Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
हाईकोर्ट ने मलेरकोटला के डीसी-एसएसपी के सरकारी घर खाली करवाए
RBRohit Bansal
Sept 15, 2025 16:31:01
DMC, Chandigarh
मलेरकोटला के डीसी और SSP के सरकारी आवास खाली करवाने के हाइकोर्ट ने दिए आदेश चीफ जस्टिस की बेंच ने कहा, अब वहां सेशन जज रहेंगे और कोर्ट चलाएंगे मलेरकोटला में सेशन जज और अन्य जजों के लिए सरकारी आवास और कोर्ट्स की कमी के चलते हाइकोर्ट ने अपनाया कड़ा रुख हाइकोर्ट ने कहा,मलेरकोटला को जिला बने चार साल हो गए, लेकिन आज तक सरकार ने यहां सेशन जज और अन्य जजों के लिए घर ओर कोर्ट्स क्यों नहीं की तैयार हाईकोर्ट की बिल्डिंग कमेटी ने कहा, अगर पंजाब सरकार अपने वादे के तहत एक साथ के भीतर सेशन जज और अन्य जुडिशियल ऑफिसर्स के सरकारी मकान तैयार नहीं करती है तो मलेरकोटला के सभी एक्जीक्यूटिव ऑफिसर के सरकारी आवास जुडिशियल ऑफिसर्स को दे दिए जाएंगे हाइकोर्ट ने कहा साल 2021 में मलेरकोटला को जिला बनाया गया था, लेकिन वहां आज तक जिले का इंफ्रा स्ट्रक्चर तक तैयार नहीं है। सेशन डिविजन बनाए जाने के बाद भी सेशन जज के लिए कोर्ट और उनके लिए सरकारी आवास तक नहीं है, इतना ही नहीं, यहां जुडिशियल ऑफिसर्स के लिए भी पूरे सरकारी आवास नहीं है। इस मामले को लेकर मलेरकोटला बार एसोसिएशन ने हाईकोर्ट में याचिका दाखिल की थी, जिस पर हाईकोर्ट ने अब मलेरकोटला के डीसी जो कि खुद रेस्ट हाउस में रह रहे हैं उनका और SSP का सरकारी आवास खाली करवाने के पंजाब सरकार को आदेश दे दिए हैं,अब यहां सेशन जज रहेंगे और उनकी कोर्ट चलेगी।
2
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ATAkashdeep Thind
Sept 15, 2025 16:32:27
Noida, Uttar Pradesh:पूर्व शिक्षा मंत्री के घर दुख सांझा करने पहुचे एसजीपीसी अध्यक्ष धामी और निकाय मंत्री रवजोत सिंह जालंधर से पूर्व सांसद व पूर्व शिक्षा मंत्री मोहिंदर सिंह केपी के बेटे रिची केपी की सड़क हादसे में मौत होने से राजनीतिक गलियारों में शौक की लहर है। कई पार्टियों के सदस्य उनके घर अफसोस करने के लिए पहुंचे हैं। आज पंजाब सरकार के स्थानीय निकाय मंत्री रवजोत सिंह और एसजीपीसी अध्यक्ष हरजिंदर सिंह धामी मोहिंदर सिंह केपी के घर दुख सांझा करने पहुंचे है। इस दौरान मीडिया से बात करते हुए कैबिनेट मंत्री रवजोत सिंह ने कहा कि आज पूर्व सासंद के घर दुखों का पहाड़ टूट पड़ा है। उन्होंने कहा कि इससे पहले वह पत्नी के निधन होने के चलते उस दुख से उभर नहीं पाए थे, कि अब उनके बेटे का निधन हो गया। उन्होंने परमात्मा से पवित्र आत्मा को अपने चरणों में स्थान देने की प्रार्थना की है। वहीं एसजीपीसी के अध्यक्ष हरजिंदर सिंह धामी ने कहाकि मोहिंदर केपी के जिगर का टुकड़ा इस दुनिया को अलविदा कह गया। एक पिता के लिए इससे बड़ा कोई दुख नहीं हो सकता। उन्होंने कहा कि रिची उनका इकलौता बेटा था। ऐसे में वह गुरू साहिब के आगे प्रार्थना करते है, वह इस परिवार को इस दुख की घड़ी से निकलने की सहनशक्ति दें और पवित्र आत्मा को चरणों में स्थान दें।
6
comment0
Report
RBRohit Bansal
Sept 15, 2025 16:31:14
