को सहयोग करें। "नशे पर अंतिम प्रहार, सिरमौर है तैयार" स्लोगन के साथ नशा माफिया के खिलाफ सिरमौर जिले में ऐतिहासिक जन जागरण यात्रा शुरू हुई है। सैंकड़ों ग्रामीण क्षेत्रों को जोड़ने वाली यात्रा के दौरान गांव-गांव जाकर लोगों को नशे के खिलाफ जागरूक किया गया है। पांच दिवसीय पैदल यात्रा के तीसरे दिन यह यात्रा पांवटा साहिब पहुंची। इससे पहले शिलाई क्षेत्र के क्यारीगुडाहां गांव से जिला मुख्यालय नाहन तक 121 किलोमीटर की पैदल यात्रा पिछली रात सतोन गांव पहुंची थी। सतोन में यात्रा को स्थानीय लोगों का अपार समर्थन मिला। यहां सैकड़ो की संख्या में ग्रामीणों ने स्कूली बच्चों के साथ सतोन बाजार जन जागरण यात्रा निकाली। दरअसल सीमावर्ती क्षेत्र सिरमौर जिले में दूर दराज ग्रामीण क्षेत्रों तक पांव पसार लिए हैं संख्या युवा जानलेवा नशे की जंगल में फंस गए हैं। नशे के को रोकने में पुलिस प्रशासन और सरकार के प्रयास न कही साबित हो रहे हैं लिहाजा क्यारीगुंडाहां पंचायत के युवाओं ने पांच दिवसीय जन जागरण यात्रा शुरू की है। उधर, पांवटा साहिब में गोविंदपुर में स्थानीय लोगों ने दून पहाड़ी संगठन सहित स्थानीय लोगों ने यात्रा का स्वागत किया। यहां यात्रा के संयोजक कपिल शणकवान ने मीडिया को संबोधित करते हुए बताया कि यह यात्रा 26 जनवरी को जिला मुख्यालय नाहन में समाप्त होगी। उन्होंने कहा कि यात्रा को भारी जन समर्थन मिल रहा है। यात्रा को यह अपार जनसमर्थन भविष्य में क्षेत्र से नशे को समाप्त करने में सहायक साबित होगा। उन्होंने चिट्टा माफिया से आग्रह किया कि अब इस क्षेत्र में जहर बेचना बंद करें। अब क्षेत्र के लोग जाग गए हैं। चिट्टा और नशे को रोकने के लिए ग्रामीण क्षेत्रों में कमरिया बनाई जा रही हैं। उन्होंने सरकार और प्रशासन से भी आग्रह किया कि चिट्टे के खिलाफ जन जागरण मुहिम में जनता का सहयोग करें। आयुष कौन है बताया कि इस यात्रा के बाद भी उनका जन जागरण कार्यक्रम जारी रहेगा। यात्रा संयोजक वॉयसओवर - बताते चलें कि कल यह यात्रा पांवटा साहिब क्षेत्र में जन जागरण करेगी 25 जनवरी को यात्रा का पड़ाव धोलाकुँवा में होगा। 