Back
मलोट से आलम वाला गया निजी बस हादसा: 22 सवार घायल, अस्पताल रेफर
ASAnmol Singh Warring
Sept 15, 2025 14:48:50
Sri Muktsar Sahib, Punjab
ਮਲੋਟ ਤੋਂ ਪਿੰਡ ਆਲਮ ਵਾਲਾ ਹੋ ਕੇ ਅਸਪਾਲਾਂ ਨੂੰ ਜਾਣ ਵਾਲੀ ਨਿੱਜੀ ਕੰਪਨੀ ਦੀ ਇੱਕ ਬੱਸ ਹਾਦਸਾ ਗ੍ਰਸਤ ਹੋ ਗਈ ਬਸ ਵਿੱਚ ਕੁੱਲ 20 -22 ਲੋਕ ਸਵਾਰ ਸਨ ਕਈ ਫੱਟੜ ਹੋ ਗਏ ਜਿਨਾਂ ਨੂੰ ਆਲਮ ਵਾਲਾ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਜਾਣਕਾਰੀ ਅਨੁਸਾਰ ਨਿੱਜੀ ਕੰਪਨੀ ਦੀ ਇਹ ਬੱਸ ਲਗਭਗ ਡੇਢ ਵਜੇ ਆਲਮ ਵਾਲਾ ਪਿੰਡ ਤੋਂ ਸਵਾਰੀਆਂ ਉਤਾਰ ਕੇ ਤਾਂ ਆਪਣੇ ਅਗਲੇ ਸਟੇਸ਼ਨ ਪਿੰਡ ਸਪਾਲਾ ਲਿੰਕ ਰੋਡ ਤੇ ਜਾ ਰਹੀ ਸੀ ਅਚਾਨਕ ਆਏ ਇਕ ਖਡੇ ਦੇ ਕਾਰਨ ਬਸ ਬੇਕਾਬੂ ਹੋ ਗਈ ਚਾਲਕ ਤੋਂ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ
ਬੱਸ ਦੇ ਡਰਾਈਵਰ ਅਤੇ ਕੰਡਕਟਰ ਸਮੇਤ ਇੱਕ ਔਰਤ ਦੇ ਜਿਆਦਾ ਸੱਟਾਂ ਹੋਣ ਕਾਰਨ ਇਹਨਾਂ ਨੂੰ ਮਲੋਟ ਦੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਜਦਕਿ ਬਾਕੀਆਂ ਨੂੰ ਮਮੂਲੀ ਸੱਟਾਂ ਹੋਣ ਕਰਕੇ ਇਲਾਜ ਕਰਕੇ ਘਰ ਭੇਜ ਦਿੱਤਾ ਗਿਆ ।
5
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ATAkashdeep Thind
FollowSept 15, 2025 16:32:272
Report
RBRohit Bansal
FollowSept 15, 2025 16:31:140
Report
RBRohit Bansal
FollowSept 15, 2025 16:31:070
Report
RBRohit Bansal
FollowSept 15, 2025 16:31:010
Report
KBKulbir Beera
FollowSept 15, 2025 15:18:145
Report
BKBIMAL KUMAR
FollowSept 15, 2025 15:02:132
Report
RBRohit Bansal
FollowSept 15, 2025 14:45:140
Report
KBKulbir Beera
FollowSept 15, 2025 14:31:183
Report
VSVARUN SHARMA
FollowSept 15, 2025 14:21:421
Report
KBKulbir Beera
FollowSept 15, 2025 14:20:041
Report
PSParambir Singh Aulakh
FollowSept 15, 2025 14:00:340
Report
RKRAJESH KATARIA
FollowSept 15, 2025 13:52:363
Report
BKBIMAL KUMAR
FollowSept 15, 2025 13:52:241
Report
BSBHARAT SHARMA
FollowSept 15, 2025 13:47:522
Report