DMC, Chandigarh:किसान शुभकरण सिंह की मौत की सीबीआइ जांच की मांग को लेकर दाखिल याचिका पर सुनवाई अनिश्चित काल के हुई स्थगित हाइकोर्ट ने कहा, मामला अब सुप्रीम कोर्ट में जहां 8 दिसंबर को होनी है सुनवाई, अब उसके बाद ही कर सकते हैं सुनवाई मृतक शुभकरण के पिता चरणजीत सिंह ने अपने बेटे की मौत की सीबीआई से जांच करवाने की मांग की हुई है मृतक शुभकरण के पिता ने याचिका में कहा था कि उनके बेटे की हत्या की न तो पंजाब पुलिस और नाही हरियाणा पुलिस कर रही सही जांच, इसलिए इस मामले की निष्पक्ष जांच के लिए इस केस को सीबीआई को सौंपा जाए। हाईकोर्ट ने पिछले साल इस याचिका पर पंजाब और हरियाणा को नोटिस जारी कर जवाब मांगा था। आज याचिकाकर्ता के वकील ने हाईकोर्ट को कहा कि सुप्रीम कोर्ट पिछले साल हुए किसान आंदोलन के दौरान हुई सभी घटनाओं को लेकर सुनवाई कर रहा है, यह मामला बिल्कुल अलग है, इसमें एक पिता अपने बेटे की मौत की सीबीआई जांच की मांग कर है। लेकिन हाइकोर्ट ने कहा मामला अब सुप्रीम कोर्ट में है, उसके बाद ही वो सुनवाई कर सकते हैं। सुनवाई के बाद मृतक शुभकरण के पिता के वकील ने कहा कि अब वो अपनी इस मांग को लेकर सुप्रीम कोर्ट जाएंगे।
2
comment0
Report
RBRohit Bansal
Sept 15, 2025 16:31:07
DMC, Chandigarh:पंजाब के पूर्व उपमुख्यमंत्री सुखबीर बादल की याचिका पर हाईकोर्ट ने फैसला रखा सुरक्षित साल 2017 में अखंड कीर्तनी जत्थे के राजिंदर पाल सिंह द्वारा सुखबीर बादल के खिलाफ दर्ज मानहानि की शिकायत का है मामला इसी के खिलाफ सुखबीर बादल ने हाईकोर्ट में दाखिल की हुई थी याचिका तब सुखबीर बादल ने बयान दिया था कि दिल्ली के मुख्यमंत्री अरविंद केजरीवाल अखंड कीर्तनी जत्थे और पंजाब के अलगाववादियों के घर नाश्ता कर रहे हैं, जिन्हें न पंथ के बारे में कुछ पता है और न पंजाब के बारे में इसी बयान को लेकर अखंड कीर्तनी जत्थे के राजिंदर पाल सिंह ने सुखबीर बादल के खिलाफ दर्ज करवा दी थी मानहानि की शिकायत साल 2020 में सुखबीर बादल के खिलाफ जब चंडीगढ़ की ट्रायल कोर्ट ने वारंट जारी किए थे, तब उन्होंने इस वारंट को हाईकोर्ट में दी थी चुनौती। दिसंबर 2020 को हाईकोर्ट ने वारंट के इन आदेशों पर रोक लगाते हुए शिकायतकर्ता को नोटिस जारी कर जवाब तलब किया था। तब से यह केस हाइकोर्ट में चल रहा था। पिछले कुछ दिनों से इस याचिका पर दोनों पक्षों के बीच चली लंबी बहस के बाद आज हाईकोर्ट ने इस याचिका पर अपना फैसला सुरक्षित रख लिया है। सुखबीर बादल ने अपनी याचिका में कहा था कि चंडीगढ़ की ट्रायल कोर्ट ने बिना सभी तथ्यों पर गौर कर ही इस शिकायत के आधार पर ही उनके खिलाफ वारंट जारी कर दिए। जबकि उनके खिलाफ दर्ज यह शिकायत ही पूरी तरह से निराधार है क्योंकि इस मामले में कही भी शिकायतकर्ता की मानहानि हुई ही नहीं है। बता दें कि जनवरी 2017 में दिल्ली के मुख्यमंत्री अरविंद केजरीवाल के पंजाब दौरे पर सुखबीर बादल ने बयान देते हुए कहा था कि केजरीवाल पंजाब में अतिवादियों से मिल रहे हैं और अखंड कीर्तनी जत्थे के साथ नाश्ता किया है, जोकि आतंकवादी संगठन बब्बर खालसा इंटरनेशनल का राजनैतिक फ्रंट है। उन्हें पंजाब की प्रकृति, परंपरा और पंथ के बारे में कुछ नहीं पता। भगवान न करे अगर पंजाब में आप पार्टी की सरकार आती है तो आप पार्टी यहां अराजकता फैला देगी। इसी को लेकर ही उनके खिलाफ मानहानि की शिकायत दर्ज करवाई गई थी। सुखबीर बादल का कहना था कि इस बयान में उन्होंने शिकायतकर्ता का नाम तक तक नहीं लिया है और वैसे भी उस समय वह पंजाब के गृह मंत्री भी थे और ऐसे में राज्य में कानून व्यवस्था को देखना उनकी जिम्मेदारी थी।
1
comment0
Report
KBKulbir Beera
Sept 15, 2025 15:18:14