26 जनवरी को यात्रा जिला मुख्यालय नाहन में समाप्त होगी। ज्ञान प्रकाश, जी मीडिया, पांवटा साहिब
0
comment0
Report
SBSANJEEV BHANDARI
Jan 24, 2026 13:50:28
Zirakpur, Punjab:जीरकपुर सुखना चो के नजदीक सड़क किनारे एक युवक की डेड बॉडी मिलने की सूचना मिली। मृतक की पहचान 24 वर्षीय मोहम्मद निजाम के रूप में हुई है, जो मूल रूप से बिहार का रहने वाला था और जीरकपुर में मजदूरी का काम करता था। जानकारी के मुताबिक, मोहम्मद निजाम दो दिन पहले लापता हुआ था, जिसके बाद परिवार और परिचित उसकी तलाश कर रहे थे। घटना की सूचना मिलते ही जीरकपुर पुलिस मौके पर पहुंची और शव को कब्जे में लेकर जांच शुरू कर दी। पुलिस ने शव को पोस्टमार्टम के लिए भेज दिया है और मौत के कारणों का पता लगाने के लिए हर पहलू से जांच की जा रही है। फिलहाल पुलिस आसपास के सीसीटीवी फुटेज और लोगों से पूछताछ कर रही है, ताकि मामले की सच्चाई सामने लाई जा सके।
0
comment0
Report
BKBIMAL KUMAR
Jan 24, 2026 13:50:13
Anandpur Sahib, Punjab:ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਦੀ ਘੱਟ ਰਹੀ ਜਨਸੰਖਿਆ ਨੂੰ ਲੈ ਕੇ ਇੱਕ ਵਾਰ ਫਿਰ ਚਿੰਤਾ ਜ਼ਾਹਿਰ ਕੀਤੀ ਹੈ। ਸਿੱਖ ਪਰਿਵਾਰਾਂ ਨੂੰ ਇੱਕ ਬੱਚੇ ਤੱਕ ਸੀਮਤ ਨਾ ਰਹਿਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖ ਪਰਿਵਾਰਾਂ ਨੂੰ ਦੋ ਜਾਂ ਇਸ ਤੋਂ ਵੱਧ ਬੱਚਿਆਂ ਬਾਰੇ ਸੋਚਣਾ ਚਾਹੀਦਾ ਹੈ ਅਤੇ ਇਕੱਲੇ ਬੱਚੇ ਤੱਕ ਸੀਮਤ ਰਹਿਣਾ ਠੀਕ ਨਹੀਂ। ਇਸ ਮਾਮਲੇ ਨਾਲ ਜੁੜੀ ਹੋਰ ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਫੌਜ ਵਿੱਚ ਸਿੱਖਾਂ ਦੀ ਭਰਤੀ ਨਾਲ ਸੰਬੰਧਿਤ ਕੋਟੇ ਵਿੱਚ ਕਮੀ ਬਾਰੇ ਐਸਜੀਪੀਸੀ ਵੱਲੋਂ ਪੱਤਰ ਲਿਖਿਆ ਗਿਆ ਹੈ। ਉੱਥੇ ਹੀ ਅੱਜ ਰੋਪੜ ਦੇ ਡਿਪਟੀ ਕਮਿਸ਼ਨਰ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ, ਜਿੱਥੇ ਉਹਨਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ। ਇਸ ਮੌਕੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲदीਪ ਸਿੰਘ ਵੱਲੋਂ ਉਨ੍ਹਾਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ।