Bathinda, Punjab:ਬਠਿੰਡਾ ਦੀ ਅਦਾਲਤ ਵਿੱਚ ਅੱਜ ਨਹੀਂ ਪੇਸ਼ ਹੋਏ Mp ਕੰਗਨਾ ਰਨੌਤ ਮਾਣਹਾਨੀ ਦੇ ਕੇਸ ਵਿੱਚ ਅੱਜ ਬਠਿੰਡਾ ਅਦਾਲਤ ਵਿੱਚ ਕੰਗਨਾ ਰਨੌਤ ਦੀ ਸੀ ਪੇਸ਼ੀ ਵਿਦੇਸ਼ ਜਾਣ ਤੋਂ ਰੋਕਣ ਲਈ ਅਦਾਲਤ ਵਿੱਚ ਲਗਾਈ ਜਾਵੇਗੀ ਅਰਜੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਮੈਂਬਰ ਪਾਰਲੀਮੈਂਟ ਕੰਗਣਾ ਰਨੌਤ ਦੀ ਮਾਨਯੋਗ ਹਾਈਕੋਰਟ ਦੇ ਹੁਕਮਾਂ ਵਿਰੁੱਧ ਪਟੀਸ਼ਨ ਫਾਈਲ ਕੀਤੀ ਸੀ ਪਟੀਸ਼ਨ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਸੀ, ਦੱਸਣਾ ਬਣਦਾ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਦੌਰਾਨ ਮੈਂਬਰ ਪਾਰਲੀਮੈਂਟ ਕੰਗਨਾ ਰਨੌਤ ਵੱਲੋਂ ਕਿਸਾਨਾਂ ਦੇ ਉੱਤੇ ਬਿਆਨਬਾਜ਼ੀ ਕਰਦਿਆਂ ਬਠਿੰਡਾ ਦੀ ਮਾਤਾ ਮਹਿੰਦਰ ਕੌਰ ਦੀ ਫੋਟੋ ਲਗਾ ਕੇ ਭੱਦੀ ਸ਼ਬਦਾਵਲੀ ਵਰਤੀ ਸੀ ਜਿਸ ਕਰਕੇ ਮਾਤਾ ਮਹਿੰਦਰ ਕੌਰ ਵੱਲੋਂ ਬਠਿੰਡਾ ਦੀ ਮਾਨਯੋਗ ਅਦਾਲਤ ਵਿੱਚ ਮਾਨਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ, ਹੁਣ ਕੰਗਨਾ ਰਨੌਤ ਨੂੰ ਮੁੜ 29 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਣ ਐਸਐਸਪੀ ਬਠਿੰਡਾ ਰਾਹੀਂ ਭਿਜਵਾਏ ਜਾ ਰਹੇ ਹਨ, ਬਾਈਟ ਐਡਵੋਕੇਟ ਰਘਬੀਰ ਸਿੰਘ ਬਹਿਣੀਵਾਲ ਪੀੜਿਤ ਮਾਤਾ ਮਹਿੰਦਰ ਕੌਰ ਦੇ ਵਕੀਲ
5
comment0
Report
BKBIMAL KUMAR
Sept 15, 2025 15:02:13
Anandpur Sahib, Punjab:Story Assigned By Desk  Reporter - Bimal Sharma  Location - Shri Anandpur Sahib  File Folder - 1509ZP_APS_CHEEEMA_R ਸੂਬਾ ਤੇ ਕੇਂਦਰ ਸਰਕਾਰ ਦੇ ਵਿਚਕਾਰ ਤਾਲਮੇਲ ਦੀ ਘਾਟ ਕਰਕੇ ਹੜ ਪ੍ਰਭਾਵਿਤ ਲੋਕ ਹੋ ਰਹੇ ਪਰੇਸ਼ਾਨ: ਡਾ. ਦਲਜੀਤ ਸਿੰਘ ਚੀਮਾ ਦੋਵੇਂ ਸਰਕਾਰਾਂ ਦੇ ਮੰਤਰੀ ਹੜਾਂ ਦੇ ਮੁੱਦੇ ’ਤੇ ਕਰ ਰਹੇ ਹਨ  ਰਾਜਨੀਤੀ, ਲੋਕਾਂ ਦੇ ਦੁੱਖ-ਦਰਦ ਵੱਲ ਨਹੀਂ ਧਿਆਨ: ਡਾ. ਚੀਮਾ ਲੋਕਾਂ ਨੂੰ ਪਾਕਿਸਤਾਨ ਜਾਣ ਤੋਂ ਰੋਕਣ ਵਾਲੀ ਚਿੱਠੀ ਦੀ ਨਖੇਦੀ, ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਅਤੇ ਦੋਵੇਂ ਦੇਸ਼ਾਂ ਵਿਚਕਾਰ ਵਪਾਰ ਸ਼ੁਰੂ ਕਰਨ ਦੀ ਮੰਗ Anchor - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਅੱਜ ਇਤਿਹਾਸਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਨਤਮਸਤਕ ਹੋਏ ਅਤੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਬਣੇ ਉਹ ਡੰਗੇ ਵੇਖੇ ਜਿਨ੍ਹਾਂ ਨੂੰ ਹਾਲੀਆ ਭਾਰੀ ਬਰਸਾਤ ਕਾਰਨ ਗੰਭੀਰ ਨੁਕਸਾਨ ਪਹੁੰਚਿਆ ਹੈ। ਡਾ. ਚੀਮਾ ਨੇ ਕਿਹਾ ਕਿ ਦੋਵੇਂ ਸਰਕਾਰਾਂ ਦੇ ਆਪਸੀ ਤਾਲਮੇਲ ਦੀ ਘਾਟ ਕਾਰਨ ਪ੍ਰਭਾਵਿਤ ਲੋਕ ਬੇਹੱਦ ਦੁਖੀ ਹਨ .ਚੀਮਾ ਨੇ ਕੇਂਦਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੀ ਚਿੱਠੀ ਦਾ ਖੰਡਨ ਕੀਤਾ, ਜਿਸ ਵਿੱਚ ਲੋਕਾਂ ਨੂੰ ਪਾਕਿਸਤਾਨ  ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਚਿੱਠੀ ਸਿੱਖਾਂ ਦੀ ਧਾਰਮਿਕ ਆਜ਼ਾਦੀ ਅਤੇ ਅਧਿਕਾਰਾਂ ਨੂੰ ਸੱਟ ਮਾਰਦੀ ਹੈ। ਚੀਮਾ ਨੇ ਕਿਹਾ ਕਿ ਜਦੋਂ ਦੋਵੇਂ ਦੇਸ਼ਾਂ ਵਿਚਕਾਰ ਕ੍ਰਿਕਟ ਮੈਚ ਖੇਡੇ ਜਾ ਸਕਦੇ ਹਨ, ਤਾਂ ਧਾਰਮਿਕ ਯਾਤਰਾਵਾਂ ਨੂੰ ਰੋਕਣਾ ਕਿਸੇ ਵੀ ਤਰ੍ਹਾਂ ਨਿਆਂਸੰਗਤ ਨਹੀਂ .ਉਨ੍ਹਾਂ ਕਿਹਾ ਕਿ ਜਿਵੇਂ ਕਨੇਡਾ ਨਾਲ ਸੰਬੰਧਾਂ ਵਿੱਚ ਆਇਆ ਤਣਾਅ ਬਾਅਦ ਵਿੱਚ ਸੁਧਰ ਗਿਆ ਸੀ, ਓਸੇ ਤਰ੍ਹਾਂ ਪਾਕਿਸਤਾਨ ਨਾਲ ਵੀ ਸੰਬੰਧਾਂ ਨੂੰ ਨਾਰਮਲ ਕੀਤਾ ਜਾਣਾ ਚਾਹੀਦਾ ਹੈ। VO1 --- ਪੱਤਰਕਾਰਾਂ ਨਾਲ ਗੱਲ ਕਰਦਿਆਂ ਚੀਮਾ ਨੇ ਕਿਹਾ ਕਿ ਹੜਾਂ ਦੇ ਮੁੱਦੇ ’ਤੇ ਇਸ ਵੇਲੇ ਸੂਬਾ ਅਤੇ ਕੇਂਦਰ ਸਰਕਾਰਾਂ ਦੇ ਮੰਤਰੀ ਕੇਵਲ ਰਾਜਨੀਤੀ ਕਰ ਰਹੇ ਹਨ।ਉਨ੍ਹਾਂ ਕਿਹਾ  ਕਿ ਲੋਕਾਂ ਦੇ ਘਰਾਂ, ਫਸਲਾਂ ਅਤੇ ਜਾਨਵਰਾਂ ਦਾ ਭਾਰੀ ਨੁਕਸਾਨ ਹੋਇਆ ਹੈ, ਸਰਕਾਰੀ ਮੱਦਦ ਦੀ ਬਜਾਏ ਉਹਨਾਂ ਨੂੰ ਕੇਵਲ ਰਾਜਨੀਤਕ ਬਿਆਨ ਹੀ ਮਿਲ ਰਹੇ ਹਨ। ਚੀਮਾ ਨੇ ਕਿਹਾ ਕਿ ਦੋਵੇਂ ਸਰਕਾਰਾਂ ਦੇ ਆਪਸੀ ਤਾਲਮੇਲ ਦੀ ਘਾਟ ਕਾਰਨ ਪ੍ਰਭਾਵਿਤ ਲੋਕ ਬੇਹੱਦ ਦੁਖੀ ਹਨ .ਚੀਮਾ ਨੇ ਕਿਹਾ ਕਿ ਹੜਾਂ ਦਾ ਕਾਰਨ ਸਿਰਫ਼ ਕੁਦਰਤੀ ਆਫ਼ਤ ਨਹੀਂ ਸੀ, ਸਗੋਂ ਵੱਡੀ ਹੱਦ ਤੱਕ ਮਨੁੱਖੀ ਲਾਪਰਵਾਹੀ ਵੀ ਸੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਜਿਹੜੇ ਕੰਮ ਸਰਕਾਰਾਂ ਨੂੰ ਪਹਿਲਾਂ ਕਰਨੇ ਚਾਹੀਦੇ ਸਨ ਉਹ ਨਾ ਹੋਣ ਕਰਕੇ ਹੜਾਂ ਨੇ ਤਬਾਹੀ ਮਚਾਈ। VO2 -- ਚੀਮਾ ਨੇ ਕੈਗ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਵਿੱਚ ਖੁਲਾਸਾ ਹੋਇਆ ਹੈ ਕਿ ਜਿਨ੍ਹਾਂ ਫੰਡਾਂ ਨੂੰ ਡਿਜਾਸਟਰ ਮੈਨੇਜਮੈਂਟ ਲਈ ਜਾਰੀ ਕੀਤਾ ਗਿਆ ਸੀ, ਉਹਨਾਂ ਨੂੰ ਉਸ ਮਕਸਦ ਲਈ ਵਰਤਿਆ ਹੀ ਨਹੀਂ ਗਿਆ। ਇਸ ਕਰਕੇ ਹੁਣ ਉਹ ਪੈਸਾ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਵਰਤਿਆ ਨਹੀਂ ਜਾ ਸਕਦਾ। ਚੀਮਾ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਪੰਜਾਬ ਦੇ ਦੌਰੇ ’ਤੇ ਆਏ ਸਨ ਤਾਂ ਸੂਬੇ ਦੇ ਵਿੱਤ ਮੰਤਰੀ ਨੂੰ ਇਹ ਮਾਮਲਾ ਉਹਨਾਂ ਦੇ ਸਾਹਮਣੇ ਰੱਖਣਾ ਚਾਹੀਦਾ ਸੀ। ਪਰ ਸੂਬੇ ਦੇ ਮੰਤਰੀਆਂ ਦਾ ਪ੍ਰਧਾਨ ਮੰਤਰੀ ਨੂੰ ਨਾ ਮਿਲਣਾ ਸਪੱਸ਼ਟ ਕਰਦਾ ਹੈ ਕਿ ਦੋਵਾਂ ਸਰਕਾਰਾਂ ਵਿੱਚ ਤਾਲਮੇਲ ਦੀ ਕਮੀ ਹੈ . VO3 ---  ਕੇਂਦਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੀ ਚਿੱਠੀ ਦਾ ਖੰਡਨ ਕੀਤਾ, ਜਿਸ ਵਿੱਚ ਲੋਕਾਂ ਨੂੰ ਪਾਕਿਸਤਾਨ  ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਚਿੱਠੀ ਸਿੱਖਾਂ ਦੀ ਧਾਰਮਿਕ ਆਜ਼ਾਦੀ ਅਤੇ ਅਧਿਕਾਰਾਂ ਨੂੰ ਸੱਟ ਮਾਰਦੀ ਹੈ। ਉਨ੍ਹਾਂ ਕਿਹਾ ਕਿ ਹਰ ਸਿੱਖ ਸਵੇਰੇ ਉੱਠ ਕੇ ਪਾਕਿਸਤਾਨ ਸਥਿਤ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਕਰਨ ਦੀ ਅਰਦਾਸ ਗੁਰੂ ਚਰਨਾਂ ਵਿੱਚ ਕਰਦਾ ਹੈ। ਜਦੋਂ ਦੋਵੇਂ ਦੇਸ਼ਾਂ ਵਿਚਕਾਰ ਕ੍ਰਿਕਟ ਮੈਚ ਖੇਡੇ ਜਾ ਸਕਦੇ ਹਨ, ਤਾਂ ਧਾਰਮਿਕ ਯਾਤਰਾਵਾਂ ਨੂੰ ਰੋਕਣਾ ਕਿਸੇ ਵੀ ਤਰ੍ਹਾਂ ਨਿਆਂਸੰਗਤ ਨਹੀਂ। ਉਨ੍ਹਾਂ  ਕਿਹਾ ਕਿ ਜੇ ਸਰਕਾਰ ਨੂੰ ਸੁਰੱਖਿਆ ਸੰਬੰਧੀ ਚਿੰਤਾ ਹੈ ਤਾਂ ਪੂਰੇ ਪ੍ਰਬੰਧ ਕਰਕੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ, ਪਰ ਧਾਰਮਿਕ ਯਾਤਰਾ ਨੂੰ ਰੋਕਣਾ ਗਲਤ ਹੈ। ਚੀਮਾ ਨੇ ਮੰਗ ਕੀਤੀ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਕੋਰੀਡੋਰ ਤੁਰੰਤ ਖੋਲ੍ਹਿਆ ਜਾਵੇ ਅਤੇ ਪੰਜਾਬ ਰਾਹੀਂ ਦੋਵੇਂ ਦੇਸ਼ਾਂ ਵਿਚਕਾਰ ਸਿੱਧਾ ਵਪਾਰ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਵੇਂ ਕਨੇਡਾ ਨਾਲ ਸੰਬੰਧਾਂ ਵਿੱਚ ਆਇਆ ਤਣਾਅ ਬਾਅਦ ਵਿੱਚ ਸੁਧਰ ਗਿਆ ਸੀ, ਓਸੇ ਤਰ੍ਹਾਂ ਪਾਕਿਸਤਾਨ ਨਾਲ ਵੀ ਸੰਬੰਧਾਂ ਨੂੰ ਨਾਰਮਲ ਕੀਤਾ ਜਾਣਾ ਚਾਹੀਦਾ ਹੈ। Byte - Daljeet Singh Cheema 
6
comment0
Report
ASAnmol Singh Warring
Sept 15, 2025 14:48:50
Sri Muktsar Sahib, Punjab:ਮਲੋਟ ਤੋਂ ਪਿੰਡ ਆਲਮ ਵਾਲਾ ਹੋ ਕੇ ਅਸਪਾਲਾਂ ਨੂੰ ਜਾਣ ਵਾਲੀ ਨਿੱਜੀ ਕੰਪਨੀ ਦੀ ਇੱਕ ਬੱਸ ਹਾਦਸਾ ਗ੍ਰਸਤ ਹੋ ਗਈ ਬਸ ਵਿੱਚ ਕੁੱਲ 20 -22 ਲੋਕ ਸਵਾਰ ਸਨ ਕਈ ਫੱਟੜ ਹੋ ਗਏ ਜਿਨਾਂ ਨੂੰ ਆਲਮ ਵਾਲਾ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਜਾਣਕਾਰੀ ਅਨੁਸਾਰ ਨਿੱਜੀ ਕੰਪਨੀ ਦੀ ਇਹ ਬੱਸ ਲਗਭਗ ਡੇਢ ਵਜੇ ਆਲਮ ਵਾਲਾ ਪਿੰਡ ਤੋਂ ਸਵਾਰੀਆਂ ਉਤਾਰ ਕੇ ਤਾਂ ਆਪਣੇ ਅਗਲੇ ਸਟੇਸ਼ਨ ਪਿੰਡ ਸਪਾਲਾ ਲਿੰਕ ਰੋਡ ਤੇ ਜਾ ਰਹੀ ਸੀ ਅਚਾਨਕ ਆਏ ਇਕ ਖਡੇ ਦੇ ਕਾਰਨ ਬਸ ਬੇਕਾਬੂ ਹੋ ਗਈ ਚਾਲਕ ਤੋਂ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ ਬੱਸ ਦੇ ਡਰਾਈਵਰ ਅਤੇ ਕੰਡਕਟਰ ਸਮੇਤ ਇੱਕ ਔਰਤ ਦੇ ਜਿਆਦਾ ਸੱਟਾਂ ਹੋਣ ਕਾਰਨ ਇਹਨਾਂ ਨੂੰ ਮਲੋਟ ਦੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਜਦਕਿ ਬਾਕੀਆਂ ਨੂੰ ਮਮੂਲੀ ਸੱਟਾਂ ਹੋਣ ਕਰਕੇ ਇਲਾਜ ਕਰਕੇ ਘਰ ਭੇਜ ਦਿੱਤਾ ਗਿਆ ।
6
comment0
Report
RBRohit Bansal
Sept 15, 2025 14:45:14
DMC, Chandigarh:DRY NEWS ਪੰਜਾਬ ਵੱਲੋਂ ਟੈਕਸ ਚੋਰੀ ਵਿਰੁੱਧ ਸਖ਼ਤ ਕਾਰਵਾਈ, 385 ਕਰੋੜ ਰੁਪਏ ਦਾ ਜਾਅਲੀ ਬਿਲਿੰਗ ਘੁਟਾਲਾ ਬੇਪਰਦ: ਹਰਪਾਲ ਸਿੰਘ ਚੀਮਾ 69.57 ਕਰੋੜ ਰੁਪਏ ਦੀ ਟੈਕਸ ਧੋਖਾਧੜੀ ਲਈ 7 ਵਿਰੁੱਧ ਮਾਮਲਾ ਦਰਜ ਬਿਨਾਂ ਬਿੱਲ ਤੋਂ ਮਾਲ ਦੀ ਢੋਆ-ਢੁਆਈ ਕਰਨ ਵਾਲੇ ਦੋ ਪਾਸਰਾਂ ਵਿਰੁੱਧ ਵੀ ਐਫ.ਆਈ.ਆਰ ਦਰਜ ਚੰਡੀਗੜ੍ਹ, 15 ਸਤੰਬਰ ਟੈਕਸ ਚੋਰੀ ਵਿਰੁੱਧ ਆਪਣੀ ਲੜਾਈ ਦੇ ਇੱਕ ਵੱਡੇ ਪੱਧਰ 'ਤੇ ਤੇਜ਼ੀ ਨਾਲ ਵਧਦੇ ਹੋਏ, ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਐਲਾਨ ਕੀਤਾ ਕਿ ਰਾਜ ਦੇ ਕਰ ਵਿਭਾਗ ਨੇ 385 ਕਰੋੜ ਰੁਪਏ ਦੇ ਧੋਖਾਧੜੀ ਵਾਲੇ ਲੈਣ-ਦੇਣ ਸਮੇਤ ਇੱਕ ਵੱਡੇ ਜਾਅਲੀ ਬਿਲਿੰਗ ਘੁਟਾਲੇ, ਜਿਸ ਰਾਹੀਂ 69.57 ਕਰੋੜ ਰੁਪਏ ਦੀ ਟੈਕਸ ਚੋਰੀ ਹੋਈ, ਵਿੱਚ ਸ਼ਾਮਲ 7 ਵਿਅਕਤੀਆਂ ਵਿਰੁੱਧ ਦੋ ਐਫਆਈਆਰ ਦਰਜ ਕੀਤੀਆਂ ਹਨ। ਇਸ ਸਬੰਧੀ ਵੇਰਵਿਆਂ ਦਾ ਖੁਲਾਸਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 12 ਸਤੰਬਰ, 2025 ਨੂੰ ਦਰਜ ਕੀਤੀਆਂ ਗਈਆਂ ਐਫ.ਆਈ.