0
comment0
Report
VSVARUN SHARMA
Jan 24, 2026 13:45:39
Mansurwal Dona, Punjab:“ਯੁੱਧ ਗੈਂਗਸਟਰਾਂ ਵਿਰੁੱਧ” ਮੁਹਿੰਮ ਤਹਿਤ ਫਗਵਾੜਾ ਵਿੱਚ ਵੱਡੀ ਕਾਰਵਾਈ AGI ਫਲੈਟਾਂ ‘ਚ ਅਚਾਨਕ ਛਾਪੇਮਾਰੀ, 9 ਸ਼ੱਕੀ ਹਿਰਾਸਤ ‘ਚ 28 ਮੋਬਾਈਲ, ਲੈਪਟਾਪ, ਪਾਸਬੁੱਕਾਂ ਸਮੇਤ ਵੱਡੀ ਬਰਾਮਦਗੀ ਫਗਵਾੜਾ:ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਗੈਂਗਸਟਰਾਂ ਅਤੇ ਅਪਰਾਧਿਕ ਤੱਤਾਂ ਖ਼ਿਲਾਫ਼ ਚਲਾਈ ਜਾ ਰਹੀ “ਯੁੱਧ ਗੈਂਗਸਟਰਾਂ ਵਿਰੁੱਧ” ਮੁਹਿੰਮ ਦੇ ਤਹਿਤ ਫਗਵਾੜਾ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਫਗਵਾੜਾ ਪੁਲਿਸ ਨੇ ਜਲੰਧਰ–ਫਗਵਾੜਾ ਜੀਟੀ ਰੋਡ ‘ਤੇ ਸਥਿਤ AGI ਫਲੈਟਾਂ ਵਿੱਚ ਅਚਾਨਕ ਵੱਡੀ ਛਾਪੇਮਾਰੀ ਕੀਤੀ। ਇਹ ਪੂਰੀ ਕਾਰਵਾਈ ਐਸਐਸਪੀ ਕਪੂਰਥਲਾ ਗੌਰਵ ਤੁਰਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਅਤੇ ਐਸਪੀ ਫਗਵਾੜਾ ਮਾਧਵੀ ਸ਼ਰਮਾ ਦੀ ਅਗਵਾਈ ਹੇਠ ਅੰਜਾਮ ਦਿੱਤੀ ਗਈ। ਅਚਾਨਕ ਹੋਈ ਇਸ ਕਾਰਵਾਈ ਕਾਰਨ ਫਲੈਟਾਂ ਵਿੱਚ ਰਹਿ ਰਹੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਐਸਪੀ ਫਗਵਾੜਾ ਮਾਧਵੀ ਸ਼ਰਮਾ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਕਰੀਬ 8 ਵੱਖ-ਵੱਖ ਪੁਲਿਸ ਟੀਮਾਂ ਤਿਆਰ ਕੀਤੀਆਂ ਗਈਆਂ ਸਨ, ਜਿਨ੍ਹਾਂ ਵੱਲੋਂ ਇਕੋ ਸਮੇਂ ਅਚਨਚੇਤ ਤੌਰ ‘ਤੇ ਚੈਕਿੰਗ ਕੀਤੀ ਗਈ। ਜਾਂਚ ਦੌਰਾਨ 9 ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਐਸਪੀ ਮਾਧਵੀ ਸ਼ਰਮਾ ਨੇ ਖੁਲਾਸਾ ਕੀਤਾ ਕਿ ਚੈਕਿੰਗ ਦੌਰਾਨ ਥਾਣਾ ਸਦਰ ਫਗਵਾੜਾ ਪੁਲਿਸ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਹੈ। ਇੱਕ ਫਲੈਟ ਵਿੱਚੋਂ 28 ਮੋਬਾਈਲ ਫੋਨ, ਵੱਡੀ ਮਾਤਰਾ ਵਿੱਚ ਪਾਸਬੁੱਕਾਂ, 2 ਲੈਪਟਾਪ ਅਤੇ ਵਾਈ-ਫਾਈ ਨਾਲ ਸੰਬੰਧਿਤ ਸਮਾਨ ਬਰਾਮਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਜਾਂਚ ਲਗਾਤਾਰ ਜਾਰੀ ਹੈ。 