ਆਰ ਵਿੱਚੋਂ ਪਹਿਲੀ ਮੈਸਰਜ਼ ਰਾਜਧਾਨੀ ਆਇਰਨ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਅਤੇ ਇਸਦੇ ਡਾਇਰੈਕਟਰਾਂ, ਮਨੀਸ਼ ਗਰਗ ਅਤੇ ਰਿਦਮ ਗਰਗ ਵਿਰੁੱਧ ਦਰਜ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਦੌਰਾਨ ਮੈਸਰਜ਼ ਮਹਾਲਕਸ਼ਮੀ ਟ੍ਰੇਡਰਜ਼ ਅਤੇ ਮੈਸਰਜ਼ ਸ਼ਿਵ ਸ਼ਕਤੀ ਐਂਟਰਪ੍ਰਾਈਜ਼ਿਜ਼ ਸਮੇਤ ਜਾਅਲੀ ਫਰਮਾਂ ਦੇ ਇੱਕ ਗੁੰਝਲਦਾਰ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਸਾਰੇ ਵੱਡੇ ਪੱਧਰ 'ਤੇ ਧੋਖਾਧੜੀ ਵਾਲੀਆਂ ਗਤੀਵਿਧੀਆਂ ਅਤੇ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਦੀ ਗਲਤ ਵਰਤੋਂ ਵਿੱਚ ਰੁੱਝੇ ਹੋਏ ਸਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਘੋਸ਼ਿਤ ਵਪਾਰਕ ਸਥਾਨਾਂ ਦੀ ਭੌਤਿਕ ਤਸਦੀਕ ਤੋਂ ਪਤਾ ਲੱਗਾ ਹੈ ਕਿ ਉਹ ਜਾਂ ਤਾਂ ਬੰਦ ਸਨ ਜਾਂ ਮੌਜੂਦ ਨਹੀਂ ਸਨ, ਜਿਸ ਤੋਂ ਇੰਨ੍ਹਾ ਦੀਆਂ ਕਾਰਵਾਈਆਂ ਵਿੱਚ ਧੋਖਾਧੜੀ ਦੀ ਪੁਸ਼ਟੀ ਹੋਈ। ਉਨ੍ਹਾਂ ਕਿਹਾ ਕਿ ਇਸ ਫਰਮ 'ਤੇ 310 ਕਰੋੜ ਰੁਪਏ ਦੇ ਧੋਖਾਧੜੀ ਵਾਲੇ ਲੈਣ-ਦੇਣ ਦਾ ਮਾਮਲਾ ਹੈ, ਜਿਸਦੇ ਨਤੀਜੇ ਵਜੋਂ 55.93 ਕਰੋੜ ਰੁਪਏ ਦੀ ਟੈਕਸ ਚੋਰੀ ਹੋਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸੀਨੀਅਰ ਸੁਪਰਡੈਂਟ ਆਫ਼ ਪੁਲਿਸ, ਫਤਿਹਗੜ੍ਹ ਸਾਹਿਬ ਕੋਲ ਐਫਆਈਆਰ ਦਰਜ ਕੀਤੀ ਗਈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਗੇ ਦੱਸਿਆ ਕਿ ਹੋਰ ਕਾਰਵਾਈ ਵਿੱਚ, 9 ਸਤੰਬਰ, 2025 ਨੂੰ ਮੈਸਰਜ਼ ਕੇ. ਕੇ. ਇੰਡਸਟਰੀਜ਼ ਅਤੇ ਇਸਦੇ ਸਹਿਯੋਗੀਆਂ ਚੰਦਨ ਸਿੰਘ, ਅਮਨਦੀਪ ਸਿੰਘ ਅਤੇ ਮੁਕੇਸ਼ ਵਿਰੁੱਧ ਇੱਕ ਹੋਰ ਵੱਡੇ ਜਾਅਲੀ ਬਿਲਿੰਗ ਘੁਟਾਲੇ ਵਿੱਚ ਭੂਮਿਕਾ ਦੇ ਸਬੰਧ ਵਿੱਚ ਐਫਆਈਆਰ ਦਰਜ ਕੀਤੀ ਗਈ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਖੁਲਾਸਾ ਹੋਇਆ ਕਿ ਮੈਸਰਜ਼ ਕੇ. ਕੇ. ਇੰਡਸਟਰੀਜ਼ ਮਾਲ ਦੀ ਅਸਲ ਆਵਾਜਾਈ ਤੋਂ ਬਿਨਾਂ ਹੀ ਜਾਅਲੀ ਇਨਵੌਇਸ ਜਾਰੀ ਕਰ ਰਹੀ ਸੀ, ਜਿਸ ਨਾਲ ਲਾਭਪਾਤਰੀ ਫਰਮਾਂ ਨੂੰ ਗਲਤ ਤਰੀਕੇ ਨਾਲ ਆਈਟੀਸੀ ਪਾਸ ਕਰਨ ਅਤੇ ਪ੍ਰਾਪਤ ਕਰਨ ਵਿੱਚ ਮਦਦ ਮਿਲ ਰਹੀ ਸੀ। ਵਿੱਤ ਮੰਤਰੀ ਨੇ ਕਿਹਾ ਕਿ ਜਾਂਚਕਰਤਾਵਾਂ ਨੇ ਜੀਐਸਟੀ ਰਿਟਰਨਾਂ, ਈ-ਵੇਅ ਬਿੱਲ ਡੇਟਾ ਦੀ ਕਰਾਸ-ਵੈਰੀਫਾਈ ਕੀਤੀ, ਅਤੇ ਅਹਾਤੇ ਦੀ ਭੌਤਿਕ ਤਸਦੀਕ ਕੀਤੀ, ਜਿਸ ਨਾਲ ਲੈਣ-ਦੇਣ ਦੀ ਧੋਖਾਧੜੀ ਵਾਲੀ ਪ੍ਰਕਿਰਤੀ ਦਾ ਪਰਦਾਫਾਸ਼ ਹੋਇਆ। ਉਨ੍ਹਾਂ ਅੱਗੇ ਕਿਹਾ ਕਿ ਇਹ ਫਰਮ 75 ਕਰੋੜ ਰੁਪਏ ਦੇ ਧੋਖਾਧੜੀ ਵਾਲੇ ਲੈਣ-ਦੇਣ ਨਾਲ ਜੁੜੀ ਹੋਈ ਹੈ, ਜਿਸ ਸਦਕਾ 13.64 ਕਰੋੜ ਰੁਪਏ ਦੀ ਟੈਕਸ ਚੋਰੀ ਹੋਈ। ਇਸ ਤੋਂ ਇਲਾਵਾ, 14 ਸਤੰਬਰ, 2025 ਨੂੰ ਬਠਿੰਡਾ ਵਿਖੇ ਦੀਪਕ ਸਿੰਗਲਾ ਅਤੇ ਵਿਵੇਕ ਸਿੰਗਲਾ ਵਿਰੁੱਧ ਐਫਆਈਆਰ ਨੰਬਰ 182 ਦਰਜ ਕੀਤੀ ਗਈ, ਦੋਵਾਂ ਦੀ ਪਛਾਣ ਬਠਿੰਡਾ ਖੇਤਰ ਵਿੱਚ ਲੋਹੇ ਅਤੇ ਸਟੀਲ ਦੇ ਸਾਮਾਨ ਦੇ ਪਾਸਰ ਵਜੋਂ ਹੋਈ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਬਿਨਾਂ ਹਿਸਾਬ-ਕਿਤਾਬ ਵਾਲੇ ਸਾਮਾਨ ਨੂੰ ਲੋੜੀਂਦੀ ਬਿਲਿੰਗ ਤੋਂ ਬਿਨਾਂ ਹੀ ਢੋਆ-ਢੁਆਈ ਵਿੱਚ ਸ਼ਾਮਲ ਸਨ, ਜਿਸ ਨਾਲ ਵੱਡੇ ਪੱਧਰ 'ਤੇ ਟੈਕਸ ਚੋਰੀ ਕੀਤੀ ਗਈ ਅਤੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਗਿਆ। ਇਨ੍ਹਾਂ ਐਫਆਈਆਰਜ਼ ਤੋਂ ਇਲਾਵਾ, ਕਰ ਵਿਭਾਗ ਨੇ ਆਪਣੀ ਫੀਲਡ-ਪੱਧਰੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਮੰਡੀ ਗੋਬਿੰਦਗੜ੍ਹ ਵਿਖੇ ਇੱਕ ਵਿਸ਼ੇਸ਼ ਤਿੰਨ ਦਿਨਾਂ ਚੈਕਿੰਗ ਮੁਹਿੰਮ ਦੌਰਾਨ ਸਟੇਟ ਇਨਵੈਸਟੀਗੇਸ਼ਨ ਐਂਡ ਪ੍ਰੀਵੈਂਟਿਵ ਯੂਨਿਟਸ (ਐਸਆਈਪੀਯੂ) ਨੇ ਤਸਦੀਕ ਲਈ 108 ਵਾਹਨਾਂ ਨੂੰ ਰੋਕਿਆ। ਇਨ੍ਹਾਂ ਵਿੱਚੋਂ 26 ਵਾਹਨਾਂ ਨੂੰ 50 ਲੱਖ ਰੁਪਏ ਦੇ ਜੁਰਮਾਨੇ ਲਾਏ ਜਾ ਚੁੱਕੇ ਹਨ ਅਤੇ ਬਾਕੀ ਵਾਹਨਾਂ ਬਾਰੇ ਕਾਰਵਾਈ ਅਜੇ ਵੀ ਜਾਰੀ ਹੈ। ਇਹ ਟੀਚਾਬੱਧ ਮੁਹਿੰਮ ਰਾਹੀਂ ਅਤੇ ਇਹ ਸਪਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਕਰ ਚੋਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਅਤੇ ਇਹ ਮੁਹਿੰਮ ਲੋਹਾ ਅਤੇ ਸਟੀਲ, ਸੀਮਿੰਟ ਅਤੇ ਆਟੋ ਪਾਰਟਸ ਵਰਗੇ ਖੇਤਰਾਂ 'ਤੇ ਕੇਂਦ੍ਰਿਤ ਹੈ। ਜਾਅਲੀ ਬਿਲਿੰਗ ਅਤੇ ਟੈਕਸ ਚੋਰੀ ਦੇ ਖ਼ਤਰੇ ਨੂੰ ਖ਼ਤਮ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਧੋਖਾਧੜੀ ਕਰਨ ਵਾਲੀਆਂ ਫਰਮਾਂ ਵਿਰੁੱਧ ਦਰਜ ਕੀਤੀਆਂ ਗਈਆਂ ਐਫਆਈਆਰਜ਼ ਅਤੇ ਵੱਡੇ ਪੱਧਰ 'ਤੇ ਚੈਕਿੰਗ ਮੁਹਿੰਮਾਂ ਆਪਣੇ ਮਾਲੀਆ ਅਧਾਰ ਦੀ ਰੱਖਿਆ ਲਈ ਰਾਜ ਦੀ ਗੰਭੀਰਤਾ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਪੰਜਾਬ ਦੀ ਜ਼ੀਰੋ-ਟੌਲਰੈਂਸ ਪਹੁੰਚ 'ਤੇ ਜ਼ੋਰ ਦਿੱਤਾ ਜਿਸ ਤਹਿਤ ਤਕਨਾਲੋਜੀ-ਅਧਾਰਤ ਨਿਗਰਾਨੀ ਨੂੰ ਜ਼ਮੀਨੀ ਪੱਧਰ ਦੀ ਇਨਫੋਰਸਮੈਂਟ ਲਈ ਵਰਤਿਆ ਜਾ ਰਿਹਾ ਹੈ। ਵਿੱਤ ਮੰਤਰੀ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਇਨਫੋਰਸਮੈਂਟ ਕਾਰਵਾਈਆਂ ਹੋਰ ਵੀ ਤੀਬਰਤਾ ਨਾਲ ਜਾਰੀ ਰਹਿਣਗੀਆਂ ਤਾਂ ਜੋ ਅਸਲੀ ਵਪਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ, ਇਮਾਨਦਾਰ ਟੈਕਸਦਾਤਾਵਾਂ ਦੀ ਸੁਰੱਖਿਆ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਜਨਤਕ ਮਾਲੀਆ ਪੂਰੀ ਤਰ੍ਹਾਂ ਸੁਰੱਖਿਅਤ ਹੋਵੇ।
2
comment0
Report
KBKulbir Beera
Sept 15, 2025 14:31:18
Bathinda, Punjab:ਹੁਸ਼ਿਆਰਪੁਰ ਵਿਖੇ ਇੱਕ ਪ੍ਰਵਾਸੀ ਵੱਲੋਂ ਇੱਕ ਮਾਸੂਮ ਬੱਚੇ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਕਾਰਨ ਪੂਰੇ ਪੰਜਾਬ ਵਿੱਚ ਪ੍ਰਵਾਸੀਆਂ ਪ੍ਰਤੀ ਪਾਇਆ ਜਾ ਰਿਹਾ ਹੈ ਰੋਸ ਇਸਦੇ ਰੋਸ ਵਜੋਂ ਬਠਿੰਡਾ ਦੇ ਨਾਲ ਲਗਦੇ ਪਿੰਡ ਬੀੜ ਤਲਾਬ ਦੇ ਨੌਜਵਾਨਾਂ ਵੱਲੋਂ ਪ੍ਰਵਾਸੀਆਂ ਦੀਆ ਹਟਾਈਆਂ ਗਈਆਂ ਰੇਹੜੀਆਂ ਅਤੇ ਉਹਨਾ ਨੂੰ ਦਿੱਤੀ ਗਈ ਵਰਨਿੰਗ ਨੌਜਵਾਨਾਂ ਨੇ ਪ੍ਰਵਾਸੀਆਂ ਨੂੰ ਕਿਹਾ ਕਿ ਤੁਸੀਂ ਆਪਣਾ ਕੰਮਕਾਰ ਸਮੇਟ ਕੇ ਇਥੋਂ ਚਲੇ ਜਾਓ ਮੌਕੇ ਤੇ ਪਹੁੰਚੀ ਪੁਲਿਸ ਨੇ ਇਹਨਾ ਵਿਅਕਤੀਆਂ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ ਅਤੇ ਕਿਹਾ ਕਿ ਤੁਸੀਂ ਕਿਸੇ ਪ੍ਰਸ਼ਾਸਨੀਕ ਅਧਿਕਾਰੀ ਨਾਲ ਇਸ ਮਾਮਲੇ ਨੂੰ ਲੈਕੇ ਕੋਈ ਗੱਲਬਾਤ ਕੀਤੀ ਹੈ? ਇਸ ਤੋਂ ਬਾਅਦ ਇਹ ਨੌਜਵਾਨ ਓਥੋਂ ਚਲੇ ਗਏ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਨੂੰ ਲੈਕੇ ਬਠਿੰਡਾ ਵਿੱਚ ਕਿਸ ਤਰ੍ਹਾਂ ਦਾ ਮਾਹੌਲ਼ ਨਜ਼ਰ ਆਉਂਦਾ ਹੈ . ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਅਤੇ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦੀ ਬਾਈਟ
6
comment0
Report
VSVARUN SHARMA
Sept 15, 2025 14:21:42
Kapurthala, Punjab:ਸਾਬਕਾ ਕ੍ਰਿਕਟਰ ਅਤੇ ਰਾਜਸਭਾ ਮੈਂਬਰ ਹਰਭਜਨ ਸਿੰਘ ਵੱਲੋਂ ਆਪਣੇ ਸਾਥੀਆਂ ਸਣੇ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਨੂੰ ਰਾਹਤ ਸਮੱਗਰੀ ਪ੍ਰਦਾਨ ਕੀਤੀ ਗਈ। ਇਸ ਦੌਰਾਨ ਉਹਨਾਂ ਵੱਲੋਂ ਜਿੱਥੇ ਪ੍ਰਭਾਵਿਤ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ,ਉੱਥੇ ਹੀ ਰਾਜਸਭਾ ਮੈਂਬਰ ਸੰਤ ਸੀਚੇਵਾਲ ਦੇ ਨਾਲ ਮੁਲਾਕਾਤ ਕਰਕੇ ਉਨਾਂ ਦੇ ਕੰਮਾਂ ਦੀ ਸ਼ਲਾਗਾ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ MP ਹਰਭਜਨ ਸਿੰਘ ਨੇ ਕਿਹਾ ਕਿ ਮੈਂ ਖੁਦ ਨੂੰ ਭਾਗਾਂ ਵਾਲਾ ਸਮਝਦਾ ਹਨ ਕਿ ਮੈਨੂੰ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ। ਇਹ ਮੁਸ਼ਕਿਲ ਸਮਾਂ ਪੰਜਾਬ ਤੇ ਆਇਆ ਤਾਂ ਜਰੂਰ ਹੈ ਰੱਬ ਨੇ ਪੰਜਾਬੀਆਂ ਨੂੰ ਹੌਸਲੇ ਬਹੁਤ ਵੱਡੇ ਦਿੱਤੇ ਹਨ। ਵੱਡੀ ਗੱਲ ਇਹ ਹੈ ਕਿ ਪੰਜਾਬੀਆਂ ਨੇ ਇਸ ਔਖੇ ਦੌਰ ਵਿਚ ਵੀ ਇੱਕ ਦੂਸਰੇ ਦਾ ਸਾਥ ਨਹੀਂ ਛੱਡਿਆ ਅਤੇ ਬਹੁਤ ਹੌਸਲੇ ਦੇ ਨਾਲ ਕੰਮ ਕੀਤਾ। ਉਹਨਾਂ ਕਿਹਾ ਕਿ ਸੰਤ ਸੀਚੇਵਾਲ ਜੀ ਦੀ ਇਸ ਪੂਰੇ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ ਅਤੇ ਉਹ ਪਹਿਲੇ ਦਿਨ ਤੋਂ ਪ੍ਰਭਾਵਿਤ ਲੋਕਾਂ ਦੀ ਸੇਵਾ ਕਰ ਰਹੇ ਹਨ। ਅਸੀਂ ਵੀ ਇਹਨਾਂ ਦੇ ਮਾਰਗਦਰਸ਼ਨ ਸਦਕਾ ਨਾਲ ਸੇਵਾ ਵਿੱਚ ਲੱਗੇ ਹੋਏ ਹਾਂ । ਉਹਨਾਂ ਦੱਸਿਆ ਕਿ ਅੱਜ ਉਹਨਾਂ ਦਾ ਇੱਕ ਦੋਸਤ ਮੁੰਬਈ ਤੋਂ ਵਿਸ਼ੇਸ਼ ਤੌਰ ਤੇ ਇਹਨਾਂ ਪ੍ਰਭਾਵਿਤ ਲੋਕਾਂ ਦੇ ਲਈ ਮਦਦ ਲੈ ਕੇ ਪਹੁੰਚਿਆ ਸੀ। ਜੋ ਉਥੇ ਵੀ ਸੋਸ਼ਲ ਵਰਕਰ ਵਜੋਂ ਕੰਮ ਕਰਦਾ ਹੈ ਅਤੇ ਉਸਦੇ ਮਨ ਦੀ ਇੱਛਾ ਸੀ ਕਿ ਪੰਜਾਬ ਚੱਲ ਕੇ ਸੇਵਾ ਕਰਾਂਅਤੇ ਅੱਜ ਹੱਥੀ ਸੇਵਾ ਕਰਕੇ ਜਾ ਰਹੇ ਹਨ। ਅੱਗੇ ਆਉਣ ਵਾਲੇ ਸਮੇਂ ਚ ਜੋ ਉਥੇ ਬਣਦੀ ਮਦਦ ਹੈ ਅਸੀਂ ਮਿਲ ਜੁਲ ਕੇ ਕਰਾਂਗੇ । ਉਹਨਾਂ ਕਿਹਾ ਕਿ ਅਸੀਂ ਇੱਕ ਦੂਸਰੇ ਚ ਖਾਮੀਆਂ ਬਹੁਤ ਕੱਢਦੇ ਹਾਂ ਪਰ ਮੈਂ ਤਾਂ ਹਮੇਸ਼ਾ ਸਾਰਿਆਂ ਨੂੰ ਕਹਿੰਦਾ ਕਿ ਜਿੰਨੇ ਸਮਰੱਥ ਹਾਂ ਇਸ ਪ੍ਰਭਾਵਿਤ ਇਲਾਕੇ ਦੀ ਉਨੀ ਮਦਦ ਜਰੂਰ ਕਰੀਏ ਅਤੇ ਪਰਮਾਤਮਾ ਅੱਗੇ ਦੁਆ ਕਰੀਏ ਕਿ ਪੰਜਾਬ ਜਲਦ ਆਪਣੇ ਪੈਰਾਂ ਖੜਾ ਹੋਵੇ। ਇਸ ਦੌਰਾਨ ਹਰਭਜਨ ਸਿੰਘ ਵੱਲੋਂ ਜਿੱਥੇ ਹੜਾਂ ਦੌਰਾਨ ਕੰਮ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਦੀ ਸ਼ਲਾਘਾ ਕੀਤੀ ਗਈ ਉੱਥੇ ਹੀ ਪ੍ਰਭਾਵਿਤ ਇਲਾਕੇ ਦੇ ਕਿਸਾਨਾਂ ਨੂੰ ਭਰੋਸਾ ਦਵਾਇਆ ਗਿਆ ਕਿ ਉਹਨਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਜਾਵੇਗੀ। ਉਹਨਾਂ ਦੀਆਂ ਜੋ ਵੀ ਮੁਸ਼ਕਿਲਾਂ ਹਨ ਉਹਨਾਂ ਵੱਲ ਵਿਸ਼ੇਸ਼ ਤੌਰ ਤੇ ਕੰਮ ਕੀਤਾ ਜਾਵੇਗਾ। ਬਾਈਟ : ਸਾਬਕਾ ਕ੍ਰਿਕਟਰ ਤੇ ਮੈਂਬਰ ਰਾਜਸਭਾ ਹਰਭਜਨ ਸਿੰਘ
3
comment0
Report
KBKulbir Beera
Sept 15, 2025 14:20:04
2
comment0
Report
PSParambir Singh Aulakh
Sept 15, 2025 14:00:34
1
comment0
Report
RKRAJESH KATARIA
Sept 15, 2025 13:52:36
Firozpur, Punjab:बाढ़ की आड़ में नशा तस्कर पाकिस्तान की ओर से नशे की खेप मंगवाने की है फिराक में मगर इन मंसूबों को लगातार नाकाम कर रही है आर्मी बीएसएफ और पंजाब पुलिस आर्मी के जवानों ने भारत पाक सरहद पर एक नशा तस्कर को तीन पैकेट हेरोइन जिसका वजन करीब 2 किलो के करीब है उसके साथ एक नशा तस्कर को पकड़ने में सफलता की हासिल एक नशा तस्कर भागने में हुआ कामयाब फिरोजपुर पुलिस बीएसएफ और आर्मी लगातार पाकिस्तान की ओर से आई हेरोइन के साथ पकड़ रही है भारतीय नशा तस्करों को और पिछले कुछ दिनों में बड़ी मात्रा में पकड़ी जा चुकी है हैरोइन की खेप पंजाब के जिला फिरोजपुर में लगातार बाढ़ के हालात बने होने के कारण कई जगह से सतलुज का पानी पाकिस्तान से होकर हिंदुस्तान में आता है और इस रास्ते से भारत और पाकिस्तान के नशा तस्कर लगातार सरहद पार पाकिस्तान से हेरोइन को मंगवाने की फिराक में रहते हैं और इस बार के समय में पाकिस्तान की ओर से भारतीय सीमा में नशे की खेप भेजी जा रही है और इस इन मंसूबों को ना कामयाब करने के लिए भारत पाक सरहद पर बीएसएफ आर्मी और पंजाब पुलिस ने अपनी पूरी चौकसी बनाई हुई है दो दिन पहले ही फिरोजपुर पुलिस ने एक नशा तस्कर को 16 किलोग्राम हेरोइन के साथ गिरफ्तार किया उससे पहले भी हेरोइन की कई खेप पकड़ी गई और फाजिल्का में हथियारों का जखीरा भी पकड़ा गया और आज एक बार फिर भारत-पाक सरहद पर नाथ आर्मी ने एक नशा तस्कर को करीब 2 किलोग्राम हेरोइन तीन पैकेट के साथ किया गिरफ्तार पकड़े गए नशा तस्कर ने बताया कि उसके साथ उसका एक और साथी था जिसके पास भी हेरोइन थी वह आर्मी को चकमा देकर वहां से फरार हो गया उसके पास भी हेरोइन की खेप थी सूत्रों से मिली जानकारी के अनुसार इस मामले में दूसरे नशा तस्कर से भी बड़ी हेरोइन की खेप बरामद हो सकती है पकड़े गए भारतीय नशा तस्कर ने बताया कि उसने इस हेरोइन की खेप को आगे किसी को सप्लाई देना था जिसके लिए उसको सरहद पार से फोन आना था मगर उससे पहले ही आर्मी ने इसको गिरफ्तार कर लिया बाइट भारतीय नशा तस्कर
3
comment0
Report
BKBIMAL KUMAR
Sept 15, 2025 13:52:24
Anandpur Sahib, Punjab:Story Assigned By Desk  Reporter - Bimal Sharma  Location - Nangal File Folder - 1509ZP_APS_BAINS_R ਸੈਨੀਟਾਈਜ਼ਰ ਤੇ ਸਫਾਈ ਮੁਹਿੰਮ ਦੀ ਸ਼ੁਰੂਆਤ ਅੱਜ 2ਆਰਵੀਆਰ ਨੰਗਲ ਤੋਂ ਕੀਤੀ ਸੁਰੂ- ਹਰਜੋਤ ਬੈਂਸ ਪੰਚ-ਸਰਪੰਚ, ਯੂਥ ਕਲੱਬਾਂ, ਨੌਜਵਾਨਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਮਿਸ਼ਨ ਦੀ ਸਫਲਤਾ ਲਈ ਯੋਗਦਾਨ ਪਾਉਣ ਦੀ ਅਪੀਲ Anchor - ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇਨੰਗਲ ਤੋਂ ਸੈਨੀਟਾਈਜ਼ਰ ਅਤੇ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ , ਜੋ ਹੜ੍ਹ ਪ੍ਰਭਾਵਿਤ ਸਾਰੇ ਪਿੰਡਾਂ ਵਿੱਚ ਜਾਰੀ ਰਹੇਗੀ।ਉਦਘਾਟਨ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਖੁਦ ਸੈਨੀਟਾਈਜ਼ਿੰਗ ਵਾਹਨ ਵਿੱਚ ਬੈਠੇ ਅਤੇ ਨੰਗਲ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿੱਚ ਮੁਹਿੰਮ ਅਰੰਭ ਕੀਤੀ। ਉਨ੍ਹਾਂ ਨੇ ਖੁਦ ਵਾਹਨ ਰਾਹੀਂ ਨੰਗਲ ਸ਼ਹਿਰ ਦੇ ਵੱਖ–ਵੱਖ ਹਿੱਸਿਆਂ ਦਾ ਦੌਰਾ ਕੀਤਾ। VO1 --- ਅੱਜ ਇਹ ਮੁਹਿੰਮ 2ਆਰਵੀਅਰ ਨੰਗਲ ਤੋਂ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਅਤੇ ਉਨ੍ਹਾਂ ਦੀ ਟੀਮ ਦੀ ਦੇਖ–ਰੇਖ ਹੇਠ ਸ਼ੁਰੂ ਹੋਈ। ਸ. ਬੈਂਸ ਨੇ ਹਰੇਕ ਪਿੰਡ ਦੇ ਪੰਚ-ਸਰਪੰਚ ਨੂੰ ਆਪਣੀ ਗ੍ਰਾਮ ਪੰਚਾਇਤ ਵਿੱਚ ਤੁਰੰਤ ਸਫਾਈ ਮੁਹਿੰਮ ਸ਼ੁਰੂ ਕਰਨ ਦੀ ਅਪੀਲ ਕੀਤੀ। ਸਫਾਈ ਮੁਹਿੰਮ ਦੇ ਉਦਘਾਟਨ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਖੁਦ ਸੈਨੀਟਾਈਜ਼ਿੰਗ ਵਾਹਨ ਵਿੱਚ ਬੈਠੇ ਅਤੇ ਨੰਗਲ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿੱਚ ਮੁਹਿੰਮ ਅਰੰਭ ਕੀਤੀ। ਉਨ੍ਹਾਂ ਨੇ ਖੁਦ ਵਾਹਨ ਰਾਹੀਂ ਨੰਗਲ ਸ਼ਹਿਰ ਦੇ ਵੱਖ–ਵੱਖ ਹਿੱਸਿਆਂ ਦਾ ਦੌਰਾ ਕੀਤਾ। ਇਹ ਖ਼ਾਸ ਵਾਹਨ ਆਧੁਨਿਕ ਪ੍ਰਣਾਲੀ ਅਤੇ ਵੱਡੇ ਟੈਂਕ ਨਾਲ ਲੈਸ ਹੈ, ਜੋ ਇਲਾਕੇ ਵਿੱਚ ਦਵਾਈ ਦਾ ਛਿੜਕਾਅ ਕਰਦਾ ਹੈ ਤਾਂ ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੂਰੀ ਤਰ੍ਹਾਂ ਸਫਾਈ ਕੀਤੀ ਜਾ ਸਕੇ।  VO2 --- ਸ. ਬੈਂਸ ਨੇ ਕਿਹਾ ਕਿ ਹੜ੍ਹ ਦੇ ਸਮੇਂ ਸੜਕਾਂ ਦੇ ਕਿਨਾਰਿਆਂ ’ਤੇ ਖੜ੍ਹਾ ਪਾਣੀ ਮਲੇਰੀਆ, ਡੇਂਗੂ ਅਤੇ ਚਿਕਨਪੌਕਸ ਵਰਗੀਆਂ ਬਿਮਾਰੀਆਂ ਵਧਾ ਰਿਹਾ ਹੈ। ਇਸ ਦਾ ਮੁਕਾਬਲਾ ਕਰਨ ਲਈ ਤਿੰਨ ਕਿਸਮਾਂ ਦੀਆਂ ਕੈਮੀਕਲ ਫਾਗਿੰਗ ਮਸ਼ੀਨਾਂ ਦੀ ਵਿਵਸਥਾ ਕੀਤੀ ਗਈ ਹੈ। ਵੱਡੀਆਂ ਮਸ਼ੀਨਾਂ ਵੱਡੀਆਂ ਸੜਕਾਂ ਲਈ, ਦਰਮਿਆਨੇ ਆਕਾਰ ਦੀਆਂ ਮਾਰਕੀਟਾਂ ਤੇ ਗਲੀਆਂ ਲਈ ਅਤੇ ਛੋਟੀਆਂ ਮਸ਼ੀਨਾਂ ਪਿੰਡਾਂ ਦੀਆਂ ਗਲੀਆਂ ਲਈ। ਉਨ੍ਹਾਂ ਕਿਹਾ ਕਿ ਇਹ ਫਾਗਿੰਗ ਮੁਹਿੰਮ ਅਗਲੇ 15 ਦਿਨ ਤੱਕ ਜਾਰੀ ਰਹੇਗੀ ਅਤੇ ਖ਼ਾਸ ਟੀਮਾਂ ਵੱਲੋਂ ਨਿਗਰਾਨੀ ਕੀਤੀ ਜਾਵੇਗੀ ਕਿਉਂਕਿ ਲੋਕਾਂ ਦੀ ਜ਼ਿੰਦਗੀ ਦੀ ਰੱਖਿਆ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ।   
1
comment0
Report
BSBHARAT SHARMA
Sept 15, 2025 13:47:52
Jalandhar, Punjab:जालंधर: मोहिंदर केपी के घर दुख सांझा करने पहुंचे डेरा ब्यास के मुखी डेरा मुखी को देख फूट-फूटकर रोए केपी जालंधर: महानगर के पूर्व सांसद मोहिंदर सिंह केपी के बेटे रिची केपी की शनिवार रात सड़क हादसे में मौत हो गई। रिची का अंतिम संस्कार कल सुबह 11 बजे मॉडल टाउन श्मशानघाट में किया जाएगा। केपी के बेटे की मौत को लेकर राजनीतिक नेता सहित धार्मिक संस्थाओं को मुखी दुख सांझा करने पहुंच रहे है। आज केपी के घर दुख सांझा करने डेरा ब्यास के मुखी बाबा गुरिंदर सिंह ढिल्लों और जसदीप सिंह गिल पहुंचे। इस दौरान उन्होंने केपी के साथ बेटे के निधन पर दुख सांझा किया। हालांकि डेरा मुखी ने मीडिया से दूरी बनाए रखी। वहीं मोहिंदर सिंह केपी डेरा मुखी से मिलने के बाद फूट-फूटकर रोने लगे। जहां डेरा मुखी ने मोहिंदर केपी के साथ दुख सांझा किया। गौर हो कि केपी के घर बेटे के निधन का दुख सांझा करने के लिए बीते दिन बीबी जागीर कौर, हंसराज हंस सहित कई नेता केपी के घर दुख सांझा करने पहुंचे थे। वहीं आज सुबह सरकार के स्थानीय निकाय मंत्री रवजोत सिंह और एसजीपीसी अध्यक्ष हरजिंदर सिंह धामी मोहिंदर सिंह केपी के घर दुख सांझा करने पहुंचे है।इस दौरान मीडिया से बात करते हुए कैबिनेट मंत्री रवजोत सिंह ने कहा कि आज पूर्व सासंद के घर दुखों का पहाड़ टूट पड़ा है। उन्होंने कहा कि इससे पहले वह पत्नी के निधन होने के चलते उस दुख से उभर नहीं पाए थे, कि अब उनके बेटे का निधन हो गया। उन्होंने परमात्मा से पवित्र आत्मा को अपने चरणों में स्थान देने की प्रार्थना की है। वहीं एसजीपीसी के अध्यक्ष हरजिंदर सिंह धामी ने कहाकि मोहिंदर केपी के जिगर का टुकड़ा इस दुनिया को अलविदा कह गया। एक पिता के लिए इससे बड़ा कोई दुख नहीं हो सकता। उन्होंने कहा कि रिची उनका इकलौता बेटा था। ऐसे में वह गुरू साहिब के आगे प्रार्थना करते है, वह इस परिवार को इस दुख की घड़ी से निकलने की सहनशक्ति दें और पवित्र आत्मा को चरणों में स्थान दें।
4
comment0
Report
Advertisement
Back to top