ਇਸ ਤੋਂ ਇਲਾਵਾ, ਪੁਲਿਸ ਨੇ ਚੈਕਿੰਗ ਦੌਰਾਨ 5 ਕਾਰਾਂ ਅਤੇ ਦਰਜਨ ਦੇ ਕਰੀਬ ਦੋ ਪਹੀਆ ਵਾਹਨ ਵੀ ਜਬਤ ਕਰ ਲਏ ਹਨ, ਜਿਨ੍ਹਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਜਾਂਚ ਅੱਗੇ ਵਧਣ ਨਾਲ ਹੋਰ ਵੀ ਹੈਰਾਨੀਜਨਕ ਖੁਲਾਸੇ ਹੋ ਸਕਦੇ ਹਨ। ਐਸਪੀ ਫਗਵਾੜਾ ਨੇ ਸਪੱਸ਼ਟ ਕੀਤਾ ਕਿ ਫਗਵਾੜਾ ਪੁਲਿਸ ਅਪਰਾਧ ‘ਤੇ ਨੱਥ ਪਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਜਾ ਸਕਦੇ ਹਨ。 ਫਿਲਹਾਲ, ਸ਼ਹਿਰ ਭਰ ਵਿੱਚ ਪੁਲਿਸ ਦੀ ਇਸ ਕਾਰਵਾਈ ਦੀ ਚਰਚਾ ਜੋਰਾਂ ‘ਤੇ ਹੈ ਅਤੇ ਅਪਰਾਧਿਕ ਤੱਤਾਂ ਵਿਚ ਖੌਫ਼ ਦਾ ਮਾਹੌਲ ਬਣਿਆ ਹੋਇਆ ਹੈ। ਹੋਰ ਜਾਣਕਾਰੀ ਲਈ ਫਗਵਾੜਾ ਨਿਊਜ਼ ਨਾਲ ਗੱਲਬਾਤ ਦੌਰਾਨ ਐਸਪੀ ਫਗਵਾੜਾ ਮਾਧਵੀ ਸ਼ਰਮਾ ਨੇ ਕੀ ਕਿਹਾ—ਆਓ ਸੁਣਦੇ ਹਾਂ。
0
comment0
Report
Jan 24, 2026 13:42:43
Patran, Punjab:स्पार्कलिंग किड्ज़: द फाउंडेशन, पातड़ां में गणतंत्र दिवस के पावन अवसर पर किंडरगार्टन के नन्हे बच्चों के लिए एक विशेष एवं मनोरंजक कार्निवल का भव्य आयोजन बड़े हर्षोल्लास और उत्साह के साथ किया गया। इस शुभ अवसर पर विद्यालय परिसर को तिरंगे गुब्बारों, राष्ट्रीय ध्वजों एवं रंग-बिरंगी सजावट से अत्यंत आकर्षक रूप में सजाया गया। पूरे विद्यालय में देशभक्ति का वातावरण देखने को मिला, जिससे हर कोना राष्ट्रप्रेम के रंगों में रंगा नजर आया। कार्निवल के दौरान छोटे बच्चों के लिए उनकी आयु के अनुरूप अनेक रोचक खेलों का आयोजन किया गया। इनमें सैक रेस, बैक रेस, बीयर रेस, फ्रॉग रेस, रोल बॉल रेस, ज़िग-ज़ैग रेस, टावर बिल्डिंग रेस एवं थ्री-लेग रेस शामिल रहीं। नन्हे बच्चों ने पूरे जोश, आत्मविश्वास और खुशी के साथ सभी गतिविधियों में बढ़-चढ़कर भाग लिया।
98
comment0
Report
SSSanjay Sharma
Jan 24, 2026 13:35:09
Noida, Uttar Pradesh:आप सरकार के कार्यकाल में असुरक्षित हुआ पंजाब – शर्मा -मान–केजरीवाल का कथित “मॉडल” गैंगस्टरों और धमाकों के सामने ढह गया – अश्वनी शर्मा - सरहिंद रेलवे स्टेशन के पास हुए धमाके ने साबित किया कि मान सरकार के पुख्ता सुरक्षा इंतज़ाम सिर्फ़ विज्ञापनों तक सीमित हैं – अश्वनी शर्मा चंडीगढ़, 24 जनवरी — भगवंत मान–अरविंद केजरीवाल का कथित “मॉडल” आज वास्तव में असुरक्षित पंजाब, कमजोर सुरक्षा व्यवस्थाओं और भय के माहौल का प्रतीक बन चुका है। यह आरोप पंजाब भाजपा के कार्यकारी प्रदेश अध्यक्ष अश्वनी शर्मा ने सरहिंद रेलवे स्टेशन के पास हुए आरडीएक्स धमाके को लेकर लगाया। इस घटना में मालगाड़ी के ड्राइवर के घायल होने और रेलवे संपत्ति को नुकसान पहुंचने से कानून-व्यवस्था पर गंभीर सवाल खड़े हो गए हैं。 अश्वनी शर्मा ने आप सरकार पर निशाना साधते हुए कहा कि 26 जनवरी गणतंत्र दिवस से ठीक पहले हुआ यह धमाका सुरक्षा व्यवस्थाओं में लापरवाही और प्रशासन की विफलता को उजागर करता है। कानून-व्यवस्था कोई विज्ञापन अभियान नहीं, बल्कि सरकार का संवैधानिक कर्तव्य है, लेकिन मान सरकार इस कर्तव्य को निभाने में विफल रही है。 शर्मा ने आरोप लगाया कि पंजाब में गैंगस्टरवाद बेलगाम हो चुका है, नशों ने युवाओं को बर्बाद कर दिया है और आम नागरिक खुद को असुरक्षित महसूस कर रहा है। इसके विपरीत सरकार ज़मीनी स्तर पर सख्त कदम उठाने के बजाय केवल विज्ञापनों और दावों तक सीमित है。 अश्वनी शर्मा ने भगवंत मान सरकार से तुरंत जवाबदेही तय करने, उच्च स्तरीय जांच कराने और दोषियों के खिलाफ़ सख्त से सख्त कार्रवाई करने की मांग की। उन्होंने कहा कि यदि कानून-व्यवस्था को लेकर तुरंत कदम नहीं उठाए गए तो भाजपा इस मुद्दे को हर मंच पर उठाएगी。
0
comment0
Report
NSNaresh Sethi
Jan 24, 2026 13:34:35
Kot Kapura, Punjab:ਗਣਤੰਤਰ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਜ਼ਿਲਾ ਪੁਲਿਸ ਵੱਲੋਂ ਫਰੀਦਕੋਟ ਅੰਦਰ ਇੱਕ ਫਲੈਗ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਖੁਦ ਐਸਐਸਪੀ ਫਰੀਦਕੋਟ ਡਾਕਟਰ ਪ੍ਰਗਿਆ ਜੈਨ ਵੱਲੋਂ ਕੀਤੀ ਗਈ। ਇਸ ਮੌਕੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਗਣਤੰਤਰ ਦਿਵਸ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਚੌਕਸ ਕੀਤੇ ਗਏ ਹਨ ਅਤੇ ਅੱਜ ਸ਼ਹਿਰ ਅੰਦਰ ਜੋ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਸ ਨਾਲ ਲੋਕਾਂ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਬਣਾਉਣ ਅਤੇ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਲਈ ਕੱਢਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜੇਕਰ ਕੋਈ ਸ਼ਰਾਰਤੀ ਅਨਸਰ ਇਸ ਮੌਕੇ ਸ਼ਰਾਰਤਬਾਜ਼ੀ ਕਰਨ ਦੀ ਸੋਚ ਰਿਹਾ ਤਾਂ ਉਸਦੇ ਇਸ ਮਨਸੂਬੇ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ।ਉਨ੍ਹਾਂ ਦੱਸਿਆ ਕੇ ਇਹ ਫਲੈਗ ਮਾਰਚ ਕੱਲ ਵੀ ਲਗਾਤਾਰ ਜਾਰੀ ਰਹਿਣਗੇ ਅਤੇ ਇਸ ਤੋਂ ਇਲਾਵਾ ਸ਼ਹਿਰ ਚ ਨਾਕੇਬੰਦੀ ਕਰ ਚੈਕਿੰਗ ਵੀ ਕੀਤੀ ਜਾਵੇਗੀ। ਬਾਈਟ- ਡਾ ਪ੍ਰਗਿਆ ਜੈਨ ਐਸਐਸਪੀ
0
comment0
Report
KKKIRTIPAL KUMAR
Jan 24, 2026 13:34:04
Sangrur, Punjab:*ਸੰਗਰੂਰ ਦੇ ਭਵਾਨੀਗੜ੍ਹ ਬਲਾਕ ਦੇ ਪਿੰਡ ਬਾਲਦ ਕਲਾਂ ਵਿੱਚ ਹੋਈ ਵੱਡੀ ਵਾਰਦਾਤ, ਵਿਧਵਾ ਔਰਤ ਨੂੰ ਭਤੀਜਿਆਂ (ਜੇਠ ਦੇ ਮੁੰਡਿਆਂ) ਨੇ ਹੀ ਲੜਾਈ ਦੌਰਾਨ ਕੁੱਟ ਕੇ ਕੀਤਾ ਕਤਲ, 2 ਦੋਸ਼ੀ ਗਿਰਫਤਾਰ ਤੀਜਾ ਭਤੀਜਾ ਅਤੇ ਨੂੰਹ ਫਰਾਰ *ਲਗਭਗ 50 ਸਾਲਾ ਮਨਜੀਤ ਕੌਰ ਆਪਣੇ ਘਰ ਵਿੱਚ ਸੀ, ਜਦੋਂ ਨਾਲ ਦੇ ਘਰ ਵਿੱਚ ਰਹਿੰਦੇ 3 ਭਤੀਜਿਆਂ ਅਤੇ ਵੱਡੇ ਭਤੀਜੇ ਦੀ ਪਤਨੀ ਨੇ ਕੀਤੀ ਬੁਰੇ ਤਰੀਕੇ ਨਾਲ ਮਾਰਕੁੱਟ, ਇਲਾਜ਼ ਦੌਰਾਨ ਤੀਸਰੇ ਦਿਨ ਮਨਜੀਤ ਕੌਰ ਦੀ ਹੋਈ ਮੌਤ *ਲੜਾਈ ਦਾ ਕਾਰਨ ਪ੍ਰੋਪਰਟੀ ਦੀ ਵੰਡ ਦੱਸੀ ਜਾ ਰਹੀ ਹੈ, ਜਾਣਕਾਰੀ ਮੁਤਾਬਿਕ ਪਹਿਲਾਂ ਵੀ ਕਈ ਵਾਰ ਹੋਇਆ ਸੀ ਘਰੇਲੂ ਕਲੇਸ਼* *ਵੱਡੇ ਭਤੀਜੇ ਨੇ ਮਾਰੀ ਸਿਰ ਵਿੱਚ ਅੱਗ ਲੱਗੀ ਹੋਈ ਖਲਪਾੜ (ਲੱਕੜ), ਲੜਾਈ ਤੋਂ ਬਾਅਦ ਮਨਜੀਤ ਕੌਰ ਨੂੰ ਪਹਿਲਾਂ ਭਵਾਨੀਗੜ੍ਹ ਸਰਕਾਰੀ ਹਸਪਤਾਲ, ਫੇਰ ਰੈਫਰ ਕਰਕੇ ਰਾਜਿੰਦਰਾ ਪਟਿਆਲਾ ਅਤੇ ਫੇਰ PGI ਚੰਡੀਗੜ੍ਹ ਭੇਜਿਆ ਗਿਆ, PGI ਇਲਾਜ਼ ਦੌਰਾਨ ਹੋਈ ਮੌਤ* *22 ਤਾਰੀਕ ਨੂੰ ਰਾਤ ਨੂੰ ਹੋਈ ਮੌਤ, ਪੁਲਿਸ ਨੇ ਕਤਲ ਕੇਸ ਦਰਜ਼ ਕਰਕੇ 2 ਭਤੀਜਿਆਂ ਨੂੰ ਕੀਤਾ ਗਿਰਫ਼ਤਾਰ, ਇੱਕ ਭਤੀਜਾ ਅਤੇ ਵੱਡੇ ਭਤੀਜੇ ਬਲਵਿੰਦਰ ਦੀ ਪਤਨੀ ਫ਼ਰਾਰ* *ਮਨਜੀਤ ਕੌਰ ਦੀ ਮੌਤ ਤੋਂ ਬਾਅਦ ਪਰਿਵਾਰ ਵਿੱਚ ਕੁਵਾਰਾ ਬੇਟਾ ਅਤੇ ਕੁਵਾਰੀ ਬੇਟੀ ਰਹੇ ਇਕੱਲੇ, ਪੁਲਿਸ ਤੋਂ ਇਨਸਾਫ਼ ਦੀ ਕੀਤੀ ਮੰਗ, ਫ਼ਰਾਰ ਦੋਸ਼ੀਆਂ ਨੂੰ ਜਲਦ ਕਰੋ ਗਿਰਫ਼ਤਾਰ* *ਪੁਲਿਸ ਨੇ ਕਿਹਾ, ਗੁਰਚੇਤ ਸਿੰਘ ਅਤੇ ਬਲਵਿੰਦਰ ਸਿੰਘ ਸਾਡੀ ਹਿਰਾਸਤ ਵਿੱਚ ਹਨ ਅਤੇ ਮੱਘਰ ਸਿੰਘ ਅਤੇ ਨੂੰਹ ਰੀਨਾ ਕੌਰ ਦੀ ਤਲਾਸ਼ ਜ਼ਾਰੀ ਹੈ, ਜਲਦ ਕੀਤੇ ਜਾਣਗੇ ਕਾਬੂ* ਸੰਗਰੂਰ ਦੇ ਪਿੰਡ ਬਾਲਦ ਕਲਾਂ ਵਿੱਚ ਇੱਕ ਦਿਲ ਦਹਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਜਾਇਦਾਦੀ ਵਿਵਾਦ ਕਾਰਨ ਇੱਕ ਵਿਧਵਾ ਔਰਤ ਦਾ ਉਸਦੇ ਹੀ ਭਤੀਜਿਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਲਗਭਗ 50 ਸਾਲਾ ਮਨਜੀਤ ਕੌਰ ਵਜੋਂ ਹੋਈ ਹੈ, ਜੋ ਆਪਣੇ ਘਰ ਵਿੱਚ ਆਪਣੇ ਿਕੁਆਰੇ ਬੱਚਿਆਂ ਨਾਲ ਰਹਿ ਰਹੀ ਸੀ। ਜਾਣਕਾਰੀ ਮੁਤਾਬਿਕ ਮਨਜੀਤ ਕੌਰ ਦੇ ਨਾਲੇ ਘਰ ਵਿੱਚ ਰਹਿੰਦੇ ਉਸਦੇ ਤਿੰਨ ਭਤੀਜੇ ਅਤੇ ਵੱਡੇ ਭਤੀਜੇ ਦੀ ਪਤਨੀ ਨਾਲ ਜਾਇਦਾਦ ਦੀ ਵੰਡ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਦੋਸ਼ੀਆਂ ਨੇ ਮਨਜੀਤ ਕੌਰ ਨਾਲ ਬੁਰੀ ਤਰ੍ਹਾਂ ਮਾਰਕੁੱਟ ਕੀਤੀ। ਦੋਸ਼ ਹੈ ਕਿ ਵੱਡੇ ਭਤੀਜੇ ਨੇ ਅੱਗ ਲੱਗੀ ਹੋਈ ਖਲਪਾੜ (ਲੱਕੜ) ਨਾਲ ਮਨਜੀਤ ਕੌਰ ਦੇ ਸਿਰ 'ਤੇ ਵਾਰ ਕੀਤਾ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ। ਜ਼ਖ਼ਮੀ ਮਨਜੀਤ ਕੌਰ ਨੂੰ ਪਹਿਲਾਂ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸਦੀ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਬਾਅਦ ਵਿੱਚ PGI ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। PGI ਵਿੱਚ ਇਲਾਜ਼ ਦੌਰਾਨ 22 ਤਾਰੀਖ ਦੀ ਰਾਤ ਨੂੰ ਮਨਜੀਤ ਕੌਰ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਵਿੱਚ ਕਤਲ ਦਾ ਕੇਸ ਦਰਜ ਕਰਦੇ ਹੋਏ ਦੋ ਭਤੀਜਿਆਂ ਗੁਰਚੇਤ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਹੈ, ਜਦਕਿ ਤੀਜਾ ਭਤੀਜਾ ਮੱਘਰ ਸਿੰਘ ਅਤੇ ਬਲਵਿੰਦਰ ਸੀ ਪਤਨੀ ਰੀਨਾ ਕੌਰ ਫ਼ਰਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਤਲਾਸ਼ ਜ਼ੋਰਾਂ 'ਤੇ ਹੈ। ਮਨਜੀਤ ਕੌਰ ਦੀ ਮੌਤ ਤੋਂ ਬਾਅਦ ਉਸਦਾ ਕੁਵਾਰਾ ਪੁੱਤਰ ਅਤੇ ਕੁਵਾਰੀ ਧੀ ਇਕੱਲੇ ਰਹਿ ਗਏ ਹਨ। ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਅਤੇ ਫਰਾਰ ਦੋਸ਼ੀਆਂ ਦੀ ਜਲਦ ਗਿਰਫ਼ਤਾਰੀ ਦੀ ਮੰਗ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। ਬਾਈਟ,, ਮੰਦੀਪ ਕੌਰ, ਮ੍ਰਿਤਕ ਦੀ ਬੇਟੀ ਬਾਈਟ,, ਪ੍ਰਗਟ ਸਿੰਘ, ਪਿੰਡ ਵਾਸੀ ਮੌਕੇ ਤੇ ਚਸ਼ਮਦੀਦ ਬਾਈਟ,, ਮਾਲਵਿੰਦਰ ਸਿੰਘ ਐਸਐਚਓ ਭਵਾਨੀਗੜ
0
comment0
Report
Advertisement
Back to top